Back
संगरूर में अवैध कॉलोनी निर्माण पर नगरपालिका अध्यक्ष समेत नेताओं पर उठे आरोप
KKKIRTIPAL KUMAR
Dec 27, 2025 06:05:59
Sangrur, Punjab
ਇਸ ਦੇ ਨਾਲ ਨਾਲ ਸੰਗਰੂਰ ਦੇ ਐਮਸੀਆਂ ਵੱਲੋਂ ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਸੰਗਰੂਰ ਸ਼ਹਿਰ ਦੇ ਵਿੱਚੋਂ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਹੋ ਰਹੀ ਹੈ। ਪਰ ਇਹ ਕਹਿ ਸਕਦੇ ਹਾਂ ਕਿ ਸੰਗਰੂਰ ਦੇ ਵਿੱਚ ਘਪਲੇ ਚੱਲ ਰਹੇ ਹਨ ਜਿਸ ਉੱਪਰ ਕੋਈ ਵੀ ਧਿਆਨ ਨਹੀਂ ਦੇ ਰਿਹਾ ਤੇ ਹੁਣ ਇਹ ਉਮੀਦ ਉਚ ਅਧਿਕਾਰੀਆਂ ਤੋਂ ਕੀਤੀ ਜਾ ਸਕਦੀ ਹੈ ਕਿ ਉਹ ਇਹਨਾਂ ਘਪਲਿਆਂ ਦਾ ਪਰਦਾਫਾਸ਼ ਕਰਨ ਅਤੇ ਇਸ ਤਰ੍ਹਾਂ ਦੇ ਘਪਲੇ ਹੋਣ ਤੋਂ ਬਚਾ ਕਰਨ। ਬਾਈਟ ਕ੍ਰਿਸ਼ਨ ਲਾਲ ਵਿੱਕੀ ਵਾਈਸ ਪ੍ਰਧਾਨ ਨਗਰ ਕੌਂਸਲ ਸੰਗਰੂਰ
ਉੱਥੇ ਹੀ ਜਦੋਂ ਇਸ ਬਾਰੇ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਾਲ ਮੀਡੀਆ ਨੇ ਇਸ ਉੱਪਰ ਸਵਾਲ ਪੁੱਛੇ ਤਾਂ ਉਹਨਾਂ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਇੱਕ ਨੋਟਿਸ ਕਲੋਨੀ ਕੱਟਣ ਵਾਲੇ ਨੂੰ ਕੱਢ ਦਿੱਤਾ ਹੈ ਅਤੇ ਜੋ ਵੀ ਇਸ ਤੇ ਜਵਾਬ ਹੋਏਗਾ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਪਰ ਉਹਨਾਂ ਨੇ ਇਸ ਤੇ ਸਾਫ ਕਿਹਾ ਕਿ ਕਲੋਨੀ ਦਾ ਸਭ ਤੋਂ ਪਹਿਲਾ ਕੰਮ ਏਡੀਸੀ ਸੰਗਰੂਰ ਦਾ ਹੁੰਦਾ ਹੈ ਉਸ ਤੋਂ ਬਾਅਦ ਨਗਰ ਕੌਂਸਲ ਉਸ ਉੱਪਰ ਕੰਮ ਕਰਦੀ ਹੈ ਤਾਂ ਹੁਣ ਉਹਨਾਂ ਵੱਲੋਂ ਨੋਟਿਸ ਕੱਢ ਦਿੱਤਾ ਗਿਆ ਹੈ ਅਤੇ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ ਪਰ ਜਦੋਂ ਹੀ ਜਾਣਕਾਰੀ ਮਿਲੀ ਉਹਨਾਂ ਨੇ ਫੌਰੀ ਕਾਰਵਾਈ ਕੀਤੀ ਹੈ。
ਵਾਈਟ ਭੁਪਿੰਦਰ ਸਿੰਘ ਨਗਰ ਕੌਂਸਲ ਪ੍ਰਧਾਨ ਸੰਗਰੂਰ
ਉਹਨਾਂ ਵੱਲੋਂ ਕਿਹਾ ਗਿਆ ਕਿ ਕਲੋਨੀ ਪਾਸ ਕਰਨ ਦਾ ਕੰਮ ਏਡੀਸੀ ਕੋਲ ਹੁnda ਹੈ। ਅਤੇ ਜੇਕਰ ਉਥੇ ਕੋਈ ਗੈਰ ਕਾਨੂੰਨੀ ਕੰਮ ਹੁندا ਹੈ ਤਾਂ ਉਸ ਤੇ ਨਗਰ ਕੌਂਸਲ ਐਕਸ਼ਨ ਲੈਂਦੀ ਹੈ ਜੋ ਕਿ ਲਿਆ ਗਿਆ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਹ ਉਹ ਮੰਨਦੇ ਹਨ ਕਿ ਕਲੋਨੀ ਦੀ ਉਸਾਰੀ ਦੌਰਾਨ ਉਹਨਾਂ ਦਾ ਧਿਆਨ ਲੇਟ ਗਿਆ ਹੈ ਪਰ ਕਾਰਵਾਈ ਫੌਰੀ ਕਰ ਦਿੱਤੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowDec 27, 2025 07:40:090
Report
JSJagmeet Singh
FollowDec 27, 2025 07:38:580
Report
VBVIJAY BHARDWAJ
FollowDec 27, 2025 07:35:550
Report
MSManuj Sharma
FollowDec 27, 2025 07:23:280
Report
RBRohit Bansal
FollowDec 27, 2025 07:23:100
Report
SSSanjay Sharma
FollowDec 27, 2025 07:19:35Noida, Uttar Pradesh:हम कर्जा खाये बैठे है गुरु तेग बहादुर जी व गुरु गोबिंद सिंह जी की कुर्बानी का, कोटी कोटी वंदन
0
Report
HSHarmeet Singh Maan
FollowDec 27, 2025 07:05:050
Report
KCKhem Chand
FollowDec 27, 2025 06:54:360
Report
DVDEVENDER VERMA
FollowDec 27, 2025 06:54:150
Report
ADAnkush Dhobal
FollowDec 27, 2025 06:52:260
Report
ASAvtar Singh
FollowDec 27, 2025 06:36:330
Report
SSSanjay Sharma
FollowDec 27, 2025 06:35:46Noida, Uttar Pradesh:ANI DEL CWC MEET INSIDE DELHI: CWC MEETING / INSIDE VISUALS FROM INDIRA BHAWAN
0
Report
BSBhushan Sharma
FollowDec 27, 2025 06:33:470
Report
NRNARINDER RATTU
FollowDec 27, 2025 06:23:430
Report
SNSUNIL NAGPAL
FollowDec 27, 2025 06:22:550
Report