Back
तारलोचन सूंढ के निधन पर कांग्रेस नेताओं ने गहरा शोक व्यक्त किया
NRNARINDER RATTU
Nov 09, 2025 12:01:00
Nawanshahr, Punjab
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਬੰਗਾ ਵਿਧਾਨ ਸਭਾ ਤੋਂ ਦੋ ਵਾਰ ਵਿਧਾਇਕ ਰਹੇ ਚੋਧਰੀ ਤਰਲੋਚਨ ਸਿੰਘ ਸੂੰਢ ਜਿਹਨਾਂ ਦੀ ਕੱਲ ਤਰਨਤਾਰਨ ਜਿਮਨੀ ਚੋਣ ਵਿੱਚ ਪ੍ਰਚਾਰ ਕਰਦੇ ਸਮੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਸੂੰਢ ਵਿਖੇ ਕੀਤਾ ਗਿਆ. ਉਹਨਾ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਪਾਰਟੀ ਤੋ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ, ਸੀਨੀਅਰ ਕਾਂਗਰਸੀ ਆਗੂ ਅਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਰਦਾਰ ਲਾਡੀ ਸ਼ੇਰੋਵालੀਆ, ਸਰਦਾਰ ਕੁਲਦੀਪ ਸਿੰਘ ਵੈਦ ਸਮੇਤ ਕਪੂਰਥਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵਿਸ਼ੇਸ਼ ਤੌਰ ਉਤੇ ਹਾਜਿਰ ਜਿਨ੍ਹਾਂ ਨੇ ਮਰਹੂਮ ਚੌਧਰੀ ਤਰਲੋਚਨ ਸਿੰਘ ਸੂੰਢ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ.ਇਸ ਮੌਕੇ ਇਹਨਾਂ ਲੀਡਰਾਂ ਨੇ ਮਰਹੂਮ ਤਰਲੋਚਨ ਸਿੰਘ ਸੂੰਢ ਦੀ ਮੌਤ ਉਤੇ ਅਫਸੋਸ਼ ਕਰਦਿਆਂ ਕਿਹਾ ਕਿ ਉਹਨਾਂ ਦੀ ਮੌਤ ਨਾਲ ਜਿਥੇ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਪਿਆ ਉਤੇ ਹੀ ਹਲਕੇ ਦੇ ਲੋਕਾਂ ਨੂੰ ਵੀ ਗਹਿਰਾ ਸਦਮਾ ਲੱਗਾ ਹੈ. ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤਰਲਤਰਣ ਜਿਮਨੀ ਚੋਣ ਉਤੇ ਬੋਲਦੀਆਂ ਕਿਹਾ ਕੇ ਉਸ ਹਲਕੇ ਦੇ ਲੋਕ ਮੌਜਦਾ ਸਰਕਾਰ ਤੋ ਕਾਫੀ ਦੁੱਖੀ ਹਨ. ਨਾਲ ਹੀ ਉਨ੍ਹಾ ਨੇ ਕਿਹਾ ਪਾਰਟੀ ਪ੍ਰਧਾਨ ਜੀ ਨੇ ਜੋ ਮਰਹੂਮ ਸਰਦਾਰ ਬੂਟਾ ਸਿੰਘ ਜੀ ਬਾਰੇ ਬੋਲਿਆ ਹੈ ਉਸ ਉਤੇ ਉਹ ਮਾਫੀ ਮੰਗ ਚੁੱਕੇ ਹਨ ਹੁਣ ਉਹਨਾਂ ਨੂੰ ਮਾਫ ਕਰਕੇ ਕੇਸ ਖਤਮ ਕਰ ਦੇਣਾ ਚਾਹੀਦਾ ਹੈ.ਇਸ ਮੌਕੇ ਵੱਖ ਵੱਖ ਪਾਰਟੀਆਂ ਦੇ ਆਗੂ ਅਤੇ ਇਲਾਕੇ ਦੇ ਲੋਕ ਭਾਰੀ ਗਿਣਤੀ ਵਿੱਚ ਹਾਜ਼ੀਰ ਸਨ.ਇਸ ਮੌਕੇ ਤਰਲੋਚਨ ਸਿੰਘ ਸੂੰਢ ਦੀ ਅਰਥੀ ਨੂੰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੰਧਾ ਵੀ ਦਿਤਾ.
5
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowNov 09, 2025 14:36:070
Report
TBTarsem Bhardwaj
FollowNov 09, 2025 13:48:134
Report
SGSatpal Garg
FollowNov 09, 2025 13:47:173
Report
RBRohit Bansal
FollowNov 09, 2025 12:31:068
Report
KSKamaldeep Singh
FollowNov 09, 2025 11:46:38Chandigarh, Chandigarh:ਪੰਜਾਬੀ ਗਾਇਕ ਸਤਿੰਦਰ ਸਰਤਾਜ ਪੰਜਾਬ ਯੂਨੀਵਰਸਿਟੀ ਪੁੱਜੇ
7
Report
KSKamaldeep Singh
FollowNov 09, 2025 11:30:534
Report
ASARVINDER SINGH
FollowNov 09, 2025 11:26:528
Report
DSDEVINDER SHARMA
FollowNov 09, 2025 11:24:118
Report
SSSanjay Sharma
FollowNov 09, 2025 11:22:546
Report
KCKhem Chand
FollowNov 09, 2025 11:21:516
Report
SSSanjay Sharma
FollowNov 09, 2025 11:18:339
Report
KCKhem Chand
FollowNov 09, 2025 11:18:267
Report
SSSanjay Sharma
FollowNov 09, 2025 11:15:526
Report
SSSanjay Sharma
FollowNov 09, 2025 11:12:12Noida, Uttar Pradesh:Shimla, Himachal Pradesh: Indian Cricketer Renuka Singh Thakur visits the Hateshwari Mata Temple in Hatkoti after winning the ICC Women's World Cup 2025.
9
Report