Back
हथियार बरामदगी के वक्त बदमाश ने पुलिस पर गोली चलाई; घायल
MSManish Sharma
Jan 22, 2026 19:01:08
Tarn Taran Sahib, Punjab
ਹਥਿਆਰ ਰਿਕਵਰੀ ਲੈ ਕੇ ਆਏ ਬਦਮਾਸ਼ ਨੇ ਪੁਲਿਸ ਤੇ ਚਲਾਈ ਗੋਲੀ
ਲੱਗਣ ਕਾਰਨ ਜੱਗਾ ਪੱਤੂ ਨਾਮ ਦਾ ਬਦਮਾਸ਼ ਹੋਇਆ ਜ਼ਖ਼ਮੀ
ਕਰੀਬ ਤਿੰਨ ਮਹੀਨੇ ਪਹਿਲਾਂ ਪਿੰਡ ਕੈਰੋਂ ਦੇ ਰੇਲਵੇ ਫਾਟਕ ਨੇੜੇ ਗੱਡੀ ਤੇ ਜਾ ਰਹੇ ਨੋਜਵਾਨਾਂ ਤੇ ਫਾਇਰਿੰਗ ਕਰਕੇ 2 ਨੋਜਵਾਨਾਂ ਦਾ ਕੀਤਾ ਸੀ ਕੱਤਲ
ਜੱਗਾ ਪੱਤੂ ਨੂੰ ਬੀਤੇ ਦਿਨ ਹੀ ਪੁਲਿਸ ਵੱਲੋਂ ਕੀਤਾ ਗਿਆ ਸੀ ਗਿਰਫ਼ਤਾਰ
ਪੁਲਿਸ ਕੱਤਲ ਵਿੱਚ ਵਰਤੇ ਹਥਿਆਰ ਦੀ ਬਰਾਮਦਗੀ ਲਈ ਲੈ ਕੇ ਆਈ ਸੀ ਬਦਮਾਸ਼ ਨੂੰ
ਮੋਕੇ ਤੋਂ ਮਿਲਿਆ ਸੈਮੀ ਆਟੋਮੈਟਿਕ ਪਿਸਟਲ
ਤਰਨਤਾਰਨ ਪੁਲਿਸ ਅਤੇ ਬਦਮਾਸ਼ ਵਿਚਾਲੇ ਐਨਕਾਉਂਟਰ ਹੋਇਆ ਏ ਪੰਜਾਬ ਪੁਲਿਸ ਜਦੋਂ ਦੂਹਰੇ ਕੱਤਲ ਵਿੱਚ ਲੋੜੀਦੇ ਉਕਤ ਬਦਮਾਸ਼ ਨੂੰ ਕੱਤਲ ਸਮੇਂ ਵਰਤੇ ਹਥਿਆਰ ਦੀ ਰਿਕਵਰੀ ਲਈ ਲੈ ਕੇ ਜਾ ਰਹੀ ਸੀ ਉਕਤ ਬਦਮਾਸ਼ ਵੱਲੋਂ ਉਕਤ ਲਕੋਕੇ ਰੱਖੇ ਹਥਿਆਰ ਨਾਲ ਪੁਲਿਸ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਆਪਣੇ ਬਚਾਅ ਲਈ ਚਲਾਈ ਗੋਲ਼ੀ ਨਾ ਉਕਤ ਬਦਮਾਸ਼ ਜ਼ਖ਼ਮੀ ਹੋ ਗਿਆ ਹੈ ਜ਼ਖ਼ਮੀ ਬਦਮਾਸ਼ ਦੀ ਪਹਿਚਾਣ ਜੱਗਾ ਪੱਤੂ ਵੱਜੋਂ ਹੋਈ ਏ ਮੋਕੇ ਤੇ ਪਹੁੰਚੇ ਐਸ ਐਸ ਪੀ ਸੁਰਿੰਦਰ ਲਾਂਬਾ ਨੇ ਦੱਸੀਆਂ ਕਿ ਅੱਜ ਕਰੀਬ ਤਿੰਨ ਮਹੀਨੇ ਪਹਿਲਾਂ ਪਿੰਡ ਕੈਰੋਂ ਫਾਟਕ ਤੇ ਗੱਡੀ ਸਵਾਰ ਨੋਜਵਾਨਾਂ ਤੇ ਜੱਗਾ ਪੱਤੂ ਵੱਲੋਂ ਗੋਲੀਆਂ ਚਲਾ ਕੇ ਦੋ ਨੋਜਵਾਨਾਂ ਦਾ ਕੱਤਲ ਕਰ ਦਿੱਤਾ ਗਿਆ ਸੀ ਅਤੇ ਉਸ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ ਬੀਤੇ ਦਿਨੀਂ ਪੁਲਿਸ ਵੱਲੋਂ ਉਸਨੂੰ ਗਿਰਫ਼ਤਾਰ ਕੀਤਾ ਗਿਆ ਸੀ ਜਦ ਅੱਜ ਪੁਲਿਸ ਵੱਲੋਂ ਇਸ ਨੂੰ ਕੱਤਲ ਸਮੇਂ ਵਰਤੇ ਹਥਿਆਰ ਦੀ ਰਿਕਵਰੀ ਲਈ ਉਸ ਵੱਲੋਂ ਦੱਸੀ ਜਗਾਂ ਤੇ ਲੈ ਕੇ ਆਇਆ ਗਿਆ ਤਾਂ ਇਸ ਵੱਲੋਂ ਉਸ ਹਥਿਆਰ ਨੂੰ ਕੱਢ ਕੇ ਪੁਲਿਸ ਤੇ ਗੋਲੀ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਨ ਤੇ ਗੋਲੀ ਲੱਗਣ ਕਾਰਨ ਉਕਤ ਬਦਮਾਸ਼ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਐਸ ਐਸ ਪੀ ਨੇ ਦੱਸਿਆ ਕਿ ਜੱਗੇ ਪੱਤੂ ਕੋਲੋ ਇਕ ਸੈਮੀ ਆਟੋਮੈਟਿਕ ਪਿਸਟਲ ਬਰਾਮਦ ਹੋਇਆ ਹੈ ਐਸ ਐਸ ਪੀ ਨੇ ਦੱਸਿਆ ਕਿ ਪੁਲਿਸ ਜੱਗੇ ਪਤੂ ਕੋਲੋਂ ਅਗਾਂਹ ਵੀ ਪੁੱਛਤਾਛ ਕੀਤੀ ਜਾ ਰਹੀ ਹੈ
ਬਾਈਟ - ਸੁਰਿੰਦਰ ਲਾਂਬਾ ਐਸ ਐਸ ਪੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowJan 22, 2026 16:47:370
Report
BSBhushan Sharma
FollowJan 22, 2026 16:34:230
Report
DSDEVINDER SHARMA
FollowJan 22, 2026 16:34:050
Report
TSTEJINDER SINGH
FollowJan 22, 2026 16:33:220
Report
VKVarun Kaushal
FollowJan 22, 2026 16:32:550
Report
BKBIMAL KUMAR
FollowJan 22, 2026 15:08:400
Report
MJManoj Joshi
FollowJan 22, 2026 15:07:240
Report
MSManish Shanker
FollowJan 22, 2026 15:06:210
Report
VKVipan Kumar
FollowJan 22, 2026 15:05:530
Report
VSVARUN SHARMA
FollowJan 22, 2026 15:05:220
Report
SBSANJEEV BHANDARI
FollowJan 22, 2026 15:04:270
Report
DSDharmindr Singh
FollowJan 22, 2026 15:03:430
Report
DSDharmindr Singh
FollowJan 22, 2026 15:03:140
Report
NLNitin Luthra
FollowJan 22, 2026 15:02:370
Report