Back
संगरूर सेवा केंद्रों में हड़ताल: निजी कंपनी के वेतन कटौती पर कर्मचारी दिखे आक्रोश
KKKIRTIPAL KUMAR
Nov 21, 2025 05:05:58
Sangrur, Punjab
ਸੰਗਰੂਰ ਅੱਜ ਦੂਸਰੇ ਦਿਨ ਸੇਵਾ ਕੇਂਦਰਾਂ ਦੇ ਵਿੱਚ ਹੜਤਾਲ ਜਾਰੀ । ਸੰਗਰੂਰ ਡੀਸੀ ਦਫਤਰ ਦੇ ਅੰਦਰ ਸਥਿਤ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਹੜਤਾਲ ਨੂੰ ਜਾਰੀ ਰੱਖਿਆ ਅੱਜ ਸੁਬਹਾ ਤੋਂ ਹੀ ਸੁਵਿਧਾ ਕੇਂਦਰ ਦੇ ਮੁਲਾਜ਼ਮ ਸੁਵਿਧਾ ਕੇਂਦਰ ਦੇ ਬਾਹਰ ਧਰਨੇ ਤੇ ਬੈਠ ਗਏ ਹਨ ਜ਼ਿਕਰ ਯੋਗ ਹੈ ਕਿ ਇਹ ਸੁਵਿਧਾ ਸੈਂਟਰ ਡੀਸੀ ਦਫਤਰ ਦੇ ਵਿੱਚ ਹੀ ਸਥਿਤ ਹੈ । ਸਰਕਾਰ ਨੇ ਸੇਵਾ ਕੇਂਦਰ ਦੀ ਪ੍ਰਾਈਵੇਟ ਕੰਪਨੀ ਨੂੰ ਲਾਈ 70 ਲੱਖ ਦੀ ਪਨਲਟੀ ਤਾਂ ਪ੍ਰਾਈਵੇਟ ਕੰਪਨੀ ਨੇ ਆਪਣੇ ਮੁਲਾਜ਼ਮਾਂ ਦੀ ਹੀ ਕੱਟੀ ਤਨਖਾਹ ਸੇਵਾ ਕੇਂਦਰ ਦੇ ਮੁਲਾਜ਼ਮ ਇਸ ਰੋਸ ਵਿੱਚ ਬੈਠੇ ਧਰਨੇ ਤੇ ਕਿਹਾ ਇਨਸਾਥ ਨਹੀਂ ਜਦੋਂ ਤੱਕ ਮਿਲੇਗਾ ਜਾਰੀ ਰੱਖਾਂਗੇ ਧਰਨਾ। Vo ਪੂਰੇ ਪੰਜਾਬ ਦੇ ਵਿੱਚ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਕਲਮ ਛੋੜ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੇ ਧਰਨਾ ਲਗਾਇਆ ਗਿਆ ਉੱਥੇ ਹੀ ਮੁਲਾਜ਼ਮਾਂ ਨੇ ਇਹ ਧਰਨਾ ਅਣਮਿਥੇ ਸਮੇਂ ਲਈ ਰੱਖ ਦਿੱਤਾ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੁਲਾਜ਼ਮਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਕਹਿੰਦੀ ਹੈ ਉਥੇ ਹੀ ਸਾਡੇ ਮੁਲਾਜ਼ਮਾਂ ਤੇ ਤਸ਼ੱਦਦ ਤੇ ਕੋਈ ਧਿਆਨ ਨਹੀਂ ਦੇ ਰਹੀ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੇ ਵਿੱਚ ਜਿਸ ਕੰਪਨੀ ਨਾਲ ਉਹ ਜੁੜੇ ਹੋਏ ਹਨ ਉਸ ਕੰਪਨੀ ਵੱਲੋਂ ਸਾਡੀ ਤਿੰਨ-ਤਿੰਹਜ਼ਾਰ ਰੁਪਏ ਦੀ ਤਨਖਾਹ ਕੱਟੀ ਗਈ ਹੈ ਜਿਸ ਵਿੱਚ ਇਸ ਕੰਪਨੀ ਨੂੰ ਸਰਕਾਰ ਵੱਲੋਂ ਇੱਕ ਪਨਲਟੀ ਲੱਗੀ ਗਈ ਸੀ ਜਿਸ ਦੀ ਰਕਮ 70 ਲੱਖ ਹੈ ਹੁਣ ਕੰਪਨੀ ਵੱਲੋਂ ਇਹ ਕਿਹਾ ਗਿਆ ਕਿ ਇਹ ਪਨੈਲਟੀ ਟੋਕਨ ਨਾ ਦੇਣ ਕਾਰਨ ਅਤੇ ਦੇਰੀ ਕਾਰਨ ਕੰਪਨੀ ਨੂੰ ਲੱਗੀ ਹੈ ਜਿਸ ਕਰਕੇ ਉਹ ਸਾਡੀ ਤਨਖਾਹਾਂ ਦੇ ਵਿੱਚੋਂ ਤਿੰਨ-ਤਹਜ਼ਾਰ ਰੁਪਆ ਘੱਟ ਰਹੇ ਹਨ। ਅਤੇ ਉਸ ਪਨੈਲਟੀ ਨੂੰ ਵਸੂਲ ਰਹੇ ਹਨ ਉਹਨਾਂ ਕਿਹਾ ਕਿ ਪਨਲਟੀ ਕੰਪਨੀ ਨੂੰ ਲੱਗੀ ਹੈ ਪਰ ਉਹ ਆਪਣੇ ਮੁਲਾਜ਼ਮਾਂ ਤੋਂ ਇਹ ਤਨਖਾਹ ਦੇ ਵਿੱਚੋਂ ਪੈਸਾ ਕੱਟ ਰਹੇ ਹਨ ਜੋ ਕਿ ਗਲਤ ਹੈ ਉਹਨਾਂ ਦੱਸਿਆ ਕਿ ਉਹਨਾਂ ਦੀ ਪਹਿਲਾਂ ਹੀ ਤਨਖਾਹ 10-10 ਹਜ਼ਾਰ ਹੈ ਅਤੇ ਇੰਨੀ ਘੱਟ ਤਨਖਾਹ ਦੇ ਵਿੱਚੋਂ ਲੋਕਾਂ ਦੀ ਸੇਵਾ ਕਰ ਰਹੇ ਪਰ ਕੰਪਨੀ ਨੇ ਜੋ ਸਾਡੇ ਨਾਲ ਕੀਤਾ ਹੈ ਉਹ ਗਲਤ ਹੈ ਅਤੇ ਇਹੀ ਇੱਕ ਮੁੱਖ ਕਾਰਨ ਹੈ ਕਿ ਉਹ ਧਰਨੇ ਤੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਕੰਪਨੀ ਸਾਨੂੰ ਰੋਜ਼ਾਨਾ ਐਂਟਰੀ ਦੇ ਟਾਰਗੇਟ ਦਿੰਦੀ ਹੈ ਜੋ ਕਿ ਸਾਡੇ ਲਈ ਮੁਮਕਿਨ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਲੋਕ ਆਉਣਗੇ ਉਸੇ ਤਰ੍ਹਾਂ ਹੀ ਕੰਮ ਕਰ ਸਕਣਗੇ ਪਰ ਜੇਕਰ ਰੋਜ਼ਾਨਾ ਸਮੇਂ ਦੇ ਵਿੱਚ ਲੋਕ ਘੱਟ ਆਉਣ ਤਾਂ ਇਸ ਵਿੱਚ ਉਹਨਾਂ ਦਾ ਕੀ ਦੋਸ਼ ਹੈ ਉਹਨਾਂ ਕਿਹਾ ਕਿ ਅੱਜ ਇਹ ਧਰਨਾ ਇੱਕ ਚੇਤਾਵਨੀ ਹੈ ਕਿ ਸਾਡੀ ਤਨਖਾਹ ਦੇ ਵਿੱਚੋਂ ਇਹ ਪੈਸੇ ਨਾ ਕੱਟे ਜਾਣ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਿਉਂਤਬੰਦੀ ਦੇ ਨਾਲ ਆਪਣੇ ਇਸ ਪ੍ਰਦਰਸ਼ਨ ਨੂੰ ਹੋਰ ਵੀ ਤੇਜ਼ ਕਰਨਗੇ।
188
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KPKomlata Punjabi
FollowNov 21, 2025 06:05:07Mandi, Himachal Pradesh:एसिड अटैक ममता ठाकुर का हुआ अंतिम संस्कार
आखिरी इच्छा के अनुसार हुआ हनुमान घाट पर अंतिम संस्कार
ससुराल पक्ष ने की अपील, सोशल मीडिया पर किसी भी तरह का बेबुनियाद वीडियो ना बनाये
0
Report
NLNAND LAL
FollowNov 21, 2025 06:02:300
Report
DVDEVENDER VERMA
FollowNov 21, 2025 05:47:2938
Report
MSManuj Sharma
FollowNov 21, 2025 05:32:4967
Report
VSVARUN SHARMA
FollowNov 21, 2025 05:32:0168
Report
RBRohit Bansal
FollowNov 21, 2025 05:16:55100
Report
RBRohit Bansal
FollowNov 21, 2025 05:15:24101
Report
NSNitesh Saini
FollowNov 21, 2025 05:01:46128
Report
SNSUNIL NAGPAL
FollowNov 21, 2025 04:21:0286
Report
KDKuldeep Dhaliwal
FollowNov 21, 2025 04:20:44149
Report
ADAnkush Dhobal
FollowNov 21, 2025 04:20:11Shimla, Himachal Pradesh:हिमाचल प्रदेश का चर्चित संजौली मस्जिद मामला एक बार फिर तूल पकड़ लिया है। संजौली थाना के बाहर देवभूमि संघर्ष समिति की अगुवाई में हिंदू संगठनों का एक कार्यकर्ता पिछले तीन दिनों से अनशन पर बैठा है।
214
Report
ADAnkush Dhobal
FollowNov 21, 2025 04:17:0299
Report
SSSanjay Sharma
FollowNov 21, 2025 04:16:27189
Report
SSSanjay Sharma
FollowNov 21, 2025 03:48:16Noida, Uttar Pradesh:DELHI: AMARINDER SINGH RAJA WARRING (PUNJAB CONGRESS PRESIDENT) ON MEETING WITH CONGRESS LEADER K C VENUGOPAL / PUNJAB GOVERNMENT
156
Report