Back
मालेरकोटला के भूदन में महिला ने मां-बेटे के साथ जहर खाकर खुदकुशी; पुलिस पर आरोप
KSKiranveer Singh
Dec 27, 2025 13:53:41
ਜਿਲਾ ਮਲੇਰਕੋਟਲਾ ਦੇ ਪਿੰਡ ਭੂਦਨ ਵਿੱਚ ਔਰਤ ਵੱਲੋਂ ਆਪਣੀ ਮਾਂ ਤੇ ਨੌ ਸਾਲ ਦੇ ਬੇਟੇ ਨੂੰ ਜਹਿਰ ਦੇ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਨੂੰ ਲੈ ਕੇ ਤਿੰਨੋ ਲਾਸ਼ਾਂ ਦਾ ਮਲੇਰਕੋਟਲਾ ਸਿਵਿਲ ਹਸਪਤਾਲ ਵਿੱਚ ਪਈਆਂ ਹਨ ਪਰਿਵਾਰ ਅਤੇ ਰਿਸ਼ਤੇਦਾਰਾਂ ਅਨੁਸਾਰ ਪੁਲਿਸ ਵੱਲੋਂ ਨਾ ਕਾਰਵਾਈ ਕਰਨ ਤੇ ਰੋਸ ਵਿੱਚ ਹਨ ਭਾਵੇਂ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਪਰਚਾ ਜੋ ਦਰਜ ਕੀਤਾ ਗਿਆ ਹੈ ਉਹ ਅਗਿਆਤ ਵਿਅਕਤੀਆਂ ਦੇ ਨਾਮ ਕੀਤਾ ਗਿਆ ਹੈ ਜਦੋਂ ਕਿ ਮ੍ਰਿਤਕਾ ਵੱਲੋਂ ਮਰਨ ਤੋਂ ਪਹਿਲਾਂ ਵੀਡੀਓ ਜਾਰੀ ਕੀਤੀ ਗਈ ਸੀ ਜਿਸ ਵਿੱਚ ਉਸ ਨੇ ਸਭ ਦੇ ਨਾਮ ਦਿੱਤੇ ਹਨ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਲਾਸ਼ਾਂ ਨੂੰ ਸੰਦੌੜ ਥਾਣੇ ਮੂਹਰੇ ਰੱਖ ਕੇ ਰੋਸ ਪ੍ਰਦਰਸ਼ਨ ਕਰਨਗੇ ਜਦੋਂ ਕਿ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਪਰ ਜੋ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਉਸ ਦਾ ਵਿਰੋਧ ਕਰ ਰਹੀਆਂ ਹਨ। ਕੀ ਸੀ ਪੂਰਾ ਮਾਮਲਾ ਜਿਲਾ ਮਲੇਰਕੋਟਲਾ ਦੇ ਪਿੰਡ ਭੂਦਨ ਵਿੱਚ ਇੱਕ ਔਰਤ ਵੱਲੋਂ ਮਾਂ ਅਤੇ ਆਪਣੇ ਪੁੱਤ ਨਾਲ ਜ਼ਹਿਰ ਨਿਗਲ ਕੇ ਖੁਦਕੁਸ਼ੀ ਜਿਲਾ ਮਲੇਰ ਕੋਟਲਾ ਦੇ ਪਿੰਡ ਭੂਦਨ ਵਿੱਚ ਇੱਕ 31 ਸਾਲਾ ਵਿਧਵਾ ਨੇ ਆਪਣੀ ਬਜ਼ੁਰਗ ਮਾਂ ਅਤੇ ਨੌ ਸਾਲ ਦੇ ਪੁੱਤਰ ਸਮੇਤ ਕੋਈ ਜਹਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਮਿਰਤਕਾਂ ਦੀ ਪਹਿਚਾਣ ਇੰਦਰਪਾਲ ਕੌਰ 31 ਸਾਲ ਉਸਦੇ ਪੁੱਤਰ ਜੋਰਡਨ ਸਿੰਘ ਨੌ ਸਾਲ ਅਤੇ ਮਾਂ ਹਰਦੀਪ ਕੌਰ ਵਜੋ ਹੋਈ, ਇੰਦਰਪਾਲ ਦੇ ਪਤੀ ਪਵਨਦੀਪ ਸਿੰਘ ਦੀ ਕੁਝ ਵਰੇ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਮਾਂ ਉਸ ਕੋਲ ਹੀ ਰਹਿ ਰਹੀ ਸੀ। ਇੰਦਰਪਾਲ ਕੌਰ ਅਤੇ ਹਰਦੀਪ ਕੌਰ ਦੀ ਮੌਤ ਰਾਤ ਨੂੰ ਹੋ ਗਈ ਸੀ. ਜੋਰਡਨ ਨੇ ਸਵੇਰੇ ਦੰਮ ਤੋੜਿਆ ਜਾਣਕਾਰੀ ਅਨੁਸਾਰ ਸਵੇਰੇ ਜਦੋਂ ਜੋਰਡਨ ਸਿੰਘ ਦੀ ਅੱਖ ਖੁੱਲੀ ਤਾਂ ਉਸ ਨੇ ਮਾਂ ਅਤੇ ਨਾਨੀ ਨੂੰ ਮ੍ਰਿਤਕ ਦੇਖਿਆ ਮਗਰੋਂ ਉਸ ਨੂੰ ਆਪਣੀ ਦਾਦੀ ਨੂੰ ਇਸ ਬਾਰੇ ਦੱਸਿਆ ਤਾਂ ਰੌਲਾ ਪੈ ਗਿਆ ਚਸ਼ਮਦੀਨਾ ਮੁਤਾਬਕ ਮਾਂ ਅਤੇ ਨਾਨੀ ਵਿਚਾਲੇ ਸੁੱਤੇ ਬੱਚੇ ਤੇ ਵੀ ਜਹਿਰ ਦਾ ਅਸਰ ਹੋਇਆ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਉਸ ਨੇ ਵੀ ਦਮ ਤੋੜ ਦਿੱਤਾ ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਖੁਦਕੁਸ਼ੀ ਤੋਂ ਪਹਿਲਾਂ ਇੰਦਰਪਾਲ ਕੌਰ ਨੇ ਵੀਡੀਓ ਰਿਕਾਰਡ ਕੀਤੀ ਸੀ ਜਿਸ ਵਿੱਚ ਉਸ ਨੇ ਗਵਾਂਢੀ ਪਰਿਵਾਰਕ ਅਤੇ ਰਿਸ਼ਤੇਦਾਰਾਂ ਸਮੇਤ ਦਸ ਜਣਿਆਂ ਨੂੰ ਆਪਣੀ ਮੌਤ ਲਈ ਜਿਵੇਂ ਵਾਰ ਠਹਿਰਾਇਆ ਸੀ ਮਲੇਰਕੋਟਲਾ ਪੁਲਿਸ ਮੁਤਾਬਕ ਥਾਣਾ ਸੰਦੌੜ ਦੇ 203 ਨੰਬਰ ਫਾਈਲ ਐਫਆਈਆਰ ਦੇ ਵਿੱਚ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਪੁੱਤਰ ਅੱਛਰਾ ਸਿੰਘ ਵਾਸੀ ਪਿੰਡ ਗੁਰਬਖਸ਼ਪੁਰਾ ਥਾਣਾ ਸੇਰਪੁਰ ਜਿਲ੍ਹਾ ਸੰਗਰੂਰ ਦੇ ਬਿਆਨਾਂ ਤੇ ਐਫ ਆਈਆਰ ਦਰਜ ਕਰ ਲਈ ਹੈ। ਜਿਸ ਵਿਚ ਜਿਨਾਂ ਦਸ ਲੋਕਾਂ ਦਾ ਨਾਮ ਵੀਡੀਓ ਵਿੱਚ ਲਿਆ ਗਿਆ ਹੈ ਉਹਨਾਂ ਵਿੱਚ ਚਰਨਜੀਤ ਕੌਰ ਸੱਸ ਭੋਲਾ ਸਿੰਘ ਸੁਖਪਾਲਾ ਸਿੰਘ ਪੁੱਤਰ ਭੋਲਾ ਸਿੰਘ ਦਲਜੀਤ ਕੌਰ ਪਤਨੀ ਭੋਲਾ ਸਿੰਘ, ਬਾਬੀ ਕੌਰ ਪੁੱਤਰੀ ਭੋਲਾ ਸਿੰਘ, ਕੌਰੂ ਸਿੰਘ, ਪੰਮੂ ਸਿੰਘ, ਜਸਮੇਲ ਕੌਰ ਗੁਰਪ੍ਰੀਤ ਸਿੰਘ ਅਤੇ ਕਿਰਨਾ ਕੌਰ ਪਤਨੀ ਨਾਮ ਲੂਮ ਬਾਸੀ ਪਿੰਡ ਭੂਦਨ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
PKPankaj Kumar
FollowDec 27, 2025 15:35:430
Report
OSONKAR SINGH
FollowDec 27, 2025 15:34:180
Report
MIMohammad Imran
FollowDec 27, 2025 15:33:590
Report
KSKartar Singh Rajput
FollowDec 27, 2025 15:33:380
Report
CSChandrashekhar Solanki
FollowDec 27, 2025 15:33:210
Report
SKSumit Kumar
FollowDec 27, 2025 15:32:350
Report
MDMahendra Dubey
FollowDec 27, 2025 15:32:210
Report
ASANIMESH SINGH
FollowDec 27, 2025 15:32:060
Report
NTNeeraj Tripathi
FollowDec 27, 2025 15:31:490
Report
CRCHANDAN RAI
FollowDec 27, 2025 15:31:240
Report
RSRAKESH SINGH
FollowDec 27, 2025 15:31:080
Report
ASAmit Singh
FollowDec 27, 2025 15:30:400
Report
ASANIMESH SINGH
FollowDec 27, 2025 15:21:230
Report
SBSantosh Bhagat
FollowDec 27, 2025 15:21:120
Report