Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

पंजाब कांग्रेस विधानसभा घेरकर सोई सरकार को जगाने उतर आई

SSSanjay Sharma
Mar 06, 2026 08:00:46
Noida, Uttar Pradesh
ਸੁੱਤੀ ਪਈ ਝਾੜੂ ਸਰਕਾਰ ਨੂੰ ਜਗਾਉਣ ਲਈ ਪੰਜਾਬ ਕਾਂਗਰਸ ਦੁਆਰਾ ਵਿਧਾਨ ਸਭਾ ਘਿਰਾਓ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNitesh Saini
Mar 06, 2026 10:52:58
Sundar Nagar, Himachal Pradesh:नेरचौक मेडिकल कॉलेज में शुरू हुई रोबोटिक सर्जरी, मुख्यमंत्री सुक्खू ने किया शुभारंभ जयराम सरकार पर सुक्खू का आरोप, मंडी से सीएम होने के बावजूद नेरचौक में नहीं लग पाई MRI मशीन एम्स दिल्ली की तर्ज पर विकसित होगा नेरचौक मेडिकल कॉलेज, जल्द लगेगी टेस्ला-3 MRI मशीन रोबोटिक सर्जरी की 90% से ज्यादा सटीकता, मरीज को सिर्फ 50 हजार देना होगा खर्च गांव, किसान और मजदूर को बेहतर इलाज देने का प्रयास कर रही प्रदेश सरकार : सुक्खू हिम केयर योजना में भ्रष्टाचार की भी हो रही जांच, दोषियों पर होगी कार्रवाई : मुख्यमंत्री मुख्यमंत्री सुक्खू ने कहाकि रोबोटिक सर्जरी की लागत लगभग 5 लाख रुपये आती है, जिसमें प्रदेश सरकार करीब 4 लाख 50 हजार रुपये का योगदान देगी, जबकि मरीज को केवल लगभग 50 हजार रुपये ही खर्च करने पड़ेंगे। इसके अलावा मुख्यमंत्री ने कहा कि सरकार ने हिम केयर योजना के तहत भी कई नई सुविधाएं बढ़ाई हैं। उन्होंने कहा कि हिम केयर योजना में जो भी भ्रष्टाचार हुआ है, उसकी जांच भी सरकार द्वारा करवाई जा रही है और दोषियों के खिलाफ सख्त कार्रवाई की जाएगी। मुख्यमंत्री ने कहा कि प्रदेश सरकार का उद्देश्य प्रदेश के लोगों को बेहतर और आधुनिक स्वास्थ्य सुविधाएं उपलब्ध कराना है, ताकि हर व्यक्ति को सस्ती और बेहतर चिकित्सा सेवा मिल सके।
0
comment0
Report
ASAnmol Singh Warring
Mar 06, 2026 10:52:31
Sri Muktsar Sahib, Punjab:ਅੱਜ ਕੱਲ ਰਮਜ਼ਾਨ ਦਾ ਮੁਕੱਦਸ ਮਹੀਨਾ ਚੱਲ ਰਿਹਾ ਹੈ ਜਿਸ ਵਿੱਚ ਅੱਜ ਸ੍ਰੀ ਮੁਕਤਸਰ ਸਾਹਿਬ ਜੀ ਜਾਮਾ ਮਸਜਿਦ ਵਿਖੇ ਰੂਸਿਆ ਦੇ ਤੀਸਰੇ ਜਮਾ ਦੀ ਨਮਾਜ਼ ਅਦਾ ਕੀਤੀ ਗਈ ਇਸ ਮੌਕੇ ਮੁਸਲਮਾਨ ਭਾਈਚਾਰੇ ਵਿੱਚ ਰੋਸ਼ da ਮਾਹੌਲ ਦੇਖਣ ਨੂੰ ਮਿਲਿਆ ਕਿਉੰਕਿ ਈਰਾਨ ਅਤੇ ਇਜਰਾਈਲ ਅਤੇ ਅਮਰੀਕਾ ਦੀ ਘਮਾਸਾਨ ਲੜਾਈ ਚੱਲ ਰਹੀ ਹੈ। ਜਿਸ ਵਿਖੇ ਪਿਛਲੇ ਦਿਨੀ ਇਸਰਾਈਲ ਅਤੇ ਅਮਰੀਕਾ ਵੱਲੋਂ ਈਰਾਨ ਦੇ ਇੱਕ ਸਕੂਲ ਵਿੱਚ ਬੱਚੀਆਂ ਪੜ੍ਹਾਈ ਕਰ ਰਹੀਆਂ ਸਨ ਤਾਂ ਉਸ ਵੇਲੇ ਮਿਜਾਈਲ ਹਮਲਾ ਕਰਨ ਤੇ 116 ਦੇ ਕਰੀਬਨ ਨੂੰ ਸ਼ਹੀਦ ਕਰ ਦਿੱਤਾ ਸੀ ਦੇ ਰੋਸ ਵਜੋਂ ਕਾਲੀਆ ਪਟੀਆ ਬੰਨ੍ਹ ਕੇ ਜੁਮੇ ਦੀ ਨਮਾਜ਼ ਅਦਾ ਕਿਤੀ ਅਤੇ ਬੱਚੀਆ ਨੂੰ ਜਨਤ ਵਿਚ ਆਹਲਾ ਮੁਕਾਮ ਮਿਲਨੇ ਦੀ ਦੁਆ ਕੀਤੀ ਇਸ ਮਕੇ ਸਟੂਡੈਂਟ ਯੂਨੀਅਨ ਦੇ ਕਾਰਕੂਨੋ ਨੇ ਵੀ ਇਰਾਨ ਵਿਚ ਸ਼ਹੀਦ ਕੀਤੀਆਂ ਬਚੀਆ ਨਿੰदा ਕੀਤੀ ਅਤੇ ਭਾਰਤ ਸਰਕਾਰ ਦੀ ਚੁੱਪੀ ਦੀ ਵੀ ਨਿੰਦਾ ਕੀਤੀ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਵੀ ਅਮਰੀਕਾ ਦੇ ਰਾਸ਼ਟਰ ਪਤੀ ਟਰੰਪ ਦੀ ਹੀ ਬੋਲੀ ਬੋਲ ਰਿਹਾ
0
comment0
Report
RBRohit Bansal
Mar 06, 2026 10:39:54
0
comment0
Report
NSNaresh Sethi
Mar 06, 2026 10:34:48
Kot Kapura, Punjab:ਜਿਕਰਯੋਗ ਹੈ ਕਿ ਗਿ:ਕੁਲਦੀਪ ਸਿੰਘ ਜੀ ਗੜਗੱਜ ਵੱਲੋ ਸ,ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 15 ਜਨਵਰੀ 2026 ਨੂੰ ਇਸ ਕਰਕੇ ਤਲਬ ਕੀਤਾ ਗਿਆ ਸੀ। ਕਿ ਮੁੱਖ ਮੰਤਰੀ ਪੰਜਾਬ ਸਪਸ਼ਟ ਕਰਨ ਉਨਾਂ ਸਿੱਖ ਰਹਿਤ ਮਰਿਆਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਅਤੇ ਦਸਵੰਧ ਗੁਰੂ ਕੀ ਗੋਲਕ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਕਿਉਂ ਮਾਰੀ? ਗੁਰੂ ਸਾਹਿਬਾਨ ਅਤੇ ਵੀਂਹਵੀਂ ਸਦੀ ਦੇ ਕੌਮੀ ਸ਼ਹੀਦ ਸੰਤ ਗਿ: ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਨਾਲ ਅਤਿ ਇਤਰਾਜ਼ਯੋਗ ਹਰਕਤਾਂ ਕਿਉਂ ਕੀਤੀਆਂ?ਜਿਸ ਦਾ ਸਪਸ਼ਟੀਕਰਨ ਮੁੱਖ ਮੰਤਰੀ ਪੰਜਾਬ ਵੱਲੋਂ ਨਿਮਾਣੇ ਸਿੱਖ ਵਜੋਂ ਪੇਸ਼ ਹੋ ਕੇ ਦਿੱਤਾ ਗਿਆ ਪੇਸ਼ ਹੋਕੇ ਜਿੱਥੇ ਸਪਸ਼ਟੀਕਰਨ ਦਿੱਤਾ ਉੱਥੇ ਕਾਲ਼ੇ ਬੈਗ ਚ ਦਸਤਾਵੇਜ ਵੀ ਪੇਸ਼ ਕੀਤੇ। ਹੁਣ ਸਵਾਲ ਹੈ ਕਿ ਅਗਲੀ ਪੇਸ਼ੀ ਹੁਣ ਤੱਕ ਕਿਉਂ ਨਹੀ ਪਾਈ ? ਦੋਸ਼ ਸਾਬਤ ਕੀ ਹੋਏ ਜਨਤਕ ਕਿਉਂ ਨਹੀ ਕੀਤੇ? ਵਿਭਾਗੀ ਜਾਂ ਕਾਨੂੰਨੀ ਸਜਾ ਕੀ ਦਿੱਤੀ ਗਈ? ਭਵਿੱਖ ਲਈ ਕੀ ਫੈਸਲਾ ਹੋਇਆ? ਇਸ ਤੇ ਮਾਣਯੋਗ ਗੜਗੱਜ ਸਾਬ੍ਹ ਹੁਣ ਤੱਕ ਚੁੱਪ ਕਿਉਂ? ਤੇ ਮੁੱਖ ਮੰਤਰੀ ਪੰਜਾਬ ਆਪਣਾ ਪੱਖ ਰੱਖਣ ਉਪਰੰਤ ਚੁੱਪ ਕਿਉਂ? उਨ੍ਹਾਂ ਸਪਸ਼ਟ ਕਿਉਂ ਨਹੀ ਕੀਤਾ ਉਨਾਂ ਇਲਜ਼ਾਮ ਸੱਚੇ ਸੀ ਕਿ ਝੂਠੇ ਸਨ ? ਮੁੁੱਖ ਮੰਤਰੀ ਵੱਲੋਂ ਗੜਗੱਜ ਸਾਬ੍ਹ ਨੂੰ ਦਿੱਤਾ ਗਿਆ ਕਾਲ਼ਾ ਬੈਗ ਕੀ ਡਰਾਮਾ ਸੀ? ਜੇਕਰ ਇਹ ਸੱਚ ਹੈ ਤਾਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਕੱਤਰੇਤ ਨੂੰ ਢਾਹ ਲਾਉਣ ਵਾਲੀ ਇੱਕ ਪੰਥਕ ਅਖਵਾਉਣ ਵਾਲ਼ੀ ਸ਼ਖਸੀਅਤ ਤੇ ਦੂਸਰੀ ਸਵਿੰਧਾਨ ਕਾਨੂੰਨ ਜਮਹੂਰੀਅਤ ਨੂੰ ਮਲੀਆਮੇਟ ਕਰਨ ਦੀ ਜਿੰਮੇਵਾਰ ਸ਼ਖਸੀਅਤ ਹੈ ਤੇ ਕੀ ਦੋਵਾਂ ਪਾਸਿਉਂ ਰਲਮਿਲ ਕਰਕੇ ਸਭ ਕੁੱਝ ਵੇਚਤਾ? ਕੀ 328 ਪਾਵਨ ਸਰੂਪ,ਗੁਰੂ ਕੀਆਂ ਗੋਲਕਾਂ ਜਮੀਨਾ ਜਾਇਦਾਦਾਂ ਚ ਹੋਏ ਘਪਲੇ,ਗੁਰੂ ਕੇ ਇਤਿਹਾਸ ਦੀ ਹੋਈ ਕਿਰਦਾਰਕੁਸ਼ੀ,ਸ੍ਰੋਮਣੀ ਕਮੇਟੀ ਚੋਣਾਂ, ਸਭ ਕਾਹੇ ਦਾ ਸਉਦਾ ਹੋ ਗਿਆ? ਕੀ ਗੜਗੱਜ ਸਾਬ੍ਹ ਨਾਲ ਮੁੱਖ ਮੰਤਰੀ ਪੰਜਾਬ ਦੀ ਸੰਧੀ ਹੋ ਗਈ? ਮਾਨ ਸਾਬ੍ਹ ਠੰਡੇ ਰਿਹੋ ਸਾਡੇ ਵੱਲੋਂ ਵੀ ਠੰਡੇ ਬੁੱਲੇ ਆਉਣਗੇ? ਆਖਿਰ ਇਹ ਚੁੱਪ ਕਿਉ? ਦੱਸ ਦੇਈਏ ਇਹ ਸਿੱਖ ਸੰਗਤ ਨਾਲ ਧੋਖਾ ਹੈ।ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਢਾਹ ਲਾਉਣ ਵਾਲੀ ਗੱਲ ਹੈ।ਇਹ ਜਥੇਦਾਰ ਸਾਹਿਬ ਅਤੇ ਮੁੱਖ ਮੰਤਰੀ ਦੇ ਅਹੁਦੇ ਦੀ ਤੌਹੀਨ ਹੈ।ਜਿਸ ਲਈ ਸੰਗਤ ਵੱਲੋਂ ਇਨਾਂ ਦੋਵਾਂ ਸ਼ਖਸੀਅਤਤਾਂ ਨੂੰ ਮਿਤੀ 3 ਮਾਰਚ ਨੂੰ 72 ਘੰਟਾਂ ਦਾ ਸਮਾ ਦੇ ਕੇ ਸਪਸ਼ਟੀਕਰਨ ਮੰਗਿਆ ਗਿਆ ਸੀ।ਜਿਸ ਦੀ ਕਿਸੇ ਵੱਲੋਂ ਕੋਈ ਪ੍ਰਵਾਹ ਨਹੀ ਕੀਤੀ ਗਈ।ਅਸੀਂ ਸਿੱਖ ਸੰਗਤ ਤਰਫੋਂ ਇਹ ਪੁੱਛਣ ਲਈ ਮਿਤੀ 14 ਮਾਰਚ ਨੂੰ ਚੰਡੀਗઢ ਵਿਖੇ ਮੁੱਖ ਮੰਤਰੀ ਪੰਜਾਬ ਦੇ ਘਰ ਨੂੰ ਕੂਚ ਕਰਾਂਗੇ।ਇਹ ਸਪਸ਼ਟੀਕਰਨ ਲੈਣ ਕਿ ਮਾਨ ਸਾਬ੍ਹ ਸਪਸ਼ਟ ਕਰੋ ਆਖਿਰ ਕਾਲ਼ੇ ਬੈਗ ਚ ਹੈ ਕੀ ਸੀ? ਹਾਜਰ ਨੁਮਾਇੰਦਿਆ ਚ
0
comment0
Report
TBTarsem Bhardwaj
Mar 06, 2026 10:34:23
Ludhiana, Punjab:ਲੁਧਿਆਾਣੇ ਦੇ ਬਸ ਸਟੈਂਡ ਬਣੇ ਪੰਜਾਬ ਰੋਡ ਦੇ ਦਫਤਰ ਦੇ ਬਾਹਰ ਪੀਆਰਟੀਸੀ ਅਤੇ ਪਨ ਬੱਸ ਦੇ ਕੱਚੇ ਕਾਮਿਆਂ ਵੱਲੋਂ ਲੁਧਿਆਣਾ ਬੱਸ ਸਟੈਂਡ ਤੇ ਦੋ ਘੰਟਿਆਂ ਦੀ ਕੀਤੀ ਗੇਟ ਰੈਲੀ ਸਰਕਾਰ ਖਿਲਾਫ ਕੀਤਾ ਵਿਰੋਧ ਉਹਨਾਂ ਨੇ ਕਿਹਾ ਜੇਕਰ ਉਹਨਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਆਪਣਾ ਪ੍ਰਦਰਸ਼ਨ ਹੋਰ ਤੇਜ਼ ਕਰਨਗੇ ਲੁਧਿਆਾਣੇ ਦੇ ਬੱਸ ਸਟੈਂਡ ਤੇ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੇ ਵੱਲੋਂ ਬੱਸ ਸਟੈਂਡ ਗੇਟ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ ਕਾਫੀ ਵਾਰ ਸਰਕਾਰ ਦੇ ਨਾਲ ਮੀਟਿੰਗਾਂ ਹੋ ਚੁੱਕੀਆਂ ਪਰ ਕੋਈ ਹੱਲ ਨਾ ਹੋਣ ਤੇ ਅੱਜ ਫਿਰ ਤੋਂ ਦੋ ਘੰਟਿਆਂ ਦੀ ਗੇਟ ਰੈਲੀ ਲੁਧਿਆਣਾ ਬੱਸ ਸਟੈਂਡ ਦੇ ਉੱਤੇ ਰੱਖੀ ਗਈ ਹੈ। ਅਤੇ ਸਰਕਾਰ ਨੂੰ ਐਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜੇ ਸਾਡੇ ਆਗੂ ਨੇ ਚੇਲ੍ਹੇ ਵਿੱਚ ਬੰਦ ਰਿਹਾ ਕੀਤਾ ਜਾਣ ਅਤੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਅਤੇ ਨਾ ਮੰਗਾਂ ਪੂਰੀਆਂ ਹੋਈਆਂ ਤਾਂ ਨੌ ਮਾਰਚ ਨੂੰ ਮੁਹਾਲੀ ਵਿਖੇ ਮੁਲਾਜ਼ਮਾਂ ਦੇ ਵੱਲੋਂ ਭੁੱਖ ਹੜਤਾਲ ਕਰ ਪੱਕਾ ਧਰਨਾ ਦਿੱਤਾ ਜਾਵੇਗਾ ਕਿਹਾ ਸਰਕਾਰ ਜਲਦ ਮੰਗਾਂ ਵੱਲ ਧਿਆਨ
0
comment0
Report
KSKapil sharma
Mar 06, 2026 10:21:49
Noida, Uttar Pradesh:दिल्ली केंद्रीय राज्यमंत्री रवनीत सिंह बिट्टू का बयान Governor सबके होते हैं कटारिया साब हमारे सत्कार योग हैं गवर्नर ने सरकार के काम पढ़ने होते हैं गवर्नर सरकार के काम बता रहे है, और मुख्यमंत्री नहीं आये एक तरफ गवर्नर बोल रहे थे pंजाब में मीडिया इमरजेंसी चल रही हैं गवर्नर के भाषण की जगह मंत्रियों की बाते चल रही हैं राष्ट्रपति का अभिभाषण चल रहा हो और हम अपना भाषण करे तो तौहीन होगी गवर्नर के पद की तौहीन हुई हैं माफी मांग करके भी नहीं छूटेंगे आपकी सरकार के काम गवर्नर ही बता रहे थे आपने ही उसका बॉयकॉट कर दिया चीफ सेक्रेटरी को देखना चाहिए ये कैसा होगा कभी देखा कैबिनेट मंत्री बैंड बाजा के साथ आया हो क्या साबित करना चाहते थे क्या केजरीवाल की खुशी मानना चाहते थे मन दुखी हुआ हैं इतनी गिरावट कभी नहीं देखी भगवंत मान भी पार्लियामेंट में भी रहे हैं यहां से भी निकाला गवर्नर साब लगातार यात्रा कर रहे हैं बॉर्डर जिले इन्होंने पूरे यात्रा की आज मुख्यमंत्री गवर्नर को कह रहा हैं कि कहो ये गवर्नर साहब के कारण हैं, उन्होंने डीसी और ssp उतारे सड़क पर गवर्नर का दिल बड़ा हैं, गवर्नर ने कहा वो रंगला पंजाब देखना चाहते हैं ज्ञानी रघुबीर सिंह का बड़ा स्थान हैं, राजनीति को इससे दूर रहना चाहिए धर्म में सियासत सियासत में धर्म नहीं मेरा उतना कद नहीं कि मैं उस पर टिप्पणी करूं 14 तारीख को हमारे लीडर अमित शाह आ रहे हैं 27 की तैयारी कर लो बीजेपी की बड़ी रैली होने जा रही हैं, 117 सीट्स पर हम अकेले चुनाव लड़ेगे कांग्रेस पार्टी हाल जो राहुल गांधी करके गए हैं, कांग्रेसी अपना बाना छोड़ गये हैं अकाली दल को सत्ता में लाकर या समझौता , चिट्टा अकाली दल लाया बेअदबी इन्होंने कराया सिर्फ एक ही हैं विकल्प हैं बीजेपी पंजाब में वो हाल हो गया हैं गुंडे हैं पंजाब पुलिस भी गुंडा हो गई हैं जेलों के अंदर से इंटरव्यू हुआ पंजाब के बहादुर अफसर जो साइड लाइन किए हैं उनको लाना चाहिए बिजली के दाम कम करने पर कहा, अपने घर से देना हैं जितना मर्जी लुटा दो कह रहे हैं पुराना कर्ज उतारा फिर भी दो लाख कर्ज चढ़ा दिया अब जमीन बेच कर पैसे देंगे इनके खुद के मंत्री के शिक्षा पर खुद जुलूस निकाल दिया जरूर देंगे एक हजार रुपए आखिरी साल हैं,
0
comment0
Report
TBTarsem Bhardwaj
Mar 06, 2026 10:15:52
Ludhiana, Punjab:ਲੁਧਿਆਣਾ ਘੰਟਾ ਘਰ ਦੇ ਨਜੀਕ ਰੇਲਵੇ ਸਟੇਸ਼ਨ ਜਾ ਰਹੀ 11ਵੀਂ ਦੀ ਵਿਦਿਆਰਥਣ ਨੂੰ ਟਰੱਕ ਨੇ ਕੁਚਲਿਆ ਪੇਪਰ ਦੇਣ ਬਿਹਾਰ ਜਾਣਾ ਸੀ, ਰਸਤੇ ਵਿੱਚ ਹੀ ਤੋੜਿਆ ਦਮ ਲੁਧਿਆਣਾ। ਮਾਤਾ ਰਾਣੀ ਚੌਂਕ ਦੇ ਨੇੜੇ ਸ਼ੁੱਕਰਵਾਰ sਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 17 ਸਾਲਾਂ ਦੀ ਵਿਦਿਆਰਥਣ ਰੇਸ਼ਮੀ ਕੁਮਾਰੀ ਦੀ ਮੌਤ ਹੋ ਗਈ。 ਜਾਣਕਾਰੀ ਅਨੁਸਾਰ ਰੇਸ਼ਮੀ ਕੁਮਾਰੀ ਆਪਣੇ ਪਿਤਾ ਮਿਥਲੇਸ਼ ਸ਼ਰਮਾ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਰੇਲਵੇ ਸਟੇਸ਼ਨ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਬਿਹਾਰ ਜਾਣ ਲਈ ਟ੍ਰੇਨ ਫੜਨ ਜਾ ਰਹੀ ਸੀ, ਕਿਉਂਕਿ ਉੱਥੇ ਉਸ ਦਾ ਪੇਪਰ ਸੀ। ਜਦੋਂ ਉਹ ਮਾਤਾ ਰਾਣੀ ਚੌਂਕ ਦੇ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ。 ਟੱਕਰ ਨਾਲ ਲੜਕੀ ਟਰੱਕ ਦੇ ਪਹੀਏ ਹੇਠਾਂ ਆ ਗਈ ਅਤੇ ਗੰਭੀਰ ਜ਼ਖਮੀ ਹੋ ਗਈ। ਮੌਕੇ ’ਤੇ ਮੌਜੂਦ ਇੱਕ ਆਟੋ ਰਿਕਸ਼ਾ ਚਾਲਕ ਨੇ ਸਵਾਰੀਆਂ ਨੂੰ ਉਤਾਰ ਕੇ ਜ਼ਖਮੀ ਲੜਕੀ ਨੂੰ ਤੁਰੰਤ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ。 ਬਾਅਦ ਵਿੱਚ ਲੜਕੀ ਦੀ ਲਾਸ਼ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖवਾਇਆ ਗਿਆ ਹੈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ。 ਥਾਣਾ ਕੋਤਵਾਲੀ ਦੀ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਟਰੱਕ ਦੇ ਮਾਲਕ ਅਤੇ ਡਰਾਈਵਰ ਨੂੰ ਤਲਬ ਕੀਤਾ ਗਿਆ ਹੈ。 ਮ੍ਰਿਤਕ ਦੇ ਪਿਤਾ ਮਿਥਲੇਸ਼ ਸ਼ਰਮਾ ਨੇ ਦੱਸਿਆ ਕਿ ਉਹ ਸਵੇਰੇ ਕਰੀਬ ਸਾਢੇ 7 ਵਜੇ ਆਪਣੀ ਧੀ ਨੂੰ ਟ੍ਰੇਨ ਚੜਾਉਣ ਲਈ ਸਟੇਸ਼ਨ ਲੈ ਕੇ ਜਾ ਰਹੇ ਸਨ, ਕਿਉਂਕਿ ਉਸ ਦਾ ਬਿਹਾਰ ਵਿੱਚ ਇਮਤਿਹਾਨ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਰਸਤੇ ਵਿੱਚ ਹੀ ਉਹ ਆਪਣੀ ਧੀ ਨੂੰ ਹਮੇਸ਼ਾ ਲਈ ਖੋ ਬੈਠਣਗੇ。
0
comment0
Report
ASAnmol Singh Warring
Mar 06, 2026 10:06:27
Sri Muktsar Sahib, Punjab:ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਲੈ ਕੇ ਦੋ ਧਿਰਾਂ ਵਿੱਚ ਖੂਨੀ ਟਕਰਾਅ, ਫਾਇਰਿੰਗ ਵਿੱਚ 4 ਜ਼ਖ਼ਮੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੰਦੜ ਦੇ ਗੁਰਦੁਆਰਾ ਸਾਹਿਬ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਖੂਨੀ ਟਕਰਾਅ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਗੁਰੂ ਘਰ ਦੀ ਸੇਵਾ-ਸੰਭਾਲ ਨੂੰ ਲੈ ਕੇ ਇਹ ਵਿਵਾਦ ਕਾਫੀ ਸਮੇਂ ਤੋਂ ਚੱਲ ਰਿਹਾ ਸੀ。 ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਕਮੇਟੀ ਪਹਿਲਾਂ ਮਹਿੰਦਰ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਸੀ। ਇਸ ਦੌਰਾਨ ਪਿੰਡ ਦੇ ਕੁਝ ਹੋਰ ਵਿਅਕਤੀ ਗੁਰੂ ਘਰ ਦੀ ਸੇਵਾ-ਸੰਭਾਲ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੇ ਸਨ। ਦੱਸਿਆ ਜਾਂਦਾ ਹੈ ਕਿ ਅੱਜ ਇਹ ਧਿਰ ਸਰਪੰਚ ਅਮਨਦੀਪ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਈ। ਮੌਕੇ ‘ਤੇ ਪਹੁੰਚਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਲੱਗੇ ਕੈਮਰੇ ਉਤਾਰ ਦਿੱਤੇ ਗਏ, ਜਿਸ ਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਤਣਾਅ ਵਧ ਗਿਆ。 ਦੋਨਾਂ ਧਿਰਾਂ ਵਿਚਕਾਰ ਬਹਿਸ ਬਾਅਦ ਮਾਮਲਾ ਹੱਥਾਪਾਈ ਅਤੇ ਫਿਰ ਫਾਇਰਿੰਗ ਤੱਕ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸਾਬਕਾ ਸਰਪੰਚ ਸੁਖਦੇਵ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਗੋਲੀਆਂ ਚਲਾਈਆਂ ਗਈਆਂ। ਟਕਰਾਅ ਦੌਰਾਨ ਤਿੰਨ ਗੱਡੀਆਂ ਦੀ ਵੀ ਭੰਨਤੋੜ ਹੋਣ ਦੀ ਜਾਣਕਾਰੀ ਮਿਲੀ ਹੈ。 ਉੱਧਰ ਮੌਕੇ ‘ਤੇ ਪਹੁੰਚੇ ਥਾਣਾ ਕੋਟਭਾਈ ਦੇ ਐੱਸ.ਐੱਚ.ਓ. ਦੀਪਕ ਕੰਬੋਜ ਨੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਖੋਲ੍ਹਣ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਵਿਵਾਦ ਹੋ ਗਿਆ ਸੀ। ਇਕ ਧਿਰ ਦੀ ਅਗਵਾਈ ਮਹਿੰਦਰ ਸਿੰਘ ਕਰ ਰਹੇ ਸਨ ਜਦਕਿ ਦੂਜੀ ਧਿਰ ਦੀ ਅਗਵਾਈ ਸਰਪੰਚ ਅਮਨਦੀਪ ਸਿੰਘ ਕਰ ਰਹੇ ਸਨ。 ਐੱਸ.ਐੱਸ.ਐੱਚ.ਓ. ਨੇ ਦੱਸਿਆ ਕਿ ਫਾਇਰਿੰਗ ਦੌਰਾਨ ਸukhਦੇਵ ਸਿੰਘ ਪੁੱਤਰ Boਹੜ, ਬਲਵਿੰਦਰ ਸਿੰਘ ਪੁੱਤਰ ਸਲਵਿੰਦਰ ਸਿੰਘ, ਮਹਿੰਦਰ ਸਿੰਘ ਪੁੱਤਰ ਅੰਗਰੇਜ ਸਿੰਘ ਦੇ ਗੋਲੀ ਦੇ ਛਰਲੇ ਲੱਗੇ ਜਦਕਿ ਦੂਜੇ ਵਿਅਕਤੀ ਦੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਹਨ। ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
0
comment0
Report
ASARVINDER SINGH
Mar 06, 2026 10:05:52
Hamirpur, Himachal Pradesh:हमीरपुर - डा. राधाकृष्णन मेडिकल कॉलेज हमीरपुर को देहदान दान कर स्व. सीता राम ने अनुकरणीय मिसाल पेश की है। उन्होंने जीवंतकाल में ही अपना देह को मेडिकल कालेज के लिए दान कर दिया था ताकि यह भावी एमबीबीएस प्रशिक्षुओं के प्रशिक्षण में काम आ सके। शुक्रवार को सुबह के समय उनका देहांत हो गया तथा पार्थिव देह का मेडिकल कालेज हमीरपुर पहुंचाया गया है। ग्रामीणों ने उनकी इस पहल का स्वागत करते हुए शव को लाने गए एंबुलेंस का रथ के मुताबिक खींच कर सम्मान दिया। बैंड बाजों के साथ उनकी पार्थिव देह को एंबुलेंस में डाला गया। नादौन के कोहला गांव निवासी 79 वर्षीय सीता राम पुत्र मुंशी राम ने देहदान करके एक अनुकरणीय उदहारण प्रस्तुत किया है। शुक्रवार सुबह करीब साढ़े चार बजे उनका निधन हो गया। इसके उपरांत घर पर सारे रस्मों रिवाज पूर्ण करने के बाद परिजनों ने पार्थिव देह को भावपूर्ण श्रद्धांजलि दी और नम आंखों से देह को हमीरपुर मेडिकल कॉलेज रवाना किया। गौर हो कि सीता राम बीएसएनल विभाग से सेवानिवृत्त हुए थे。 बाइट सीता राम के पुत्र एवं नादौन के प्रसिद्ध उद्यमी विनोद खावला ने बताया कि उनके पिता ने करीब दो वर्ष पहले ही अपने इस निर्णय की जानकारी परिजनों को दी थी। पहले तो परिजनों ने सामाजिक रीति रिवाजों सहित धर्म एवं संस्कृति का हवाला देकर उनसे इस निर्णय पर दोबारा विचार करने का आग्रह किया परंतु सीता राम की समाज के प्रति समर्पण की इस भावना के आगे पूरा परिवार नतमस्तक हो गया। बाइट मेडिकल कालेज के एनाटोमी विभाग के चिकित्सक डा. हरविंदर ने इस देहदान के लिए मृतक के परिजनों का आभार व्यक्त किया है। उन्होंने बताया कि यह बॉडी एमबीबीएस प्रथम वर्ष के प्रशिक्षुओं के अध्ययन में काम आएगी। उन्होंने कहा कि देहदान महादान है तथा एमबीबीएस प्रशिक्षु इसके माध्यम से अपनी डॉक्टरी की पढ़ाई करते हैं।
0
comment0
Report
TBTarsem Bhardwaj
Mar 06, 2026 10:02:14
Ludhiana, Punjab:ਲੁਧਿਆਣਾ ਦੇ ਫਿਰੋਜਪੁਰ ਰੋਡ ਤੇ ਬਣੇ ਐਲੀਵੇਟਿਡ ਪੁਲ ਦੇ ਉਪਰ ਪਿੰਚਰ ਹੋਈ ਆਲੂਆਂ ਦੀ ਭਰੀ ਪਿਕ ਕਾਰ ਟਕਰਾਈ ਹਾਦਸਾ ਇੰਨਾ ਭਿਆਨਕ ਸੀ ਕਿ ਹੋਂਡਾ ਸਿਟੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਿਕਅਪ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਉਹਨਾਂ ਦੀ ਗੱਡੀ ਦਾ ਪੈਂਚਰ ਹੋਇਆ ਸੀ ਤੇ ਉਹ ਜੈਕ ਲਗਾ ਕੇ ਪੈਂਚਰ ਲਗਾ ਰਹੇ ਸਨ ਉਹਨਾਂ ਵੱਲੋਂ ਇੱਕ ਮੋਟਰਸਾਈਕਲ ਅਤੇ ਇੱਕ ਟਾਇਰ ਅੱਗੇ ਰੱਖਿਆ ਗਿਆ ਸੀ ਤਾਂ ਜੋ ਕੋਈ ਹਾਦਸਾ ਨਾ ਹੋਵੇ ਪਰ ਹੰਡਾ ਸਿਟੀ ਚਾਲਕ 22 ਸਾਲ ਦਾ ਨੌਜਵਾਨ ਜੋ ਕਿ ਬਹੁਤ teਜ਼ ਰਫਤਾਰ ਸੀ ਅਤੇ ਉਥੋਂ ਸੁਣਦਾ ਆ ਰਿਹਾ ਸੀ ਜਿਸ ਕਰਕੇ ਗੱਡੀ ਬੇਕਾਬੂ ਹੋਈ ਅਤੇ ਸਪੀਕਰ ਦੇ ਪਿੱਛੇ ਆ ਕੇ ਵੱਜੀ ਇਹ ਹਾਦਸੇ ਦੌਰਾਨ ਸਿਰਫ ਕਾਰ ਦਾ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਪੁਲਿਸ ਨੇ ਕਿਹਾ ਕਿ ਇਹ ਹਾਦਸਾਉਣ ਤੋਂ ਤੁਰੰਤ ਬਾਅਦ ਉਹ ਮੌਕੇ ਤੇ ਪਹੁੰਚੇ ਅਤੇ ਜੋ ਟਰੈਫਿਕ ਜਾਮ ਲੱਗਾ ते ਉਸ ਨੂੰ ਤੁਰੰਤ ਖੁਲਵਾਇਆ ਗਿਆ
0
comment0
Report
Advertisement
Back to top