Back
जापान-कोरिया दौरे के बाद पंजाब के युवाओं के लिए रोजगार योजनाएं सामने
RBRohit Bansal
Dec 10, 2025 10:19:20
Chandigarh, Chandigarh
ਜਾਪਾਨ ਅਤੇ ਕੋਰੀਆ ਦਾ ਦੌਰਾ ਕਰਕੇ ਵਾਪਿਸ ਆਏ ਹਾਂ ਮੇਰਾ ਫਰਜ਼ ਹੈ ਪੰਜਾਬ ਦੇ ਨੌਜਵਾਨਾਂ ਲਈ ਨੌਕਰੀ ਦਾ ਕੰਮ ਕਰਾ ਜੌ ਪੰਜਾਬ ਦਾ ਭਵਿਖ ਹੈ ਕਿਿੰਨੀ ਨਵੀਆ ਕੰਪਨੀ, ਕਿੰਨੀ ਪੁਰਨੇ ਕੰਮ ਨੂੰ ਵੱਡਾ ਕਰਨ ਲਈ, ਕਿੰਨੇ ਭਾਰਤੀ ਕੰਪਨੀ ਨਾਲ ਮਿਲੀਭੁਗਤ ਨਾਲ ਕੰਮ ਸ਼ਰੂਰ ਕਰ ਰਹੀਆ ਨੇ ਇੱਕ ਵੀਡੀਓ detail ਦਿਖਾ ਰਹੇ ਹਾਂ ਜੌ ਸਾਡਾ ਫਰਜ਼ ਹੈ ਕਿ ਅਸੀੰ ਆਪਣੇ ਵਿਦੇਸ਼ੀ ਦੌਰੇ ਬਾਰੇ ਜਾਣਕਾਰੀ ਦੇਈਏ ਜਾਪਾਨ ਅਤੇ ਕੋਰੀਆ ਦੀ ਪਹਿਲੇ ਦਿਨ ਤੋਂ ਅਖੀਰ ਦਿਨ ਤੱਕ ਦੀ ਵੀਡਿਉ ਹੈ ਹਰ 1 ਦਿਨ ਤੋਂ ਬਾਦ ਨਤੀਜੇ ਕੀ ਨੇ ਉਸਦੀ ਜਾਣਕਾਰੀ ਦਿੱਤੀ ਜਾਵੇਗੀ ਖੇਤੀ, ਪਰਾਲੀ, ਆਟੋ ਮੋਬਾਈਲ ਜਾ ਬਾਕੀ ਹੋਰ ਇੰਡਸਟਰੀ ਨੂੰ ਲੈਕੇ ਕੀ ਹੈ ਉਸ ਬਾਰੇ ਜਾਣਕਾਰੀ ਮਿਲੇਗੀ ਏਕ ਵੀਡਿਉ ਚਲਾਈ ਜਾ ਰਹੀ ਹੈ ਜਾਪਾਨ ਬੈਂਕ FOR ਇੰਟਰਨੈਸ਼ਨਲ ਕਾਪਰਕਸ਼ਨ (JBIC)ਦੇ ਸੀਨੀਅਰ MD ਨਾਲ ਮੁਲਾਕਾਤ ਹੋਈ ਜਾਪਾਨ ਦੀ ਕੰਪਨੀ ਦਾ ਕਿਸ ਕੰਪਨੀ ਨਾਲ ਕੀ ਕੰਮ ਹੋਵੇਗਾ ਇਸਦਾ ਕੰਮ ਹੈ Clean anergy ਨੂੰ ਲੈਕੇ ਇਸ ਨਾਲ ਕੰਮ ਹੋਵੇਗਾ 13 ਤੋਂ 15 ਮਾਰਚ 2026 ਨੂੰ ਮੋਹਾਲੀ ਵਿਚ ਇਨਵੇਸਟ ਸੰਮੇਲਨ ਹੋਵੇਗਾ ਯਾਮਾ ਮੋਟਰ ਕਾਰ ਦੇ ਗਲੋਬਲ MD ਨਾਲ ਮੁਲਾਕਾਤ ਹੋਈ ਜੌ ਹੀਰੋ ਗਰੁੱਪ ਨਾਲ ਕੰਮ ਕਰਦਾ ਹੈ EV ਨੂੰ ਲੈਕੇ ਕੰਮ ਹੋਵੇਗਾ ਅਤੇ ਮੋਹਾਲੀ ਵਿਚ este ਉਹਨਾ ਦਾ ਰਿਸਰਚ ਸਿਸਟਮ ਬਣੇਗਾ ਆਏ ਮੋਹਾਲੀ ਦੇ ਅੰਦਰ ਇਹ ਆਪਣਾ ਪੂਰਾ ਪ੍ਰੋਜੈਕਟ ਦਸਾਂ ਵਾਲੇ ਨੇ Urban management, skil development ਅਤੇ ਹੋਰ ਕੰਮ ਵਿਚ ਇਸ ਵੱਲੋਂ ਯੋਗਦਾਨ ਦਿੱਤਾ ਜਾਵੇਗਾ ਬਦਲਵੇਂ ਫ਼ਸਲ ਚੱਕਰ ਤੇ ਵੀ ਇਹ ਕੰਪਨੀ ਕੰਮ ਕਰੇਗੀ Honda moter ਨਾਲ ਗੱਲ ਹੋਈ ਇਹ ਭਾਰਤੀ ਕੰਪਨੀ ਨਾਲ ਮਿਲਕੇ ਪੁਰਜੇ ਤਿਆਰ ਕਰਨ ਦਾ ਕੰਮ ਕਰਨਗੇ ਜਯਾਕਾ ( JICA) ਦੇ DGMD ਸਾਊਥ ਏਸ਼ੀਆ ਨਾਲ ਮੁਲਾਕਾਤ ਹੋਈ ਇਸ ਵਿਚ ਅਸੀਂ horticulture ਦਾ ਪ੍ਰੋਜੇਕਟ ਅਸੀ ਦਿੱਤਾ ਹੈ ਅਬੋਹਰ, ਫਲਿਜ਼ਕਾ ਏਰੀਆ ਵਿੱਚ ਕੰਮ ਕੀਤਾ ਜਾਵੇਗਾ Torey ਇੰਡਸਟਰੀ, INC ਨਾਲ ਮੁਲਾਕਾਤ ਹੋਈ ਰਿਸਰਚ ਅਤੇ ਤਕਨੀਕੀ ਤੌਰ ਤੇ ਔਰੋਸਾਈਟ ਲਈ ਕੰਮ ਕਰਦੇ ਨੇ Ministry of economy trade and industry ਦੇ ਮੰਤਰੀ ਨਾਲ ਮੁਲਾਕਾਤ ਹੋਈ ਪਾਵਰ, ਕਾਮਰਸ ਸਭ ਕੁਝ ਹੀ ਇਸ ਵਿਚ ਆ ਜਾਂਦਾ ਹੈ ਓਸਾਕਾ ਦਾ DG ਵੀ ਭੇਜਿਆ ਇਹਨਾ ਨੇ ਤੇ ਹੋਰ ਜੋਸ਼ ਨਾਲ ਕੰਮ ਕਰਨ ਦਾ ਵਾਇਦਾ ਕੀਤਾ ਕੰਮੋਰੀ ਤਕਿਯੋ, ਪਾਰਲੀਮਾਨੀ ਵਾਈਸ ਮਿਨੀਸਟਰ AI, IT ਨੂੰ ਲੈਕੇ ਫਿਓਜ਼ੀ ਨਾਲ ਮੁਲਾਕਾਤ ਹੋਈ ਦੂਜਾ ਦਿਨ ਸ਼ਰੂ ਸੁੰਮੀ ਤੋਮੋ ਨਾਲ ਮੁਲਾਕਾਤ ਹੋਈ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਹੋਈ NEC corporation IT ਕੰਪਨੀ ਨਾਲ ਮੁਲਕਾਤ ਹੋਈ ਇਹ ਮੋਹਾਲੀ ਨੂੰ IT hub ਦੇ ਤੌਰ ਤੇ ਵਿਕਸਤ ਕਰੇਗੀ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਹੋਈ Topan holdings ਨੇ ਮੁਲਕਾਤ ਕੀਤੀ ਵੱਡੀ ਕੰਪਨੀ ਹੈ ਇਸ ਨਾਲ ਐਗਰੀਮੈਂਟ 400 ਕਰੋੜ ਦਾ ਐਗਰੀਮੈਂਟ ਹੋਇਆ MAX india ਜੋਂ ਨਵਾ ਸ਼ਹਿਰ ਦੇ ਕੋਲ ਹੈ ਇਸ ਨੇ ਖ਼ਰੀਦ ਲਿਆ, ਹੁਣ ਇਸਨੂੰ ਹੋਰ ਅੱਗੇ ਵਧਿਆ ਜਾਵੇਗਾ ਮੈਡੀਕਲ ਸਾਇੰਸ ਵਿੱਚ ਇਹ ਕੰਮ ਕਰ ਰਿਹਾ ਹੈ ਸਕਿਨ replacement ਲਈ ਇਹ ਕੰਮ ਕਰ ਰਿਹਾ ਹੈ ਕੈਂਸਰ ਵਿੱਚ ਇਹਨਾਂ ਦੀ ਖੋਜ ਚਲ ਰਹੀ ਹੈ ਇਹ ਬੰਦੇ ਵਿੱਚ ਟਿਸ਼ੂ ਬਾਹਰ ਕੱਢ ਕੇ ਉਸਤੇ ਕੰਮ ਕਰਦੇ ਨੇ ਤੇ ਬਾਦ ਵਿਚ ਬੰਦੇ ਨੂੰ ਦਵਾਈ ਦਿੰਦੇ ਨੇ Toyoko ਰੋਡ ਸ਼ੋ ਵਿਖੇ ਜਾਪਾਨ ਦੀ ਇੰਡਸਟਰੀ ਦੇ ਨਾਲ ਮੁਲਕਾਤ ਹੋਈ ਜਾਪਾਨ ਵਿਚ ਭਾਰਤੀ ਰਾਜਦੂਤ ਨਾਲ ਮੁਲਾਕਾਤ ਹੋਈ 250 ਦੇ ਕਰੀਬ ਅਲਗ ਲਗ ਕੰਪਨੀ ਦੇ ਲੋਕਾਂ ਨਾਲ ਮੁਲਾਕਾਤ ਹੋਈ ਨਗਿਆ ਸ਼ਹਿਰ ਵਿਚ ਯੈਨਮਾਰ ਕੰਪਨੀ ਨਾਲ ਗੱਲ ਹੋਈ ਸੋਨਲਿਕਾ ਵਿੱਚ ਇਸਦੀ 24% ਹਿੱਸੇਦਾਰੀ ਹੈ, ਅਤੇ ਇਕ ਹੋਰ ਕਲਾਸ ਕੰਪਨੀ ਕੰਬਾਈਨ ਦੀ ਇਹਨਾ ਨੇ ਖ਼ਰੀਦ ਲਈ ਹੈ ਸਾਰਿਆ ਨੂੰ invite ਦੀ ਚਿੱਠੀ ਅਤੇ ਫੁਲਕਾਰੀ ਵੀ ਦਿੱਤੀ ਗਈ Invest ਪੰਜਾਬ ਦੀ ਵੀਡਿਉਉ ਅਤੇ ਜਾਪਾਨੀ ਭਾਸ਼ਾ ਦੇ ਵਿੱਚ ਤਰਜ਼ਮਾ ਦਿੱਤਾ Aichi steeel ਨਾਲ ਗੱਲ ਹੋਈ ਵਰਦਮਾਨ ਅਤੇ ਟਾਟਾ ਨੂੰ ਗੱਡੀਆਂ ਲਈ ਸਟੀਲ ਇਹ ਹੀ ਦੇ ਰਹੀ ਹੈ ਇਸ ਨਾਲ ਸਹਿਮਤੀ ਹੋ ਗਈ ਹੈ ਅਤੇ ਇਹ ਪੰਜਾਬ ਵਿਚ ਪਲਾਂਟ ਲੱਗਣ ਜਾ ਰਹੀ ਨੇ Air water company ਨਾਲ਼ ਗੱਲ ਹੋਈ ਇਹ portable plant ਤਿਆਰ ਕਰਦੀ ਗੋਬਰ ਗੈਸ ਦੇ ਲਈ ਜਿਸ ਨਾਲ ਮਾਰਕੀਟ ਵਿੱਚ ਵੀ ਇਸਨੂੰ sale ਕੀਤਾ ਜਾ ਸਕੇ ਬੁੱਢਾ ਨਾਲਾ ਅਤੇ ਹੋਰ ਕਾਫੀ ਇਸਦਾ ਫਾਇਦਾ ਹੋ ਸਕਦਾ ਹੈ ਓਸਾਕਾ ਦੇ ਕੌਂਸਲਰ ਜਨਰਲ ਨਾਲ ਅਲਗ ਅਲਗ ਕੰਪਨੀ ਨਾਲ ਗੱਲਬਾਤ ਹੋਈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowDec 10, 2025 11:05:090
Report
TBTarsem Bhardwaj
FollowDec 10, 2025 11:01:300
Report
PSParambir Singh Aulakh
FollowDec 10, 2025 10:53:100
Report
BSBALINDER SINGH
FollowDec 10, 2025 10:48:430
Report
RKRAJESH KATARIA
FollowDec 10, 2025 10:47:210
Report
BSBHARAT SHARMA
FollowDec 10, 2025 10:47:120
Report
KSKuldeep Singh
FollowDec 10, 2025 10:46:570
Report
ASAnmol Singh Warring
FollowDec 10, 2025 10:46:110
Report
JSJagmeet Singh
FollowDec 10, 2025 10:34:400
Report
SGSatpal Garg
FollowDec 10, 2025 10:19:050
Report
VBVIJAY BHARDWAJ
FollowDec 10, 2025 10:18:160
Report
HSHarmeet Singh Maan
FollowDec 10, 2025 10:16:110
Report
SSSandeep Singh
FollowDec 10, 2025 10:15:410
Report
HSHarmeet Singh Maan
FollowDec 10, 2025 10:15:300
Report