Back
पंजाब के 32 लोक कलाओं का तीन दिन का रंगारंग मेला सफलतापूर्वक संपन्न
AJAnil Jain
Mar 22, 2026 13:31:36
Lehragaga, Punjab
*32 ਕਲਾਵਾਂ 'ਤੇ ਆਧਾਰਿਤ ਪੰਜਾਬ ਤਿੰਨ ਰੋਜ਼ਾ ਅਸਲੀ ਵਿਰਾਸਤੀ ਮੇਲਾ 'ਸੌੰਹ ਪੰਜਾਬ ਦੀ' ਸੰਪੰਨ* *ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਕਲਾ ਪਰਿਸ਼ਦ ਨੂੰ ਵਿਸ਼ੇਸ਼-ਫੰਡ ਜਾਰੀ ਕਰਨ ਦਾ ਐਲਾਨ* *ਸੂਫ਼ੀ ਗਾਇਕ ਮਨਪੀਤ ਸਿੰਘ ਮੰਨਾ ਨੇ ਰੰਗ ਬੰਨਿਆ* *ਦਿਹਾਤੀ ਦਸਤਕਾਰੀ ਦੀਆਂ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਬਣੀਆਂ* *ਲੋਕ ਕਲਾਵਾਂ ਦੀ ਰੌਣਕ ਵੇਖਣ ਲਈ ਜੁੜਿਆ ਇਕੱਠ* ਲਹਿਰਾਗਾਗਾ ਸੂਬੇ ਦੇ ਨੌਜਵਾਨਾਂ ਨੂੰ ਪੰਜਾਬ ਦੇ ਪੁਰਾਤਨ ਵਿਰਸੇ ਨਾਲ ਜੋੜਨ ਦੇ ਮਕਸਦ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੀਬਾ ਕੈਂਪਸ, ਲਹਿਰਾਗਾਗਾ ਵਿਖੇ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਅਤੇ ਸੀਬਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਪੰਜਾਬ ਦੀਆਂ 32 ਲੋਕ ਕਲਾਵਾਂ, ਦਸਤਕਾਰੀ, ਲੋਕ ਗਾਇਕੀ, ਲੋਕ ਨਾਚਾਂ ਅਤੇ ਲਲਿਤ ਕਲਾਵਾਂ ਨੂੰ ਸਮਰਪਿਤ ਤਿੰਨ ਰੋਜਾ ਸਿਰਜਣਤਾਮਕ ਮੇਲਾ ‘ਸਹੁੰ ਪੰਜਾਬ ਦੀ’ ਸਫਲਤਾਪੂਰਵਕ ਸੰਪੰਨ ਹੋ ਗਿਆ। ਮੁੱਖ-ਮਹਿਮਾਨ ਵਜੋੰ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਲੋਕ-ਕਲਾਵਾਂ, ਲਲਿਤ ਕਲਾਵਾਂ ਅਤੇ ਪੰਜਾਬ ਦੀ ਦਿਹਾਤੀ ਦਸਤਕਾਰੀ ਦੀਆਂ ਪ੍ਰਦਰਸ਼ਨੀਆਂ ਵੇਖਦਿਆਂ ਪੰਜਾਬ ਕਲਾ ਪਰਿਸ਼ਦ ਅਤੇ ਲਲਿਤ ਕਲਾ ਅਕਾਦਮੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ-ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੁੜ 'ਰੰਗਲੇ-ਪੰਜਾਬ' ਦੇ ਸੰਕਲਪ ਲਈ ਸੁਹਿਰਦ ਹੈ। ਉਹਨਾਂ ਕਿ ਪੰਜਾਬ ਸਰਕਾਰ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਲਈ ਵਿਸ਼ੇਸ਼ ਫੰਡ ਜਾਰੀ ਕਰਨ ਦਾ ਉਪਰਾਲਾ ਕਰੇਗੀ। ਉਹਨਾਂ ਮੇਲੇ ਵਿੱਚ ਕਲਾਵਾਂ ਵਿਖਾਉਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕਰਦਿਆਂ ਹੌਸਲਾ ਅਫਜਾਈ ਕੀਤੀ। ਸੂਫ਼ੀ ਗਾਇਕ ਮਨਪ੍ਰੀਤ ਸਿੰਘ ਮੰਨਾ ਨੇ ਖੂਬ ਰੰਗ ਬੰਨਿਆ। ਇਸ ਮੇਲੇ ਵਿਚ ਨੌਜਵਾਨ ਕਲਾਕਾਰਾਂ ਦੀਆਂ ਵਰਕਸ਼ਾਪਾਂ ਤੋਂ ਇਲਾਵਾ ਦਿਹਾਤੀ ਦਸਤਕਾਰੀ, ਖੱਡੀ ਬੁਣਨਾ, ਦਰੀਆਂ ਬੁਣਨਾ, ਚਰਖਾ ਕਾਰਤਾਂ, ਪੱਖੀਆਂ ਛਿੱਕੂ ਆਦਿ ਬਣਾਉਣਾ ਅਤੇ ਕਸੀਦਾਕਾਰੀ ਦੀ ਗਤੀਸ਼ੀਲ ਪ੍ਰਦਰਸ਼ਨੀ ਵੀ ਸ਼ਾਮਿਲ ਸੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 22, 2026 14:30:18Noida, Uttar Pradesh:AMRITSAR (PUNJAB): FAMILY REFUSES POST-MORTEM OF DECEASED PWC OFFICIAL GAGANDEEP SINGH RANDHAWA AND DEMANDS ARREST OF AAP LEADER LALJIT SINGH BHULLAR.
0
Report
SSSanjay Sharma
FollowMar 22, 2026 14:19:17Noida, Uttar Pradesh:19वें विरासत मेले और सखी शक्ति मेले दौर례 बठिंडा से LIVE
689
Report
MSManish Shanker
FollowMar 22, 2026 14:17:29760
Report
SBSANJEEV BHANDARI
FollowMar 22, 2026 14:01:431050
Report
BSBHARAT SHARMA
FollowMar 22, 2026 13:48:491039
Report
VSVARUN SHARMA
FollowMar 22, 2026 13:48:10957
Report
MJManoj Joshi
FollowMar 22, 2026 13:46:261093
Report
NSNitesh Saini
FollowMar 22, 2026 13:34:591027
Report
SSSanjay Sharma
FollowMar 22, 2026 13:32:48986
Report
DSDEVINDER SHARMA
FollowMar 22, 2026 13:31:011068
Report
SSSanjay Sharma
FollowMar 22, 2026 13:30:40971
Report
ADAnkush Dhobal
FollowMar 22, 2026 13:18:081046
Report
KPKomlata Punjabi
FollowMar 22, 2026 13:05:241086
Report
SSSanjay Sharma
FollowMar 22, 2026 13:02:28Noida, Uttar Pradesh:OFF COAST MANGALURU: RUSSIAN OIL TANKER ‘AQUA TITAN’ BOUND FOR CHINA TO ARRIVE AT MANGALURU PORT VISUALS
1026
Report