Become a News Creator

Your local stories, Your voice

Follow us on
Download App fromplay-storeapp-store
Advertisement
Back
Sri Muktsar Sahib152026

डोडा गाँव में सड़क न बनने के विरोध में वोटों का खुला बहिष्कार

ASAnmol Singh Warring
Dec 11, 2025 08:15:50
Sri Muktsar Sahib, Punjab
ਦੋਦਾ ਪਿੰਡ ਵਿੱਚ ਗਲੀ ਨਾ ਬਣਾਉਣ ਦੇ ਰੋਸ ਵਿੱਚ ਵੋਟਾਂ ਦਾ ਬਾਈਕਾਟ ਗਲੀ ਵਾਸੀਆਂ ਲਾਇਆ ਪੋਸਟਰ,ਸਾਡੀ ਗਲੀ ਵਿੱਚ ਆਉਣਾ ਮਨ੍ਹਾ ਹੈ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਗਰਮ ਮਾਹੌਲ ਵਿਚ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ ''ਤੇ ਚੱਲ ਰਹੀਆਂ ਹਨ, ਹਲਕਾ ਗਿੱਦੜਬਾਹਾ ਦੇ ਦੋਦਾ ਪਿੰਡ ਦੀ ਇੱਕ ਗਲੀ ਦੇ ਵਸਨੀਕਾਂ ਨੇ ਵੋਟਾਂ ਦਾ ਖੁੱਲ੍ਹਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਗਲੀ ਦੇ ਬਾਹਰ ਪੋਸਟਰ ਲਗਾ ਕੇ ਉਨ੍ਹਾਂ ਲੀਡਰਾਂ ਦੇ ਦਾਖ਼ਲੇ ''ਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ। ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਲਗਭਗ ਵੀਹ ਸਾਲਾਂ ਤੋਂ ਉਨ੍ਹਾਂ ਦੀ ਗਲੀ ਨਹੀਂ ਬਣਾਈ ਗਈ। ਹਰ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚੋਣ ਤੋਂ ਪਹਿਲਾਂ ਵਾਅਦੇ ਕੀਤੇ ਜਾਂਦੇ ਹਨ ਪਰ ਚੋਣਾਂ ਖ਼ਤਮ ਹੋਣ ਮਗਰੋਂ ਕੋਈ ਵੀ ਅਧਿਕਾਰੀ ਜਾਂ ਲੀਡਰ ਉਨ੍ਹਾਂ ਦੀ ਸਾਰ ਨਹੀਂ ਲੈਂਦਾ। ਗਲੀ ਵਾਸੀਆਂ ਨੇ ਸਪਸ਼ਟ ਕਿਹਾ ਕਿ ਉਹ ਵੋਟਾਂ ਦਾ ਵਿਰੋਧ ਕਰਨਗੇ ਅਤੇ ਕਿਸੇ ਵੀ ਪਾਰਟੀ ਦੇ ਲੀਡਰ ਨੂੰ ਗਲੀ ਵਿੱਚ ਨਹੀਂ ਆਉਣ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸਾਰੇ ਨੇ ਉਨ੍ਹਾਂ ਨੂੰ ਸਿਰਫ਼ ਲਾਰੇ ਲਾਏ ਹਨ, ਪਰ ਕੰਮ ਇੱਕ ਵੀ ਨਹੀਂ ਹੋਇਆ。 ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਇਹ ਵੀ ਕਿਹਾ ਕਿ ਉਹਨਾਂ ਨੇ ਹਰਦੀਪ ਡਿੰਪੀ ਢਿੱਲੋਂ ਨੂੰ ਵੋਟਾਂ ਪਾਈਆਂ ਸਨ, ਪਰ ਉਨ੍ਹਾਂ ਵੱਲੋਂ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ। ਗਲੀ ਵਾਸੀਆਂ ਦੇ ਖੁੱਲ੍ਹੇ ਵਿਰੋਧ ਕਾਰਨ ਗੁਣਾ ਦੇ ਆਹੌਲ ਵਿੱਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ, ਅਤੇ ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਗਲੀ ਨਹੀਂ ਬਣਾਈ ਜਾਂਦੀ, ਉਨ੍ਹਾਂ ਸਮਾਂ ਵਿਰੋਧ ਜਾਰੀ ਰਹੇਗਾ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TSTEJINDER SINGH
Dec 11, 2025 09:33:36
Rupnagar, Punjab:पंजाब के पूर्व मुख्यमंत्री चरणजीत सिंह चन्नी ने आम आदमी पार्टी की सरकार पर 14 दिसंबर को होने वाले ब्लॉक समितियों और जिला परिषद चुनावों को लेकर बड़ा इलज़ाम लगाया है। चन्नी ने कहा है कि उन्हें पता लगा है कि आम आदमी पार्टी की सरकार चुनाव अधिकारियों के साथ मिलकर वोट पॉल करने से पहले वोट पर्चियाँ फर्जी छपवाई गईं और मतदान से पहले ही vot पर्ची पर झाड़ू के निशान पर मोहरें लगा कर 100 पर्चियाँ पोलिंग बॉक्स के अंदर डालनी हैं। चरणजीत चन्नी ने आम आदमी पार्टी की सरकार और चुनाव अधिकारियों को ताड़ना करते कहा कि यह शड़यंत्र न करें क्योंकि यह छल-छिपे बाद में उजागर होगा और इसके नतीजे भुगतने पड़ेंगे।
0
comment0
Report
SGSatpal Garg
Dec 11, 2025 09:22:04
Patran, Punjab:किसान मज़दूर मोर्चे के कार्यक्रम के तहत आज भाकियू एकता अजाद के किसानों ने चिप वाले मीटर उखाड़कर पातड़ां बिजली बोर्ड कार्यालय में किए जमा करवाए गए। एंकर किसान मज़दूर मोर्चे द्वारा दिए गए राज्यव्यापी कार्यक्रम के तहत आज भारतीय किसान यूनियन (एकता अजाद) इकाई गांव बूरड़ ने चिप वाले स्मार्ट मीटरों के खिलाफ अपना विरोध तेज कर दिया। संगठन के कार्यकर्ताओं और किसानों ने गांव में लगे चिप वाले मीटरों को उतारकर बिजली बोर्ड कार्यालय पातड़ां में जमा करवाया। किसानों ने आरोप लगाया कि सरकार इन मीटरों के माध्यम से उपभोक्ताओं पर अतिरिक्त आर्थिक बोझ डाल रही है और किसानों व आम लोगों को महंगी बिजली के जाल में फंसाने की कोशिश कर रही है। किसानों ने कार्यालय परिसर में नारेबाज़ी करते हुए चेतावनी दी कि जब तक स्मार्ट मीटरों की जबरन इंस्टॉलेशन पर रोक नहीं लगाई जाती, तब तक आंदोलन जारी रहेगा। संगठन के नेताओं ने कहा कि वे शांतिपूर्ण ढंग से अपना विरोध दर्ज करवाते रहेंगे और जल्द ही ज़िला स्तर पर भी बड़ा प्रदर्शन किया जाएगा। किसानों ने प्रशासन को स्मार्ट मीटर सौंपकर मांग रखी कि सभी नए स्मार्ट मीटर लगाने की प्रक्रिया को तुरंत रोका जाए और पुरानी व्यवस्था को बहाल किया जाए। वहां ही शहरी एसडीओ भगवान शर्मा ने बताया कि पावर काम की ओर से पूरी तरह जाँच करने के बाद मीटर लगाएं गए हैं जिन्हें उतारना गैरकानूनी है जिस के संबंध में उच्च अधिकारियों की हिदायत के तहित अग्ली कारवाई की जाएगी। शहरी क्षेत्र के गांव के किसानों ने मीटरों को उतार कर कार्यालय में लाया गया था
0
comment0
Report
BSBHARAT SHARMA
Dec 11, 2025 09:20:41
Amritsar, Punjab:ਆਮ ਆਦਮੀ ਪਾਰਟੀ ਦੇ ਨੇਤਾ ਤਲਬੀਰ ਗਿੱਲ ਨੇ ਕੀਤੀ ਪ੍ਰੈਸ ਕਾਨਫਰੰਸ ਆਮ ਆਦਮੀ ਪਾਰਟੀ ਦੇ ਨੇਤਾ ਤਲਬੀਰ ਗਿੱਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੱਲ੍ਹ ਸੁਖਬੀਰ ਬਾਦਲ ਮਜੀਠਾ ਆਏ ਸੀ ਅਤੇ ਹਮੇਸ਼ਾਂ ਦੀ ਤਰ੍ਹਾਂ ਉਨ੍ਹਾਂ ਨੇ ਘਟੀਆਂ ਬੋਲੀ ਦਾ ਇਸਤੇਮਾਲ ਕੀਤਾ। ਤਲਬੀਰ ਗਿੱਲ ਨੇ ਕਿਹਾ ਕਿ ਗੁਰੂਨੀਵ ਕੌਰ ਕਹਿੰਦੀ ਹੈ ਕਿ ਉਹਨਾਂ ਦੇ ਇਲਾਕੇ ਵਿੱਚ “ਧੱਕਾ” ਹੋਇਆ ਪਰ ਉਹ ਪੁੱਛਣਾ ਚਾਹੁੰਦੇ ਹਨ ਕਿ ਮਜੀਠਾ ਵਿੱਚ ਕਿਹੜਾ ਧੱਕਾ ਹੋਇਆ? ਉਨ੍ਹਾਂ ਦੇ ਦਾਅਵੇ ਕਿ ਇਸ ਵਾਰ ਚੋਣਾਂ ਵਿੱਚ ਅਕਾਲੀ ਦਲ ਕੋਲ ਢੰਗ ਦੇ ਉਮੀਦਵਾਰ ਵੀ ਨਹੀਂ ਹਨ। SGPC ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦੇਕੇ ਟਿਕਟਾਂ ਦਿੱਤੀਆਂ ਗਈਆਂ ਹਨ। ਮੁਲਾਜ਼ਮ ਕਹਿੰਦੇ ਹਨ ਕਿ ਉਨ੍ਹਾਂ ’ਤੇ ਜ਼ਬਰਦਸਤੀ ਟਿਕਟ ਥੋਪੀ ਗਈ ਹੈ। ਤਲਬੀਰ ਗਿੱਲ ਨੇ ਕਿਹਾ ਕਿ ਅਕਾਲੀ ਦਲ ਦੀ ਨੱਈਆ ਡੁੱਬ ਰਹੀ ਹੈ ਅਤੇ ਸੁਖਬੀਰ ਬਾਦਲ ਉਨ੍ਹਾਂ ਬਾਰੇ ਵੀ ਗਲਤ ਭਾਸ਼ਾ ਇਸਤੇਮਾਲ ਕਰਕੇ ਗਏ ਹਨ। ਉਨ੍ਹਾਂ ਨੇ ਕਿਹਾ ਕਿ 2007 ਤੋਂ 2017 ਤੱਕ ਅਕਾਲੀ ਦਲ ਨੇ ਲੁੱਟ-ਖਸੋਟ ਕੀਤੀ। ਬਰਗਾੜੀ ਕਾਂਡ ਵਿੱਚ ਅਕਾਲੀ ਦਲ ਨੇ ਕੀ ਕੀਤਾ? 328 ਸਰੂਪਾਂ ਵਾਲੇ ਮਾਮਲੇ ਵਿੱਚ ਵੀ ਸਰਕਾਰ ਨੇ FIR ਦਰਜ ਕੀਤੀ ਅਤੇ ਸੁਖਬੀਰ ਬਾਦਲ ਨੇ ਆਪਣੀਆਂ ਗਲਤੀਆਂ ਖੁਦ ਕ kabੂਲ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ 75 ਫੀਸਦੀ ਲੋਕ ਸੁukhਬੀਰ ਬਾਦਲ ਕੋ ਪ੍ਰਧਾਨ ਹੀ ਨਹੀਂ Mੰਨਦੇ। ਤਲਬੀਰ ਗਿੱਲ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਇਹ ਕਹਿਣਾ ਕਿ “ਤਲਬੀਰ ਨੇ ਮੈਨੂੰ ਫ਼ੋਨ ਕੀਤਾ,” ਬਿਲਕੁਲ ਝੂਠ ਹੈ। “ਮੈਂ ਕਦੇ ਉਸਨੂੰ ਫ਼ੋਨ ਨਹੀਂ ਕੀਤਾ, ਸੁਖਬੀਰ ਬਾਦਲ ਝੂਠ ਬੋਲਦਾ ਹੈ,” ਉਹਨਾਂ ਨੇ ਕਿਹਾ。
0
comment0
Report
KSKuldeep Singh
Dec 11, 2025 09:03:19
0
comment0
Report
BSBhushan Sharma
Dec 11, 2025 09:01:34
Nurpur, Himachal Pradesh:आंगनबाड़ी कार्यकर्ताओं ने विकासखंड अधिकारी के माध्यम से प्रधानमंत्री नरेंद्र मोदी जी को एक ज्ञापन सौपा जिसमें आंगनबाड़ी एवं मिड डे मील योजनाओं के लाखों कर्मचारियों को न्याय देने के बारे में आग्रह किया है। इन महिलाओं ने कहा कि 2009 से मिड डे मिल कर्मियों का और 2020 से आंगनबाड़ी कार्यकर्ताओं का मानदेय अब तक नहीं बढ़ा है। आज जितने भी प्रदेश सरकार के कार्य होते हैं तो सबसे पहले आंगनबाड़ी कार्यकर्ता तथा सहायकों को भेजा जाता है, लेकिन आज हमें मानदेय मिल रहा है जिससे परिवार चलाना मुश्किल हो गया है। इन आंगनबाड़ी कार्यकर्ताओं ने कहा कि हमें सरकारी नियमित कर्मचारी घोषित किया जाए। इसके अलावा समय पर उन्हें मानदेय नहीं मिला। मिड डे मील कर्मचारी को 10 महीने के बजाय 12 महीने का वेतन मिलना चाहिए। उन्होंने अपनी मांग पत्र में कहा है कि नैनीताल में भारतीय श्रम सम्मेलन की सिफारिशें तत्काल लागू कर आंगनबाड़ी एवं मिड डे मील कर्मियों को श्रमिक कर्मचारी का दर्जा दिया जाए। केंद्र सरकार द्वारा निर्धारित न्यूनतम वेतन प्लस महंगाई भत्ता तत्काल लागू किया जाए। सुप्रीम कोर्ट के आदेश के अनुसार आंगनबाड़ी कर्मियों को ग्रेच्युटी, पेंशन, चिकित्सा एवं मंत्र अवकाश की सुविधा तुरंत हो। मिड डे मील कर्मियों को भी आंगनबाड़ी जैसी 20 आकस्मिक अवकाश मिलना चाहिए। मिड डे मील कर्मचारी को पूरा वेतन हर महीने उनके खाते में डाला जाए। मिड डे मील योजना को कक्षा आठ तक सीमित न रखकर कक्षा 12 तक बढ़ाया जाए। निजीकरण पर रोक लगे और लागू पुराने श्रम कानूनों को बहाल किया जाए।
0
comment0
Report
BSBHARAT SHARMA
Dec 11, 2025 08:35:07
Amritsar, Punjab:14 ਦਸੰਬਰ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਜ਼ਿਲ੍ਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜੀ ਮੀਡੀਆ ਦਾ ਖਾਸ ਪ੍ਰੋਗਰਾਮ ਪਿੰਡ ਦੀ ਸੱਥ ਦੇ ਤਹਿਤ ਅੱਜ ਜ਼ੀ ਮੀਡੀਆ ਦੀ ਟੀਮ ਪਹੁੰਚੀ ਜੰਡਿਆਲਾ ਦੇ ਪਿੰਡ ਅਮਰਕੋਟ ਵਿਖੇ। ਪਿੰਡ ਅਮਰਕੋਟ ਵਿਖੇ ਵੀ ਬਲੋਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜੀ ਮੀਡੀਆ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਪਿੰਡ ਦੇ ਸੱਥ ਪ੍ਰੋਗਰਾਮ ਦੇ ਤਹਿਤ ਪਿੰਡ ਵਾਲਿਆਂ ਨੇ ਕਿਹਾ ਕਿ ਇਸ ਪਿੰਡ ਦੇ ਵਿੱਚ ਨਸ਼ਾ ਇੱਕ ਗੰਭੀਰ ਮੁੱਦਾ ਹੈ, ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਕੋਈ ਵੀ ਜਿਮ ਨਹੀਂ ਹੈਗਾ , ਅਤੇ ਨਾ ਹੀ ਕੋਈ ਖੇਡਣ ਨੂੰ ਚੰਗਾ ਮੈਦਾਨ ਹੈਗਾ। ਅਮਰਕੋਟ ਪਿੰਡ ਦੀ ਬੀਬੀਆਂ ਨੇ ਕਿਹਾ ਕਿ ਨਸ਼ਾ ਇਸ ਪਿੰਡ ਦੇ ਵਿੱਚ ਗੰਭੀਰ ਮੁੱਦਾ ਹੈ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਕਾਰਨ ਉਹਨਾਂ ਨੇ ਆਪਣੇ ਬੱਚਿਆਂ ਦੀ ਜਾਨਾਂ ਗਵਾਈਆਂ ਹਨ , ਉਹਨਾਂ ਨੇ ਕਿਹਾ ਕਿ ਹਾਲਾਤ ਇਹ ਬਣ ਚੁੱਕੇ ਹੋਏ ਹਨ ਕਿ ਸਾਨੂੰ ਖੁਦ ਪਹਿਰਾ ਲਗਾਣਾ ਪੈ ਰਿਹਾ ਹੈ ਪਿੰਡ ਦੇ ਵਿੱਚ, ਬੀਬੀ ਨੇ ਕਿਹਾ ਕਿ ਮੈਂ ਪਿੰਡ ਦੀ ਸ਼ੁਰੂਆਤ ਦੇ ਵਿੱਚ ਖੁਦ ਬੈਠੀ ਹੁੰਦੀ ਹਾਂ ਜਦ ਵੀ ਕੋਈ ਮੁੰਡਾ ਬਾਹਰੋਂ ਨਸ਼ਾ ਵੇਚਣ ਆਉਂਦਾ ਹੈ ਉਸ ਨੂੰ ਮੈਂ ਭਜਾ ਦਿੰਦੀ ਹਾਂ। ਪਿੰਡ ਵਾਲਿਆਂ ਨੇ ਕਿਹਾ ਕਿ ਪਿੰਡ ਦੇ ਵਿੱਚ ਸੜਕਾਂ ਨਾਲੀਆਂ ਦਾ ਕੰਮ ਚੱਲ ਰਿਹਾ , ਅਤੇ ਪਿੰਡ ਦੇ ਸਰਪੰਚ ਵੱਲੋਂ ਵੀ ਚੰਗਾ ਕੰਮ ਕੀਤਾ ਜਾ ਰਿਹਾ , ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਕੋਈ ਵੀ ਜਿੰਮ ਨਹੀਂ , ਅਤੇ ਨਾ ਹੀ ਖੇਡਣ ਨੂੰ ਕੋਈ ਚੰਗਾ ਮੈਦਾਨ ਹੈ , ਅਤੇ ਨਾ ਹੀ ਪਿੰਡ ਦੇ ਵਿੱਚ ਕੋਈ ਰੁਜ਼ਗਾਰ ਦਾ ਸਾਧਨ ਹੈ, ਪਿੰਡ ਦੇ ਸਰਪੰਚ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਪਿੰਡ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ ਪਿੰਡਾਂ ਦੀਆਂ ਸੜਕਾਂ ਨਵੀਆਂ ਬਣਾਈਆਂ ਜਾ ਰਹੀਆਂ ਹਨ ਨਾਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜੋ ਵੀ ਕਮੀ ਹੈ ਉਹ ਆਉਣ ਵਾਲੇ ਦਿਨਾਂ ਤੇ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ, ਪਿੰਡ ਵਾਲਿਆਂ ਨੇ ਕਿਹਾ ਕਿ ਜੋ ਵੀ ਸਾਡੇ ਮੁੱਦਿਆਂ ਨੂੰ ਹੱਲ ਕਰਾਵੇਗਾ ਪਿੰਡ ਦਾ ਵਿਕਾਸ ਕਰਾਵੇਗਾ ਨਸ਼ੇ ਨੂੰ ਦੂਰ ਕਰੇਗਾ ਅਸੀਂ ਉਸਨੂੰ ਹੀ ਵੋਟ ਪਾ ਕੇ ਜਿਤਾਵਾਂਗੇ , ਹੁਣ ਵੇਖਣਾ ਇਹੀ ਹੋਵੇਗਾ 14 ਦਸੰਬਰ ਕੋ ਕਿਸ ਉਮੀਦਵਾਰ ਦੀ ਕਿਸਮਤ ਖੁੱਲਦੀ ਹੈ।
0
comment0
Report
SGSatpal Garg
Dec 11, 2025 08:24:17
Patran, Punjab:चुनाव तैयारियों को लेकर पातड़ां में एसडीएम कार्यालय की ओर से पोलिंग पार्टियों को लेकर व्यवस्थाएं पूरी कर ली गई हैं। इस बार पोलिंग पार्ट 284 को तैनात किया गया है, जिसमें 25 ब्लॉक समिति और 4 जिला परिषद ज़ोन के लिए मतदान करवाया जाएगा। सूत्रों के अनुसार क्षेत्र में करीब 1500 के करीब वोटर इस चुनाव में अपने मताधिकार का उपयोग करेंगे। मतदान के लिए कुल 218 पोलिंग बूथ स्थापित किए गए हैं, जिन पर पर्याप्त सुरक्षा व्यवस्था और सुविधाएं सुनिश्चित की जा रही हैं। प्रशासन के मुताबिक सभी पोलिंग पार्टियां 13 दिसंबर को अपने-अपने केंद्रों के लिए रवाना होंगी। इसके बाद 14 दिसंबर को सुबह 8 बजे से शाम 4 बजे तक मतदान संपन्न होगा। चुनाव शांतिपूर्ण ढंग से कराने के लिए अधिकारियों ने आवश्यक दिशा-निर्देश जारी कर दिए हैं।
0
comment0
Report
VSVARUN SHARMA
Dec 11, 2025 08:07:46
Kapurthala, Punjab:ਸੁਲਤਾਨਪੁਰ ਲੋਧੀ ਵਿੱਚ ਗੈਸ ਸਿਲੰਡਰਾਂ ਦੀ ਹਣੇਰੀ ਕਿੱਲਤ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਘੰਟਿਆਂ ਦੀ ਉਡੀਕ ਤੋਂ ਬਾਅਦ ਵੀ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੂੰ 1990 ਦਾ ਉਹ ਦੌਰ ਯਾਦ ਆਉਣ ਲੱਗ ਪਿਆ ਹੈ ਜਦੋਂ ਸਮਾਨ ਦੀ ਕਮੀ ਕਾਰਨ ਲੰਬੀਆਂ ਕਤਾਰਾਂ ਲੱਗਦੀਆਂ ਸਨ। ਇਸ ਦਰਮਿਆਨ, ਗੈਸ ਸਿਲੰਡਰ ਲੈਣ ਪਹੁੰਚੇ ਇਕ ਨੌਜਵਾਨ ਨੇ ਏਜੰਸੀ ਦੇ ਮਾਲਕ ਅਤੇ ਵਰਕਰਾਂ ‘ਤੇ ਧੱਕਾ ਮੁੱਕੀ ਕਰਨ, ਮਾੜਾ ਵਤੀਰਾ ਅਪਣਾਉਣ ਅਤੇ ਗਲਤ ਤਰੀਕੇ ਨਾਲ ਕੰਮ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਨੌਜਵਾਨ ਦੇ ਮੁਤਾਬਕ, ਸਿਲੰਡਰਾਂ ਦੀ ਵੰਡ ਦੌਰਾਨ ਪੂਰੀ ਪਾਰਦਰਸ਼ੀਤਾ ਨਹੀਂ ਰੱਖੀ ਜਾ ਰਹੀ ਅਤੇ ਲੋਕਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਏਜੰਸੀ ਦੇ ਮਾਲਕ ਨੇ ਸਾਰੇ ਇਲਜ਼ਾਮ ਰੱਦ ਕਰਦੇ ਹੋਏ ਕਿਹਾ ਕਿ ਮਾਮਲੇ ਨੂੰ ਸ਼ਾਂਤੀ ਨਾਲ ਨਿਪਟਾਇਆ ਗਿਆ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਬਦਸਲੂਕੀ ਨਹੀਂ ਹੋਈ। ਉਨ੍ਹਾਂ ਦਾ ਕਹਿਣਾ ਸੀ ਕਿ ਸਿਲੰਡਰਾਂ ਦੀ ਕਮੀ ਕਾਰਨ ਕੁਝ ਸਮੱਸਿਆਵਾਂ ਜ਼ਰੂਰ ਆਈਆਂ ਹਨ ਪਰ ਸਥਿਤੀ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਸਰਕਾਰ ਅਤੇ ਡਿਸਟ੍ਰਿਬਿਊਸ਼ਨ ਵਿਭਾਗ ਤੁਰੰਤ ਹਸਤਖੇਪ ਕਰੇ ਤਾਂ ਜੋ ਗੈਸ ਸਿਲੰਡਰਾਂ ਦੀ ਸਪਲਾਈ ਨਾਰਮਲ ਕੀਤੀ ਜਾ ਸਕੇ ਅਤੇ ਆਮ ਘਰਾਂ ਨੂੰ ਹੋ ਰਹੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।
0
comment0
Report
KSKuldeep Singh
Dec 11, 2025 08:06:06
0
comment0
Report
VKVipan Kumar
Dec 11, 2025 08:05:44
Dharamshala, Himachal Pradesh:दक्षिण भारत के लिए रवाना हुए दलाई लामा, दिल्ली से पहुचेंगे कर्नाटक, माउंटोक मठ में प्रवास तिब्बती धर्मगुरु दलाई लामा सर्दियों के मौसम को ध्यान में रखते हुए हर साल की तरह इस बार भी दक्षिण भारत की यात्रा पर रवाना हो गए हैं। धर्मशाला में शीत बढ़ने के चलते उन्होंने गुरुवार सुबह अपनी यात्रा की शुरुआत की और दिल्ली पहुंचने के बाद वहां कुछ समय ठहरेंगे। जानकारी के अनुसार, दलाई लामा आज सुबह धर्मशाला से विमान द्वारा दिल्ली पहुंचे, राजधानी में अपने निवास पर वह कुछ औपचारिक मुलाकातें करेंगे और इसके बाद कर्नाटक के माउंटोक स्थित बौद्ध मठ (मॉन्टोक मॉनेस्ट्री) के लिए रवाना होंगे। दक्षिण भारत में स्थित यह मॉनेस्ट्री दलाई लामा और अन्य तिब्बती बौद्ध भिक्षुओं के लिए एक प्रमुख धार्मिक केंद्र माना जाता है। दलाई लामा लगभग एक महीने तक माउंटोक मठ में रिहायश करेंगे। इस दौरान वे अध्ययन, ध्यान साधना और अनुयायियों से आध्यात्मिक चर्चाएं भी करेंगे। हर साल की तरह, उनका यह दक्षिण भारत का प्रवास धर्मशाला की ठंडी जलवायु से राहत पाने के साथ-साथ आध्यात्मिक कार्यों में ध्यान केंद्रित करने के लिए किया जाता है। दलाई लामा के प्रवास के दौरान कर्नाटक में स्थित तिब्बती समुदाय विशेष कार्यक्रमों की तैयारी में जुट गया है। स्थानीय बौद्ध मठों में प्रार्थना सभाएं और शिक्षाप्रद संगोष्ठियों का आयोजन भी किया जाएगा। इस बाबत जानकारी साझा करते हुए तिब्बत यूथ कांग्रेस के अध्यक्ष शेयरिंग ने बताया कि सर्दियों के कारण बौद्ध धर्मगुरु दलाईलामा आज धर्मशाला को छोड़कर दक्षिण भारत के लिए निकले हैं, पहले दिल्ली निवास करेंगे फिर वो कर्नाटक स्थित बौद्ध मॉनेस्ट्री में रहेंगे, उन्होंने कहा कि इस साल उन्होंने बौद्ध धर्मगुरु का 90वां जन्मदिवस भी सेलिब्रेट किया है और दक्षिण भारत में भी ये सेलिब्रेशन देखने को मिलेगी तो वहीं तिब्बतियों प्रशासनिक अधिकारी फुंटसोक ने बताया कि क्योंकि सर्दियों के कारण बौद्ध धर्मगुरु दलाईलमा की सेहत में गड़बड़ हो सकती है इसलिए कर्नाटक के माउंटोक जा रहे हैं क्योंकि इन दिनों वहां का मौसम बहुत शानदार होता है, और वहां जाकर ध्यान साधना और अपने अनुयायियों से भी मुलाकात करेंगे, उन्होंने बौद्ध धर्मगुरु दलाईलामा के उत्तम स्वास्थ्य की भी कामना की वहीं बौद्ध धर्मगुरु दलाईलामा ने भी कहा कि वो धर्मशाला से फिलहाल सर्दियों के कारण बाहर जा रहे हैं और इस साल जो दुनिया ने उनका करुणामई के तौर पर जन्मदिन सेलिब्रेट किया है उसके लिए वो सबके आभारी हैं, उन्होंने खुद के अंदर करुणा को बढ़ावा देने की भी बात कही
0
comment0
Report
Advertisement
Back to top