Back
मुक्तसर-मालोट रोड पर भीषण सड़क हादसा, चालक की मौत
ASAnmol Singh Warring
Feb 25, 2026 08:55:50
Sri Muktsar Sahib, Punjab
ਮੁਕਤਸਰ ਮਲੋਟ ਰੋਡ ਤੇ ਭਿਆਨਕ ਸੜਕ ਹਾਦਸਾ
ਇੱਕ ਦੀ ਦੱਸਿਆ ਜਾ ਰਹੀ ਮੌਤ
ਭਿਆਨਕ ਸੜਕ ਹਾਦਸਾ ਸ੍ਰੀ ਮੁਕਤਸਰ ਸਾਹਿਬ ਦੇ ਮੁਕਤਸਰ–ਮਲੋਟ ਰੋਡ ‘ਤੇ ਰਾਧਾ ਸੁਆਮੀ ਡੇਰੇ ਦੇ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਘੋੜਾ ਟਰਾਲਾ, ਜਿਸ ਵਿੱਚ ਘਿਓ ਲੱਦਿਆ ਹੋਇਆ ਸੀ, ਮਲੋਟ ਪਾਸੇ ਤੋਂ ਸ੍ਰੀ ਮੁਕਤਸਰ ਸਾਹिब ਵੱਲ ਆ ਰਿਹਾ ਸੀ। ਜਦੋਂ ਇਹ ਟਰਾਲਾ ਰਾਹ ਵਿੱਚ ਪਹੁੰਚਿਆ ਤਾਂ ਢਾਬੇ ਦੇ ਸਾਹਮਣੇ ਸਾਈਡ ‘ਤੇ ਖੜੇ ਹੋਏ ਦੂਜੇ ਟਰਾਲੇ ਨਾਲ ਇਸ ਦੀ ਜ਼ੋਰਦਾਰ ਟੱਕਰ ਹੋ ਗਈ。
ਟੱਕਰ ਇਨੀ ਭਿਆਨਕ ਸੀ ਕਿ ਦੋਵੇਂ ਟਰਾਲਿਆਂ ਦੇ ਅੱਗਲੇ ਹਿੱਸੇ ਪੂਰੀ ਤਰ੍ਹਾਂ ਨੁਕਸਾਨੀ ਹੋ ਗਏ ਅਤੇ ਕੈਵਨ ਲਗਭਗ ਚੱਕਨਾ ਚੂਰ ਹੋ ਗਿਆ। ਜਾਣਕਾਰੀ ਮੁਤਾਬਕ ਸਾਈਡ ‘ਤੇ ਖੜੇ ਟਰਾਲੇ ਵਿੱਚ ਡਰਾਈਵਰ ਸੁੱਤਾ ਪਿਆ ਸੀ, ਜੋ ਅਬੋਹਰ ਪਾਸੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹਨਾਂ ਦੋਨਾਂ ਦੀ ਟੱਕਰ ਵਿੱਚ ਇੱਕ ਬਲੈਰੋ ਪਿਕਅਪ ਵੀ ਚਪੇਟ ਵਿੱਚ ਆਈ ਜਿਸ ਦਾ ਕਾਫੀ ਮਾਲੀ ਨੁਕਸਾਨ ਹੋਇਆ ਲੇਕਿਨ ਡਰਾਈਵਰ ਕਨੈਕਟਰ ਦੀ ਜਾਨ ਬਚ ਗਈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowFeb 25, 2026 10:33:200
Report
SSSanjay Sharma
FollowFeb 25, 2026 10:32:54Noida, Uttar Pradesh:CM Sir celebrating the occasion along with Police Official after Passing Out Parade
0
Report
RVRajat Vohra
FollowFeb 25, 2026 10:27:520
Report
MSManish Shanker
FollowFeb 25, 2026 10:23:160
Report
RMRakesh Malhi
FollowFeb 25, 2026 10:22:400
Report
NLNitin Luthra
FollowFeb 25, 2026 10:18:130
Report
RMRakesh Malhi
FollowFeb 25, 2026 10:17:350
Report
VSVARUN SHARMA
FollowFeb 25, 2026 10:15:500
Report
HSHarmeet Singh Maan
FollowFeb 25, 2026 10:11:000
Report
KSKapil sharma
FollowFeb 25, 2026 10:07:340
Report
MTManish Thakur
FollowFeb 25, 2026 10:05:490
Report
TBTarsem Bhardwaj
FollowFeb 25, 2026 10:05:330
Report
VKVarun Kaushal
FollowFeb 25, 2026 10:04:480
Report
BSBhushan Sharma
FollowFeb 25, 2026 09:41:130
Report
BSBHARAT SHARMA
FollowFeb 25, 2026 09:40:260
Report