Back
मालेरकोटला में डीसी दफ्तर 100 साल पुरानी बिल्डिंग में जजों के निवास इंतजार जारी
KSKiranveer Singh
Dec 10, 2025 08:01:16
ਮਲੇਰਕੋਟਲਾ ਜਿਲਾ ਬਣਨ ਦੇ ਬਾਵਜੂਦ ਵੀ 100 ਸਾਲ ਪੁਰਾਣੀ ਟਿਊਬਲ ਕਾਰਪੋਰੇਸ਼ਨ ਦੀ ਬਿਲਡਿੰਗ ਵਿੱਚ ਚੱਲ ਰਿਹਾ ਡੀਸੀ ਦਫਤਰ ਕੋਟ ਕੰਪਲੈਕਸ ਦਾ ਨਵਾਂ ਬਣਿਆ ਪਰ ਜੱਜਾਂ ਸਾਹਿਬਾਨਾ ਦੇ ਰਹਿਣ ਲਈ ਕੋਈ ਵੀ ਰਿਹਾਇਸ਼ ਨਹੀਂ
ਨਵਾਬੀ ਜਾਂ ਰਿਆਸਤੀ ਇਸਲਾਮਿਕ ਸ਼ਹਿਰ ਮਲੇਰ ਕੋਟਲਾ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ 2021 ਵਿੱਚ ਜ਼ਿਲ੍ਾ ਬਣਾਇਆ ਗਿਆ ਸੀ ਜਿਲਾ ਦਾ ਬਣ ਗਿਆ ਸੀ ਪਰ ਇੱਥੇ ਡੀਸੀ ਦਫਤਰ ਇੱਕ ਕਾਰਪੋਰੇਸ਼ਨ ਦੀ 100 ਸਾਲ ਪੁਰਾਣੀ ਬਿਲਡਿੰਗ ਦੇ ਵਿੱਚ ਬਣਾਇਆ ਗਿਆ ਭਾਵੇਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 110 ਕਰੋੜ ਰੁਪਏ ਦੀ ਲਾਗਤ ਨਾਲ ਮਲੇਰਕੋਟਲਾ ਵਿੱਚ ਨਵੀਆਂ ਡੀਸੀ ਦਫਤਰ ਦੀਆਂ ਬਿਲਡਿੰਗਾਂ ਬਣਾਉਣ ਲਈ ਜਾਰੀ ਕਰ ਦਿੱਤੇ ਸਨ ਜਿਸ ਦੇ ਬਾਅਦ ਜਿਲਾ ਮਲੇਰਕੋਟਲਾ ਦੇ ਅਮਰਗੜ੍ਹ ਵਿੱਚ ਤਾਂ ਬਿਲਡਿੰਗ ਨਵੀਂ ਬਣ ਗਈ ਤਹਿਸੀਲ ਦਫਤਰ ਐਸਡੀਐਮ ਦਫਤਰ ਸਾਰੇ ਤਿਆਰ ਹਨ ਪਰ ਜੇਕਰ ਜਿਲੇ ਦੀ ਗੱਲ ਕੀਤੀ ਜਾਵੇ ਮਲੇਰਕੋਟਲੇ ਦੇ ਵਿੱਚ ਨਾ ਤਾਂ ਕੋਈ ਡੀਸੀ ਦਫਤਰ ਹੈ ਅਤੇ ਨਾ ਹੀ ਮਾਨਯੋਗ ਜੱਜਾਂ ਸਾਹਿਬਾਨਾ ਦੇ ਰਹਿਣ ਲਈ ਕੋਈ ਸਰਕਾਰੀ ਜਦੋਂ ਕਿ ਪਿਚਲੇ ਦਿਨੀ ਮਾਨਯੋਗ ਅਦਾਲਤ ਵੱਲੋਂ ਵੀ ਮਲੇਰਕੋਟਲਾ ਪ੍ਰਸ਼ਾਸਨ ਨੂੰ ਜੱਜਾਂ ਸਾਹਿਬ ਦੀ ਰਿਹਾਇਸ਼ ਬਾਰੇ ਕਿਹਾ ਗਿਆ ਇਥੋਂ ਤੱਕ ਕਿਹਾ ਗਿਆ ਕਿ ਡੀਸੀ ਅਤੇ ਐਸਐਸਪੀ ਮਲੇਰਕੋਟਲਾ ਨੇ ਕੋਠੀਆਂ ਖਾਲੀ ਕਰਵਾ ਕੇ ਜੱਜਾਂ ਦੀ ਰਿਹਾਇਸ਼ ਕਰਵਾਈ ਜਾਵੇ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਜਲਦ ਹੀ ਮਲੇਰਕੋਟਲਾ ਵਿੱਚ ਅਫਸਰਾਂ ਦੇ ਰਹਿਣ ਲਈ ਕੋਠੀਆਂ ਜੱਜਾਂ ਸਹਿਬਾਨ ਦੇ ਰਹਿਣ ਲਈ ਕੋਠੀਆਂ ਅਤੇ ਨਵੀਆਂ ਬਿਲਡਿੰਗਾਂ ਬਣਾਈਆਂ ਜਾਣ ਤਾਂ ਜੋ ਹਰ ਆਉਣ ਜਾਣ ਵਾਲੇ ਨੂੰ ਮਲੇਰਕੋਟਲਾ ਦੀ ਖੂਬਸੂਰਤੀ ਦਾ ਪਤਾ ਲੱਗ ਸਕੇ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
0
Report
0
Report
0
Report
91
Report
0
Report
0
Report
0
Report
निर्माणाधीन मकान में सो रहे युवक का कटा मिला पैर का पंजा, दो अज्ञात पर हत्या के प्रयास का केस दर्ज प
1
Report
0
Report
0
Report
0
Report
0
Report
0
Report
1
Report