Back
अकाली दल पर गैंगस्टर की धमकियों से वोटिंग करवाने का आरोप; SIT जांच की मांग
KSKamaldeep Singh
Nov 16, 2025 11:07:00
Chandigarh, Chandigarh
ਪ੍ਰੈੱਸ ਕਾਨਫਰੰਸ ਸ਼ੁਰੂ
ਤਰਨਤਾਰਨ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜੋ ਗੁੰਡਾਗਰਦੀ ਕੀਤੀ ਹੈ , ਇਕ ਗੈਂਗਸਟਰ ਦੀ ਸੱਸ ਨੂੰ ਉਮੀਦਵਾਰ ਬਣਾ ਕੇ ਸੁਖਬੀਰ ਸਿੰਘ ਬਾਦਲ ਨੇ ਗੁੰਡਾਗਰਦੀ ਦਾ ਨਾਚ ਕਰਵਾਇਆ ਹੈ
ਸੁਖਬੀਰ ਸਿੰਘ ਬਾਦਲ ਨੇ ਇਹ ਸੰਦੇਸ਼ ਦਿੱਤਾ ਹੈ ਕੀ ਕਿਸ ਤਰੀਕੇ ਗੁੰਡਾਗਰਦੀ ਕਰਕੇ ਤੁਸੀ ਵੋਟ ਮੰਗੇ ਆ
ਬਹੁਤ ਸਾਰੇ ਵੋਟਰਾਂ ਤੋ ਜਦੋ ਅਸੀ ਵੋਟ ਮੰਗਣ ਜਾਂਦੇ ਸੀ ਤਾਂ ਲੋਕੀ ਸਾਨੂੰ ਕਹਿੰਦੇ ਸਨ ਕੀ ਵੋਟ ਤਾਂ ਪਾ ਦੇਵਾਂਗੇ
ਪਰ ਸਾਨੂੰ ਅਕਾਲੀ ਦਲ ਨੂੰ ਵੋਟ ਪਾਉਣ ਲਈ ਧਮਕੀਆਂ ਆ ਰਹੀਆਂ ਹਨ
ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕੀ ਇਸ ਤੇ ਇਕ SIT ਬਣਾ ਕੇ ਜਾਂਚ ਕੀਤੀ ਜਾਵੇ
ਤਾਂ ਕੀ ਪਤਾ ਚੱਲ ਸਕੇ ਕੀ ਕੌਣ ਕੌਣ ਰਾਜਨੀਤਿਕ ਆਗੂ ਗੈਂਗਸਟਰਾਂ ਨਾਲ ਗੱਲ ਕਰ ਰਿਹਾ ਹੈ
40-45 ਸਰਪੰਚ ਜੋ ਚੁਣੇ ਗਏ ਸੀ, ਉਨ੍ਹਾਂ ਨੂੰ ਇੰਨਾਂ ਨੇ ਚੋਣ ਮੈਦਾਨ ਵਿੱਚ ਉਤਾਰ ਦਿੱਤੇ, ਵਿਰੋਧੀ ਉਮੀਦਵਾਰਾਂ ਨੂੰ ਇੰਨਾਂ ਨੇ ਧਮਕੀਆਂ ਦੇ ਕੇ ਡਰਾ ਦਿੱਤਾ
ਇਹ ਵੋਟਾਂ ਸ਼੍ਰੌਮਣੀ ਅਕਾਲੀ ਦਲ, ਸੁਖਬੀਰ ਬਾਦਲ ਨੂੰ ਨਹੀਂ ਪਈਆ
ਇਹ ਵੋਟਾਂ ਡਰਾ ਕੇ ਪਵਾਈਆਂ ਨੇ ਇੰਨਾਂ ਨੇ
ਜਿੰਨਾਂ ਚਿਰ ਅਕਾਲੀ ਦਲ ਵਿੱਚ ਸੁਖਬੀਰ ਸਿੰਘ ਬਾਦਲ ਉਨਾਂ ਚਿਰ ਨਾ ਤਾਂ ਡਾਇਨਾਸੋਰ ਆਉਣਗੇ ਨਾ ਹੀ ਅਕਾਲੀ ਦਲ ਆਉ
ਜਦੋ ਸੁਖਬੀਰ ਸਿੰਘ ਬਾਦਲ ਪਾਰਟੀ ਤੋਂ ਸਾਈਡ ਤੇ ਨਹੀਂ ਹੁੰਦੇ ਉਨਾਂ ਸਮਾਂ ਅਕਾਲੀ ਦل ਨਹੀਂ ਆਉਂਦਾ
ਕੇਂਦਰ ਤੇ ਸੂਬਾ ਸਰਕਾਰ ਨੂੰ ਅਪੀਲ ਆ ਕੀ ਇਕ SIT ਬਣਾਈ ਜਾਵੇ , ਜੋ ਗੈਂਗਸਟਰਾਂ ਦੀ ਜਾਂਚ ਕਰ ਸਕੇ
94
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 16, 2025 12:39:1333
Report
SSSanjay Sharma
FollowNov 16, 2025 12:20:0350
Report
VSVARUN SHARMA
FollowNov 16, 2025 12:17:3997
Report
KSKamaldeep Singh
FollowNov 16, 2025 12:00:2348
Report
PSParambir Singh Aulakh
FollowNov 16, 2025 11:47:06162
Report
BSBhushan Sharma
FollowNov 16, 2025 11:15:36183
Report
SSSanjay Sharma
FollowNov 16, 2025 11:02:2671
Report
SSSanjay Sharma
FollowNov 16, 2025 11:01:5097
Report
BSBHARAT SHARMA
FollowNov 16, 2025 10:48:38108
Report
BSBHARAT SHARMA
FollowNov 16, 2025 10:48:26122
Report
SSSanjay Sharma
FollowNov 16, 2025 10:45:29Noida, Uttar Pradesh:JALANDHAR (PUNJAB): PARGAT SINGH (CONGRESS) ON RSS LEADER'S SON ALLEGEDLY SHOT DEAD IN FEROZPUR'S MAIN BAZAR/ PANJAB UNIVERSITY STUDENTS PROTEST
138
Report
AMAjay Mahajan
FollowNov 16, 2025 10:32:17215
Report
HSHarmeet Singh Maan
FollowNov 16, 2025 10:30:34125
Report
SSSanjay Sharma
FollowNov 16, 2025 10:15:26137
Report