Back
सरकार की मंडी व्यवस्था से किसान खुश, फसल बिक्री सुगम
KBKulbir Beera
Oct 22, 2025 13:32:50
Bathinda, Punjab
ਕਿਸਾਨ ਸਰਕਾਰ ਦੇ ਮੰਡੀ ਪ੍ਰਬੰਧਾਂ ਤੋਂ ਡਾਢੇ ਖੁਸ਼ ਨਜ਼ਰ ਆ ਰਹੇ ਹਨ
ਬਠਿੰਡਾ ਦੀ ਅਨਾਜ ਮੰਡੀ ਚ ਵੱਡੇ ਪੱਧਰ ਤੇ ਪਹੁੰਚਿਆ ਝੋਨਾ
ਇਸ ਵਾਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆ ਰਹੀ
ਬਠਿੰਡਾ ਦੀ ਅਨਾਜ ਮੰਡੀ ਵਿੱਚ ਲਗਾਤਾਰ ਝੋਨੇ ਦੀ ਫਸਲ ਜਿਸ ਦੀ ਵੱਡੇ ਪੱਧਰ ਤੇ ਕਟਾਈ ਹੋ ਰਹੀ ਹੈ ਮੰਡੀ ਦੇ ਵਿੱਚ ਪਹੁੰਚ ਰਹੀ ਹੈ ਜਿੱਥੇ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਕਿ ਕਿਸੇ ਵੀ ਕਿਸਾਨ ਨੂੰ ਕਿਸੇ ਕਿਸਮ ਦੀ ਫਸਲ ਵੇਚਣ ਵਿੱਚ ਦਿੱਕਤ ਨਾ ਆਵੇ ਕਿਸਾਨ ਨੂੰ ਮੰਡੀ ਵਿੱਚ ਰੁਲਣਾ ਨਾ ਪਵੇ ਮੰਡੀ ਦੇ ਪ੍ਰਬੰਧ ਬਹੁਤ ਵਧੀਆ ਅਤੇ ਪਿਛਲੇ ਸਾਲਾਂ ਦੇ ਮੁਕਾਬਲੇ ਸੁਧਾਰ ਵਾਲੇ ਨਜ਼ਰ ਆ ਰਹੇ ਹਨ ਜਦੋਂ ਇਸ ਮਸਲੇ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਵੱਖ-ਵੱਖ ਪਿੰਡਾਂ ਤੋਂ ਝੋਨੇ ਦੀ ਫਸਲ ਲੈ ਕੇ ਬਠਿੰਡਾ ਮੰਡੀ ਵਿੱਚ ਪੁੱਜੇ ਕਿਸਾਨਾਂ ਨੇ ਦੱਸਿਆ ਕਿ ਸਾਨੂੰ ਇਸ ਬਾਰ ਸਰਕਾਰ ਦਾ ਮੰਡੀ ਪ੍ਰਬੰਧ ਨ ਬਹੁਤ ਵਧੀਆ ਲੱਗਿਆ ਹੈ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਆ ਰਹੀ ਸਾਡੀ ਫਸਲ ਨਾਲ ਦੀ ਨਾਲ ਵਿਕ ਰਹੀ ਹੈ ਤੁਲ ਰਹੀ ਹੈ ਤੇ ਚੁੱਕੀ ਜਾ ਰਹੀ ਹੈ ਇਸ ਵਾਰ ਝੋਨੇ ਦਾ ਝਾੜ ਜਰੂਰ ਘਟਿਆ ਹੈ ਜੋ ਕੁਦਰਤੀ ਹੈ ਕਿਉਂਕਿ ਗਰਮੀ ਅਤੇ ਬਾਰਿਸ਼ ਕਾਰਨ ਲੱਗ ਰਿਹਾ ਹੈ ਕਿ ਫਸਲ ਇਸ ਵਾਰ ਝਾੜ ਘੱਟ ਦੇਵੇਗੀ ਬਾਕੀ ਸਾਰੇ ਪ੍ਰਬੰਧ ਬਹੁਤ ਵਧੀਆ ਹਨ ਇਸ ਗੱਲ ਦੀ ਵਧਾਈ ਅਸੀਂ ਸਰਕਾਰ ਨੂੰ ਦਿੰਦੇ ਹਾਂ।
ਬਾਈਟਿਸ ਇਨਪੁਟ ਨਹੀਂ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
SPSATYENDRA PARMAR
FollowOct 22, 2025 15:48:242
Report
SKSUSHIL KUMAR BAXLA
FollowOct 22, 2025 15:48:100
Report
PCPUSHKAR CHAUDHARY
FollowOct 22, 2025 15:47:270
Report
MKManitosh Kumar
FollowOct 22, 2025 15:47:040
Report
HBHemang Barua
FollowOct 22, 2025 15:46:240
Report
PCPranay Chakraborty
FollowOct 22, 2025 15:46:160
Report
PCPranay Chakraborty
FollowOct 22, 2025 15:46:060
Report
WMWaqar Manzoor
FollowOct 22, 2025 15:45:340
Report
PCPranay Chakraborty
FollowOct 22, 2025 15:45:250
Report
BSBHUPENDAR SINGH SOLANKI
FollowOct 22, 2025 15:33:174
Report
RKRupesh Kumar
FollowOct 22, 2025 15:33:030
Report
DSDeepesh shah
FollowOct 22, 2025 15:32:480
Report
SKSUSHIL KUMAR BAXLA
FollowOct 22, 2025 15:32:330
Report
DDDeepak Dwivedi
FollowOct 22, 2025 15:32:270
Report
SKSandeep Kumar
FollowOct 22, 2025 15:32:040
Report