Back
हाड़ड़ प्रभावितों के लिए मिसल सतलुज ने मुआवजे और जमीन अलॉटमेंट की मांग की
RBRohit Bansal
Oct 23, 2025 08:36:23
Chandigarh, Chandigarh
ਜਿਹਨਾਂ ਲੋਕਾਂ ਦੀ ਜ਼ਮੀਨ ਦਰਿਆ ਵਿੱਚ ਡੁੱਬ ਗਈ, ਉਹਨਾਂ ਨੂੰ ਜ਼ਮੀਨ ਅਲਾਟ ਕਰੋ
ਅਗਸਤ ਵਿੱਚ ਪੰਜਾਬ 'ਚ ਆਏ ਹੜшиеся ਕਾਰਨ ਪੈਦਾ ਹੋਏ ਸੰਕਟ ਦੇ ਵਿਚਕਾਰ, ਪ੍ਰਮੁੱਖ ਸਮਾਜਿਕ ਤੇ ਰਾਜਨੀਤਿਕ ਜਥੇਬੰਦੀ, ਮਿਸਲ Sਤਲੁਜ ਨੇ ਸਰਕਾਰ ਤੋਂ ਉਨ੍ਹਾਂ ਲੋਕਾਂ ਲਈ ਬਿਹਤਰ ਮੁਆਵਜੇ ਦੀ ਮੰਗ ਕੀਤੀ ਹੈ, ਜਿਨ੍ਹਾਂ ਦੀਆਂ ਜ਼ਿੰਦਗੀਆਂ ਹੜ੍ਹ ਕਾਰਨ ਤਬਾਹ ਹੋ ਗਈਆਂ ਹਨ।
ਮਿਸਲ ਸਤਲੁਜ ਵੱਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਮੀਨੀ ਪੱਧਰ 'ਤੇ ਮਦਦ ਪ੍ਰਦਾਨ ਕੀਤੇ ਜਾਣ ਦਾ ਜਿਕਰ ਕਰਦੇ ਹੋਏ, ਮਿਸਲ ਸਤਲੁਜ ਦੇ ਪ੍ਰਧਾਨ ਅਜايਪਾਲ ਸਿੰਘ ਬਰਾੜ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੇ ਆਪਣੇ ਘਰ, ਆਪਣੀ ਜ਼ਮੀਨ ਅਤੇ ਆਪਣੀ ਰੋਜ਼ੀ-ਰੋਟੀ ਗੁਆ ਲਈ ਹੈ। ਲਗਭਗ 2500 ਪਿੰਡ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ ਹਨ ਅਤੇ 4 ਲੱਖ ਏਕੜ ਜ਼ਮੀਨ 'ਤੇ ਫ਼ਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਭਾਵੇਂ ਸਰਕਾਰ ਅਤੇ ਗੈਰ ਸਰਕਾਰੀ ਸੰਗਠਨ ਜ਼ਮੀਨੀ ਪੱਧਰ 'ਤੇ ਲੋਕਾਂ ਦੀ ਮਦਦ ਕਰ ਰਹੇ ਹਨ, ਪਰ ਇਹ ਨਾਕਾਫ਼ੀ ਹੈ。
ਕੱਚੀਆਂ ਜ਼ਮੀਨਾਂ ਵਾਲੇ ਲੋਕਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਦੀ ਜ਼ਮੀਨ ਦੀ ਨਾ ਗਿਰਦਾਵਰੀ ਕੀਤੀ ਜਾਂਦੀ ਹੈ ਤੇ ਨਾ ਉਨ੍ਹਾਂ ਨੂੰ ਉਨ੍ਹਾਂ ਦੀ ਖੇਤੀ ਵਾਲੀ ਜ਼ਮੀਨ ਦਾ ਕੋਈ ਮੁਆਵਜ਼ਾ ਮਿਲਦਾ ਹੈ, ਜਿਸਦੀ ਵਾਹੀ ਉਹ 1947 ਤੋਂ ਕਰ ਰਹੇ ਹਨ। ਮਿਸਲ ਸਤਲੁਜ ਨੇ ਇਨ੍ਹਾਂ ਜ਼ਮੀਨਾਂ ਦੀ ਰਜਿਸਟਰੀ ਕਰਨ ਅਤੇ ਦਰਿਆ ਵਿੱਚ ਡੁੱਬੀਆਂ ਜ਼ਮੀਨਾ ਲਈ ਬਿਹਤਰ ਮੁਆਵਜ਼ੇ ਦੀ ਮੰਗ ਕੀਤੀ。
ਕਈ ਥਾਵਾਂ 'ਤੇ ਲੋਕਾਂ ਦੀਆਂ ਜ਼ਮੀਨਾਂ ਦਰਿਆ ਨੇ ਵੀ ਜਜ਼ਬ ਕਰ ਲਈਆਂ ਹਨ। ਮਿਸਲ ਸਤਲੁਜ ਨੇ ਇਨ੍ਹਾਂ ਲੋਕਾਂ ਲਈ ਬਿਹਤਰ ਮੁਆਵਜੇ ਅਤੇ ਹੋਰ ਜ਼ਮੀਨ ਦੀ ਅਲਾਟਮੈਂਟ ਦੀ ਮੰਗ ਕੀਤੀ。
ਬਰਾੜ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿੱਖਿਆ ਦਾ ਮੁੱਦਾ ਵੀ ਚੁੱਕਿਆ। 7.000 ਤੋਂ ਵੱਧ ਸਕੂਲਾਂ ਨੂੰ ਨੁਕਸਾਨ ਪਹੁੰੱਚਿਆ ਹੈ। ਉਨ੍ਹਾਂ ਦੱਸਿਆ ਕਿ ਮਿਸਲ ਸਤਲੁਜ ਨੇ ਕਈ ਇਲਾਕਿਆਂ ਵਿੱਚ 10ਵੀਂ ਅਤੇ 12ਵੀਂ ਦੇ ਬੱਚਿਆਂ ਦੀ ਦਾਖਲਾ ਫੀਸ ਭਰੀ ਹੈ। ਉਹਨਾਂ ਮੰਗ ਕੀਤੀ ਕਿ ਇਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਬੱਚਿਆਂ ਦੀ ਫੀਸ ਮੁਆਫ਼ ਕੀਤੀ ਜਾਵੇ।
ਇਹੀ ਨਹੀਂ, ਮਿਸਲ ਸਤਲੁਜ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਕੁਝ ਪਿੰਡ ਗੋਦ ਲਏ ਹਨ, ਉਨ੍ਹਾਂ ਨੇ ਕੁਝ ਮਦਦ ਕੀਤੀ ਹੈ ਪਰ ਇਹ ਕਾਫ਼ੀ ਨਹੀਂ ਹੈ। ਉਹਨਾਂ ਵੱਲੋਂ ਗੋਦ ਲਏ ਜਾਣ ਕਾਰਨ ਪ੍ਰਸਾਸਨ ਵੀ ਇਨ੍ਹਾਂ ਪਿੰਡਾਂ ਦੀ ਬਹੁਤੀ ਮਦਦ ਨਹੀਂ ਕਰ ਰਿਹਾ। ਉਨ੍ਹਾਂ ਸੁਝਾਅ ਦਿੱਤਾ ਕਿ ਉਹ ਅੱਗੇ ਆ ਕੇ ਪ੍ਰਸਾਸਨ ਨੂੰ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਕਹਿਣ
ਪ੍ਰਭਾਵਿਤ ਕਿਸਾਨਾਂ ਦੇ ਨਾਲ-ਨਾਲ, मਾਨ ਸਿੰਘ ਕਿਲੀ, ਰੋਮਨ ਬਰਾੜ ਅਤੇ ਸੁਖਵਿੰਦਰ ਸਿੰਘ ਭਗਤਾ ਭਾਈ, ਜਿਨ੍ਹਾਂ ਨੇ ਪ੍ਰਭਾਵਿਤ ਇਲਾਕਿਆ ਵਿੱਚ ਰਾਹਤ ਟੀਮਾ ਦੀ ਅਗਵਾਈ ਕੀਤੀ, ਵੀ ਮੌਜੂਦ ਸਨ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
ANAJAY NATH
FollowOct 23, 2025 12:36:230
Report
NMNitesh Mishra
FollowOct 23, 2025 12:35:570
Report
DKDARSHAN KAIT
FollowOct 23, 2025 12:35:330
Report
HNHEMKANT NAUTIYAL
FollowOct 23, 2025 12:35:18Uttarkashi, Uttarakhand:अन्नकूट पर गंगोत्री धाम के कपाट के लिए बंद, 6 महीने मुखबा में गंगा दर्शन. माँ गंगा अब 6 महीने तक श्रद्धालुओं को मुखबा में ही दर्शन देंगी. खान ग्रामीणों ने माँ गंगा का भव्य स्वागत किया.
0
Report
DKDeepesh Kumar
FollowOct 23, 2025 12:34:59Noida, Uttar Pradesh:उत्तराखंड भाजपा ने प्रवक्ताओं की सूची जारी खजान दास विनोद चमोली मथुरा दत्त जोशी नवीन ठाकुर गुरविंदर सिंह चंडोक कुंवर जपेंद्र हनी पाठक कमलेश रमन विकास भगत को बनाया गया प्रदेश प्रवक्ता
0
Report
ATAnuj Tomar
FollowOct 23, 2025 12:34:45Noida, Uttar Pradesh:TARN TARAN (PUNJAB): STUBBLE BURNING CONTINUES VISUALS REAX
0
Report
DDDeepak Dwivedi
FollowOct 23, 2025 12:34:370
Report
MKMohammad Khan
FollowOct 23, 2025 12:34:260
Report
SKSHIV KUMAR
FollowOct 23, 2025 12:34:120
Report
TTTRIPURESH TRIPATHI
FollowOct 23, 2025 12:34:020
Report
TTTRIPURESH TRIPATHI
FollowOct 23, 2025 12:33:360
Report
RSRahul shukla
FollowOct 23, 2025 12:33:130
Report
TTTRIPURESH TRIPATHI
FollowOct 23, 2025 12:33:010
Report
HDHARSH DWIVEDI
FollowOct 23, 2025 12:32:400
Report
DSDeepesh shah
FollowOct 23, 2025 12:32:040
Report