Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

Banur/Derabassi (ਕੁਲਦੀਪ ਸਿੰਘ)- ਬਨੂੜ ਅਤੇ ਡੇਰਾਬਸੀ ਖੇਤਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ

Kuldeep Singh
Jun 29, 2025 04:27:21
Gobindpura, Punjab
ਬਨੂੜ ਅਤੇ ਡੇਰਾਬਸੀ ਖੇਤਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬਰਸਾਤ ਦੇ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ। ਬੀਤੀ ਰਾਤ ਤੋਂ ਲਗਾਤਾਰ ਪੈ ਰਹੀ ਬਰਸਾਤ ਦੇ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਨੇ ਬਨੂੜ ਦੀ ਨਗਰ ਪਾਲਿਕਾ ਰੋਡ ਦੇ ਉੱਤੇ ਢਾਈ ਤੋਂ ਤਿੰਨ ਫੁੱਟ ਪਾਣੀ ਜਮਾ ਹੋਣ ਦੇ ਨਾਲ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਡੇਰਾ ਬੱਸੀ ਖੇਤਰ ਦੇ ਵਿੱਚ ਵੀ ਮਾਨਸੂਨ ਦੀ ਬਰਸਾਤ ਨੇ ਲੋਕਾਂ ਨੂੰ ਪਰੇਸ਼ਾਨੀ ਚ ਪਾ ਦਿੱਤਾ ਹੈ। ਬਰਵਾਲਾ ਰੋਡ,ਗੁਲਮੋਹਰ ਐਕਸਟੈਂਸ਼ਨ,ਭੰਖਰਪੁਰ ਚ ਬਰਸਾਤੀ ਪਾਣੀ ਜਮਾ ਹੋਣ ਨਾਲ ਲੋਕਾਂ ਦੀ ਦਿੱਕਤ ਵੱਧੀ ਹੈ। ਘੱਗਰ ਦਰਿਆ ਦਾ ਜੱਲ ਸਤਰ ਵੱਧਿਆ ਹੈ।
1
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

Advertisement
Advertisement