Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

Banur (ਕੁਲਦੀਪ ਸਿੰਘ)-ਘੱਗਰ ਦਰਿਆ ਤੇ ਬਣੇ ਪੁੱਲ ਦੀ ਅਪਰੋਚ ਰੋਡ ਦੇ ਕਿਨਾਰੇ ਤੋਂ ਮਿੱਟੀ ਖੁਰਨ ਨਾਲ ਹਾਦਸੇ ਦਾ ਡਰ

Kuldeep Singh
Jun 30, 2025 08:50:47
Gobindpura, Punjab
Banur (ਕੁਲਦੀਪ ਸਿੰਘ)-ਬਨੂੜ ਡੇਰਾ ਬੱਸੀ ਕੁਨੈਕਟੀਵਿਟੀ ਰੋਡ ਤੇ ਕਰਾਲਾ - ਅਮਲਾਲਾ ਪਿੰਡਾਂ ਦੇ ਦਰਮਿਆਨ ਬਣੇ ਘੱਗਰ ਦਰਿਆ ਦੇ ਪੁੱਲ ਦੀ ਅਪਰੋਚ ਰੋਡ ਤੋਂ ਹਾਦਸੇ ਦਾ ਡਰ ਬਣਿਆ ਹੋਇਆ ਹੈ। ਕਾਰਨ ਇਹ ਹੈ ਕਿ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਦੇ ਨਾਲ ਘੱਗਰ ਦਰਿਆ ਦੀ ਅਪਰੋਚ ਰੋਡ ਦੇ ਕਿਨਾਰੇ ਦੀ ਮਿੱਟੀ ਵੱਡੇ ਪੱਧਰ ਤੇ ਖੁਰ ਗਈ ਹੈ ਜਿਸ ਨਾਲ ਰੋਡ ਤੋਂ ਗੁਜਰਨ ਵਾਲੇ ਵਹੀਕਲ ਕਿਸੇ ਵੀ ਸਮੇਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਨੇ।ਦੱਸਣਯੋਗ ਹੈ ਕਿ ਬਨੂੜ ਅਤੇ ਡੇਰਾਬੱਸੀ ਖੇਤਰ ਨੂੰ ਜੋੜਨ ਵਾਲੀ ਇਹ ਮੇਨ ਕਨੈਕਟਿਵਿਟੀ ਰੋਡ ਹੈ। ਜਿਸ ਦੇ ਵੱਡੇ ਪੱਧਰ ਤੇ ਆਵਾਜਾਈ ਗੁਜਰਦੀ ਹੈ।
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

Advertisement
Advertisement