Back
अमृतसर ग्रामीण पुलिस ने भारी मात्रा में हैरोइन के साथ 4 अभियुक्तों को गिरफ्तार किया
PSParambir Singh Aulakh
Oct 04, 2025 15:17:05
Amritsar, Punjab
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 01 ਕਿਲੋ 696 ਗ੍ਰਾਮ ਹੈਰੋਇੰਨ, ਦੋ 30 ਬੋਰ ਪਿਸਟਲ ਅਤੇ 04 ਜਿੰਦਾ ਰੌਂਡ ਸਮੇਤ 04 ਦੋਸ਼ੀ ਗ੍ਰਿਫਤਾਰ\n\nਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖ਼ਿਲਾਫ ਚਲਾਈ ਗਈ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ, ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਸ਼ਾਤੀ ਜੀ ਅਤੇ ਸ਼੍ਰੀ ਰਵਿੰਦਰ ਸਿੰਘ ਡੀ.ਐਸ.ਪੀ ਜੰਡਿਆਲਾ ਜੀ ਦੀ ਅਗਵਾਈ ਹੇਠ ਥਾਣਾ ਮਹਿਤਾ ਅਤੇ ਥਾਣਾ ਜੰਡਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਅਤੇ ਅਸਲਾ ਸਮੇਤ ਚਾਰ ਦੋਸ਼ੀਆਂ ਨੁੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।\n\nਥਾਣਾ ਮਹਿਤਾ\nਮੁਕੱਦਮਾ ਨੰ. 116 ਮਿਤੀ 03-10-2025\nਜੁਰਮ: 21(ਸੀ)-29-61-85 ਐਨ.ਡੀ.ਪੀ.ਐਸ ਐਕਟ\n\nਗ੍ਰਿਫਤਾਰ ਦੋਸ਼ੀ:\n1. ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖੱਬੇ ਰਾਜਪੂਤਾਂ, ਥਾਣਾ ਮਹਿਤਾ\n2. ਅਭੀਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਸਰਾਵਾਂ, ਥਾਣਾ ਕਾਦੀਆਂ\n\nਰਿਕਵਰੀ:\n01 ਕਿੱਲੋ 596 ਗ੍ਰਾਮ ਹੈਰੋਇੰਨ\nਇੱਕ ਇਲੈਕਟ੍ਰੌਨਿਕ ਕੰਡਾ\nਇੱਕ ਪਲੈਟੀਨਾ ਮੋਟਰਸਾਈਕਲ (ਨੰ. PB18-N-2802)\n\nਕਾਰਵਾਈ ਦਾ ਵੇਰਵਾ:\nਡੀ.ਐਸ.ਪੀ ਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਥਾਣਾ ਮਹਿਤਾ ਪੁਲਿਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਉਕਤ ਦੋਵੇਂ ਦੋਸ਼ੀ ਹੈਰੋਇੰਨ ਵੇਚਣ ਦਾ ਧੰਦਾ ਕਰਦੇ ਹਨ। ਸੂਚਨਾ ਅਨੁਸਾਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਖੱਬੇ ਰਾਜਪੂਤਾਂ ਤੋਂ ਬੁੱਟਰ ਕਲਾਂ ਜਾਣ ਵਾਲੀ ਲਿੰਕ ਸੜਕ ‘ਤੇ ਨਾਕਾਬੰਦੀ ਕੀਤੀ ਅਤੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਪਰੋਕਤ ਰਿਕਵਰੀ ਕੀਤੀ।\n\nਥਾਣਾ ਜੰਡਿਆਲਾ\nਮੁਕੱਦਮਾ ਨੰ. 257 ਮਿਤੀ 03-10-2025\nਜੁਰਮ: 21/27(ਏ)/61/85 ਐਨ.ਡੀ.ਪੀ.ਐਸ ਐਕਟ, 25-54-59 ਅਸਲਾ ਐਕਟ\n\nਗ੍ਰਿਫਤਾਰ ਦੋਸ਼ੀ:\n1. ਗਗਨਦੀਪ ਸਿੰਘ ਉਰਫ ਗਜ਼ਨੀ ਪੁੱਤਰ ਹੀਰਾ ਸਿੰਘ ਵਾਸੀ ਜੋਤੀਸਰ ਕਲੋਨੀ, ਜੰਡਿਆਲਾ ਗੁਰੂ\n2. ਸੰਨੀ ਸਿੰਘ ਉਰਫ ਨੰਨੀ ਪੁੱਤਰ ਨਿਸ਼ਾਨ ਸਿੰਘ ਵਾਸੀ ਸ਼ੇਖੂਪੁਰ ਮੁਹੱਲਾ, ਜੰਡਿਆਲਾ ਗੁਰੂ\n\nਰਿਕਵਰੀ:\n100 ਗ੍ਰਾਮ ਹੈਰੋਇੰਨ\n02 ਪਿਸਟਲ 30 ਬੋਰ\n04 ਜਿੰਦਾ ਰੌਂਡ\n₹1000 ਡਰੱਗ ਮਨੀ\n\nਕਾਰਵਾਈ ਦਾ ਵੇਰਵਾ:\nਪੁਲਿਸ ਵੱਲੋਂ ਭੱਠਾ ਚੌਂਕ ਅਮਰਕੋਟ ਵਿਖੇ ਨਾਕਾਬੰਦੀ ਦੌਰਾਨ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਤੋਂ ਹੈਰੋਇੰਨ, ਅਸਲਾ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ।\n\nਉਕਤ ਗ੍ਰਿਫਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਏਗੀ, ਉਸ ਖ਼ਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
TBTarsem Bhardwaj
FollowOct 04, 2025 19:02:107
Report
RSRAJEEV SHARMA
FollowOct 04, 2025 19:01:173
Report
RSRajkumar Singh
FollowOct 04, 2025 19:01:070
Report
DDDHANANJAY DWIVEDI
FollowOct 04, 2025 19:00:561
Report
KSKartar Singh Rajput
FollowOct 04, 2025 19:00:44Morena, Madhya Pradesh:मुरैना के स्वयं सिद्धा मेले में 25 स्टॉल, होममेड उत्पादों ने भीड़ खींची
3
Report
RSRAJEEV SHARMA
FollowOct 04, 2025 19:00:270
Report
KSKartar Singh Rajput
FollowOct 04, 2025 19:00:160
Report
BSBidhan Sarkar
FollowOct 04, 2025 18:49:135
Report
ADAnup Das
FollowOct 04, 2025 18:48:470
Report
BSBarun Sengupta
FollowOct 04, 2025 18:48:310
Report
RSRanajoy Singha
FollowOct 04, 2025 18:46:26Malda, West Bengal:আকাশ ঘেঘলা। শুরু হয়েছে বৃষ্টি।স্তব্দ কার্নিভাল প্রস্তুতির কাজ।
0
Report
MKMANTUN KUMAR ROY
FollowOct 04, 2025 18:46:200
Report
DDDHANANJAY DWIVEDI
FollowOct 04, 2025 18:46:060
Report
SNShashi Nair
FollowOct 04, 2025 18:45:510
Report