Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
हरपाल चीमा संदन से लेकर विधानसभा में विकास के दावों पर चर्चा
RBRohit Bansal
Mar 09, 2026 07:00:14
Chandigarh, Chandigarh
हरपाल चीमा संदन में पहुंचे प्रश्न काल शुरू विधायक गुरदीत सिंह फ़रीदकोट मे पीने बाले पानी की गुणवत्ता पर सवाल मंत्री हरदीप सिंह मुंडियाँ ने कहा दल सप्लाई स्कीम के तहत 19 करोड़ का प्रोजेक्ट तैयार किया जा रहा है प्रिंसिपल बुधराम बुढलाडा और बरेटा में बिजली दफ्तर की नई इमारत नई बनाई जाए बिजली मंत्री संजीव अरोड़ा ने कहा की नई इमारतों का निर्माण जल्द पुरवाकर दिया जाएगा संदीप जाखड़ ने कीनू की फसल के लिये योजना बनाई जाएगी मंत्री बागवानी मोहिन्दर भगत ने कहा की सेम के कारण यहाँ फसल प्रभावित हो रही हैं बहा पर सेम की समस्या के दुर करने पर काम हो रहा हैं कांग्रेस के तीन विधायक जूनियर हेनरी ,अरुण चौधरी और एक अन्य मौजूद ਹੁਣ ਤਕ ਕਿਹੜੇ ਕਿਹੜੇ ਬਿਲਡਰ ਦੇ ਖਿਲਾਫ ਕਾਰਵਾਈ ਹੋਈ ਮੁੱਖ ਮੰਤਰੀ ਸਿਹਤ ਯੋਜਨਾ ਦਾ ਹੁਣ ਤੱਕ ਕਿੰਨੇ ਲੋਕਾਂ ਨੂੰ ਫਾਇਦਾ ਹੋਇਆ ਤੇ ਕਿੰਨੇ ਰਜਿਸਟਰ ਹੋਏ कांग्रेसी के तीन विधायक राणा गुरजीत,काका ढिललो और सुखविंदर सरकारिया संदन में मौजूद ਡਿਊਟੀ ਦੇ ਸਮੇਂ ਡੈਥ ਕੇਸ ਦਾ ਮੁਆਵਜ਼ਾ ਕਿਵੇਂ ਦਿੱਤਾ ਸੁਲਤਾਨ ਪੁਰ ਲੋਧੀ ਏਰੀਆ ਵਿੱਚ ਕਿੰਨੇ ਲੋਕਾਂ ਨੂੰ ਕਿੰਨਾ ਮੁਆਵਜ਼ੇ ਦੇ ਪੈਸੇ ਦਿੱਤੇ ਗਏ ਜਦੋਂ ਪੰਜਾਬ ਦੇ ਅੰਦਰ ਹੜ ਆਏ ਸੀ ਉਸਦੇ ਨੁਕਸਾਨ ਦੇ ਵੇਰਵੇ ਨਾਲ ਪੰਜਾਬ ਦੇ ਓਹਨਾ ਪਿੰਡਾਂ ਦੇ ਵੇਰਵੇ ਜਿਨਾਂ ਵਿੱਚ ਸਰਪੰਚ ਦੇ ਬਾਵਜੂਦ ਪ੍ਰਸ਼ਾਸਨ ਨੂੰ ਨਿਯੁਕਤ ਕੀਤਾ ਗਿਆ ਹੈ ਪੰਜਾਬ ਦੇ ਟਰਾਂਸਪੋਰਟ ਵਿਭਾਗ ਵਲੋਂ ਕਿੰਨੇ ਮੁਲਾਜ਼ਮ ਨੂੰ ਪੱਕਾ ਕੀਤਾ ਜਾ ਰਹਿ ਹੈ ਪੰਜਾਬ ਦੇ ਅੰਦਰ GST ਦੀ ਰਜਿਸਟਰੇਸ਼ਨ ਦੇ ਕੀ ਹਾਲਤ ਨੇ ਉਸਦੇ ਵੇਰਵੇ ਵਿਧਾਨ ਸਭਾ ਦੇ ਅੰਦਰ ਕੁਲਵੰਤ ਸਿੰਘ ਨੇ ਚੁੱਕਿਆ ਮੁੱਦਾ ਵਿਧਾਨ ਸਭਾ ਦੇ ਅੰਦਰ ਮੰਤਰੀ ਨੂੰ ਅਧਿਕਾਰੀ ਨੇ ਗ਼ਲਤ ਜਾਣਕਾਰੀ ਦਿੱਤੀ ਹੈ ਅਤੇ ਮੋਹਾਲੀ ਕਬਜ਼ੇ ਕੀਤੇ ਹੋਏ ਨੇ ਮੰਤਰੀ ਨੇ ਕਿਹਾ ਨੋਟਿਸ ਜਾਰੀ ਕੀਤੇ ਨੇ ਕੁਲਵੰਤ ਸਿੰਘ ਨੇ ਕਿਹਾ ਕੇਵਲ ਨੋਟਿਸ ਨਹੀਂ ਕਰਵਾਈ ਵੀ ਕਰੋ ਕੁਲਜੀਤ ਰੰਧਾਵਾ, mla ਡੇਰਾ ਬੱਸੀ ਨੇ ਵੀ ਕਿਹਾ ਕੁਲਵੰਤ ਸਿੰਘ ਨੇ ਸਹੀ ਗੱਲ ਕੀਤੀ ਹੈ, ਕਾਫੀ ਟਾਈਮ ਲੰਘ ਗਏ ਹੁਣ ਤਾਂ ਕਰ ਦਿਓ ਰਾਣਾ ਗੁਰਜੀਤ ਨੇ ਕਿਹਾ ਦੇਖੋ ਮੰਤਰੀ 2 MLA ਦੀ ਗੱਲ ਨਹੀਂ ਮੰਨਦਾ ਹਰਜੋਤ ਬੈਂਸ ਬੋਲ ਰਹੇ ਨੇ ਜੌ ਟੀਚਰ ਦੀ ਡੈੱਥ ਹੋਏ ਸੀ ਇਲੈਕਸ਼ਨ ਡਿਊਟੀ ਸਮੇਂ ਮਿਡ ਡੇ ਮੀਲ ਵਰਕਰ ਦੀ ਮੌਤ ਹੋਣ ਤੇ 5 ਲੱਖ ਦਿੱਤੇ ਜਾਣਗੇ ਪ੍ਰਸ਼ਨਕਾਲ ਖਤਮ ਹੋ ਗਿਆ राज्यपाल के अभिभाषण पर बहस और धन्यवाद प्रस्ताव चीफ़ व्हिप प्रोफेसर बलजीINDER कौर वे राज्यपाल का प्रस्ताव पेश किया हमारी सरकार ने लोगों के लिये बहुत से काम किये स्कूलऔर हैल्थ सिस्टम मे बड़ा बदलाव हमारी सरकार में हुआ LOP बाजवा बोलने लगे CM हाउस में पहुंचे चार सालों मे बेअदबी पर मामलों पर कार्रवाई नहीं हुई बेअदाबी पर कानून नहीं बना सदन भी स्पेशल बुलाया बेअदबी कानून पर कमेटी बनी उसका क्या होगा केजरीवाल साहब माइनिंग से 20 हजार करोड़ का रेवेन्यू देने की बात करते थे बह कहा जो औरतों को पैसे दिये ये अच्छा किया दो घंटे तक चलेगी बहस ਧਿਆਨ ਦਿਵਾਊ ਪ੍ਰਸਤਾਵ ਪੇਸ਼ ਹੋਵੇਗਾ आप ने पाँच सालों का 60 हज़ार देना था आप ने महिलाओं को अब 9 हजार लिफ़ाफे मे डाल दिया 51 हज़ार उन के लिफ़ाफे से निकाल लिया सरकारी मुलाजिमों भगवंत मान का CM बनने पर स्वागत किया था उन को भी कुछ नहीं दिया CM खड़े हो कर बाज़ाव से बोले राज्यपाल के भाषण पर बोलो बजट पर न होलो
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DSDharmindr Singh
Mar 09, 2026 09:52:08
Fatehgarh Sahib, Punjab:ਅਵਾਰਾ ਕੁੱਤੇ ਨੇ ਲਈ ਦੋ ਜਣਿਆਂ ਦੀ ਜਾਨ, ਮੋਟਰਸਾਈਕਲ ਅੱਗੇ ਆਉਣ ਕਰਕੇ ਵਾਪਰਿਆ ਹਾਦਸਾ, ਆਮਣੋ-ਸਾਮਣੇ ਹੋਈ ਟੱਕਰ ਫਤਹਿਗੜ੍ਹ ਸਾਹਿਬ ਇਲਾਕੇ ਵਿੱਚ ਅਵਾਰਾ ਕੁੱਤੇ ਲਗਾਤਾਰ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਅਜਿਹਾ ਹੀ ਇੱਕ ਦੁਖਦਾਈ ਮਾਮਲਾ ਬੱਸੀ ਪਠਾਣਾਂ ਦੇ ਪਿੰਡ ਸ਼ਹੀਦਗੜ੍ਹ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ, ਜਿੱਥੇ ਅਵਾਰਾ ਕੁੱਤਾ ਮੋਟਰਸਾਈਕਲ ਦੇ ਅੱਗੇ ਆ ਜਾਣ ਕਾਰਨ ਦੋ ਮੋਟਰਸਾਈਕਲਾਂ ਦੀ ਆਮਣੋ ਸਾਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਹਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ। ਹਾਲਤ ਗੰਭੀਰ ਹੋਣ ਕਾਰਨ ਦੋਨਾਂ ਨੂੰ ਅੱਗੇ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਦੋਨਾਂ ਨੂੰ ਮrade ਗੋਸ਼ਿਥਿਤ ਕਰ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ。 ਇਸ ਸਬੰਧੀ ਥਾਣਾ ਬਸੀ ਪਠਾਣਾ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਅਨੁਰਾਗ (26) ਵਾਸੀ ਬੱਸੀ ਪਠਾਣਾ ਜੋਕਿ ਇੱਕ ਕਾਲਜ ਚ ਸਫਾਈ ਸੇਵਕ ਵਜੋਂ ਕੰਮ ਕਰਦਾ ਸੀ, ਆਪਣੇ ਮੋਟਰਸਾਇਕਲ ਉਪਰ ਬੱਸੀ ਪਠਾਣਾ ਵਾਲੇ ਪਾਸਿਉਂ ਆ ਰਿਹਾ ਸੀ ਤਾਂ ਉਸਦੇ ਮੋਟਰਸਾਈਕਲ ਅੱਗੇ ਅਚਾਨਕ ਕੁੱਤਾ ਆ ਗਿਆ। ਕੁੱਤੇ ਅਤੇ ਖੁਦ ਨੂੰ ਬਚਾਉਣ ਦੇ ਚੱਕਰ ਚ ਮੋਟਰਸਾਈਕਲ ਘੁੰਮਾਇਆ ਗਿਆ ਤਾਂ ਸਾਮਣੇ ਤੋਂ ਆ ਰਹੇ ਨਛੱਤਰ ਸਿੰਘ (49) ਵਾਸੀ ਸ਼ਹੀਦਗੜ੍ਹ ਦੇ ਨਾਲ ਟੱਕਰ ਹੋ ਗਈ। ਟੱਕਰ ਭਿਆਨਕ ਸੀ ਤੇ ਦੋਵੇਂ ਜਣੇ ਸੜਕ ਉਪਰ ਡਿੱਗੇ ਕੇ ਗੰਭੀਰ ਜਖਮੀ ਹੋ ਗਏ। ਸਿਰ ਚ ਸੱਟਾਂ ਲੱਗੀਆਂ। ਹਸਪਤਾਲ ਲਿਜਾਉਣ 'ਤੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨਿਆ。
0
comment0
Report
BSBHARAT SHARMA
Mar 09, 2026 09:51:33
Amritsar, Punjab:ਭਾਰਤੀ ਕ੍ਰਿਕਟ ਟੀਮ ਨੇ ਤੀਜੀ ਵਾਰ T20 ਵਰਲਡ ਕੱਪ ਕੀਤਾ ਆਪਣੇ ਨਾਮ, ਫਾਈਨਲ ਮੈਚ ਦੇ ਹੀਰੋ ਬਣੇ ਅਭਿਸ਼ੇਕ ਸ਼ਰਮਾ ਭਾਰਤੀ ਕ੍ਰਿਕਟ ਟੀਮ ਨੇ ਤੀਜੀ ਵਾਰ T20 ਵਰਲਡ ਕੱਪ ਆਪਣੇ ਨਾਮ ਕਰ ਲਿਆ ਹੈ। ਫਾਈਨਲ ਮੈਚ ਵਿੱਚ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਬਣੇ ਨੌਜਵਾਨ ਬੱਲੇਬਾਜ਼ ਅਭਿਸ਼ੇਕ ਸ਼ਰਮਾ, ਜਿਨ੍ਹਾਂ ਦੀ ਧਮਾਕੇদਾਰ ਪਾਰੀ ਨੂੰ ਕ੍ਰਿਕਟ ਪ੍ਰਸ਼ੰਸਕ ਲੰਬੇ ਸਮੇਂ ਤੱਕ ਯਾਦ ਰੱਖਣਗੇ। ਨਿਊਜ਼ੀਲੈਂਡ ਦੇ ਖਿਲਾਫ ਖੇਡੇ ਗਏ ਫਾਈਨਲ ਮੈਚ ਵਿੱਚ ਅਭਿਸ਼ੇਕ ਸ਼ਰਮਾ ਨੇ ਸਿਰਫ 18 ਗੇਂਦਾਂ ਵਿੱਚ ਅਰਧ ਸ਼ਤਕ ਜੜ੍ਹ ਕੇ ਇਸ ਟੂਰਨਾਮੈਂਟ ਦਾ ਸਭ ਤੋਂ teਜ਼ ਹਾਫ ਸੈਂਚਰੀ ਆਪਣੇ ਨਾਮ ਕੀਤੀ। ਅਭਿਸ਼ੇਕ ਸ਼ਰਮਾ ਨੇ ਕੁੱਲ 21 ਗੇਂਦਾਂ ਵਿੱਚ 52 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਛੱਕੇ ਅਤੇ ਛੇ ਚੌਕੇ ਸ਼ਾਮਲ ਸਨ। ਅਭਿੱਸ਼ੇਕ ਦੀ ਇਸ ਧਮਾਕੇਦਾਰ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ 20 ਓਵਰਾਂ ਵਿੱਚ 255 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਕੱਲ ਅਭਿਸ਼ੇਕ ਸ਼ਰਮਾ ਦੇ ਪਿਤਾ ਜੀ ਰਾਜਕੁਮਾਰ ਜੀ ਗੁੰਨਗਰੀ ਅੰਮ੍ਰਿਤਸਰ ਪਹੁੰਚਣਗੇ, 19 ਮਾਰਚ ਨੂੰ ਖੁਦ ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਪਹੁੰਚਣਗੇ ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਸ਼ੁਰੂ ਹਾਲਾਂਕਿ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਅਭਿਸ਼ੇਕ ਸ਼ਰਮਾ ਦਾ ਪ੍ਰਦਰਸ਼ਨ ਇੰਨਾ ਵਧੀਆ ਨਹੀਂ ਰਿਹਾ ਸੀ ਅਤੇ ਉਸਦੀ ਕਾਫੀ ਆਲੋਚਨਾ ਵੀ ਹੋ ਰਹੀ ਸੀ। ਕਈ ਲੋਕ ਉਸਨੂੰ ਟੀਮ ਤੋਂ ਬਾਹਰ ਕਰਨ ਦੀ ਗੱਲ ਕਰ ਰਹੇ ਸਨ, ਪਰ ਫਾਈਨਲ ਮੈਚ ਵਿੱਚ ਸ਼ਾਨਦਾਰ ਪਾਰੀ ਖੇਡ ਕੇ ਅਭਿਸ਼ੇਕ ਸ਼ਰਮਾ ਨੇ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ। ਇਸ ਜਿੱਤ ਤੋਂ ਬਾਅਦ ਅਭਿਸ਼ੇਕ ਸ਼ਰਮਾ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਅਭਿਸ਼ੇਕ ਸ਼ਰਮਾ ਦੇ ਚਾਚਾ ਅਮਿਤ ਵਿਆਸ ਨੇ ਸਾਡੇ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਫਾਈਨਲ ਮੈਚ ਵਿੱਚ ਅਭਿਸ਼ੇਕ ਦਾ ਬੱਲਾ ਜਰੂਰ ਚਮਕੇਗਾ। ਉਨ੍ਹਾਂ ਨੇ ਕਿਹਾ ਕਿ ਪੂਰਾ ਪਰਿਵਾਰ ਇਸ ਜਿੱਤ ਨਾਲ ਬਹੁਤ ਖੁਸ਼ ਹੈ। ਉਨ੍ਹਾਂ ਦੇ ਮੁਤਾਬਕ ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜਕੁਮਾਰ ਸ਼ਰਮਾ ਜਲਦ ਹੀ ਗੁਰੂਨਗਰੀ ਅੰਮ੍ਰਿਤਸਰ ਪਹੁੰਚਣਗੇ ਅਤੇ ਪਰਿਵਾਰ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 19 ਮਾਰਚ ਨੂੰ ਅਭਿਸ਼ੇਕ ਸ਼ਰਮਾ ਖੁਦ ਗੁਰੂਨਗਰੀ ਅੰਮ੍ਰਿਤਸਰ ਪਹੁੰਚਣਗੇ, ਜਿਸ ਦੇ ਲਈ ਪਰਿਵਾਰ ਅਤੇ ਸਥਾਨਕ ਲੋਕਾਂ ਵੱਲੋਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ।ਉਨ੍ਹਾਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਮੈਚਾਂ ਵਿੱਚ ਵੀ ਅਭਿਸ਼ੇਕ ਸ਼ਰਮਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਟੀਮ ਇੰਡੀਆ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ。 121 — ਅਮਿਤ ਵਿਆਸ, ਅਭਿਸ਼ੇਕ ਸ਼ਰਮਾ ਦੇ ਚਾਚਾ
0
comment0
Report
SSSandeep Singh
Mar 09, 2026 09:45:19
Kullu, Himachal Pradesh:अलेऊ में पेयजल संकट पर फूटा ग्रामीणों का गुस्सा, IPH विभाग का घेराव मनाली उपमंडल के अलेऊ गाँव में पेयजल संकट को लेकर ग्रामीणों का गुस्सा फूट पड़ा। सोमवार को ग्रामीणों ने पानी की लगातार बनी समस्या के विरोध में IPH Department Himachal Pradesh के खिलाफ जोरदार प्रदर्शन किया और विभाग का घेराव किया। ग्रामीणों का आरोप है कि पिछले काफी समय से गाँव में पानी की आपूर्ति नियमित नहीं हो रही है, जिससे लोगों को भारी परेशानियों का सामना करना पड़ रहा है। कई बार विभाग को शिकायत देने के बावजूद भी समस्या का स्थायी समाधान नहीं हो पाया है। प्रदर्शन के बाद ग्रामीण SDM Office Manali पहुंचे और SDM Manali को ज्ञापन सौंपकर जल्द समाधान की मांग की। ग्रामीणों ने चेतावनी दी कि यदि जल्द ही पानी की समस्या का समाधान नहीं किया गया तो आंदोलन को और तेज किया जाएगा। ग्रामीणों का कहना है कि गर्मियों का मौसम शुरू होने से पहले ही पानी की किल्लत बढ़ गई है, जिससे लोगों के दैनिक कार्य प्रभावित हो रहे हैं। उन्होंने प्रशासन और विभाग से मांग की है कि जल्द से जल्द स्थायी व्यवस्था की जाए ताकि लोगों को राहत मिल सके। वहीं प्रशासन की ओर से ग्रामीणों को आश्वासन दिया गया है कि मामले की जांच कर जल्द उचित कदम उठाए जाएंगे। मनाली
0
comment0
Report
RKRAMAN KHOSLA
Mar 09, 2026 09:31:42
Hoshiarpur, Punjab:भारतीय रेलवे की ऐसी केई परियोजनाएं है जिनका हाई स्पीड गति से ऐलान हुआ ओर समय रहते पूरी भी हुई हालांकि ओर ऐसी केई योजनाएं भी है जो किसी न किसी कारण समस्या रहते लटकी भी इन में से एक योजना नंगल तलवाड़ा नेई ब्रॉडगेज रेल लाइन जो सालों से अटकी रही। फिर प्रधान मंत्री नरेंद्र मोदी के प्रगति पोर्टल के दायरे में आने के बाद इस परियोजना को नई गति मिली। 84किलोमीटर लंबी इस rail लाइन में तलवाड़ा मुकेरिया साइडिंग मार्ग को भी संलिप्त किया गया है।1983में स्वीकृत इस परियोजना पर लगभग 2018करोड़ रुपए का खर्च आएगा अब तक इस में 82% कम पूरा हो चुका है प्रधान मंत्री के सपने को पूरा करते हुए यह परियोजना 2027तक लोक अर्पित कर दी जाएगी वहीं अब तक हिमाचल के दौलतपुर से कैटरोली गांव तक रेल लाइन का कम मुकम्मल हो चुका है और जल्द ही यह कैटरोली जंगशान लोक अर्पित कर दिया जाएगा जिला कम गति से चल रहा है वहीं बात करे तो कैटरोली से तलवाड़ा मुकरियां लाइन का कम भी तेज गति से चल रहा है जो आने वाले 2027तक खत्म हो जाएगा यदि बात करे तो कैटरोली जंगशान शुरू होने से यहां तलवाड़ा क्षेत्र ओर हिमाचल के लोगों इसका लाभ मिलेगा वही हिमाचल के देव धामों के दर्शन करने वाले पर्यटक इसका लाभ उठाएंगे क्योंकि माता चिंतपूर्णी, जलवाला मुखी, कांगड़ा व चामुंडा देवी के लिए अन्य राज्य से आने वाले पर्यटक के लिए रेल सुविधा मिलनी शुरू होगी वही 2027तक यह रेल लाइन जम्मू से सीधा संपर्क में जुड़ जाने से जम्मू दिल्ली व अन्य राज्यों के लिए सफर आसान हो जाएगा वहीं इसको लेकर स्थानिक लोगों का कहना है कि रेल लाइन शुरू होने से व्यापार को वृद्धि मिलेगी वहीं लोगों के लिए सफर आसान होगा और सस्ता होगा क्योंकि तलवाड़ा ओर हिमाचल दोनों क्षेत्र पिछड़े क्षेत्र है और लोगों के लिए कम काज के अवसर खुलेंगे। वही फारेस्ट विभाग हो जा फिर जिला प्रशासन द्वारा रेलवे विभाग को पूर्ण सहयोग दिया जा रहा है वही पंजाब सरकार के रिजर्व फारेस्ट की भूमि जो रेलवे में आ रही है बदले लुधियाना के मत्तेवाल में जमीन का चयन कर उस पर 200 एकड़ के करीव नया जंगल स्थपित किया जा रहा है वही स्थानीय लोग को सरकार की तरफ से उनकी भूमि का कलेम दिया गया है जिस भूमि पर नई रेल लाइन बिछाई जाएगी。
0
comment0
Report
ASARVINDER SINGH
Mar 09, 2026 09:31:30
Hamirpur, Himachal Pradesh:हमीरपुर जिला के बड़सर उपमंडल के अंतर्गत आने वाले गांव चरचेड़ी के ग्रामीण अपनी समस्या को लेकर उपायुक्त कार्यालय पहुंचे और एडीसी अभिषेक गर्ग से मुलाकात कर उन्हें अपनी परेशानी से अवगत करवाया। ग्रामीणों का कहना है कि गांव के लिए जाने वाली एम्बुलेंस रोड को एक व्यक्ति द्वारा बंद कर दिया गया है, जिससे गांव के लोगों को भारी दिक्कतों का सामना करना पड़ रहा है। इसी समस्या को लेकर ग्रामीण हमीरपुर में एडीसी अभिषेक गर्ग से मिले और जल्द समाधान की मांग उठाई। वहीं गांव चरचेड़ी के निवासी शशि पाल ने बताया कि यह एम्बुलेंस रोड करीब 25 वर्षों से बना हुआ है और गांव के लोग लंबे समय से इसी रास्ते का उपयोग करते आ रहे हैं। लेकिन अब एक व्यक्ति ने इस सड़क को बंद कर दिया है और वह दावा कर रहा है कि यह जमीन उसकी निजी भूमि है। शशि पाल ने कहा कि सड़क बंद होने से गांव के लोगों को आने-जाने में काफी परेशानी हो रही है, खासकर आपातकालीन परिस्थितियों में स्थिति और भी गंभीर हो जाती है।उन्होंने बताया कि इस संबंध में एडीसी हमीरपुर अभिषेक गर्ग से मुलाकात कर उन्हें पूरे मामले से अवगत करवाया गया है। एडीसी ने मामले को गंभीरता से लेते हुए एसडीएम बड़सर को इस संबंध में उचित दिशा-निर्देश दिए हैं, ताकि समस्या का जल्द समाधान किया जा सके और ग्रामीणों को राहत मिल सके। वहीं गांव की स्थानीय महिला सविता शर्मा ने बताया कि सड़क बंद होने से गांव के लोगों को रोजमर्रा के कामों में भी भारी दिक्कतों का सामना करना पड़ रहा है। उन्होंने कहा कि अगर किसी बीमार व्यक्ति को अस्पताल ले जाना पड़े तो बड़ी समस्या खड़ी हो जाती है। उन्होंने बताया कि इस सड़क के बंद होने से गांव के लगभग 15 परिवार सीधे तौर पर प्रभावित हो रहे हैं।ग्रामीणों ने प्रशासन से मांग की है कि मामले की जल्द जांच कर सड़क को खुलवाया जाए, ताकि गांव के लोगों को राहत मिल सके और एम्बुलेंस सहित अन्य जरूरी सेवाएं सुचारू रूप से चल सकें।
0
comment0
Report
RMRakesh Malhi
Mar 09, 2026 09:31:13
Una, Himachal Pradesh:निजी स्कूल बस कि चपेट मे आने के कारण दो स्कूली बच्चिया गंभीर रूप से घायल एक को पीजीआई किया रेफर एक का जिला के सरकारी अस्पताल में इलाज जारी स्कूल से लौटते समय हुआ हादसा, पुलिस मामले की जांच मे जुटी, एक ही परिवार से दोनों बच्चे, दोनों सगी बहने ऊना के एक निजी स्कूल में पढ़ने वाली दो बच्चिया स्कूल बस की चपेट में आने के कारण गंभीर रूप से घायल हुई है दोनों को इलाज के लिए जिला के सरकारी अस्पताल लाया गया था जहाँ पर एक की हालत ज्यादा नाजुक होने के चलते डॉक्टर द्वारा उसे चंडीगढ़ के PGI रेफर किया गया है जबकि दूसरी बच्ची को जिला के सरकारी अस्पताल में इलाज जारी है जानकारी के मुताबिक जिला ऊना में माउंट कार्मल स्कूल की बस से घर लौटते समय आशश्वी व परीक्षा पुत्री सुशील निवासी रैसरी (LKG व UKG के छात्र) बस से उतरने के बाद बस की चपেট मे आ गई घटना में दोनों बच्चे गंभीर रूप से घायल हुए हैं, जिन्हें उपचार के जिला के सरकारी अस्पताल लाया गया लेकिन एक बच्चे की हालत जायदा नाजुक होने के चलते उसे PGI चंडीगढ़ रेफर किया गया है। जबकि दूसरे बच्चे का इलाज जारी हैँ घटना की सूचना मिलते ही पुलिस भी अस्पताल पहुंचे गई हैँ और अपनी कारवाई मे जुट गई हैँ डॉक्टर्स द्वारा दोनों बच्चो के हादसे मे घायल होने के बाद उन्हें यहाँ इलाज दिए जाने और एक बच्ची को चंडीगढ़ रैफर किये जाने की पुष्टी की हैँ दोनों बच्चे एक ही परिवार से हैँ और दोनों सगी बहने हैँ हादसे के बाद अस्पताल बच्चो को देखने के लियाबच्चो के परिजन और अन्य लोग भी इकठे हुए हैँ
0
comment0
Report
ASAnmol Singh Warring
Mar 09, 2026 09:07:33
Sri Muktsar Sahib, Punjab:ਵਿਆਹ ਸਮਾਗਮ ਵਿੱਚ ਝਗੜਾ, ਗੱਡੀਆਂ ਦੀ ਤੋੜਫੋੜ ਅਤੇ ਮੋਟਰਸਾਈਕਲ ਸਾੜੇ sSri ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਅਬਲੂ ਵਿੱਚ ਇਕ ਵਿਆਹ ਸਮਾਗਮ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ ਜਦ ਡੀ.ਜੇ. ‘ਤੇ ਗੀਤ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ। ਜਾਣਕਾਰੀ ਮੁਤਾਬਕ ਵਿਆਹ ਸਮਾਗਮ ਵਿੱਚ ਅਕਾਸ਼ਦੀਪ ਸਿੰਘ (ਵਿਆਹ ਵਾਲਾ ਮੁੰਡਾ)ਦੇ ਗੁਆਂਢੀ ਦੇ ਮੁੰਡੇ ਅਤੇ ਮੁੰਡੇ ਦੇ ਚਾਚੇ ਵਿਚਕਾਰ ਗੀਤ ਲਗਾਉਣ ਦੀ ਗੱਲ ਨੂੰ ਲੈ ਕੇ ਤਕਰਾਰ ਹੋਈ ਜੋ ਦੇਖਦੇ ਹੀ ਦੇਖਦੇ ਵੱਡੇ ਝਗੜੇ ਵਿੱਚ ਬਦਲ ਗਈ। ਦੱਸਿਆ ਜਾ ਰਿਹਾ ਹੈ ਕਿ ਗੁੱਸੇ ਵਿੱਚ ਆਏ ਨੌਜਵਾਨਾਂ ਵੱਲੋਂ ਉਥੇ ਖੜੀਆਂ ਗੱਡੀਆਂ ਦੀ ਤੋੜਫੋੜ ਕਰ ਦਿੱਤੀ ਗਈ ਅਤੇ ਦੋ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਦੌਰਾਨ ਵਿਆਹ ਸਮਾਗਮ ਲਈ ਲਗਾਈਆਂ ਕੁਰਸੀਆਂ ਅਤੇ ਹੋਰ ਸਮਾਨ ਵੀ ਤੋੜ ਦਿੱਤਾ ਗਿਆ ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਝਗੜੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਸੰਬੰਧਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ.
0
comment0
Report
AZAbhinva zeepunjabi
Mar 09, 2026 08:54:33
Noida, Uttar Pradesh:Gurjit aujla पंजाब के कांग्रेस के अमृतसर से लोकसभा सांसद गुरजीत सिंह औजला का बयान पंजाब में सरकार बनाई थी कि पिछली सरकारों ने काम नहीं किया हम करेंगे पंजाब के ऊपर कर्ज हो गया, पंजाब की आमदनी जो इन्होंने दिखाया है उससे ज्यादा का बजट है, लेकिन पैसे आयेंगे कहाँ से, लेना कर्ज ही है, हमारा पैसा ही लेकर हमें देना है, पंजाब के ऊपर कर्ज चढ़ा दिया है, पंजाब की कानून व्यवस्था का बुरा हाल है, बच्चे मारे गए गैंगस्टरों ने, गैंगस्टरों का राज है, वेस्ट एशिया में जो हालात बने वो चिंताजनक हैं, प्रधानमंत्री विश्वगुरु बने थे लोगों को वहां से निकालना चाहिए, कुछ टीवी अंकोर सवाल उठा रहे हैं नेता चुप हैं अब क्या हुआ हमारा ट्रंप हमें बता रहा है कि तीस दिन का तेल लो, देश का प्रधानमंत्री कौन है ..?? हम सस्पेंड हैं लेकिन आवाज हम उठाते रहेंगे, सदन के अंदर भी बाहर भी हम लगातार आवाज उठाते रहेंगे
0
comment0
Report
AZAbhinva zeepunjabi
Mar 09, 2026 08:54:11
0
comment0
Report
ADAnkush Dhobal
Mar 09, 2026 08:51:43
Shimla, Himachal Pradesh:श Shimla में नेता प्रतिपक्ष जयराम ठाकुर ने राज्य सरकार पर तीखा तंज किया। उन्होंने कहा कि राजसभा चुनाव के बहाने मुख्यमंत्री पर हमला बोलते हुए कहा कि CM गनीमत माने कि भाजपा ने उम्मीदवार नहीं दिया। उम्मीदवार दिया होता, तो मुख्यमंत्री चैन से सो नहीं पाते। जयराम ठाकुर ने कहा कि CM सुक्खू इन दिनों काफी उत्साहित हैं, राज्यसभा में उनके एक नए मित्र का एडमिशन हुआ है। उन्होंने कहा कि कांग्रेस के पास बहुमत होने के बावजूद सरकार एक बड़े डर और अस्थिरता के माहौल से गुजर रही है और मुख्यमंत्री समेत कांग्रेस के कई नेता आशंकित नजर आ रहे हैं। जयराम ठाकुर ने कहा कि राज्यसभा सीट के लिए कई नेता दिल्ली और शिमला तक दौड़ लगाते रहे, लेकिन मुख्यमंत्री सभी को झूठे आश्वासन देते रहे कि उनके बारे में बात चल रही है, जबकि वास्तव में केवल उनके मित्रों के नाम पर ही विचार हो रहा था। जयराम ठाकुर ने कहा कि कांग्रेस के वरिष्ठ नेता आनंद शर्मा की पीड़ा भी सामने आई, जिन्होंने कहा कि सच बोलने की कीमत चुकानी पड़ी और उन्होंने आत्मसम्मान से समझौता नहीं किया। मुख्यमंत्री की राजनीतिक यात्रा में आनंद शर्मा और पंडित सुखराम जैसे नेताओं का बड़ा योगदान रहा, लेकिन सत्ता में आने के बाद सुक्खू ने उन्हीं लोगों को किनारे लगा दिया। उन्होंने आरोप लगाया कि सरकार वास्तव में मित्रमंडल चला रहा है और वही तय करता है कि प्रदेश को कैसे चलाना है और किसे ठिकाने लगाना है। उन्होंने कहा कि राज्यसभा के लिए जिस व्यक्ति को टिकट दिया गया उसे साधारण कार्यकर्ता बताया गया, लेकिन संपत्ति के ब्यौरे में करीब 23 करोड़ रुपये की चल-अचल संपत्ति सामने आई और मौजूदा सरकार में उनके पास कई बड़े ठेके भी हैं। जयराम ठाकुर ने मुख्यमंत्री के दौरे को लेकर भी सवाल उठाते हुए कहा कि दिल्ली से शिमला आने का टूर प्रोग्राम जारी होता है, लेकिन मुख्यमंत्री कहीं अज्ञातवास में चले जाते हैं, जो संवैधानिक पद के लिहाज से हैरान करने वाली बात है। उन्होंने कहा कि मुख्यमंत्री पूर्व मंत्रियों के खिलाफ कार्रवाई की बात करते हैं, लेकिन अगर भ्रष्टाचार हुआ है तो कार्रवाई करने से उन्हें किसने रोका है। जयराम ठाकुर ने सिरमौर जिले के शिलाई क्षेत्र में अवैध पेड़ कटान का मुद्दा उठाया। पूर्व मुख्यमंत्री ने कहा कि 25 पेड़ों को काटने की अनुमति थी, लेकिन 300 से अधिक पेड़ काट दिए गए। उन्होंने मुख्यमंत्री के उस बयान को भी विचित्र बताया जिसमें कहा गया कि जहां पैदल जाने का रास्ता नहीं है वहां पेड़ कैसे काटे जा सकते हैं। जयराम ठाकुर ने कहा कि क्या मुख्यमंत्री की हिम्मत है कि वह एक मंत्री के करीबी व्यक्ति रणजीत नेगी के खिलाफ कार्रवाई करें। उन्होंने कहा कि मंडी में भी इसी तरह का मामला सामने आया था जिसमें कई पेड़ों की अवैध कटाई हुई और अब यह मामला हिमाचल प्रदेश उच्च न्यायालय में विचाराधीन है。 कानून व्यवस्था पर सवाल उठाते हुए उन्होंने कहा कि ऊना में गोलीकांड हुआ। एक युवक को सरेआम गोली मारी गई और सिर पर तलवारें चलीं, जबकि नालागढ़ में भी गोलियां चलीं और बिलासपुर में पांच साल की बच्ची के साथ दरिंदगी की घटना सामने आई, जो बेहद दु:खद है। उन्होंने कहा कि भाजपा पहले से ही हिमाचल ऑन सेल होने की बात कहती रही है और अब वैसा ही माहौल फिर दिखाई दे रहा है। उन्होंने आरोप लगाया कि पर्यटन निगम के 23 होटलों को बेचने की बात थी और अब इसमें 8 और होटल शामिल कर दिए गए हैं। अंत में जयराम ठाकुर ने मुख्यमंत्री पर निशाना साधते हुए कहा कि प्रदेश के हितों से सरकार को कोई सरोकार नहीं है और केवल सत्ता में बने रहना ही उनका लक्ष्य दिखाई देता है।
0
comment0
Report
VSVARUN SHARMA
Mar 09, 2026 08:32:31
Mansurwal Dona, Punjab:ਸਾਡਾ ਹੱਕ ਸ਼ੋਅ ‘ਚ ਸੁਲਤਾਨਪੁਰ ਲੋਧੀ ਦੇ ਲੋਕਾਂ ਦੀ ਗੂੰਜੀ ਆਵਾਜ਼ – ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਸ਼ਹਿਰ ਵਾਸੀਆਂ ਦਾ ਦਰਦ: “ਬੱਚਿਆਂ ਨੂੰ ਸਕੂਲ ਭੇਜਦਿਆਂ ਦਿਲ ਵਿੱਚ ਬਣਿਆ ਰਹਿੰਦਾ ਹੈ ਡਰ” ਕਪੂਰਥਲਾ :ਜੀ ਮੀਡੀਆ ਦੇ ਪ੍ਰਸਿੱਧ ਸ਼ੋ “ਸਾਡਾ ਹੱਕ” ਦੌਰਾਨ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਇਲਾਕਿਆਂ ਦੇ ਲੋਕਾਂ ਨੇ ਆਪਣੀ ਆਵਾਜ਼ ਬੁਲੰਦ ਕਰਦਿਆਂ ਸ਼ਹਿਰ ਵਿੱਚ ਵਧ ਰਹੀ ਅਵਾਰਾ ਕੁੱਤਿਆਂ ਦੀ ਸਮੱਸਿਆ ‘ਤੇ ਗੰਭੀਰ ਚਿੰਤਾ ਜਤਾਈ। ਲੋਕਾਂ ਨੇ ਕਿਹਾ ਕਿ ਸ਼ਹਿਰ ਵਿੱਚ ਕੁੱਤਿਆਂ ਦਾ ਖੌਫ਼ ਇਸ ਕਦਰ ਵੱਢ ਗਿਆ ਹੈ ਕਿ ਹੁਣ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਸ਼ਹਿਰ ਵਾਸੀਆਂ ਨਾਲ ਕੀਤੀ ਗੱਲਬਾਤ ਦੌਰਾਨ ਲੋਕਾਂ ਨੇ ਦੱਸਿਆ ਕਿ ਹਰ ਰੋਜ਼ ਛੋਟੇ-ਛੋਟੇ ਬੱਚੇ ਸਕੂਲ ਜਾਣ ਲਈ ਗਲੀਆਂ ਵਿਚੋਂ ਲੰਘਦੇ ਹਨ, ਪਰ ਮਾਪਿਆਂ ਦੇ ਦਿਲਾਂ ਵਿੱਚ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਅਣਹੋਣੀ ਨਾ ਵਾਪਰ ਜਾਵੇ। ਉਨ੍ਹਾਂ ਕਿਹਾ ਕਿ ਕਈ ਵਾਰ ਅਵਾਰਾ ਕੁੱਤੇ ਟੋਲੀਆਂ ਵਿੱਚ ਘੁੰਮਦੇ ਹਨ, ਜਿਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਲਈ ਖਾਸ ਤੌਰ ‘ਤੇ ਖਤਰਾ ਬਣ ਜਾਂਦਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਕੀ ਅਧਿਕਾਰੀ ਕਿਸੇ ਵੱਡੀ ਘਟਨਾ ਦੀ ਉਡੀਕ ਕਰ ਰਹੇ ਹਨ? ਕੀ ਕਿਸੇ ਬੱਚੇ ਦੇ ਜ਼ਖ਼ਮੀ ਹੋਣ ਜਾਂ ਕੋਈ ਮਾੜੀ ਘਟਨਾ ਵਾਪਰਨ ਤੋਂ ਬਾਅਦ ਹੀ ਇਸ ਮਸਲੇ ਵੱਲ ਧਿਆਨ ਦਿੱਤਾ ਜਾਵੇਗਾ? ਲੋਕਾਂ ਨੇ ਇਹ ਵੀ ਕਿਹਾ ਕਿ ਪਿੰਡ ਗਿੱਲਾਂ ਵਿੱਚ ਹੋਈ ਦਰਦਨਾਕ ਘਟਨਾ ਤੋਂ ਵੀ ਜੇਕਰ ਸ sbਿਕਾ ਨਹੀਂ ਲਿਆ ਗਿਆ ਤਾਂ ਇਹ ਬਹੁਤ ਹੀ ਦੁੱਖਦਾਈ ਗੱਲ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਇੱਥੇ ਵੀ ਕੋਈ ਅਣਚਾਹੀ ਘਟਨਾ ਵਾਪਰ ਸਕਦੀ ਹੈ。 ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਥਾਨਕ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ。 ਲੋਕਾਂ ਨੇ ਸਪਸ਼ਟ ਕੀਤਾ ਕਿ ਜੇ ਇਸ ਮਸਲੇ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਮਜਬੂਰਨ ਉਨ੍ਹਾਂ ਨੂੰ ਆਪਣੀ ਆਵਾਜ਼ ਹੋਰ ਉੱਚੀ ਕਰਨੀ ਪਵੇਗੀ ਅਤੇ ਇਸ ਮੁੱਦੇ ਨੂੰ ਵੱਡੇ ਪੱਧਰ ‘ਤੇ ਉਠਾਇਆ ਜਾਵੇਗਾ。
0
comment0
Report
DSDharmindr Singh
Mar 09, 2026 08:32:13
Fatehgarh Sahib, Punjab:ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿੱਚ ਸਰੋਂ ਦੀ ਫਸਲ ਦੀ ਆਮਦ ਹੋ ਚੁੱਕੀ ਹੈ। ਕਿਸਾਨ ਆਪਣੀ ਸਰੋਂ ਦੀ ਫਸਲ ਲੈ ਕੇ ਮੰਡੀ ਪਹੁੰਚ ਰਹੇ ਹਨ। ਇਸ ਵਾਰ ਮੰਡੀ ਵਿੱਚ ਦੋ ਕਿਸਮਾਂ ਦੀ ਸਰੋਂ — ਪੀਲੀ ਅਤੇ ਕਾਲੀ ਸਰੋਂ — ਦੀ ਆਮਦ ਹੋ ਰਹੀ ਹੈ। ਹਾਲਾਂਕਿ ਫਸਲ ਦੀ ਆਮਦ ਨਾਲ ਮੰਡੀ ਵਿੱਚ ਰੌਣਕ ਵਧੀ ਹੈ, ਪਰ ਕਿਸਾਨਾਂ ਨੂੰ ਮਿਲ ਰਹੇ ਘੱਟ ਭਾਅ ਕਾਰਨ ਉਹ ਨਿਰਾਸ਼ ਨਜ਼ਰ ਆ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਕਈ ਕਿਸਾਨਾਂ ਨੇ ਇਸ ਵਾਰ ਸਰੋਂ ਦੀ ਖੇਤੀ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਵਧੀਆ ਆਮਦਨ ਮਿਲ ਸਕੇ। ਪਰ ਮੰਡੀ ਵਿੱਚ ਮਿਲ ਰਹੇ ਰੇਟ ਉਨ੍ਹਾਂ ਦੀਆਂ ਉਮੀਦਾਂ ਤੋਂ ਕਾਫ਼ੀ ਘੱਟ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰੋਂ ਦੀ ਫਸਲ ਦਾ ਰੇਟ ਘੱਟੋ-ਘੱਟ 9000 ਰੁਪਏ ਪ੍ਰਤੀ ਕੁਇੰਟਲ ਹੋਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਆਪਣੀ ਲਾਗਤ ਦਾ ਵਾਜਬ ਮੁੱਲ ਮਿਲ ਸਕੇ। ਕਿਉਂਕਿ ਸਰੋਂ ਦੀ ਸਰਕਾਰੀ ਖਰੀਦ ਨਹੀਂ ਹੁੰਦੀ। ਇਸਨੂੰ ਵਪਾਰੀ ਬੋਲੀ ਲਗਾ ਕੇ ਖਰੀਦਦੇ ਹਨ। ਖੰਨਾ ਮੰਡੀ ਵਿੱਚ ਵੀ ਸਰੋਂ ਦੀ ਖਰੀਦ ਸਰ ਪ੍ਰਾਈਵੇਟ ਤੌਰ ’ਤੇ ਕੀਤੀ ਜਾ ਰਹੀ ਹੈ। ਇਸ ਕਰਕੇ ਵਪਾਰੀ ਆਪਣੀ ਮਰਜ਼ੀ ਨਾਲ ਰੇਟ ਤੈਅ ਕਰਦੇ ਹਨ, ਜਿਸ ਨਾਲ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਮੰਡੀ ਵਿੱਚ ਇਸ ਸਮੇਂ ਪੀਲੀ ਸਰੋਂ ਦਾ ਰੇਟ ਲਗਭਗ 6500 ਤੋਂ 7200 ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ, ਜਦਕਿ ਕਾਲੀ ਸਰੋਂ ਦਾ ਭਾਅ 5500 ਤੋਂ 6500 ਰੁਪਏ ਪ੍ਰਤੀ ਕੁਇੰਟਲ ਤੱਕ ਲਗਾਇਆ ਜਾ ਰਿਹਾ ਹੈ। ਭਾਵੇਂ ਕਿ ਇਹ ਰੇਟ ਪਿਛਲੇ ਸਾਲ ਦੇ ਮੁਕਾਬਲੇ ਕੁਝ ਵੱਧ ਹਨ, ਪਰ ਫਿਰ ਵੀ ਕਿਸਾਨ ਇਸ ਨਾਲ ਸੰਤੁਸ਼ਟ ਨਹੀਂ ਹਨ। ਪਿੰਡ ਬਘੌਰ ਦੇ ਕਿਸਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਓਹਨਾਂ ਨੇ ਦੋ ਏਕੜ ਚ ਸਰੋਂ ਦੀ ਖੇਤੀ ਕੀਤੀ। ਫ਼ਸਲ ਦੀ ਖੇਤੀ ਉਪਰ ਮਿਹਨਤ ਅਤੇ ਲਾਗਤ ਘੱਟ ਜਰੂਰ ਹੈ ਪ੍ਰੰਤੂ ਕਿਸਾਨਾਂ ਨੂੰ ਰੇਟ ਘੱਟ ਮਿਲਦਾ ਹੈ ਇਸ ਕਰਕੇ ਘੱਟ ਰਕਬੇ ਚ ਖੇਤੀ ਕਰਦੇ ਹਨ। ਜੇਕਰ ਇਸਦੀ ਸਰਕਾਰੀ ਖਰੀਦ ਹੋਵੇ ਤਾਂ ਖੇਤੀ ਦਾ ਰਕਬਾ ਵੀ ਵੱਧ ਸਕਦਾ ਹੈ। ਪਿੰਡ ਜਰਗੜੀ ਦੇ ਕਿਸਾਨ ਫਤਹਿ ਸਿੰਘ ਨੇ ਵੀ ਰੇਟ ਵਧਾਉਣ ਦੀ ਮੰਗ ਕੀਤੀ। ਆੜਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਪੀਲੀ ਸਰੋਂ ਦੀ ਖੇਤੀ ਵੱਲ ਕਿਸਾਨਾਂ ਦਾ ਰੁਝਾਨ ਵਧਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਫਸਲ ਐਮਐਸਪੀ ਤੋਂ ਘੱਟ ਰੇਟ ’ਤੇ ਨਾ ਵਿਕੇ। ਉਨ੍ਹਾਂ ਦੇ ਮੁਤਾਬਕ ਸੀਜ਼ਨ ਦੇ ਚੜ੍ਹਦੇ ਸਮੇਂ ਵਪਾਰੀ ਅਕਸਰ ਘੱਟ ਰੇਟ ਲਗਾਉਂਦੇ ਹਨ, ਜਿਸ ਨਾਲ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ。 ਇਸ ਸਬੰਧੀ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਨੇ ਦੱਸਿਆ ਕਿ ਮੰਡੀ ਵਿੱਚ ਸਰੋਂ ਦੀ ਆਮਦ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਕਿਸਾਨਾਂ ਦੀ ਸਹੂਲਤ ਲਈ ਮੰਡੀ ਵਿੱਚ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਏ, ਇਸ ਲਈ ਮੰਡੀ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ।
0
comment0
Report
Advertisement
Back to top