Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148001

संगरूर SI टीम पर फायर: जसविंदर सिंह जस्सी घायल

KKKIRTIPAL KUMAR
Nov 25, 2025 13:20:40
Sangrur, Punjab
ਸੰਗਰੂਰ ਦੀ ਸੀਆਈ ਸਟਾਫ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਸੀਆਈ ਟੀਮ ਵੱਲੋਂ ਸੁਨਾਮ ਏਰੀਏ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਪੁਲਿਸ ਦੀ ਗੱਡੀ ਦੇਖ ਇੱਕ ਵਿਅਕਤੀ ਘਬਰਾ ਕੇ ਜਦੋਂ ਭੱਜਣ ਲੱਗਾ ਤਾਂ ਉਸ ਵੱਲੋਂ ਪੁਲਿਸ ਦੇ ਉੱਤੇ ਫਾਇਰ ਕੀਤੇ ਗਏ ਪੁਲਿਸ ਵੱਲੋਂ ਵੀ ਜਵਾਬੀ ਫਾਇਰ ਕੀਤੇ ਗਏ ਜਿਸ ਵਿੱਚ ਨੌਜਵਾਨ ਦੀ ਲੱਤ ਦੇ ਉੱਤੇ ਗੋਲੀ ਲੱਗੀ ਮੀਡੀਅਨ ਜਾਣਕਾਰੀ ਦਿੰਦੇ ਹੋਏ ਐਸਪੀ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਨਾਮ ਜਸਵਿੰਦਰ ਸਿੰਘ ਜੱਸੀ ਜੋ ਕਿ ਰੂਪਾ ਹੈੜੀ ਪਿੰਡ ਦਾ ਰਹਿਣ ਵਾਲਾ ਜਿਸ ਖਿਲਾਫ ਕੁੱਲ 11 ਮਾਮਲੇ ਦਰਜ ਹਨ ਜੱਸੀ ਵੱਲੋਂ ਕੁਝ ਦਿਨ ਪਹਿਲਾਂ ਸੰਗਰੂਰ ਦੇ ਭਵਾਨੀਗੜ੍ਹ ਵਿਖੇ ਇੱਕ ਸ਼ਰਾਬ ਦੇ ਠੇਕੇ ਉੱਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਐਸਪੀ ਨਵਰੀਤ ਸਿੰਘ ਵਿਰਕ ਮੁਤਾਬਿਕ ਇਸ ਵਿਅਕਤੀ ਵੱਲੋਂ ਹੋਰ ਵੀ ਕਈ ਮਾਮਲਿਆਂ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਦੀ ਸਾਡੇ ਵੱਲੋਂ ਡੁੰਘਾਈ ਦੇ ਨਾਲ ਪੁੱਛ ਕਿਛ ਕੀਤੀ ਜਾ ਰਹੀ ਹੈ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVipan Kumar
Nov 25, 2025 15:18:56
Dharamshala, Himachal Pradesh:शीत सत्र को पहुंची सुक्खू सरकार, सीएम का धर्मशाला में हुआ भव्य स्वागत भाजपा ने यहां पिकनिक मनाने आना होगा, वॉकआउट करके घूमना होगा तो, सरकार क्या कर सकती है : सीएम कहा, विपक्ष तथ्यों सहित उठाए मुद्दे, सरकार न घबराती है न घबराई है एंकर : तपोवन में शीत सत्र के लिए प्रदेश सरकार मंगलवार को धर्मशाला पहुंची। धर्मशाला पहुंचे सीएम सुखविंद्र सिंह सुक्खू का भव्य स्वागत किया गया। धर्मशाला पहुंचने ही सीएम ने कहा कि सरकार सुचारु रूप से सदन चलाती है, यदि भाजपा ने यहां पिकनिक मनाने आना होगा और वॉकआउट करके घूमना होगा तो, इसमें सरकार क्या कर सकती है। विपक्ष जो भी मुद्दा उठाए तथ्यों के साथ उठाए, हम न किसी चीज से घबराने वाले हैं न ही घबराते हैं। सीएम ने कहा कि मुद्दे भाजपा ने रखने हैं, मुद्दों में तथ्य और सच्चाई होनी चाहिए, महज राजनीतिक लाभ और सनसनी फैलाने के लिए जो मुद्दे होते हैं, ऐसे मुद्दे कुछ समय के लिए होते हैं, हमारा उद्देश्य है कि किसी प्रकार का मुद्दा भाजपा सदन में लाएगी, किसी भी प्रस्ताव के अधीन लाएगी, सरकार उसका समर्थन करेगी। सीएम ने कहा कि विपक्ष में लड़ाई इसलिए ज्यादा है, क्योंकि पांच गुटों में भाजपा बंटी हुई है, हर गुट चाहता है कि मेरे मुद्दे पर वॉकआउट हो और दिल्ली जाकर हाईकमान को बताया जा सके, क्योंकि दिल्ली में इनको फटकार लगती है。 भाजपा में कांग्रेस का एक गुट बड़ा स्ट्रांग सीएम ने कहा कि मैं जानता हूं कि भाजपा में कांग्रेस का एक गुट बड़ा स्ट्रांग है, मजबूती से खड़ा है, वो विधायक आजकल अपने घर में डीनर भी देते हैं, शायद वो विधायक सोचते हैं कि मैं ही सीएम बन जाऊं, सीएम तो पूरी जिंदगी नहीं बन पाएंगे, लेकिन मंत्री की कुर्सी के लिए उनकी तड़पन है, इस तरह से वे रणनीतिकार बने हुए हैं। भाजपा में बिका हुआ गुट ज्यादा एक्टिव हुआ है, क्योंकि उनको तकलीफ हुई है, क्योंकि वे सोच रहे थे कि सरकार गिर रही है, लेकिन देवताओं व जनता के आशीर्वाद से कांगे्रस छह सीटें और जीती है, अगली बार कांग्रेस धर्मशाला की सीट भी जीतेगी। सीएम ने कहा कि कांगड़ा में टूरिज्म केपिटल के रूप में विकसित करने के प्रयास किए जा रहे हैं, जल्द ही कांगड़ा एयरपोर्ट के विस्तार और भूमि अधिग्रहण के कार्य को तेजी से शुरू किया जाएगा। इतिहास में होने जा रहा सबसे लंबा सत्र सीएम सुखविंद्र सिंह सुक्खू ने कहा कि जिला कांगड़ा में इतिहास का सबसे लंबा सत्र होने जा रहा है। भाजपा को तथ्यों के साथ अपनी बात रखने का मौका मिलेगा। पहले शीत सत्र क्रिसमस और नववर्ष के दौरान होता था, जिसके चलते होटल कारोबारियों की बुकिंग रद्द होती थी, इसलिए हमने निर्णय लिया कि इस बार सत्र पहले किया जाए, जिससे कि सरकार की ओर से जो बुकिंग की जाती है, उसका फायदा होटल कारोबारियों को मिले। मरीजों की सुविधा के लिए रोगी मित्र रोगी मित्रों की भर्ती को लेकर विपक्ष द्वारा लगाए जा रहे आरोपों पर सीएम ने कहा कि पहले तो इन्हें जानकारी ही नहीं है, यह रोगी मित्र, जो मरीज अस्पतालों में आते हैं, उनकी पर्ची बनाने और डाक्टर से समय लेने के लिए लगाए जा रहे हैं। यदि रोगी दूसरे अस्पताल के लिए रेफर होता है तो रोगी मित्र दूसरे अस्पताल में फोन करेगा कि इनकी देखभाल करो। अभी मरीजों को भटकना पड़ता है। रोगी मित्र, मरीजों की सुविधा के लिए लगाए गए हैं।
94
comment0
Report
BSBHARAT SHARMA
Nov 25, 2025 15:18:11
Amritsar, Punjab:ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸੁਲਤਾਨਵਿੰਡ ਹਥਿਆਰਬੰਦ ਡਕੈਤੀ ਮਾਮਲੇ ਵਿੱਚ ਮੁਲਜ਼ਮ ਕਾਬੂ; ਗ੍ਰਿਫ਼ਤਾਰੀ ਦੌਰਾਨ ਪੁਲਿਸ ਗੋਲੀਬਾਰੀ ਵਿੱਚ ਇੱਕ ਮੁਲਜ਼ਮ ਜ਼ਖਮੀ ਅੰਮ੍ਰਿਤਸਰ/25 ਨਵੰਬਰ 20-11-2025 ਨੂੰ, ਅੰਮ੍ਰਿਤਸਰ ਦੇ ਥਾਣਾ ਬੀ-ਡਵੀਜ਼ਨ ਅਧੀਨ ਸੁਲਤਾਨਵਿੰਡ ਖੇਤਰ ਵਿੱਚ ਤਿੰਨ ਨੌਜਵਾਨਾਂ ਨੇ ਬੰਦੂਕ ਦੀ ਨੋਕ 'ਤੇ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਲੁੱਟ ਲਈ। ਉਨ੍ਹਾਂ ਨੇ 2.5 ਲੱਖ ਦੀ ਨਕਦੀ ਅਤੇ ਇੱਕ ਸੋਨੇ ਦਾ ਬਰੇਸਲੇਟ (ਵਜਰਾ) ਲੁੱਟ ਲਿਆ। ਇਸ ਸਬੰਧ ਵਿੱਚ, ਅੰਮ੍ਰਿਤਸਰ ਦੇ ਥਾਣਾ ਬੀ-ਡਵੀਜ਼ਨ ਵਿਖੇ ਐਫਆਈਆਰ ਨੰਬਰ 276 ਮਿਤੀ 21-11-2025 ਅਧੀਨ ਧਾਰਾ 309(4) ਬੀਐਨਐਸ, 25 ਅਸਲਾ ਐਕਟ ਦਰਜ ਕੀਤਾ ਗਿਆ ਸੀ। ਤੁਰੰਤ ਕਾਰਵਾਈ ਕਰਦੇ ਹੋਏ, ਪੁਲਿਸ ਨੇ ਦੋਸ਼ੀ ਬਲਜੀਤ ਸਿੰਘ ਉਰਫ਼ ਬੁਲਾਈ ਨੂੰ ਇੱਕ ਗਲੋਕ ਪਿਸਤੌਲ ਅਤੇ ਇੱਕ ਬੁਲੇਟ-ਪਰੂਫ ਜੈਕੇਟ ਸਮੇਤ ਗ੍ਰਿਫ਼ਤਾਰ ਕੀਤਾ। ਜਾਂਚ ਦੌਰਾਨ, ਦੋਸ਼ੀ ਬਲਜੀਤ ਸਿੰਘ ਉਰਫ਼ ਬੁਲਾਈ ਦੇ ਖੁਲਾਸੇ 'ਤੇ ਪੁਲਿਸ ਨੇ ਤਿੰਨ ਮੁਲਜ਼ਮਾਂ ਕਨਿਸ਼ ਵਾਸੀ ਯਾਸੀਨ ਰੋਡ ਅੰਮ੍ਰਿਤਸਰ, ਵਰੁਣ ਭਾਟੀਆ ਉਰਫ਼ ਬਿੱਲਾ ਵਾਸੀ ਅਮਰਕੋਟ ਜੌੜਾ ਫਾਟਕ ਅੰਮ੍ਰਿਤਸਰ ਅਤੇ ਕਰਨ ਸਿੰਘ ਉਰਫ਼ ਸੂਰਜ ਵਾਸੀ ਚਾਟੀਵਿੰਡ ਅੰਮ੍ਰਿਤਸਰ ਨੂੰ ਨਾਮਜ਼ਦ ਕੀਤਾ। 25-11-2025 ਨੂੰ, ਜਦੋਂ ਪੁਲਿਸ ਟੀਮ ਸ਼ਾਮ ਨੂੰ ਵੇਰਕਾ ਬਾਈਪਾਸ ਵਿਖੇ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ, ਤਾਂ ਪੁਲਿਸ ਨੇ ਇੱਕ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਿਵੇਂ ਹੀ ਉਸਨੇ ਪੁਲਿਸ ਪਾਰਟੀ ਨੂੰ ਦੇਖਿਆ, ਉਹ ਖੇਤਾਂ ਵੱਲ ਭੱਜਿਆ ਅਤੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ 'ਤੇ ਤਿੰਨ ਗੋਲੀਆਂ ਚਲਾਈਆਂ। ਐਸਐਚਓ ਬੀ-ਡਵੀਜ਼ਨ, ਇੰਸਪੈਕਟਰ ਬਲਜਿੰਦਰ ਸਿੰਘ ਨੇ ਹਵਾ ਵਿੱਚ ਚੇਤਾਵਨੀ ਵਜੋਂ ਗੋਲੀ ਚਲਾਈ, ਪਰ ਦੋਸ਼ੀ ਨੇ ਫਿਰ ਵੀ ਪੁਲਿਸ ਪਾਰਟੀ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਟੀਮ ਨੂੰ ਬਚਾਉਣ ਲਈ, ਐਸਐਚਓ ਨੇ ਸਵੈ-ਰੱਖਿਆ ਵਿੱਚ ਗੋਲੀ ਚਲਾਈ, ਅਤੇ ਗੋਲੀ ਮੁਲਜ਼ਮ ਦੀ ਲੱਤ 'ਤੇ ਲੱਗੀ। ਉਸਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜ਼ਖਮੀ ਦੋਸ਼ੀ ਦੀ ਪਛਾਣ ਕਨਿਸ਼ ਵਾਸੀ ਯਾਸੀਨ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਮੌਕੇ 'ਤੇ ਉਸ ਕੋਲੋਂ ਇੱਕ ਪิสਤੌਲ (.30 ਬੋਰ) ਬਰਾਮਦ ਹੋਈ। ਦੋਸ਼ੀ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਸਾਥੀਆਂ ਸੂਰਜ (ਚੱਟੀਵਿੰਡ) ਅਤੇ ਵਰੁਣ ਭਾਟੀਆ ਉਰਫ ਬਿੱਲਾ (ਅਮਰਕੋਟ ਜੌੜਾ ਫਾਟਕ) ਨੂੰ ਮਿਲਣ ਜਾ ਰਿਹਾ ਸੀ। ਇੱਕ ਹੋਰ ਪੁਲਿਸ ਟੀਮ ਨੇ ਤੇਜ਼ੀ ਨਾਲ ਵੱਲਾ ਖੇਤਰ ਵਿੱਚ ਛਾਪਾ ਮਾਰਿਆ ਅਤੇ ਦੋਵਾਂ ਨੂੰ 02 پਿਸਤੌਲਾਂ ਸਮੇਤ ਗ੍ਰਿਫਤਾਰ ਕਰ ਲਿਆ। ਹੋਰ ਜਾਂਚ ਦੌਰਾਨ, ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਕਨਿਸ਼ ਅਤੇ ਕਰਨ ਸਿੰਘ ਉਰੁਫ ਸੂਰਜ ਨੇ ਪਹਿਲਾਂ ਥਾਣਾ ਮੋਹਕਮਪੁਰਾ ਦੇ ਅਧਿਕਾਰ ਖੇਤਰ ਵਿੱਚ ਸਾਗਰ (ਕ੍ਰਿਸ਼ਨ ਨਗਰ) ਨਾਮਕ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਇਸ ਸਬੰਧ ਵਿੱਚ, ਐਫਆਈਆਰ ਨੰਬਰ 141 ਮਿਤੀ 06-11-25 ਅਧੀਨ 109, 3(5) ਬੀਐਨਐਸ ਅਤੇ 25 ਅਸਲਾ ਐਕਟ ਅਧੀਨ ਥਾਣਾ ਮੋਹਕਮਪੁਰਾ ਅੰਮ੍ਰਿਤਸਰ ਦਰਜ ਕੀਤੀ_gi ਸੀ। ਕੁਝ ਮਹੀਨੇ ਪਹਿਲਾਂ, ਜੰਡਿਆਲਾ ਗੁਰੂ (ਅੰਮ੍ਰਿਤਸਰ ਦਿਹਾਤੀ) ਖੇਤਰ ਦੇ ਕੌਂਸਲਰ ਹਰਜਿੰਦਰ ਸਿੰਘ ਉਰਫ਼ ਬ੍ਰਾਹਮਣ ਦੇ ਕਤਲ ਮਾਮਲੇ ਵਿੱਚ, ਥਾਣਾ ਛੇਹਰਟਾ ਵਿਖੇ ਐਫਆਈਆਰ ਨੰਬਰ 95 ਮਿਤੀ 25-05-2025 ਧਾਰਾ 103, 61(2), 351, 191(2), 191(3), 190 ਬੀਐਨਐਸ ਅਤੇ 25 ਅਸਲਾ ਐਕਟ ਅਧੀਨ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਵੀ ਦੋਸ਼ੀ ਸੂਰਜ ਅਤੇ ਬਲਜੀਤ ਸਿੰਘ ਉਰਫ਼ ਬੁੱਲੀ ਸ਼ਾਮਲ ਸਨ। ਬਰਾਮਦਗੀ 04 ਪਿਸਤੌਲ (ਇੱਕ ਗਲਾਕ ਪਿਸਤੌਲ, ਦੋ.30 ਬੋਰ ਅਤੇ ਇੱਕ 9 ਐਮਐਮ) 01 ਬੁਲੇਟ-ਪਰੂਫ ਜੈਕਟ ਗ੍ਰਿਫਤਾਰ ਦੋਸ਼ੀ 1. ਬਲਜੀਤ ਸਿੰਘ ਉਰਫ਼ ਬੁਲਾਈ ਵਾਸੀ ਜੰਡਿਆਲਾ ਗੁਰੂ, ਅੰਮ੍ਰਿਤਸਰ ਦਿਹਾਤੀ ਉਮਰ: 32 ਸਾਲ, ਸਿੱਖਿਆ: 10+2, ਪੇਸ਼ਾ: ਬੇਰੁਜ਼ਗਾਰ, ਪਿਛਲਾ ਮਾਮਲਾ: 08 (ਹਥਿਆਰ ਐਕਟ, ਐਨਡੀਪੀਐਸ ਐਕਟ, ਕਤਲ ਅਤੇ ਸਨੈਚਿੰਗ) ਗ੍ਰਿਫਤਾਰੀ ਦੀ ਮਿਤੀ ਅਤੇ ਸਥਾਨ: 22-11-2025, ਥਾਣਾ ਮੋਹਕਮਪੁਰਾ ਦਾ ਇਲਾਕਾ 2. ਕਨਿਸ਼ ਵਾਸੀ ਜਸੀਆਂ ਰੋਡ ਅੰਮ੍ਰਿਤਸਰ ਉਮਰ: 20 ਸਾਲ, ਸਿੱਖਿਆ: 8ਵਾਂ, ਪੇਸ਼ਾ: ਬੇਰੁਜ਼ਗਾਰ, ਪਿਛਲਾ ਮਾਮਲਾ: 03 (ਹਥਿਆਰ ਐਕਟ ਅਤੇ ਸਨੈਚਿੰਗ) ਗ੍ਰਿਫਤਾਰੀ ਦੀ ਮਿਤੀ ਅਤੇ ਸਥਾਨ: 25-11-2025, ਥਾਣਾ ਵੇਰਕਾ ਦਾ ਇਲਾਕਾ 3. ਕਰਨ ਸਿੰਘ ਉਰਫ਼ ਸੂਰਜ ਵਾਸੀ ਚਾਟੀਵਿੰਡ ਅੰਮ੍ਰਿਤਸਰ ਉਮਰ: 22 ਸਾਲ, ਸਿੱਖਿਆ: 10ਵੀਂ, ਪੇਸ਼ਾ: ਪੈਲੇਸ ਵਿੱਚ ਵੇਟਰ, ਪਿਛਲਾ ਮਾਮਲਾ: 06 (ਹਥਿਆਰ ਐਕਟ, ਐਨਡੀਪੀਐਸ ਐਕਟ ਅਤੇ ਕਤਲ ਦੀ ਕੋਸ਼ਿਸ਼) ਗ੍ਰਿਫਤਾਰੀ ਦੀ ਮਿਤੀ ਅਤੇ ਸਥਾਨ: 25-11-2025, ਮਕਬੂਲਪੁਰਾ ਦਾ ਇਲਾਕਾ 4. ਵਰੁਣ ਭਾਟੀਆ ਉਰਫ ਬਿੱਲਾ ਨਿਵਾਸੀ ਅਮਰਕੋਟ ਜੌੜਾ ਫਾਟਕ ਅੰਮ੍ਰਿਤਸਰ ਉਮਰ: 25 ਸਾਲ, ਸਿੱਖਿਆ: 5ਵੀਂ, ਪੇਸ਼ਾ: ਮਾਰਕੀਟਿੰਗ, ਪਿਛਲਾ ਮਾਮਲਾ: 01 (ਖੋਹ) ਗ੍ਰਿਫਤਾਰੀ ਦੀ ਮਿਤੀ ਅਤੇ ਸਥਾਨ: 25-11-2025, ਮਕਬੂਲਪੁਰਾ ਦਾ ਇਲਾਕਾ ਜ਼ਖਮੀ ਦੋਸ਼ੀ 1. ਕਨਿਸ਼ ਨਿਵਾਸੀ ਜਸੀਆਂ ਰੋਡ ਅੰਮ੍ਰਿਤਸਰ ਟੀਮ: ਸ਼੍ਰੀ ਰਵਿੰਦਰਪਾਲ ਸਿੰਘ, ਡੀਸੀਪੀ/investgation, ਸ਼੍ਰੀਮਤੀ ਜਸਰੂਪ ਬਾਠ, ਏਡੀਸੀਪੀ-3, ਸ਼੍ਰੀ ਗਗਨਦੀਪ ਸਿੰਘ, ਏਸੀਪੀ ਪੂਰਬੀ ਅਤੇ ਇੰਸਪੈਕਟਰ ਬਲਜਿੰਦਰ ਸਿੰਘ, ਥਾਣਾ ਬੀ-ਡਿਵੀਜ਼ਨ ਦੇ ਐਸਐਚਓ。
89
comment0
Report
TBTarsem Bhardwaj
Nov 25, 2025 14:37:49
Ludhiana, Punjab:ਲੁਧਿਆणा ਵਿੱਚ ਚੋਰੀ ਹੋਈਆਂ ਮੋਟਰਸਾਈਕਲ ਦਾ ਸਾਈਕਲਾਂ ਮਾਲਕ ਨੂੰ ਜਾ ਰਿਹਾ ਚਲਾਨ ਪਰੇਸ਼ਾਨ ਹੋਇਆ ਮਾਲਕ ਸ਼ਿਕਾਇਤ ਲੈ ਕੇ ਪੁਲਿਸ ਕਮਿਸ਼ਨਰ ਦਫਤਰ ਪਹੁੰਚਿਆ ਟਰੈਫਿਕ ਪੁਲਿਸ ਦੀ ਅਣਗਹਿਲੀ ਚੋਰੀ ਹੋਇਆ ਮੋਟਰਸਾਈਕਲ ਚੋਰ ਸ਼ਰੇਆਮ ਸੜਕਾਂ ਤੇ ਚਲਾ ਰਿਹਾ ਨਹੀਂ ਕੀਤੀ ਜਾ ਰਹੀ ਕਾਰਵਾਈ ਡੱਢੀ ਮਹੀਨੇ ਪਹਿਲਾਂ ਕੀਤੀ ਸ਼ਿਕਾਯਤ, ਕੋਈ ਕਾਰਵਾਈ ਨਹੀਂ ਹੋਈ, ਦੋ ਵਾਰ ਚਲਾਨ ਜਾਰੀ ਕੀਤੇ ਗਏ। ਲੁਧਿਆਣਾ ਵਿੱਚ ਚੋਰੀਆਂ ਦੀ ਵੱਧ ਰਹੀ ਗਿਣਤੀ ਦੇ ਵਿਚਕਾਰ, ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਪੁਲਿਸ ਤੋਂ ਲੈ ਕੇ ਹਰ ਵਿਆਕਤੀ ਤੱਕ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਲੁਧਿਆਣਾ ਦੇ ਮੋਟਰਸਾਈਕਲ ਦੇ ਮਾਲਕਾਂ ਨੇ ਆਪਣਾ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਹਮੇਸ਼ਾ ਲਈ ਗੁਆ ਦਿੱਤਾ ਸੀ , ਉਸਦਾ ਮੋਟਰਸਾਈਕਲ ਹੁਣ ਸ਼ਹਿਰ ਦੀਆਂ ਸੜਕਾਂ 'ਤੇ ਘੁੰਮਦੇ ਦਿਖਾਈ ਦੇ ਰਹੇ ਹੈ ਪਰ ਮੋਟਰਸਾਈਕਲ ਚੋਰਾਂ ਦੇ ਕੋਲ ਹੈ ਪਰ ਉਸਦਾ ਆਨਲਾਈਨ ਚਲਾਨ, ਮਾਲਕਾਂ ਦੇ ਨਾਮ 'ਤੇ ਪੁਲਿਸ ਵੱਲੋਂ ਕੱਟਿਆ ਜਾ ਰਿਹਾ ਹੈ। ਮਾਮਲਾ ਫਤਿਹਪੁਰ ਬਾਜਵਾ ਚੌਕ ਦੇ ਰਹਿਣ ਵਾਲੇ ਰਾਹੁਲ ਸਚਦੇਵਾ ਨਾਲ ਸਬੰਧਤ ਹੈ। ਉਸਦੀ ਸਾਈਕਲ ਲਗਭਗ ਢਾਈ ਮਹੀਨੇ ਪਹਿਲਾਂ ਚੋਰੀ ਹੋ ਗਈ ਸੀ। ਉਸਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਹੁਣ, ਉਸਨੂੰ ਚੋਰੀ ਹੋਈ ਸਾਈਕਲ ਦੇ ਦੋ ਚਲਾਨ ਮਿਲੇ ਹਨ। ਸਵਾਲ ਇਹ ਹੈ ਕਿ ਜਦੋਂ ਪੁਲਿਸ ਨੂੰ ਚੋਰੀ ਬਾਰੇ ਪਤਾ ਸੀ, ਤਾਂ ਉਸਨੂੰ ਫੜਿਆ ਕਿਉਂ ਨਹੀਂ ਗਿਆ؟ ਫਤਿਹਗੰਜ ਬਾਜਵਾ ਚੌਕ ਦੇ ਵਸਨੀਕ ਰਾਹੁਲ ਸਚਦੇਵਾ ਦੇ ਅਨੁਸਾਰ, ਇਹ ਘਟਨਾ 17 ਸਤੰਬਰ ਨੂੰ ਵਾਪਰੀ ਸੀ। ਰਾਹੁਲ ਨੇ ਆਪਣੀ ਹੀਰੋ ਹੌਂਡਾ ਸਪਲੈਂਡਰ ਪਲੱਸ (PB-91-E-5367 ਸਿਲਵਰ, ਮਾਡਲ 2019) ਸ਼ਾਮ 4:30 ਵਜੇ ਦੇ ਕਰੀਬ ਮਾਤਾ ਰਾਣੀ ਚੌਕ 'ਤੇ ਇੱਕ ਬੰਦ ਸਪੇਅਰ ਪਾਰਟਸ ਦੀ ਦੁਕਾਨ ਦੇ ਬਾਹਰ ਖੜ੍ਹੀ ਕੀਤੀ। ਰਾਹੁਲ ਦੇ ਅਨੁਸਾਰ, ਜਦੋਂ ਉਹ ਸਿਰਫ਼ 15 ਮਿੰਟ ਬਾਅਦ ਵਾਪਸ ਆਇਆ, ਤਾਂ ਮੋਟਰਸਾਈਕਲ ਸਾਈਕਲ ਗਾਇਬ ਸੀ। ਉਸਨੇ ਸੋਚਿਆ ਕਿ ਸ਼ਾਇਦ ਉਸਦਾ ਕੋਈ ਜਾਣਕਾਰ ਗਲਤੀ ਨਾਲ ਇਸਨੂੰ ਲੈ ਗਿਆ ਹੋਵੇਗਾ। ਉਸਨੇ ਤੁਰੰਤ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪਰ ਸ਼ਿਕਾਇਤ ਫਾਈਲ ਉੱਥੇ ਹੀ ਪਈ ਰਹੀ, ਅਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਲਗਭਗ ਦੋ ਮਹੀਨੇ ਬਾਅਦ, ਰਾਹੁਲ ਨੂੰ ਅਚਾਨਕ ਉਸਦੇ ਫ਼ੋਨ 'ਤੇ ਦੋ ਸੁਨੇਹੇ ਮਿਲੇ। ਇਹ ਕਿਸੇ ਦੋਸਤ ਜਾਂ ਰਿਸ਼ਤੇਦਾਰ ਵੱਲੋਂ ਨਹੀਂ ਸਨ, ਸਗੋਂ ਉਸੇ ਚੋਰੀ ਹੋਈ ਬਾਈਕ ਦੇ ਔਨਲਾਈਨ ਚਲਾਨ ਸਨ। ਪਹਿਲਾ ਚਲਾਨ 29 ਸਤੰਬਰ ਨੂੰ ਗਿੱਲ ਚੌਕ, ਲੁਧਿਆਣਾ ਵਿਖੇ ਅਤੇ ਦੂਜਾ 7 ਨਵੰਬਰ ਨੂੰ ਲਲਹੇੜੀ ਰੋਡ, ਖੰਨਾ ਵਿਖੇ ਜਾਰੀ ਕੀਤਾ ਗਿਆ ਸੀ। ਰਾਹੁਲ ਨੇ ਮੰਗ ਕੀਤੀ ਹੈ ਕਿ ਪੁਲਿਸ ਇਨ੍ਹਾਂ ਚਲਾਨਾਂ ਲਈ ਟਰੈਕਿੰਗ ਪੁਆਇੰਟ ਬਣਾਏ ਅਤੇ ਇਹ ਯਕੀਨੀ ਬਣਾਏ ਕਿ ਉਹ ਤੁਰੰਤ ਉਸ ਵਿਅਕਤੀ ਤੱਕ ਪਹੁੰਚਣ। ਸੀਸੀਟੀਵੀ ਫੁਟੇਜ, ਈ-ਚਲਾਨ ਸਥਾਨ ਅਤੇ ਸਮਾਂ ਇਹ ਸਾਰੇ ਪੁਲਿਸ ਜਾਂਚ ਲਈ ਸਬੂਤ ਦੇ ਤੌਰ ਤੇ ਕੰਮ ਕਰ ਸਕਦੇ ਹਨ। ਚਲਾਨ ਜਾਰੀ ਹੋਣ ਦੇ ਬਾਵਜੂਦ ਵਾਹਨ ਚੋਰੀ ਦੀ ਜਾਣਕਾਰੀ ਸਿਸਟਮ ਵਿੱਚ ਨਾ ਆਉਣਾ ਟ੍ਰੈਫਿਕ ਪ੍ਰਣਾਲੀ ਵਿੱਚ ਇੱਕ ਸਵਾਲੀਆ ਨਿਸ਼ਾਨ ਖੜੇ ਕਰ ਰਹੀ ਹੈ ਚੋਰ ਲਗਾਤਾਰ ਬੇਝਿਜ ਖੋ ਕੇ ਕਈ ਵਾਰ ਚੋਰੀ ਦਾ ਮੋਟਰਸਾਈਕਲ ਚਲਾ ਰਹੇ ਆ ਟਰੈਫਿਕ ਪੁਲਿਸ ਦੇ ਪ੍ਰਬੰਧਾਂ ਤੇ ਕਈ ਤਰਹਾਂ ਦੇ ਸਵਾਲੀਆ ਨਿਸ਼ਾਨ ਵੀ ਖੜੇ ਹੋ ਰਹੇ ਹਨ। ਇਹ ਦੇਖਣਾ ਬਾਕੀ ਹੈ ਕਿ ਕੀ ਪੁਲਿਸ ਬਾਈਕ ਚੋਰ ਨੂੰ ਫੜਨ ਲਈ ਇਨ੍ਹਾਂ ਅਧਿਕਾਰਤ ਸੁਰਾਗਾਂ 'ਤੇ ਭਰੋਸਾ ਕਰ ਸਕਦੀ ਹੈ, ਜਾਂ ਫਿਰ ਰਾਹੁਲ ਸਚਦੇਵਾਂ ਨੂੰ ਆਪਣੀ ਚੋਰੀ ਹੋਈ ਬਾਈਕ ਲਈ ਹੋਰ ਚਲਾਨਾਂ ਦੀ ਉਡੀਕ ਕਰਨੀ ਪਵੇਗੀ。
130
comment0
Report
BSBHARAT SHARMA
Nov 25, 2025 14:19:21
Amritsar, Punjab:ਗੁਰੂਨਗਰੀ ਅੰਮ੍ਰਿਤਸਰ ਦੇ ਵਿੱਚ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ ਅੱਧੀ ਰਾਤ नੈਸ਼ਨਲ ਸਿਕਿਉਰਟੀ ਗਾਰਡ ਦੇ ਕਮਾਂਡੋ ਪਹੁੰਚੇ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਰੀਸਰ ਦੇ ਅੰਦਰ ਐਨਐਸਜੀ ਦੇ ਵੱਲੋਂ ਕੀਤੀ ਗਈ ਮੋਕ ਡਰਿੱਲ, ਬੀਤੀ ਦੇਰ ਰਾਤ ਦੁਰਗਿਆਨਾ ਮੰਦਰ ਦੇ ਬਾਹਰ ਵੀ ਕੀਤੀ ਗਈ ਸੀ mockdrill ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਵੀ ਅੱਜ ਐਨਐਸਜੀ ਦੀ ਟੀਮਾਂ ਪਹੁੰਚੀਆں ਅਤੇ ਉਨ੍ਾਂ ਦੇ ਵੱਲੋਂ ਕੀਤੀ ਗਈ ਮੌਕ ਡਰੱਲ , ਪਹਿਲਾਂ ਉਹਨਾਂ ਦੇ ਵੱਲੋਂ ਬਲਾਸਟ ਕੀਤਾ ਗਿਆ ਅਤੇ ਉਸ ਤੋਂ ਬਾਅਦ ਸੁਰੱਖਿਆ ਦੇ ਇੰਤਜ਼ਾਮ ਦੀ ਜਾਂਚ ਕੀਤੀ ਗਈ। ਪੁਲਿਸ ਦੇ ਵੱਲੋਂ ਫਿਲਹਾਲ ਇਸ ਨੂੰ ਮੌਕ ਡਰਿਲ ਕਿਹਾ ਜਾ ਰਿਹਾ ਪਰ ਇਹ ਪੂਰਾ ਆਪਰੇਸ਼ਨ ਪੁਲਿਸ ਅਤੇ ਐਨਐਸਜੀ ਦੇ ਵੱਲੋਂ ਖੁਫੀਆ ਰੱਖਿਆ ਗਿਆ , ਸੂਤਰਾਂ ਦੇ ਮੁਤਾਬਿਕ ਇਹ ਮੌਕਰੀਲ ਸੰਭਾਵਿਤ ਅੰਤ ਕੀ ਹਮਲੇ ਜਾਂ ਅਪਾਤ ਕਾਲੀਨ ਸਥਿਤੀ ਨੂੰ ਨਜਿੱਠਣ ਦੇ ਲਈ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ। ਅੰਤਕੀ ਹਮਲੇ ਨੂੰ ਵੇਖਦੇ ਹੋਏ ਗੁਰੂ ਨਗਰੀ ਅੰਮ੍ਰਿਤਸਰ ਸੰਵੇਦਨਸ਼ੀਲ ਸ਼ਹਿਰ ਮੰਨਿਆ ਜਾ ਰਿਹਾ ਹੈ
142
comment0
Report
TBTarsem Bhardwaj
Nov 25, 2025 14:16:44
Ludhiana, Punjab:ਲੁਧਿਆਾਣਾ ਵਿੱਚ ਭਾਰਤੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੀਤੀ ਗਈ ਪੱਤਰਕਾਰ ਵਾਰਤਾਂ ਸਰਕਾਰ ਵਿਰੁੱਧ ਮੋਰਚਾ ਖੋਲਣ ਦੀ ਤਿਆਰੀ 17,18 ਦਸੰਬਰ ਨੂੰ ਡੀਸੀ ਦਫ਼ਤਰਾਂ ਅੱਗੇ ਪੱਕੇ ਧਰਨੇ ਦੇ ਐਲਾਨ, 19 ਤਰੀਕ ਤੋਂ ਹੋਵੇਗਾ ਰੇਲ ਰੋਕੋ ਅੰਦੋਲਨ ਗੰਨੇ ਦਾ ਬਕਾਇਆ ਰਾਸ਼ੀ ਨੂੰ ਲੈਕੇ 27- ਨਵੰਬਰ ਨੂੰ ਜਲੰਧਰ ਨੈਸ਼ਨਲ ਹਾਈਵੇ ਰਹੇਗਾ ਜਾਮ। ਕਿਸਾਨ ਮਜ਼ਦੂਰ ਮੋਰਚਾ ਵੱਲੋਂ ਲੁਧਿਆਣਾ ਵਿਖੇ ਇੱਕ ਅਹਿਮ ਪੱਤਰਕਾਰ ਵਾਰਤਾ ਕਰਦਿਆਂ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਬਿਜਲੀ ਸੋਧ ਬਿੱਲ 2025 ਸਰਕਾਰੀ ਜਮੀਨਾਂ ਨੂੰ ਵੇਚਣ ਅਤੇ ਸ਼ੰਭੂ ਖਨੋਰੀ ਮੋਰਚੇ ਨਾਲ ਜੁੜੇ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਰੋਸ ਤਹਿਤ ਪੱਕੇ ਮੋਰਚੇ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਐਲਾਨ ਕੀਤਾ 5 ਦਸੰਬਰ ਨੂੰ ਦੋ ਘੰਟਿਆਂ ਲਈ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ ਜਿਸ ਵਿੱਚ ਬਿਜਲੀ ਸੋਧ ਬਿਲ 2025 ਦਾ ਅਹਿਮ ਮੁੱਦਾ ਹੈ। ਇਸ ਤੋਂ ਇਲਾਵਾ 17, 18 ਦਸੰਬਰ ਨੂੰ ਡੀਸੀ ਦਫ਼ਤਰਾਂ ਅੱਗੇ ਪੱਕੇ ਧਰਨੇ ਦਿੱਤੇ ਜਾਣਗੇ ਅਤੇ ਜੇਕਰ ਨਾ ਸੁਣਵਾਈ ਹੋਈ ਤਾਂ 19 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ 27 ਨਵੰਬਰ ਨੂੰ ਜਲੰਧਰ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ। ਅਤੇ 10 ਤਰੀਕ ਨੂੰ ਪ੍ਰੀਪੇਡ ਮੀਟਰ ਦੇ ਰੋਸ਼ ਵਜੋਂ ਪ੍ਰਦਰਸ਼ਨ ਕੀਤੇ ਜਾਣਗੇ。
218
comment0
Report
RMRakesh Malhi
Nov 25, 2025 14:15:44
Una, Himachal Pradesh:उपमुख्यमंत्री ने हरोली खड्ड पर 4 करोड़ से बने ‘बो-स्ट्रिंग पुल’ का किया लोकार्पण बोले हरोली विस में चल रहे सवा दो सौ करोड़ के सड़कों- पुलों के काम DC को निर्देश जिला में पनपते हथियार कल्चर को करें नेस्तनाबूद, कानून से खिलवाड़ करने वालों से पूरी कड़ाई से निपटें उपमुख्यमंत्री मुकेश अग्निहोत्री ने मंगलवार को हरोली खड्ड पर 4 करोड़ की लागत से बने 36 मीटर स्पैन के ‘बो-स्ट्रिंग आर.सी.सी. बीम पुल’ का लोकार्पण किया। यह पुल एक वर्ष से भी कम अवधि में पूर्ण हुआ है। इसके निर्माण से बरसात के दौरान स्थानीय लोगों और वाहनों की आवाजाही अधिक सुरक्षित और सुगम हो गई है। इस अवसर पर उप मुख्यमंत्री मुकेश अग्निहोत्री ने जनता को संबोधित करते हुए कहा कि हरोली विस में निर्णायक विकास हो रहा है। हरोली विस में 126 करोड़ से 8 पुलों का निर्माण हो रहा है और 85 करोड़ की लागत से 10 सड़कों के निर्माण कार्य चल रहा है। उन्होंने कहा कि जेजों मोड़ से टाहलीवाल लिंक रोड के स्तरोन्नयन के लिए 48.69 करोड़ की स्वीकृति प्रदान की गई है। इस मंजूरी से जेजों मोड़ से टाहलीवाल तक 20 करोड़ की सड़क बनेगी और तीन पुल 8.74 करोड़ से बढ़ेडा पुल, 15.4 करोड़ से कांगड़ पुल, 6.24 करोड़ से पालकवाह पुल का निर्माण होगा। इससे क्षेत्र में कनेक्टिविटी और यातायात सुविधा की बेहतरी से लोगों को बड़ा लाभ मिलेगा। उप मुख्यमंत्री मुकेश अग्निहोत्री ने कहा कि इस क्षेत्र में 75 करोड़ की बीत क्षेत्र सिंचाई योजन फेज 2 का काम किया जा रहा है। इससे पालकवाह, कर्मपुर , ठाकरा, पुबोवाल कुठार, गोंदपुर जयचंद के क्षेत्र को सिंचाई की सुविधा मिलेगी। हरोली के लिए 100 करोड़ की पानी की दूसरी योजना की दिशा में काम किया जा रहा है। श्री अग्निहोत्री ने बल्क ड्रग पार्क कोलकार बताया कि परियोजना को केंद्र से पर्यावरणीय मंजूरी मिल चुकी है और 350 करोड़ के टेंडर जारी हो गए हैं। बहुत जल्द लैंड-लेवलिंग का काम शुरू कर दिया जाएगा इस दौरान उपमुख्यमंत्री ने उपायुक्त ऊना को जिले में पनप रहे हथियार कल्चर को पूरी तरह नेस्तनाबूद करने के स्पष्ट निर्देश दिए। उन्होंने कहा कि ऊना की शांतप्रिय जनता अमन और भाईचारे के वातावरण में जीना चाहती है, इसलिए प्रशासन को सबसे सख्त कदम उठाने में कोई हिचक नहीं रखनी चाहिए। उन्होंने कहा कि फिरौती मांगने वाले, गोलीबारी जैसी घटनाओं में शामिल लोग और अन्य आपराधिक तत्व किसी भी सभ्य समाज में स्वीकार्य नहीं हैं। व्यवस्था को और अधिक मजबूत करने के लिए उपमुख्यमंत्री ने एक सप्ताह के भीतर जिला में ठोस परिवर्तन सुनिश्चित करने के आदेश भी दिए। उपमुख्यमंत्री ने कहा कि हमारी राजनीति विकास, कल्याण और गरीबों की सेवा पर आधारित है। उन्होंने बताया कि निगरानी व्यवस्था की मजबूती के लिए हरोली सहित पूरे जिला में सीसीटीवी कैमरे स्थापित किए जा रहे हैं, ताकि किसी भी प्रकार की वारदात के आरोपियों को तुरंत चिन्हित कर प्रभावी कार्रवाई की जा सके。
165
comment0
Report
NLNAND LAL
Nov 25, 2025 13:45:43
Solan, Himachal Pradesh:नालागढ़ ट्रक ऑपरेटर यूनियन में एक बार फिर सरगर्मियां तेज हो गई हैं। यूनियन के भविष्य और नए नेतृत्व को लेकर 28 तारीख को जनरल हाउस बुलाया गया है। लेकिन इस बीच, यूनियन के पूर्व उपाध्यक्ष ने मौजूदा प्रबंधन पर गंभीर आरोप लगाए हैं। ट्रक ऑपरेटर सोसाइटी के प्रधान जतिंदर सिंह ठाकुर ने जानकारी देते हुए बताया कि यूनियन परिसर में 28 नवंबर को जनरल हाउस होगा। उन्होंने कहा कि उनकी प्राथमिकता चुनाव को सर्वसम्मति से संपन्न करवाने की रहेगी। प्रधान पद के लिए ईश्वर ठाकुर और जनरल सेक्रेटरी के लिए नरेंद्र सिंह दीपा ने आवेदन किया है। आवेदन की अंतिम तिथि 25 नवंबर है। इस बीच, यूनियन के पूर्व उपाध्यक्ष ईश्वर ठाकुर ने वर्तमान प्रबंधन पर ट्रक ऑपरेटरों के हितों की अनदेखी का आरोप लगाया है। उन्होंने कहा कि पूर्व प्रधान सीमेंट फैक्ट्री मालिकों के साथ मिलकर काम करने में विफल रहे, जिसके चलते पिछले जनरल हाउस में यूनियन को भंग कर दिया गया था। ठाकुर ने सीमेंट फैक्टरियों पर गाड़ियों को समय पर खाली न करने और ट्रकों को सीमेंट के गोदाम में तब्दील करने का गंभीर आरोप लगाया। उन्होंने कहा कि कंपनी ट्रकों के खड़े रहने की दिहाड़ी भी नहीं देती है। पूर्व उपाध्यक्ष ईश्वर ठाकुर ने यूनियन के मामले में किसी भी प्रकार की राजनीति या बाहरी हस्तक्षेप का विरोध किया। उन्होंने नालागढ़ और दून के विधायकों से आग्रह किया है कि वे ट्रक ऑपरेटरों को अपने फैसले खुद करने दें。
125
comment0
Report
RMRakesh Malhi
Nov 25, 2025 13:30:23
Una, Himachal Pradesh:कानून व्यवस्था को बनाए रखने के लिए डीसी और एसपी उतरे सड़कों पर, बाहरी राज्यों से आकर ऊना में रेहड़ी फड़ी के चलते ट्रैफिक व्यवस्था को नहीं होने दिया जायगा खराब हिमाचल प्रदेश के ऊना में हुए गोलीकांड मामले के बाद जिला प्रशासन लगातार एक्शन मोड में है कानून व्यवस्था को बनाए रखने के लिए डीसी ऊना जतिन लाल और एसपी अमित यादव एक्शन मोड़ में नजर आए टीम ने मुख्य बाजार से हाईवे तक लगभग डेढ़ किलोमीटर क्षेत्र का पैदल निरीक्षण किया और यातायात व अतिक्रमण से जुड़ी स्थितियों का विस्तृत जायजा लिया। निरीक्षण के दौरान अधिकारियों ने लोगों और दुकानदारों से बातचीत कर उनकी समस्याएं समझीं तथा व्यापारियों से अतिक्रमण हटाने और पार्किंग नियमों का पालन करने का आग्रह किया। इस दौरान नगर निगम के कर्मचारी और आधा दर्जन से अधिक पुलिस जवान भी टीम के साथ मौजूद रहे। डीसी जतिन लाल ने कहा कि मुख्य बाजार और हाईवे पर बढ़ती अव्यवस्था से लोगों को भारी परेशानी हो रही है। उन्होंने व्यापारियों से सहयोग की अपील करते हुए कहा कि गाड़ियां निर्धारित पार्किंग में ही खड़ी की जाएं, अतिक्रमण हटाएं और शहर की व्यवस्था को सुधारने में प्रशासन का साथ दें। उन्होंने बताया जीवन मार्केट की खराब स्थिति कसंज्ञान लेते हुए नगर निगम को सख्त कार्रवाई के निर्देश दिए। जतिन लाल ने बताया कि कई बाहरी लोग ऊना में व्यापार, फेरी लगाकर सामान बेचने या भीख मांगने जैसी गतिविधियाँ कर रहे हैं, लेकिन यह ध्यान में आया है कि उनमें से अनेकों का कोई पंजीकरण नहीं है। इसको देखते हुए नगर निगम को पंजीकरण अनिवार्य करने के निर्देश दिए गए हैं, जिसमें पुलिस भी सहयोग करेगी। उन्होंने कहा कि चोरी व अन्य वारदातों में कई बार ऐसे लोग शामिल पाए गए हैं जो थोड़े समय के लिए आकर रेकी करते हैं और अपराध कर चले जाते हैं। इसलिए लोगों को सतर्क रहने और प्रशासन को सहयोग देने की आवश्यकता है。
106
comment0
Report
Advertisement
Back to top