Moga - ਮੋਗਾ ਵਿੱਚ ਡਰਣ ਦੀ ਲੋੜ ਨਹੀਂ, ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਹੈ
ਡੀਸੀ ਮੋਗਾ ਨੇ ਸ਼ਹਿਰ ਵਾਸੀਆਂ ਨੂੰ ਕੀਤੀ ਅਪੀਲ ਕਿਸੇ ਵੀ ਤਰ੍ਹਾਂ ਨਾਲ ਡਰਨ ਦੀ ਲੋੜ ਨਹੀਂ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾ ਉਹਨਾਂ ਨਾਲ ਖੜਾ ਹੈ। ਜਰੂਰੀ ਵਸਤੂਆਂ ਦੀ ਜਮਾਂ ਖੋਰੀ ਤੇ ਕਾਲਾ ਬਾਜ਼ਾਰੀ ਰੋਕਣ ਲਈ ਜ਼ਿਲ੍ਹਾ ਟਾਸਕ ਫੋਰਸ ਦਾ ਕੀਤਾ ਗਠਨ ਵੱਖ-ਵੱਖ ਅਦਾਰਿਆਂ ਦੇ ਨਾਲ ਸੰਬੰਧਿਤ ਚਾਰ ਹੈਲਪਲਾਈਨ ਨੰਬਰ ਵੀ ਕੀਤੇ ਜਾ ਰਹੇ। ਵੱਖ ਵੱਖ ਥਾਵਾਂ ਤੇ ਮੋਗਾ ਵਿੱਚ ਲਗਾਏ ਗਏ ਏਅਰ ਸਾਈਰਨ, ਖਤਰੇ ਵਿੱਚ ਪੰਜ ਮਿੰਟ ਦਾ ਵੱਜੇਗਾ ਸਾਰਿਆਂ ਅਤੇ ਖਤਰਾ ਖਤਮ ਹੋਣ ਤੇ ਇੱਕ ਮਿੰਟ ਦਾ ਵੱਜੇਗਾ ਸਾਇਰਨ। ਸ਼ਹਿਰ ਵਿੱਚ ਬਲੈਕ ਆਊਟ ਕਰਨ ਦਾ ਫੈਸਲਾ ਸਿਰਫ ਤੇ ਸਿਰਫ ਮੌਜੂਦਾ ਸਥਿਤੀ ਦੇ ਮੱਦੇ ਨਜ਼ਰ ਮੌਕੇ ਤੇ ਲਿਆ ਜਾਵੇਗਾ ਫੈਸਲਾ ਇਸ ਸਬੰਧੀ ਸੋਸ਼ਲ ਮੀਡੀਆ ਰਾਹੀਂ ਕਰ ਦਿੱਤਾ ਜਾਵੇਗਾ ਸ਼ਹਿਰ ਵਾਸੀਆਂ ਨੂੰ ਜਾਣੂ । ਫਾਇਰ ਬ੍ਰਿਗੇਡ ਅਤੇ ਐਂਬੂਲੈਂਸ 24 ਘੰਟੇ ਰਹਿਣਗੀਆਂ ਸੰਭਾਵਿਤ ਐਮਰਜੰਸੀ ਹਾਲਾਤਾਂ ਦੌਰਾਨ ਤਿਆਰ । ਸੋਸ਼ਲ ਮੀਡੀਆ ਤੇ ਗਲਤ ਅਫਵਾਵਾਂ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ , ਸੋਸ਼ਲ ਮੀਡੀਆ ਤੇ ਕੋਈ ਵੀ ਪੋਸਟ ਪਾਉਣ ਤੋਂ ਪਹਿਲਾਂ ਕੀਤੀ ਜਾਵੇ ਉਸ ਪੋਸਟ ਦੀ ਤਸਦੀਕ ।
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|