Back
बीबीएमबी विवाद से पंजाब सरकार को बड़ा झटका, राजस्थान और हिमाचल की भूमिका स्पष्ट
RBRohit Bansal
Oct 14, 2025 04:17:49
Chandigarh, Chandigarh
ਬੀਬੀਐਮਬੀ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਮਿਲ ਸਕਦਾ ਇੱਕ ਹੋਰ ਝਟਕਾ
ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੂੰ ਬੀਬੀਐਮਬੀ ਵਿੱਚ ਪੱਕੀ ਮੈਂਬਰਸ਼ਿਪ ਦੇਣ ਦੀ ਤਿਆਰੀ
ਕੇਂਦਰ ਦੇ ਬਿਜਲੀ ਮੰਤਰਾਲੇ ਨੇ 10 ਅਕਤੂਬਰ ਨੂੰ ਪੰਜਾਬ ਸਮੇਤ ਹਰਿਆਣਾ ਹਿਮਾਚਲ ਤੇ ਰਾਜਸਥਾਨ ਨੂੰ ਪੱਤਰ ਭੇਜ ਕੇ ਨਵੀਂ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਹੈ।
ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 79 (2)A ਵਿਚ ਸੋਧ ਦੀ ਤਿਆਰੀ
ਇਸ ਸੋਧ ਨਾਲ ਬੀਬੀਐਮਬੀ ਵਿੱਚ ਪੱਕੇ ਮੈਂਬਰਾਂ ਦੀ ਗਿਣਤੀ ਚਾਰ ਹੋ ਜਾਵੇਗੀ
ਪੰਜਾਬ ਚੋਂ ਮੈਂਬਰ ਪਾਵਰ ਅਤੇ ਹਰਿਆਣਾ ਚੋਂ ਮੈਂਬਰ ਸਿੰਚਾਈ ਪੱਕੇ ਤੌਰ ਤੇ ਤੈਨਾਤ ਹੁੰਦੇ ਨੇ
ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੇ ਕਈ ਵਾਰ ਆਪਣੇ ਨੁਮਾਇੰਦਗੀ ਮੰਗੀ ਹੈ ਉਸੇ ਆਧਾਰ ਉੱਤੇ ਹੀ ਇਹ ਫੈਸਲਾ ਕੀਤਾ ਜਾ ਰਿਹਾ
ਕੇਂਦਰ ਵੱਲੋਂ ਲਿਖੇ ਪੱਤਰ ਵਿੱਚ ਐਕਟ ਵਿੱਚ ਸੋਧ ਦੀ ਤਜਵੀਜ ਤੇ ਟਿੱਪਣੀਆਂ ਮੰਗੀਆਂ ਨੇ
ਬੀਬੀਐਮਬੀ ਦਾ 39.58% ਬੋਝ ਇਸ ਵਕਤ ਪੰਜਾਬ ਦੇ ਉੱਪਰ
30 ਫੀਸਦ ਖਰਚਾ ਹਰਿਆਣਾ 24 ਫੀਸ ਖਰਚਾ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਸਿਰਫ 4% ਚੰਡੀਗੜ੍ਹ 2% ਚੁੱਕਦਾ ਹੈ ਖਰਚਾ
ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੂੰ ਬੀਬੀਐਮਬੀ ਵਿੱਚ ਕਿਹੜੇ ਅਹੁਦੇ ਦਿੱਤੇ ਜਾਣਗੇ ਇਸ ਬਾਰੇ ਹਾਲੇ ਤੱਕ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ
ਕੇਂਦਰੀ ਬਿਜਲੀ ਮੰਤਰਾਲੇ ਵੱਲੋਂ ਬੀਬੀਐਮਬੀ (ਸੋਧ) ਰੂਲਸ 2022 ਬਣਾ ਕੇ ਪਹਿਲਾਂ ਹੀ ਪੰਜਾਬ ਨੂੰ ਕੀਤਾ ਜਾ ਚੁੱਕਾ ਨੁਕਸਾਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowOct 15, 2025 01:46:332
Report
AAAsrar Ahmad
FollowOct 15, 2025 01:45:09Noida, Uttar Pradesh:UJJAIN (MADHYA PRADESH): INDIAN WOMEN'S CRICKET TEAM OFFERS PRAYER AT MAHAKALESHWAR TEMPLE AND ATTENDS BHASM AARTI VISUALS
0
Report
SDShankar Dan
FollowOct 14, 2025 16:54:37Jaisalmer, Rajasthan:जैसलमेर से बड़ी खबर
निजी बस में आगजनी की घटना,
बस मे जलने से अभी तक 19 लोगों की मौत की हो पाई है पुष्टि,
सभी के शव को बस से निकल गया बाहर,
डीएनए सैंपलिंग के बाद मृतको की हो पाएगी पहचान
14
Report
KSKamaldeep Singh
FollowOct 14, 2025 15:35:2814
Report
BSBHARAT SHARMA
FollowOct 14, 2025 15:02:1414
Report
NSNitesh Saini
FollowOct 14, 2025 14:48:2314
Report
SSSanjay Sharma
FollowOct 14, 2025 14:48:0614
Report
SSSanjay Sharma
FollowOct 14, 2025 14:09:1714
Report
KSKamaldeep Singh
FollowOct 14, 2025 14:01:5014
Report
SSSanjay Sharma
FollowOct 14, 2025 13:46:30Noida, Uttar Pradesh:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਈ ਪੂਰਨ ਕੁਮਾਰ ਦੇ ਘਰ ਪੁੱਜੇ
14
Report
MSManish Sharma
FollowOct 14, 2025 13:34:0414
Report
NLNitin Luthra
FollowOct 14, 2025 13:30:5814
Report
SSSanjay Sharma
FollowOct 14, 2025 13:18:38Noida, Uttar Pradesh:BENGALURU (KARNATAKA): BHAGWANT MANN (PUNJAB CM) ON INVEST PUNJAB SUMMIT
14
Report
KBKulbir Beera
FollowOct 14, 2025 13:17:2013
Report
RKRAJESH KATARIA
FollowOct 14, 2025 13:15:1213
Report