Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

रैली के पुराने विजुअल इस्तेमाल की मांग, फाइल शॉट से जुड़ा नया सवाल

AZAbhinva zeepunjabi
Feb 26, 2026 04:18:25
Noida, Uttar Pradesh
रैली के पुराने विजुअल इस्तेमाल की मांग, फाइल शॉट से जुड़ा नया सवाल
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBALINDER SINGH
Feb 26, 2026 05:15:13
Patiala, Punjab:ਸਮਾਣਾ-ਪਟਿਆਲਾ ਸੜਕ ‘ਤੇ ਪੀਆਰਟੀਸੀ ਬੱਸ ਅਤੇ ਕਾਰ ਦੀ ਭਿਆਨਕ ਟੱਕਰਕਾਰ ਡਰਾਈਵਰ ਦੀ ਮੌਕੇ ‘ਤੇ ਮੌਤ, ਮਹਿਲਾ ਤੇ ਬੱਚਾ ਗੰਭੀਰ ਜ਼ਖਮੀ, ਪਿੰਡ ਫਤਿਹਪੁਰ ਤੋਂ ਪਹਿਲਾਂ ਸਵੇਰੇ ਕਰੀਬ 5:30 ਵਜੇ PRTC ਦੀ ਬੱਸ ਅਤੇ ਇੱਕ ਕਾਰ ਵਿਚ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਅਤੇ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਬੱਸ ਦਾ ਕੰਡਕਟਰ ਵੀ ਜ਼ਖਮੀ ਹੋਇਆ ਹੈ।ਬੱਸ ਦੀ ਪਟਿਆਲਾ ਪਾਸੇ ਤੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ। ਕਾਰ ਸਵਾਰ ਹਰਿਆਣਾ ਦੇ ਅੰਬਾਲਾ ਪਾਸੇ ਤੋਂ ਸਮਾਣਾ ਪੁਲਿਸ ਕਾਲੋਨੀ ਵਾਪਸ ਆ ਰਹੇ ਸਨ। Zਖਮੀਆਂ ਨੂੰ ਤੁਰੰਤ ਸਮਾਣਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਸਿਟੀ ਪੁਲਿਸ ਸਮਾਣਾ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜੀ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਪਰਿਵਾਰ ਹਰਿਆਣਾ ਵਿੱਚ ਇਕ ਸਮਾਗਮ ਤੋਂ ਵਾਪਸ ਆ ਰਿਹਾ ਸੀ ਅਤੇ ਸਮਾਣਾ ਪੁਲਿਸ ਕਾਲੋਨੀ ਵਿੱਚ ਰਹਿੰਦਾ ਹੈ।
0
comment0
Report
PSParambir Singh Aulakh
Feb 26, 2026 04:23:11
0
comment0
Report
MSManish Shanker
Feb 26, 2026 04:01:22
Sahibzada Ajit Singh Nagar, Punjab:ਮੋਹਾਲੀ ਟਰੈਫਿਕ ਪੁਲਿਸ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ ਉਪ ਕਪਤਾਨ ਪੁਲਿਸ, ਟ੍ਰੈਫਿਕ, ਕਰਨੈਲ ਸਿੰਘ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸਕੂਲੀ ਬੱਸਾਂ ਵਿੱਚ ਕੈਮਰਿਆਂ, ਫਾਇਰ ਸਿਲੰਡਰ, ਫਸਟ ਏਡ ਬਾਕਸ ਆਦਿ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਜਿਨ੍ਹਾਂ ਸਕੂਲੀ ਬੱਸਾਂ ਵਿੱਚ ਖਾਮੀਆਂ ਪਾਈਆਂ ਗਈਆ, ਉਨ੍ਹਾਂ ਸਕੂਲੀ ਬੱਸਾਂ ਤੇ ਟ੍ਰੈਫਿਕ ਨਿਯਮਾਂ ਤਹਿਤ ਬਣਦੀ ਕਾਰਵਾਈ ਕੀਤੀ ਗਈ। ਇਸ ਚੈਕਿੰਗ ਦਾ ਮੁੱਖ ਉਦਦੇਸ਼ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਹੋਏ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਚੈਕਿੰਗ ਦੌਰਾਨ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਹਦਾਇਤ ਕੀਤੀ ਗਈ ਕਿ ਸਕੂਲੀ ਬੱਸਾਂ ਨੂੰ ਨਿਰਧਾਰਿਤ ਕੀਤੀ ਗਈ ਗਤੀ ਤੋਂ ਵੱਧ ਨਾ ਚਲਾਇਆ ਜਾਵੇ।
0
comment0
Report
AZAbhinva zeepunjabi
Feb 26, 2026 03:16:01
Noida, Uttar Pradesh:मणिपुर के इम्फाइल शहर में कपड़ों के एक शो रूम में सिखों की तलवार को लेकर भारी विवाद हुआ। शोरूम के गार्ड ने दो सिखों को तलवार के साथ अंदर जाने से रोका। तलवार को बाहर रखने के लिए कहा तो सिख युवकों की गार्ड से लेकर मैनेजर तक जमकर विवाद हुआ। सिख युवक गार्ड व मैनेजर को कहते रहे कि वो तलवार को बाहर नहीं छोड़ सकते यह उनका धार्मिक मामला है। विवाद बढ़ा तो मैनेजर ने सिख युवकों को पुलिस बुलाने की धमकी दी लेकिन दोनों युवक डटे रहे। चालीस मिनट तक यह बहस चलती रही। सिख युवकों का आरोप है कि शोरूम में उन्हें जानबूझकर किरपाण बाहर रखने को कहा गया। इससे उनके धर्म का अपमान किया गया। युवकों का कहना है कि वो इस मामले को लेकर शोरूम मालिकों के खिलाफ कानूनी कार्रवाई लड़ेंगे। इसके लिए उन्होंने लीगल एक्सपर्ट से मदद भी मांगी है। युवकों ने सोशल मीडिया पर पोस्ट किया वीडियो प्रभ सिंह टॉक फेसबुक पेज व यू ट्यूब चैनल पर इस वीडियो को पोस्ट किया गया है। फेसबुक पर अपलोड किए गए इस वीडियो पर पहला कमेंट यादविंदर सिंह ने किया है जिसमें उसने धार्मिक भेदभाव का आरोप लगाया है। वहीं यूट्यूब पर वीडियो के डिस्क्रिप्शन में भी प्रभ सिंह ने धार्मिक भेदभाव का आरोप बताया है। इम्फाल में गुरुद्वारा साहिब से 100 मीटर की दूरी पर है शोरूम प्रभ सिंह ने डिस्क्रिप्शन में लिखा है कि यह शोरूम मणिपुर के इम्फाल में गुरुद्वारा साहिब से 100 मीटर की दूरी पर है। उसका दोस्त चंडीगढ़ से आया था और उसने ही इस शोरूम से कपड़े खरीदने को कहा था। सोशल मीडिया पर पोस्ट 40 मिनट के वीडियो में क्या क्या हुआ सिलसिलेवार पढ़िए… गार्ड ने कहा हथियार अलाउड नहीं: तीन सिख युवक गुरुद्वारा साहिब से माथा टेकने के बाद शोरूम में खरीददारी करने पहुंचे। तीनों निहंग सिंहों की वेशभूषा में थे। उनके पास बड़ी तलवारें थी। गार्ड ने उन्हें हथियार अंदर ले जाने से रोका और कहा अलाउड नहीं है। विवाद हुआ तो गार्ड ने मैनेजर बुलाया: गेट पर विवाद हुआ तो गार्ड ने मैनेजर बुलाया। जैसे ही मैनेजर आया तो तीन में से एक सिख युवक ने मोबाइल से वीडियो बनाना शुरू कर दिया। मैनेजर ने उन्हें कहा कि शोरूम में हथियार अलाउड नहीं हैं। सिख युवकों ने कहा कि कौन से हथियार जिस पर मैनेजर ने कह दिया कि जो आपके पास हैं। दुकान के बाहर लिखकर लगाओ सिख अलाउड नहीं हैं: सिख युवकों ने मैनेजर को कहा कि अगर तलवार लाने पर प्रतिबंध है तो बाहर लिखकर लगा दो कि दुकान में सिखों का आना मना है। जिस पर मैनेजर ने कहा कि ऐसा नहीं है। आपको कोई काम धाम नहीं है क्या: बहस के दौरान सिखों ने कहा कि आम हमें हमारा धर्म मानने से रोक रहे हैं। इतने में मैनेजर ने उनको कह दिया कि आपको कोई काम धाम नहीं है क्या? आपको शाॅपिंग करनी है तो अपने तलवार बाहर रखकर आएं। गाड़ी में रखें चाहे बाहर जमा करवा दें। जिस पर उन्होंने कहा कि हम तलवार को अपने से अलग नहीं कर सकते। कैमरा भी अलाउड नहीं है आप वीडियो बना रहे हैं: मैनेजर ने फिर सिखों को कहा कि शोरूम में कैमरा अलाउड नहीं है और आप वीडियो बना रहे हैं। जिस पर उनले कहा कि शोरूम के अंदर सीसीटीवी से आप हमारी वीडियो क्यों बना रहे हैं फिर। इस बात को लेकर काफी देर तक बहस होती रही। मैनेजर ने दी पुलिस बुलाने की धमकी: जब दोनों पक्षों में बहस होने लगी तो मैनेजर ने सिख युवकों को पुलिस बुलाने की धमकी दी। जिस पर उन्होंने कहा कि पुलिस को बुला दो। जब तक पुलिस नहीं आएगी हम यहीं पर रहेंगे। फिर कैमरे को लेकर मैनेजर और उनके बीच में बहस हुई। आपने हमारे धर्म की बेइज्जती की है: सिख युवकों ने मैनेजर पर आरोप लगाए कि आपने हमारे धर्म का अपमान किया है। आप कह रहे हो कि किरपाण बाहर रखो। जिसका सीधा मतलब है कि आपके शोरूम में सिखों की एंट्री बंद है। मैनेजर ने कहा कि आप फालतू की बात कर रहे हैं आपके पास कोई काम नहीं है। पुलिस को भी हथियार लाने की अनुमति नहीं: मैनेजर ने कहा कि यहां पर पुलिस को भी अपने हथियार लाने की अनुमति नहीं है। इसलिए आपको भी नहीं है। सिख युवकों का कहना था कि पुलिस की गन धर्म से जुड़ी नहीं है और उनकी किरपाण व तलवार धर्म से जुड़ी है। छोटे किरपाण को नहीं रोकते हम: मैनेजर ने कहा कि यहां पर सिख आते हैं और उनकी छोटी किरपाण होती है। उन्हें हम नहीं रोकते लेकिन आपके पास बड़ी तलवारें हैं इसलिए आपको रोका गया। आपके रीति रिवाजों के बारे में यहां के लोगों को नहीं पता है। कैमरे को हाथ लगाओ फिर बताते हैं: सिख युवक जब मैनेजर के साथ बहस कर रहे थे तो मैनेजर ने वीडियो बनाने वाले का मोबाइल पकड़ने की कोशिश की। जिस पर दोनों सिख युवक तिलमिला गए और उन्होंने मैनेजर को सीधी धमकी दे दी कि मोबाइल को हाथ लगाकर दिखाओ फिर हम बताते हैं। मैनेजर फिर उन्हें अंदर जाने के लिए कह देता है। मैनेजर ने सॉरी कहा और शॉपिक करने को कहा: तीखी बहस के बाद मैनेजर ने सिख युवकों को सॉरी कहा और उन्हें शाॅपिंग करने को कहा। लेकिन उन्हाेंने साफ कह दिया कि वो शॉपिंग नहीं आपको पूछना चाहिए था हम बताते: सिख युवक भी शांत हुए और उन्होंने कहा कि आपको पहले पूछना चाहिए था कि इनका मतलब क्या है। अन्य जगहों पर भी कई लोगों ने पूछा और हमने उन्हें बताया। सिख युवाओं ने मैनेजर को कहा कि हम अब जा रहे हैं आपने अच्छी रिस्पेक्ट की हमारी। फिर विवाद हुआ और सिख युवक रिटन ऑर्डर दिखाने पर अड़े: इसी बीच मैनेजर और सिख युवकों के बीच फिर बहस होने लगी। उसके बाद सिख युवकों ने मैनेजर से हथियार न लाने का लिखित ऑर्डर या वेबसाइट पर दिखाने को कहा। लेकिन मैनेजर इस तरह के आदेश नहीं दिखा सका। लास्ट में मैनेजर ने फिर माफी मांग कर छुड़ाई जान: आखिर में मैनेजर ने सिख युवकों से माफी मांगी और उन्हें शोरूम व मणिपुर विजिट करने पर धन्यवाद कहा। उसके बाद मैनेजर वहां से निकल गया। मैनेजर के पास नहीं कोई लिखित आदेश: प्रभ सिंह ने वीडियो के आखिर में कहा कि मैनेजर के पास लिखित में कोई ऑर्डर नहीं थे। वो पहले उन्हें धमकाने की कोशिश करता रहा लेकिन बाद में जान छुड़ाकर भाग गया। इस तरह की घटनाओं से होता है दुख: दुख होता है कि जब हमें अपना धर्म निभाने के लिए इस तरह की घटनाओं का सामना करना पड़ता है। जब दुनियां में कहीं भी किसी सिख का अपमान होता है तो यह नहीं सहा जाएगा। हम कंपनी तक संपर्क करेंगे ताकि उन्हें बताएंगे कि हम कौन हैं
0
comment0
Report
RBRohit Bansal
Feb 26, 2026 02:33:36
Chandigarh, Chandigarh:ਪੁਰਾਣੀ SIT ਭੰਗ, ਨਵੀਂ ਟੀਮ ਤਾਇਨਾਤਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਜਾਰੀ ਕੀਤੇ ਗਏ ਤਿੰਨ ਵੱਖ-ਵੱਖ ਹੁਕਮਾਂ (22 ਦਸੰਬਰ 2025, 2 ਜਨਵਰੀ 2026 ਅਤੇ 9 ਜਨਵਰੀ 2026) ਨੂੰ ਰੱਦ ਕਰਦਿਆਂ ਜਾਂਚ ਲਈ ਨਵੇਂ ਸਿਰੇ ਤੋਂ 6 ਮੈਂਬਰੀ ਟੀਮ ਬਣਾਈ ਹੈ। ਇਹ ਪੂਰੀ ਜਾਂਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ (IPS) ਦੀ ਨਿਗਰਾਨੀ ਹੇਠ ਚੱਲੇਗੀ। SIT ਦੇ ਨਵੇਂ ਮੈਂਬਰਾਂ ਦੀ ਸੂਚੀ: ਚੇਅਰਮੈਨ: ਨਾਨਕ ਸਿੰਘ (IPS), ਡੀ.ਆਈ.ਜੀ., ਰੂਪਨਗਰ ਰੇਂਜ。 ਮੈਂਬਰ: ਦਰਪਣ ਆਹਲੂਵਾਲੀਆ (IPS), ਐਸ.ਐਸ.ਪੀ. ਖੰਨਾ。 ਮੈਂਬਰ: ਗੁਰਬੰਸ ਸਿੰਘ ਬੈਂਸ (PPS), ਐਸ.ਪੀ. ਡਿਟੈਕਟਿਵ, ਪਟਿਆਲਾ。 ਮੈਂਬਰ: ਸੁਖਨਾਜ਼ sਿੰਘ (PPS), ਐਸ.ਪੀ. ਸਪੈਸ਼ਲ ਬ੍ਰਾਂਚ, ਮੋਹਾਲੀ。 ਮੈਂਬਰ: ਹਰਮਿੰਦਰ ਸਿੰਘ (PPS), ਏ.ਸੀ.ਪੀ. (D), ਅੰਮ੍ਰਿਤਸਰ。 ਮੈਂਬਰ: ਸਬ-ਇੰਸਪੈਕਟਰ ਰਜਵੰਤ ਕੌਰ, ਐਸ.ਐਚ.ਓ. ਥਾਣਾ ਸੀ-ਡਿਵੀਜ਼ਨ, ਅੰਮ੍ਰਿਤਸਰ。
0
comment0
Report
RBRohit Bansal
Feb 26, 2026 02:33:17
Chandigarh, Chandigarh:ਪੰਜਾਬ ਸਰਕਾਰ ਵੱਲੋਂ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਲਈ 5358 ਲਾਭਪਾਤਰੀਆਂ ਨੂੰ 395 ਕਰੋੜ ਰੁਪਏ ਦੀ ਸਬਸਿਡੀ ਜਾਰੀ: ਗੁਰਮੀਤ ਖੁੱਡੀਆਂ • ਪਰਾਲੀ ਪ੍ਰਬੰਧਨ ਵਿੱਚ ਕਿਸਾਨਾਂ, ਪੰਚਾਇਤਾਂ ਅਤੇ ਉੱਦਮੀਆਂ ਨੂੰ ਸਸ਼ਕਤ ਬਣਾਉਣ ਲਈ ਇਨ-ਸੀਟੂ ਅਤੇ ਐਕਸ-ਸੀਟੂ ਨਿਪਟਾਰੇ ‘ਤੇ ਧਿਆਨ ਕੀਤਾ ਕੇਂਦਰਤ: ਖੁੱਡੀਆਂ • ਸਾਉਣੀ 2025 ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 53 ਫੀਸਦ ਦੀ ਆਈ ਗਿਰਾਵਟ, ਜੋ ਇਸ ਯੋਜਨਾ ਦੀ ਸਫਲਤਾ ਨੂੰ ਕਰਦੀ ਹੈ ਉਜਾਗਰ: ਖੇਤੀਬਾੜੀ ਮੰਤਰੀ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਦੱਸਿਆ ਕਿ ਸੂਬੇ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਮੁਕਤ ਬਣਾਉਣ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਲਈ ਆਧੁਨਿਕ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀਆਰਐਮ) ਮਸ਼ੀਨਾਂ ਦੀ ਖਰੀਦੀ ਲਈ 395 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗ੍ਰਾਮ ਪੰਚਾਇਤਾਂ, ਕਸਟਮ ਹਾਇਰਿੰਗ ਸੈਂਟਰਾਂ (ਸੀਐਚਸੀ), ਵਿਅਕਤੀਗਤ ਕਿਸਾਨਾਂ ਅਤੇ ਸਪਲਾਈ ਚੇਨਾਂ ਸਮੇਤ 5358 ਲਾਭਪਾਤਰੀਆਂ ਨੂੰ ਸੀਆਰਐਮ ਮਸ਼ੀਨਾਂ ਦੀ ਖਰੀਦ ਉਤੇ 50 ਫ਼ੀਸਦ ਤੋਂ 80 ਫ਼ੀਸਦ ਤੱਕ ਸਬਸਿਡੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ-ਸੀਟੂ ਅਤੇ ਐਕਸ-ਸੀਟੂ ਪ੍ਰਬੰਧਨ 'ਤੇ ਵਿਸ਼ੇਸ਼ ਧਿਆਨ ਕੇਂਦਰਤ ਦਿੱਤਾ ਗਿਆ ਹੈ ਜੋ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘਟਾਊਂ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਧਾਉਣ ਪ੍ਰਤੀ ਸੂਬੇ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ। ਹੋਰ ਵੇਰਵੇ ਸਾਂਝੇ ਕਰਦਿਆਂ ਸ. ਗੁਰਮੀਤ ਖੁੱਡੀਆਂ ਨੇ ਵਿਆਪਕ ਵੰਡ ਨੈੱਟਵਰਕ ਦਾ ਜ਼ਿਕਰ ਕੀਤਾ, ਜੋ ਮਸ਼ੀਨਰੀ ਦੀ ਕਿਸਾਨਾਂ ਤੱਕ ਆਸਾਨ ਪੁਹੰਚ ਨੂੰ ਯਕੀਨੀ ਬਣਾਉਂਦਾ ਹੈ। ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਕਿਫਾਇਤੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ’ਚ 66 ਸਹਿਕਾਰੀ ਸਭਾਵਾਂ ਵੱਲੋਂ 1151 ਨਵੇਂ ਕਸਟਮ ਹਾਇਰਿੰਗ ਸੈਂਟਰ (ਸੀ.ਐਚ.ਸੀ.) ਸਥਾਪਤ ਕੀਤੇ ਗਏ। ਇਸ ਵਿੱਚ 1042 ਪੇਂਡੂ ਉੱਦਮੀ ਸ਼ਾਮਲ ਹਨ, ਜੋ ਸਥਾਨਕ ਉੱਦਮ ਨੂੰ ਚਲਾ ਕੇ ਯੋਜਨਾ ਨੂੰ ਮਜ਼ਬੂਤ ਆਧਾਰ ਦਿੰਦੇ ਹਨ, 28 ਕਿਸਾਨ ਉਤਪਾਦਕ ਸੰਗਠਨ (ਐਫ.ਪੀ.ਓ.) ਪੈਮਾਨੇ ਦੀ ਆਰਥਿਕਤਾ ਨੂੰ ਵਧਾਉਂਦੇ ਹਨ ਅਤੇ 15 ਗ੍ਰਾਮ ਪੰਚਾਇਤਾਂ ਪਿੰਡ ਪੱਧਰ ’ਤੇ ਭਾਈਚਾਰਕ ਤੌਰ ’ਤੇ ਹੱਲ ਯਕੀਨੀ ਬਣਾਉਂਦੀਆਂ ਹਨ。 ਸਿੱਧੀ ਮਾਲਕੀ ਨੂੰ ਵੱਡਾ ਹੁਲਾਰਾ ਦਿੰਦਿਆਂ ਇਸ ਯੋਜਨਾ ਨੇ 4181 ਵਿਅਕਤੀਗਤ ਕਿਸਾਨਾਂ ਨੂੰ ਵੀ ਆਧੁਨਿਕ, ਕੁਸ਼ਲ ਸੀਆਰਐਮ ਮਸ਼ੀਨਾਂ ਪ੍ਰਦਾਨ ਕਰਕੇ ਲਾਭ ਪਹੁੰਚਾਇਆ ਹੈ। ਇਸ ਤੋਂ ਇਲਾਵਾ ਉਦਯੋਗਿਕ ਵੈਲੀਊ ਚੇਨ ਨੂੰ ਮਜ਼ਬੂਤ ਕਰਨ ਲਈ ਇੱਕ ਰਣਨੀਤਕ ਕਦਮ ਤਹਿਤ, 26 ਪੈਡੀ ਸਪਲਾਈ ਚੇਨ ਸਥਾਪਤ ਕੀਤੀਆਂ ਗਈਆਂ ਹਨ। ਇਹ ਸਪਲਾਈ ਚੇਨ ਪਰਾਲੀ ਨੂੰ ਬਾਇਓਮਾਸ ਪਲਾਂਟਾਂ ਅਤੇ ਉਦਯੋਗਿਕ ਇਕਾਈਆਂ ਤੱਕ ਪਹੁੰਚਣ ਅਤੇ ਲਿਆਉਣ-ਲਿਜਾਣ, ਪ੍ਰਭਾਵਸ਼ਾਲੀ ਢੰਗ ਨਾਲ ਰਹਿੰਦ-ਖੂੰਹਦ ਨੂੰ ਮਾਲੀਏ ਵਿੱਚ ਬਦਲਣ ਅਤੇ ਇੱਕ ਸਰਕੂਲਰ ਅਰਥਵਿਵਸਥਾ ਦਾ ਨਿਰਮਾਣ ਕਰਨ ਵਿੱਚ ਅਹਿਮ ਯੋਗਦਾਨ ਨਿਭਾਏਗੀ。 ਸ. ਗੁਰਮੀਤ ਸਿੰਘ ਖੁੱਡੀਆਂ ਨੇ कहा ਕਿ 395 ਕਰੋੜ ਰੁਪਏ ਦੀ ਮਿਸਾਲੀ ਸਬਸਿਡੀ ਕਿਸਾਨ ਭਾਈਚਾਰੇ ਅਤੇ ਵਾਤਾਵਰਣ ਪ੍ਰਤੀ ਸਰਕਾਰ ਦੇ ਦ੍ਰਿੜ ਵਚਨਬੱਧਤਾ ਦਾ ਸਪੱਸ਼ਟ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਬਸਿਡੀ ਨਹੀਂ ਸਗੋਂ ਸੂਬੇ ਦੇ ਭਵਿੱਖ, ਮਿੱਟੀ ਦੀ ਉਪਜਾਊ ਸ਼ਕਤੀ ਅਤੇ ਸਾਹ ਲੈਣ ਵਾਲੀ ਸਵੱਛ ਤੇ ਤਾਜ਼ੀ ਹਵਾ ਵਿੱਚ ਇੱਕ ਨਿਵੇਸ਼ ਹੈ। ਸਰਕਾਰ ਵੱਲੋਂ ਪਿੰਡ ਪੱਧਰ ’ਤੇ ਮਸ਼ੀਨਰੀ ਦੀ ਉਪਲਬਧਤਾ ਤੋਂ ਲੈ ਕੇ ਪਰਾਲੀ ਲਈ ਮਜ਼ਬੂਤ ਮਾਰਕੀਟ ਯਕੀਨੀ ਬਣਾਉਂਣ ਤੱਕ ਸਾਰੇ ਹੱਲ ਪ੍ਰਦਾਨ ਕੀਤੇ ਜਾ ਰਹੇ ਹਨ。 ਖੇਤੀਬਾੜੀ ਮੰਤਰੀ ਨੇ ਕਿਸਾਨ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਉਪਕਰਣਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ। ਸਾਲ 2025-26 ਲਈ ਸੀਆਰਐਮ ਸਕੀਮ ਅਧੀਨ ਇਸ ਅਹਿਮ ਯਤਨ ਦੇ ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆ ਰਹੇ ਹਨ, ਕਿਉਂਕਿ ਸਾਉਣੀ ਸੀਜ਼ਨ 2025 ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 53 ਫ਼ੀਸਦ ਦੀ ਗਿਰਾਵਟ ਆਈ ਹੈ, ਜਿਸ ਨਾਲ ਸਾਲ 2024 ਵਿੱਚ ਮਾਮਲੇ 10,909 ਤੋਂ ਘਟ ਕੇ 5,114 ਰਹਿ ਗਏ, ਜਿਸ ਨਾਲ ਦੇਸ਼ ਵਿੱਚ ਟਿਕਾਊ ਖੇਤੀਬਾੜੀ ਲਈ ਇੱਕ ਨਵਾਂ ਮਾਪਦੰਡ ਸਥਾਪਤ ਹੋਇਆ ਹੈ。
0
comment0
Report
TBTarsem Bhardwaj
Feb 26, 2026 02:32:09
Ludhiana, Punjab:लुधियाना महानगर निवासी प्रॉपर्टी व पैट्रोल पंप कारोबारी बी जे पी के लीडर को विदेशी नंबर से कॉल कर धमकी मिली है। उस कॉल करने वाले व्यक्ति ने खुद को गैंगस्टर गोल्डी बराड़ का नाम लेकर धमकी देते हुए पांच करोड़ रुपए की फिरौती मांगी है। इस मामले में थाना मॉडल टाऊन की पुलिस ने कारोबारी गुरबीर सिंह गरचा के बयानों के आधार पर गोल्डी बराड़ के खिलाफ मामला दर्ज कर दिया है। गुरबीर सिंह गरचा ने पुलिस को दिए बयानों में बताया कि वह प्रॉपर्टी कारोबारी है और उसका पैट्रोल पंप भी है। वह कनाडा का पी.आर. भी है। उसे पहले भी कई बार विदेशी नंबरों से गैंगस्टरों ने कॉल कर फिरौती मांगी है। इस संबंधी उसने डी.जी.पी. सिक्योरिटी पंजाब व पुलिस कमिश्नर को शिकायत सौंप चुके है। कारोबारी ने पुलिस को बताया कि 18 फरवरी को शाम करीब सात बजे उसे विदेशी नंबर से व्हाट्सप्प कॉल आई। उस कॉल करने वाले व्यक्ति ने गैंगस्टर गोल्डी बराड़ का नाम लेकर पांच करोड़ रुपए की फिरौती की मांग की है। कारोबारी को कॉल करने वाले उस व्यक्ति ने धमकाया है कि अगर उसकी डिमांड दो दिन के अंदर पूरी नहीं हुई, तो उसकी जान को खतरा है। जिसके बाद कारोबारी ने पुलिस को शिकायत सौंप दी। पुलिस ने कारोबारी की शिकायत के आधार पर एफ.आई.आर. दर्ज कर मामले की जांच शुरू कर दी है।
0
comment0
Report
ADAnkush Dhobal
Feb 26, 2026 01:46:35
Shimla, Himachal Pradesh:शिमला तीनों आरोपियों का मेडिकल करवाने के बाद दिल्ली पुलिस दीन दयाल उपाध्याय अस्पताल से बाहर निकली दिल्ली पुलिस तीन आरोपियों के ट्रांजיט रिमांड के लिए CJM के सरकारी आवास पर पहुंची CJM ने दिल्ली पुलिस को ट्रांजिट रिमांड के लिए ACJM के पास भेजा AI समिट विवाद मामला आरोपियों के नाम सौरभ सिंह, अमेठी, उत्तर प्रदेश (28 साल) सिद्धार्थ अवदूत, तिलक नगर, मध्य प्रदेश (33 साल) अरबास ख़ान, सुल्तानपुर, उत्तर प्रदेश (24 साल) रात क़रीब डेढ़ बजे दिल्ली पुलिस को मिला तीनों आरोपियों का ट्रांजिट रिमांड देर रात एक बजे तक दिल्ली पुलिस के लोग तीनों आरोपियों को लेकर शिमला में घूमते रहे. दीनदयाल उपाध्याय अस्पताल शिमला से मेडिकल करवाने के बाद दिल्ली पुलिस के अधिकारी आरोपियों को लेकर पहले CJM के सरकारी आवास यू एस क्लब शिमला पहुंचे. इसके बाद एडिशनल CJM के पास पेश करने के लिए ACJM के सरकारी आवास विकास नगर पहुंचे. यहां देर रात करीब 1:30 बजे दिल्ली पुलिस को तीनों आरोपियों का ट्रांजिट रिमांड मिला. इसके बाद दिल्ली पुलिस के अधिकारी आरोपियों को लेकर शिमला से दोबारा दिल्ली रवाना हुए. दिल्ली पुलिस के अधिवक्ता नंद लाल ने बताया कि दिल्ली पुलिस को तीनों आरोपियों का ट्रांजिट रिमांड मिल गया है. ACJM ने दिल्ली पुलिस को हिरासत में लिए गए आरोपियों का ट्रांजिट रिमांड दिया. अब दिल्ली पुलिस आरोपीों को दिल्ली में मजिस्ट्रेट के पास पेश करेगी. इस पूरे मामले पर दिल्ली पुलिस शुक्रवार को मीडिया को जानकारी देगी. दिल्ली पुलिस को मिला तीनों आरोपियों का ट्रांजिट रिमांड ACJM ने दिया ट्रांजिट रिमांड अब आरोपियों को दिल्ली में मजिस्ट्रेट के पास पेश करेगी दिल्ली पुलिस बाइट—- नंद लाल ठाकुर, दिल्ली पुलिस के एडवोकेट ACJM से ट्रांजिट रिमांड मिलने के बाद शिमला पुलिस ने दिल्ली पुलिस के अधिकारियों और जवानों को दोबारा रोक दिया है. शिमला पुलिस का कहना है कि अधिकारियों पर तीन लोगों को ज़बरन उठाने के मामले में FIR दर्ज है. ऐसे में कुछ अधिकारी आरोपियों को लेकर दिल्ली जा सकते हैं, लेकिन अन्य अधिकारियों को इस पूरे मामले में शिमला पुलिस के साथ जांच में सहयोग करना होगा. दिल्ली पुलिस को लेकर शिमला पुलिस दोबारा शोघी बैरियर पर पहुंची शिमला शोघी बैरियर पर शिमला पुलिस के पूछने के बावजूद दिल्ली पुलिस के अधिकारी गाड़ी से नीचे नहीं उतरे शिमला पुलिस ने दिल्ली पुलिस पर लगाया है गलत तरीक़े से DVR ले जाने का आरोप शिमला पुलिस ने गाड़ी में छानबीन करने के लिए मांगा सहयोग दिल्ली पुलिस बोली- गाड़ी में केस प्रॉपर्टी, हम नहीं दे सकते चाबी शिमला पुलिस ने कही दिल्ली पुलिस की गाड़ी DL-1CAF-0768 को करेंगे सीज़ दिल्ली पुलिस बोली- ट्रांजिट रिमांड का वक्त ख़राब कर रही शिमला पुलिस दिल्ली पुलिस शिमला के शोघी बैरियर से रवाना हो गई है. दिल्ली पुलिस ने शिमला पुलिस को सीज़र मेमो दे दिया है. दिल्ली पुलिस के अधिकारी अपने साथ DVR और आरोपियों की ज़ब्त थार को भी ले गए हैं. अब दिल्ली पुलिस तीनों आरोपियों को लोकल मैजिस्ट्रेट के पास पेश करेगी. इस मामले में दिल्ली पुलिस ने जिला शिमला के रोहड़ू इलाक़े से उत्तर प्रदेश के सौरभ सिंह और अरबाज़ ख़ान के साथ मध्य प्रदेश के सिद्धार्थ अवधूत को गिरफ़्तार किया है. आरोपियों के नाम सौरभ सिंह, अमेठी, उत्तर प्रदेश (28 साल) सिद्धार्थ अवदूत, तिलक नगर, मध्य प्रदेश (33 साल) अरबास ख़ान, सुल्तानपुर, उत्तर प्रदेश (24 साल) Elements Exclusive Visuals from Ground Zero
0
comment0
Report
TBTarsem Bhardwaj
Feb 26, 2026 01:45:58
Ludhiana, Punjab:लुधियाना में गायक परमिश वर्मा का कारोबार देखने वाले हरविंदर सिंह हार्डी से लॉरेंस के साथी हैरी बॉक्सर ने 10 करोड़ की फिरौती मांगी; फिरौती न देने पर हरविंदर और परमिश वर्मा के परिवार को जान से मारने की धमकी दी। गैंगस्टर ने धमकी दी। पुलिस ने मामला दर्ज कर लिया है। पंजाबी गायकों व कारोबारियों को गैंगस्टरों की मिलने वाली धमकियों का सिलसिला थमने का नाम नहीं ले रहा है। अब पंजाबी सिंगर परमिश वर्मा के साथी कारोबारी को धमकी भरी कॉल आई है। विदेशी नंबर से कॉल करने वाले शख्स ने खुद को गैंगस्टर लॉरेंस बिश्नोई गैंग का सदस्य हैरी बॉक्सर बताकर धमकाते हुए दस करोड़ रुपए की फिरौती मांगी है। उस कॉल करने वाले शख्स ने पंजाबी सिंगर परमिश वर्मा के साथी को धमकी दी है कि अगर उनकी डिमांड पूरी नहीं हुई तो वह पंजाबी सिंगर परमीश वर्मा समेत उसके साथी व उसके साथी के परिवार को जान से मार देंगे। इस मामले में थाना सराभा नगर की पुलिस ने हरविंदर सिंह की शिकायत के आधार पर अज्ञात व्यक्ति के खिलाफ विभिन्न धाराओं के तहत एफ.आई.आर. दर्ज कर दी है।
0
comment0
Report
Advertisement
Back to top