Back
संगरूर में बेरोजगार मोर्चा डीसी कार्यालय के सामने धरना, ओवरएज शिक्षकों के लिए उम्र बढ़ाओ
KKKIRTIPAL KUMAR
Dec 26, 2025 07:32:06
Sangrur, Punjab
ਸੰਗਰੂਰ
ਬੇਰੁਜਗਾਰ ਸਾਂਝਾ ਮੋਰਚਾ ਪੰਜਾਬ ਵੱਲੋਂ ਡੀ ਸੀ ਦਫਤਰ ਦੇ ਅੱਗੇ ਲਾਇਆ ਗਿਆ ਪੱਕਾ ਮੋਰਚਾ।
ਪੰਜਾਬ ਸਰਕਾਰ ਹਰ ਫਰੰਟ ਤੇ ਪੂਰੀ ਤਰਾਂ ਫੇਲ।
ਸਾਡੇ ਵਿਚੋਂ ਹਰ ਸਾਲ ਹੋ ਰਹੇ ਹਨ 18 ਤੋਂ 20% ਅਧਿਆਪਕ ਓਵਰ ਏਜ।
ਐਂਕਰ ਲਿੰਕ -- ਪੰਜਾਬ ਦਾ ਸੂਬਾ ਦੇਖਿਆ ਜਾਵੇ ਤਾਂ ਧਰਨਿਆ ਦਾ ਸੂਬਾ ਬਣ ਕੇ ਰਹਿ ਗਿਆ ਹੈ ਹਰ ਰੋਜ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਰੋਡ ਜਾਮ ਹੀ ਰਹਿੰਦੇ ਨੇ।
ਤਸਵੀਰਾਂ ਸੰਗਰੂਰ ਦੀਆਂ ਹਨ ਜੌ ਇਹ ਸੱਚ ਬਿਆਨ ਕਰਦੀਆਂ ਹਨ ਕੇ ਕਿਸ ਤਰਾਂ ਪੰਜਾਬ ਦੇ ਲੋਕ ਸਰਕਾਰਾਂ ਤੋਂ ਤੰਗ ਆ ਕੇ ਪੀਸ ਰਹੇ ਹੁੰ ਇਹ ਧਰਨਾ ਜੌਂ ਸ਼ਾਂਤ ਮਈ ਢੰਗ ਦੇ ਨਾਲ ਡੀ ਸੀ ਦਫਤਰ ਸੰਗਰੂਰ ਦੇ ਅੱਗੇ ਬੇਰੁਜਗਾਰ ਸਾਂਝਾ ਮੋਰਚੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਲਈ ਲਗਾਇਆ ਗਿਆ ਹੈ।
ਓਹਨਾ ਦੁਆਰਾ ਕਿਹਾ ਗਿਆ ਹੈ ਕੇ ਅਸੀਂ ਬਹੁਤ ਸਾਲਾਂ ਤੋਂ ਇਹ ਸੰਘਰਸ਼ ਲੜ ਰਹੇ ਹਾਂ ਪਰ ਕੋਈ ਵੀ ਹੱਲ ਨਹੀਂ ਨਿਕਲ ਰਿਹਾ, ਓਹਨਾ ਕਿਹਾ ਕਿ ਜਦੋਂ ਵੀ ਅਸੀ ਧਰਨਾ ਲਾਉਣੇ ਹਾਂ ਤਾਂ ਸਾਡੇ ਉਪਰ ਪੁਲਿਸ ਪ੍ਰਸ਼ਾਸ਼ਨ ਦੁਆਰਾ ਤਸ਼ੱਦਦ ਢਾਹਿਆ ਗਿਆ ਸਾਡੇ ਉਪਰ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਸਿਰਫ ਏਥੇ ਹੋਣਾ ਨਹੀਂ ਸਾਡੀਆਂ ਭੈਣਾਂ ਦੀਆਂ ਸਿਰ ਤੋਂ ਚੁੰਨੀਆਂ ਪੈਰਾ ਥੱਲੇ ਰੋਲੀਆਂ ਗਈਆਂ। ਬਹੁਤ ਵਾਰ ਸਾਡੇ ਨਾਲ ਮੀਟਿੰਗਾਂ ਦੇ ਵਾਅਦੇ ਕੀਤੇ ਗਏ ਪਰ ਚੰਡੀਗੜ੍ਹ ਪਹੁੰਚਦੇ ਤਾਂ ਮੀਟਿੰਗ ਕੈਂਸਲ ਕੀਤੀ ਜਾਂਦੀ ਹੈ ਇਸ ਤਰ੍ਹਾਂ ਕਿਉਂ ਅਸੀਂ ਆਪਣੇ ਹੱਕ ਮੰਗਦੇ ਹਾਂ ਨਾ ਕਿ ਭੀਖ।
ਹਰ ਸਾਲ ਸਾਡੇ ਵਿਚੋਂ 18 ਤੋਂ 20 ਪ੍ਰਤੀਸ਼ਤ ਓਵਰ ਏਜ ਹੋ ਜਾਂਦੇ ਹਨ ਅਸੀਂ ਚਾਹੁੰਨੇ ਹਾਂ ਕਿ ਜੋਂ ਓਵਰ ਏਜ ਹੋ ਰਹੇ ਹਨ ਉਹਨਾਂ ਦੀ ਉਮਰ ਦੀ ਹੱਦ ਵਧਾਈ ਜਾਵੇ ਪਰ ਇਹ ਸਰਕਾਰ ਨਹੀਂ ਸੁਣ ਰਹੀ ਉਲਟਾ ਸਾਡੇ ਉਪਰ ਤਸ਼ੱਦਦ ਢਾਹ ਰਹੀ ਹੈ ਇਹ ਸਰਕਾਰ ਹਰ ਫਰੰਟ ਦੇ ਉਪਰ ਫੇਲ ਹੈ 2027 ਤਾਂ ਬਹੁਤ ਦੂਰ ਹੈ ਸਾਨੂੰ ਲਗਦਾ 1 ਸਾਲ ਦੇ ਅੰਦਰ ਹੀ ਇਹ ਸਰਕਾਰ ਖਤਮ ਹੋ ਜਾਵੇਗੀ ਅਸੀ ਤਾਂ ਤਾਂ ਵੋਟਾਂ ਪਾਈਆਂ ਸਨ ਕੇ ਇਹ ਸਰਕਾਰ ਆਮ ਆਦਮੀ ਦੀ ਸਰਕਾਰ ਹੈ ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਸਾਨੂੰ ਹੀ ਡੰਗੇ ਗੀ।
ਸਾਡਾ ਆਉਣ ਵਾਲਾ ਸੰਘਰਸ਼ ਹੋਰ ਤੇਜ ਹੋਵੇਗਾ ਜਿਸਦੀ ਜਿੰਮੇਵਾਰ ਇਹ ਸਰਕਾਰ ਹੋਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AMAjay Mahajan
FollowDec 26, 2025 09:22:480
Report
ASARVINDER SINGH
FollowDec 26, 2025 09:21:520
Report
DVDavit Verma
FollowDec 26, 2025 09:21:140
Report
KBKulbir Beera
FollowDec 26, 2025 09:19:410
Report
SSSanjay Sharma
FollowDec 26, 2025 09:19:24Noida, Uttar Pradesh:DELHI: PM NARENDRA MODI ATTENDS VEER BAL DIWAS PROGRAMME/ VISUALS/ PM NARENDRA MODI SPEECH (SOURCE: DD NEWS)
0
Report
SBSANJEEV BHANDARI
FollowDec 26, 2025 09:19:170
Report
SSSandeep Singh
FollowDec 26, 2025 09:18:030
Report
RBRohit Bansal
FollowDec 26, 2025 09:15:13Chandigarh, Chandigarh:चंडीगढ़ जिला अदालत को बम धमकी ईमेल के जरिए दी गई थी धमकी
0
Report
NSNaresh Sethi
FollowDec 26, 2025 09:13:300
Report
DVDavit Verma
FollowDec 26, 2025 09:12:220
Report
VSVARUN SHARMA
FollowDec 26, 2025 09:08:350
Report
BSBhushan Sharma
FollowDec 26, 2025 08:35:130
Report
ADAnkush Dhobal
FollowDec 26, 2025 08:34:200
Report
KPKomlata Punjabi
FollowDec 26, 2025 08:33:380
Report
DVDEVENDER VERMA
FollowDec 26, 2025 08:33:160
Report