Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਪਾਸਟਰ ਬਜਿੰਦਰ ਦੀ ਜੇਲ ਵਿੱਚ ਮੋਬਾਈਲ ਅਤੇ ਕੈਸ਼ ਬਰਾਮਦ, ਕੀ ਹੈ ਸੱਚਾਈ?

PINEWZ
Jun 25, 2025 14:24:12
Mansa, Punjab
ਪਾਸਟਰ ਬਜਿੰਦਰ ਤੋਂ ਮਾਨਸਾ ਜੇਲ ਚੋਂ ਮੋਬਾਈਲ ਫੋਨ ਤੇ ਕੈਸ਼ ਬਰਾਮਦ ਐਂਕਰ : ਮਾਨਸਾ ਦੀ ਜ਼ਿਲਾ ਜੇਲ ਦੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਪਾਸਟਰ ਬਰਜਿੰਦਰ ਤੋਂ ਸਰਚ ਦੇ ਦੌਰਾਨ ਮੋਬਾਈਲ ਫੋਨ ਅਤੇ ਕੈਸ਼ ਬਰਾਮਦ ਹੋਇਆ ਹੈ ਮਾਨਸਾ ਪੁਲਿਸ ਵੱਲੋਂ ਜੇਲ ਸੁਪਰਡੈਂਟ ਦੇ ਬਿਆਨਾਂ ਤੇ ਪਾਸਟਰ ਬਜਿੰਦਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।  ਵੀਓ_ ਏਆਈਜੀ ਜੇਲਾਂ ਪੰਜਾਬ ਰਾਜੀਵ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਮਾਨਸਾ ਦੀ ਜ਼ਿਲ੍ਹਾ ਜੇਲ ਚੋਂ ਸਰਚ ਕੀਤਾ ਗਿਆ ਸਰਚ ਦੇ ਦੌਰਾਨ ਪਾਸਟਰ ਬਜਿੰਦਰ ਤੋਂ ਪੁਲਿਸ ਨੂੰ ਮੋਬਾਈਲ ਅਤੇ ਕੈਸ਼ ਬਰਾਮਦ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਨਸਾ ਦੇ ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਜਿਲਾ ਜੇਲ ਮਾਨਸਾ ਵਿੱਚ ਸਰਚ ਕੀਤਾ ਗਿਆ ਸੀ ਜਿਸ ਦੌਰਾਨ ਜੀਰਕਪੁਰ ਦੇ ਇੱਕ ਮਾਮਲੇ ਵਿੱਚ ਮਾਨਸਾ ਜੇਲ ਚੋਂ ਬੰਦ ਪਾਸਟਰ ਬਜਿੰਦਰ ਤੋਂ ਸਰਚ ਦੇ ਦੌਰਾਨ ਮੋਬਾਈਲ ਫੋਨ ਅਤੇ 2500 ਰੁਪਏ ਕੈਸ਼ ਬਰਾਮਦ ਹੋਏ ਨੇ ਜਿਸ ਤਹਿਤ ਮਾਨਸਾ ਸਦਰ ਪੁਲਿਸ ਵੱਲੋਂ ਜਿਲਾ ਜੇਲ ਦੇ ਸਹਾਇਕ ਸੁਪਰਡੈਂਟ ਅਨੂ ਮਲਿਕ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ।  ਬਾਈਟ ਬੂਟਾ ਸਿੰਘ ਗਿੱਲ ਡੀ ਐਸ ਪੀ ਮਾਨਸਾ
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

Advertisement
Advertisement