Back
फूलों की खेती संकट में: बाजार घटे, किसान परेशान
NLNitin Luthra
Jan 08, 2026 09:15:55
Batala, Punjab
ਪਿਛਲੇ 15 ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਇਸ ਵਕਤ ਨੇ ਪਰੇਸ਼ਾਨ ਫੁੱਲਾਂ ਦੀ ਖੇਤੀ ਤੇ ਕੀਤੀ ਸੀ ਕਿ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ ਪਰ ਹੁਣ ਮਾਰਕੀਟ ਨਾ ਹੋਣ ਦੀ ਵਜਹਾ ਕਰਕੇ ਕਿਸਾਨ ਫੁੱਲਾਂ ਦੀ ਖੇਤੀ ਤਬਾਹ ਕਰਨ ਲਈ ਮਜਬੂਰ ਨੇ ਗੱਲਬਾਤ ਦੌਰਾਨ ਕਿਸਾਨ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰਦੇ ਪਏ ਨੇ 10 ਸਾਲ te ਕਾਰੋਬਾਰ ਬਿਲਕੁਲ ਸਹੀ ਰਿਹਾ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਇਹ ਕਾਰੋਬਾਰ ਜਿਹੜਾ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ। ਕਿਉਂਕਿ ਸਾਨੂੰ ਫੁੱਲ ਤੋੜ ਕੇ ਅੰਮ੍ਰਿਤਸਰ ਜਾ ਕੇ ਵੇਚਣਾ ਪੈਂਦਾ ਹੈ ਜਾਂ ਜਿਹੜਾ ਗੁਰਦਾਸਪੁਰ ਤੋਂ ਬਾਹਰਲੇ ਜਿਲ੍ਿਆਂ ਵਿੱਚ ਜਾਣਾ ਪੈਂਦਾ ਹੈ। ਉੱਥੇ ਵੀ ਹੁਣ ਬਾਹਰਲੇ ਸੂਬਿਆਂ ਤੋਂ ਜੋ ਸਸਤਾ ਫੁੱਲ ਆ ਰਿਹਾ ਦੁਕਾਨਦਾਰ ਉਸ ਨੂੰ ਤਰਜੀਹ ਦਿੰਦੇ ਨੇ ਸਾਡਾ ਫੁੱਲ ਨਹੀਂ ਖਰੀਦਦੇ ਅੱਧੇ ਨਾਲੋਂ ਜਿਆਦਾ ਫਸਲ ਮੈਂ ਖਤਮ ਕਰ ਦਿੱਤੀ ਹੈ ਉਸ ਦੀ ਜਗ੍ਹਾ ਤੇ ਰਵਾਇਤੀ ਖੇਤੀ ਕਰ ਰਿਹਾ ਹਾਂ ਇਹ ਫਸਲ ਖਤਮ ਕਰਨ ਨੂੰ ਦਿਲ ਤੇ ਨਹੀਂ ਕਰਦਾ ਪਰ ਮਜਬੂਰੀ ਹੈ ਕਿਉਂਕਿ ਇਸ ਫਸਲ ਵਿੱਚ ਹੁਣ ਘਾਟਾ ਹੁੰਦਾ ਜਾ ਰਿਹਾ ਹੈ ਪੰਜਾਬ ਵਿੱਚ ਜਿੰਨੇ ਵੀ ਫੁੱਲ ਉਗਾਉਣ ਵਾਲੇ ਕਿਸਾਨ ਨੇ ਉਹ ਸਭ ਘਾਟੇ ਚ ਚੱਲ ਰਿਹਾ ਆਉਣ ਵਾਲੇ ਸੀਜਨ ਦੇ ਵਿੱਚ ਫੁੱਲਾਂ ਦੀ ਖੇਤੀ ਲਗਭਗ ਖਤਮ ਹੀ ਹੋ ਜਾਵੇਗੀ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
Stiotion, Gajraula, Uttar Pradesh:अमरोहा जनपद के गजरौला में सोमवार की रात रेलवे स्टेशन रोड पर लोहड़ी के पर्व की धूम रही। यहां सिख समुदाय के साथ ही अन्य धर्म के लोग भी मौजूद रहे और सभी ने जमकर पर्व की खुशियां मनाईं।
0
Report
101
Report
0
Report
0
Report
0
Report
0
Report
0
Report
0
Report
0
Report
0
Report
कड़ाके की ठंड–घने कोहरे में गाजीपुर प्रशासन अलर्ट,हाईवे पर 29 अवैध कट बंद, हादसों में 5% की कमी-ARTO
0
Report
0
Report
0
Report
0
Report