Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

ज़ीर्कपुर में अज्ञात हमलावरों ने युवक पर हमला, कान में 9 टांके—इलाके में गुस्सा

SBSANJEEV BHANDARI
Mar 08, 2026 03:51:32
Zirakpur, Punjab
ਜ਼ੀਰਕਪੁਰ ਜ਼ੀਰਕਪੁਰ ਦੇ ਪਿੰਡ ਛੱਤ ਵਿੱਚ ਇੱਕ ਨੌਜਵਾਨ ’ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਦੇ ਕੰਨ ’ਤੇ 9 ਟਾਂਕੇ ਲੱਗਣ ਦੀ ਜਾਣਕਾਰੀ ਮਿਲੀ ਹੈ。 ਜ਼ਖਮੀ ਨੌਜਵਾਨ ਦੀ پਹਿਚਾਨ ਸ਼ਾਹਿਦ ਵਜੋਂ ਹੋਈ ਹੈ ਜੋ ਇਲਾਕੇ ਵਿੱਚ ਬਿਜਲੀ ਮਿਸਤਰੀ (ਇਲੈਕਟ੍ਰੀਸ਼ਨ) ਦਾ ਕੰਮ ਕਰਦਾ ਹੈ। ਜਾਣਕਾਰੀ ਮੁਤਾਬਕ ਸ਼ਾਹਿਦ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਆਪਣਾ ਕੰਮ ਮੁਕਾ ਕੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਰਾਹ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਉਸਨੂੰ ਰੋਕ ਲਿਆ ਅਤੇ ਬਿਨਾਂ ਕਿਸੇ ਕਾਰਨ ਦੇ ਉਸ ’ਤੇ ਅਚਾਨਕ ਹਮਲਾ ਕਰ ਦਿੱਤਾ。 ਹਮਲਾਵਰਾਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਸ਼ਾਹਿਦ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸੇ ਡਾਕਟਰਾਂ ਵੱਲੋਂ ਉਸ ਦੇ ਕੰਨ ’ਤੇ 9 ਟਾਂਕੇ ਲਗਾਏ ਗਏ。 ਪੀڑਤ ਪੱਖ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਵੀ ਅਜੇ ਤੱਕ ਪੁਲਿਸ ਹਸਪਤਾਲ ਵਿੱਚ ਉਨ੍ਹਾਂ ਦਾ ਬਿਆਨ ਦਰਜ ਕਰਨ ਨਹੀਂ ਪਹੁੰਚੀ, ਜਿਸ ਕਾਰਨ ਪਰਿਵਾਰ ਵਿੱਚ ਨਾਰਾਜ਼ਗੀ ਹੈ。 ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਰੋਸ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਥਾਨਕ ਲੋਕਾਂ ਵੱਲੋਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿੱਚ ਕਿੰਨੀ ਜਲਦੀ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਕਾਬੂ ਕਰਦੀ ਹੈ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AZAbhinva zeepunjabi
Mar 08, 2026 05:32:42
Noida, Uttar Pradesh:खरड़ में रेस्टोरेंट पर आबकारी विभाग की रेड, 88 पेटी चंडीगढ़ सेल की शराब बरामद खरड़। पंजाब आबकारी विभाग द्वारा अवैध शराब के खिलाफ चलाए जा रहे अभियान के तहत बड़ी कार्रवाई की गई। यह कार्रवाई एक्साइज कमिश्नर पंजाब जितेंद्र जोरवाल के निर्देशों तथा डीसी पटियाला ज़ोन ख़ुशदिल सिंह के मार्गदर्शन में की गई। आबकारी विभाग के इंस्पेक्टर अशोक कुमार ने बताया की टीम ने रोपड़ रेंज के असिस्टेंट कमिश्नर अशोक चलहोत्रा की देखरेख में गुप्त सूचना के आधार पर फूड वे 43 रेस्टोरेंट लांडरा रोड, खरड़ में छापेमारी की। जांच के दौरान टीम को रेस्टोरेंट से चंडीगढ़ में बिक्री के लिए निर्धारित बड़ी मात्रा में शराब बरामद हुई। बरामद शराब में विभिन्न ब्रांडों की 41 पेटियां इंग्लिश व्हिस्की और 47 पेटियां बीयर शामिल हैं। छापेमारी के दौरान रेस्टोरेंट के मालिक दविंदर कुमार अरोड़ा पुत्र सतनाम सिंह को मौके पर ही काबू कर लिया गया। पूछताछ में पता चला कि रेस्टोरेंट पिछले करीब एक महीने से बिना किसी वैध लाइसेंस के ग्राहकों को अवैध रूप से शराब बेचने और परोसने का काम कर रहा था। जब अधिकारियों ने शराब रखने से संबंधित पास या परमिट की मांग की तो आरोपी कोई भी वैध दस्तावेज पेश नहीं कर सका। इसके बाद आरोपी के खिलाफ पंजाब एक्साइज एक्ट 1914 की धारा 61 और 68 के तहत खरड़ सिटी थाना में मामला दर्ज कर लिया गया है। आबकारी विभाग के अधिकारियों ने कहा कि अवैध शराब के कारोबार के खिलाफ अभियान आगे भी जारी रहेगा और नियमों का उल्लंघन करने वालों पर सख्त कार्रवाई की जाएगी।
0
comment0
Report
DSDharmindr Singh
Mar 08, 2026 05:32:03
Fatehgarh Sahib, Punjab:ਫਤਿਹਗੜ੍ਹ ਸਾਹਿਬ ਦੇ ਸਿਟੀ ਸੈਂਟਰ ਮਾਰਕੀਟ ਵਿੱਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਿੱਥੇ ਕਈ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਉੱਪਰ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਨਲੀਨਾ ਦਾ ਰਹਿਣ ਵਾਲਾ ਨੌਜਵਾਨ ਆਕਾਸ਼ਦੀਪ ਸਿੰਘ ਜੋਕਿ ਸਿਟੀ ਸੈਂਟਰ ਮਾਰਕੀਟ ਵਿੱਚ ਮੌਜੂਦ ਸੀ, ਜਦੋਂ ਕੁਝ ਨੌਜਵਾਨਾਂ ਨੇ ਉਸਨੂੰ ਘੇਰ ਕੇ ਉਸ ’ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਕਿਰਪਾਨਾਂ, ਡੰਡਿਆਂ ਅਤੇ ਰਾੜਾਂ ਨਾਲ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਹਮਲੇ ਨਾਲ ਮਾਰਕੀਟ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕ ਡਰ ਦੇ ਮਾਰੇ ਇੱਧਰ-ਉੱਧਰ ਹੋ ਗਏ। ਹਮਲੇ ਦੌਰਾਨ ਆਕਾਸ਼ਦੀਪ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਉਸਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਘਟਨਾ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਪੁਲਿਸ ਵੀ ਹਰਕਤ ਵਿੱਚ ਆ ਗਈ। ਵੀਡੀਓ ਵਿੱਚ ਸਾਫ਼ ਤੌਰ ’ਤੇ ਦੇਖਿਆ ਜਾ ਸਕਦਾ ਹੈ ਕਿ ਕਈ ਨੌਜਵਾਨ ਇਕੱਠੇ ਹੋ ਕੇ ਇੱਕ ਵਿਅਕਤੀ ’ਤੇ ਹਮਲਾ ਕਰ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਵੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਇੱਕ ਕਾਲਜ ਦੇ ਵਿਦਿਆਰਥੀ ਹਨ ਅਤੇ ਜਿਸ ਨੌਜਵਾਨ ’ਤੇ ਹਮਲਾ ਕੀਤਾ ਗਿਆ ਉਹ ਵੀ ਵਿਦਿਆਰਥੀ ਹੈ। ਹਾਲਾਂਕਿ ਹਮਲੇ ਦੇ ਪਿੱਛੇ ਦੀ ਅਸਲ ਵਜ੍ਹਾ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੀ। ਪੁਲਿਸ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਕਿ ਇਹ ਹਮਲਾ ਕਿਸ ਕਾਰਨ ਕੀਤਾ ਗਿਆ। ਇਸ ਸਬੰਧੀ ਫਤਹਿਗੜ੍ਹ ਸਾਹਿਬ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਸਬੰਧੀ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਦਾਹਰਣ ਦੇ ਤੌਰ ਤੇ ਹਮਲਾਵਰਾਂ ਦੀ ਪਹਿਚਾਣ ਲਈ ਟੀਮਾਂ ਜਾਂਚ ਕਰ ਰਹੀਆਂ ਹਨ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
0
comment0
Report
AZAbhinva zeepunjabi
Mar 08, 2026 05:17:21
Noida, Uttar Pradesh:मशहूर बॉलीवुड सिंगर श्रेया घोषाल ने एक पॉडकास्ट में पंजाबी गानों का मजाक उड़ाया है। श्रेया ने कहा कि पंजाबी गानों में कार, बंगला और लड़कियों की बात ही होती है। इसके अलावा श्रेया घोषाल ने हाथ से इशारे कर सिंगरों के स्टाइल का भी मजाक बनाया। श्रेया ने कहा कि ज्यादातर पॉपुलर गानों का सब्जेक्ट भी एक जैसा ही होता है। श्रेया का यह वीडियो सामने आते ही वह पंजाबियों के टार्गेट पर आ गईं। सोशल मीडिया पर उन्हें ट्रोल करते हुए पंजाबियों ने कहा कि उनके सॉन्ग नहीं चल रहे तो इसकी वजह से वह ऐसा कह रही हैं। पंजाबियों ने मेहनत कर कार-बंगलें बनाए हैं। जब बराबरी نہیں होती तो बदनामी शुरू कर दो।
0
comment0
Report
VKVipan Kumar
Mar 08, 2026 04:48:07
Dharamshala, Himachal Pradesh:कांगड़ी धाम से मोनिका ने बनाई अलग पहचान लगातार आ रहे कांगड़ी ध dham बनाने के ऑर्डर परिवार में पति व ससुर भी कर रहे सहयोग जिला कांगड़ा सहित प्रदेश में कांगड़ी धाम को खूब पसंद किया जाता है। वहीं धर्मशाला के पद्दर की मोनिका चौधरी ने कांगड़ी धाम बनाकर अपनी अलग पहचान बनाई है। मोनिका जय दुर्गा सेल्फ हेल्प गु्रप की सदस्य हैं। बीडीओ कार्यालय धर्मशाला में कार्यरत एक महिला अधिकारी मोनिका के पकवानों की मुरीद हैं, जिन्होंने एक ट्रेनिंग प्रोग्राम के तहत मोनिका व उनकी सहयोगी को 50 के करीब लोगों का खाना बनाने की बात कही। जिसे मोनिका ने सहर्ष स्वीकार किया और धाम बनाई। ट्रेनिंग में आए लोगों को मोनिका द्वारा बनाई कांगड़ी धाम इतनी पसंद आई कि हर जगह उसकी तारीफ होने लगी और मोनिका को कांगड़ी धाम के ऑर्डर आना शुरू हो गए。 मोनिका द्वारा शिमला में आयोजित सरस मेले में करीब 500 लोगों को कांगड़ी धाम परोसी गई, वहीं दिसंबर माह में तपोवन में आयोजित विधानसभा के शीतकालीन सत्र के दौरान भी मोनिका ने अपनी सहयोगियों के साथ स्टाल लगाकर अच्छी कमाई की। मोनिका चौधरी बताती हैं कि कांगड़ी धाम में उन सभी व्यंजनों को शामिल किया जाता है, जो कि शादी समारोह में परोसे जाते हैं। उनका कहना है कि अभी उन्हें 100 से 200 लोगों के लिए कांगड़ी धाम के ऑर्डर आ रहे हैं, यदि भविष्य में शादी व अन्य बड़े समारोह में कांगड़ी धाम का ऑर्डर आता है तो उसे भी पूरा किया जाएगा।
0
comment0
Report
RBRohit Bansal
Mar 08, 2026 04:45:48
Chandigarh, Chandigarh:ਕੈਂਸਰ ਦਾ ਪੰਜਾਬ ਦੀਆ ਔਰਤਾਂ ਤੇ ਅਸਰ PBCR ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਕੈਂਸਰ ਦੀ ਮੌਤ ਦਰ 1451 ਹੈ ਰਿਪੋਰਟ ਅਨੁਸਾਰ ਪੰਜਾਬ 28 ਰਾਜਾਂ ਵਿੱਚ ਮੌਤ ਦਰ ਦੇ ਅਨੁਸਾਰ 16ਵੇ ਸਥਾਨ ਤੇ ਹੋਮੀ ਭਾਬਾ ਕੈਂਸਰ ਹਸਪਤਾਲ ਦੀ PBCR ਸੰਗਰੂਰ ਦੀ (2021-24) ਦੇ ਅਨੁਸਾਰ 2218 ਔਰਤਾਂ ਦੀ ਮੌਤ ਕੈਂਸਰ ਨਾਲ ਹੋਈ, ਛਾਤੀ ਦੇ ਕੈਂਸਰ ਕਾਰਨ 485 ਮੌਤ ਹੋਈ, ਜੌ ਪ੍ਰਤੀ ਦਿਨ 0.3 ਮੌਤ ਹੈ PBCR ਦੀ 2021-24 ਦੀ ਮਾਨਸਾ ਦੀ ਰਿਪੋਰਟ ਅਨੁਸਾਰ 1670 ਔਰਤਾਂ ਦੀ ਕੈਂਸਰ ਨਾਲ ਮੌਤ ਹੋਈ, 171 ਦੀ ਛਾਤੀ ਦੇ ਕੈਂਸਰ ਨਾਲ ਮੌਤ ਹੋਈ ਪੰਜਾਬ ਵਿੱਚ ਕੈਂਸਰ ਕਾਰਨ ਔਰਤਾਂ ਦੀ ਮੌਤ ਦਰ ਪ੍ਰਤੀ ਲੱਖ 55.5 ਹੈ ਪੰਜਾਬ 28 ਰਾਜਾ ਵਿੱਚੋ 17 ਵੇ ਸਥਾਨ ਤੇ ਹੈ ਆਬਾਦੀ ਅਧਾਰਤ ਕੈਂਸਰ ਰਜਿਸਟਰ PBCR ਸੰਗਰੂਰ ਵਿੱਚ 16092 ਮਾਮਲੇ ਕੈਂਸਰ ਦੇ ਪੁਸ਼ਟੀਸ਼ੁਦਾ ਆਏ PBCR ਮਾਨਸਾ ਵਿੱਚ 6262 ਕੈਂਸਰ ਦੇ ਪੁਸ਼ਟੀਸ਼ੁਦਾ ਮਾਮਲੇ ਆਏ ਹਸਪਤਾਲ ਅਧਾਰਤ ਕੈਂਸਰ ਰਜਿਸਟਰੀ HBSR ਸੰਗਰੂਰ 35763 ਲਗਭਗ ਪੁਸ਼ਟੀਸ਼ੁਦਾ ਮਾਮਲੇ HBSR ਨਿਊ ਚੰਡੀਗੜ੍ਹ 16265 ਲਗਭਗ ਪੁਸ਼ਟੀਸ਼ੁਦਾ ਮਾਮਲੇ 2022 ਦੇ ਅੰਕੜੇ ਦੇ ਅਧਾਰ ਤੇ ਭਾਰਤ ਵਿੱਚ ਕੈਂਸਰ ਕਰਨ ਔਰਤਾਂ ਦੀ ਮੌਤ ਦਰ ਲਗਭਗ 62.6 ਪ੍ਰਤੀ 1 ਲੱਖ ਆਬਾਦੀ ਹੈ (age standardized incidences rate based on globocan 2022 data )
0
comment0
Report
KBKulbir Beera
Mar 08, 2026 04:30:39
0
comment0
Report
RKRAMAN KHOSLA
Mar 08, 2026 04:03:58
Hoshiarpur, Punjab:सिटी ग्रुप जालंधर द्वारा आज इंस्टीट्यूट कैंपस में 17वी हाफ मैराथन का आयोजन किया गया, मैराथन दौड़ महहूम सूफी गायक पूरन शाह को समर्पित थी। दो भागों के दौड़ में शामिल हुए लोगों ने भाग लिया; पहले भाग में 21 किलोमीटर और दूसरे में 5 किलोमीटर। इस आयोजन में मुख्य तौर पर डीसी जालंधर हिमांशु अग्रवाल, सिटी ग्रुप के चेयरमैन सरदार चरणजीत सिंह, डायरेक्टर मनवीर सिंह, पंजाबी सूफी गायक मास्टर सलीम, गगन कोकरी के अलावा क्षेत्र के गणमान्य लोग उपस्थित थे। चेयरमैन सरदार चरणजीत सिंह, डीसी जालंधर हिमांशु अग्रवाल, सिटी ग्रुप डायरेक्टर मनवीर सिंह, पंजाबी सूफी गायक मास्टर सलीम के अलावा क्षेत्र के गणमान्य लोग उपस्थित थे।
0
comment0
Report
AZAbhinva zeepunjabi
Mar 08, 2026 04:01:14
Noida, Uttar Pradesh:कनाडा में PR की बहार, 33000 वर्कर्स को परमानेंटली बसाएगी सरकार, जानें आवेदन के लिए कौन से डॉक्यूमेंट चाहिए कनाडा में परमानेंट रेजिडेंसी (PR) पाने का सपना देख रहे लोगों के लिए गुड न्यूज है। सरकार 33 हजार विदेशी वर्कर्स को PR देने वाली है। इसका फायदा उन सभी भारतीय वर्कर्स को भी मिलेगा, जो अभी कनाडा में वर्क परमिट पर जॉब कर रहे हैं। इसके अलावा यहां पढ़ने गए भारतीय छात्र भी इस स्कीम के दायरे में होंगे, अगर वे अभी वर्क परमिट लेकर नौकरी कर रहे हैं। इमिग्रेशन मंत्री लीना मेटलेज डायब ने टोरंटो स्टार को दिए एक इंटरव्यू में कहा कि इस संबंध में प्रोग्राम लॉन्च कर दिया गया है। इमिग्रेशन मंत्री ने बताया कि अप्रैल में प्रोग्राम से जुड़ी ज्यादा जानकारी साझा की जाएगी। सरकारी वेबसाइट के मुताबिक, PR देने का ये प्लान सिर्फ दो साल तक चलेगा। इसका मकसद कनाडा में उन सेक्टर्स के वर्कर्स को स्थायी रूप से रहने की इजाजत देना है, जो सबसे ज्यादा डिमांड वाली इंडस्ट्री में काम कर रहे हैं। सरकार का मुख्य फोकस वर्कर्स को ग्रामीण इलाकों में बसाना है। अभी तक सरकार ने PR देने की शर्तों और अप्लाई करने के तरीके के बारे नहीं बताया है। मगर कुछ डॉक्यूमेंट्स ऐसे हैं, जिन्हें तैयार कर लेना चाहिए, क्योंकि अगले महीने इनकी ही जरूरत पड़ने वाली है। किन डॉक्यूमेंट्स की जरूरत पड़ेगी? सरकार के परमानेंट रेजिडेंसी देने के प्लान को TR टू PR पाथवे भी कहा जा रहा है। यहां TR का मतलब टेंपरेरी रेजिडेंट यानी अस्थायी निवासियों से है। इसमें विदेशी वर्कर्स और स्टूडेंट्स आते हैं। कनाडाई सरकार ने PR देने का ऐलान ऐसे समय पर किया है, जब ज्यादातर टेंपरेरी रेजिडेंट्स का स्टेटस एक्सपायर हो रहा है। देश में टेंपरेरी रेजिडेंट्स वर्क परमिट या स्टडी परमिट के जरिए स्टेटस बरकारार रखते हैं, जो एक तय समय के लिए जारी किया जाता है। इसके बाद वह एक्सपायर हो जाता है। आइए आवश्यक डॉक्यूमेंट्स की लिस्ट भी देख लेते हैं। जब PR के लिए आवेदन की शुरुआत होगी, तो आमतौर पर इन्हीं डॉक्यूमेंट्स की जरूरत पड़ने वाली है। अगर आप भी कनाडा में जॉब कर रहे हैं, तो फिर आपको इन सभी दस्तावेजों को तैयार कर लेना चाहिए। कनाडा में इस वक्त हेल्थकेयर, टेक, ट्रेड्स जैसी फील्ड में सबसे ज्यादा वर्कर्स की जरूरत है। ऐसे में अगर कोई इस फील्ड में जॉब कर रहा है और उसके पास ठीक-ठाक एक्सपीरिएंस है, तो फिर उसे आसानी से PR मिल सकता है। हालांकि, पूरी डिटेल्स अप्रैल में जारी होगी, तभी साफ हो पाएगा कि किन्हें PR दिया जाएगा। डस्तावेज सपोर्टिंग डॉक्यूमेंट्स भाषा से जुड़ा सबूत देने वाला दस्तावेज IELTS जैसे टेस्ट रिजल्ट क्रिमिनल बैकग्राउंड चेक का सबूत पुलेस सर्टिफिकेट पढ़ाई से जुड़ा दस्तावेज कनाडा से मिली डिग्री या ECA सर्टिफाइड विदेशी डिग्री यात्रा से जुड़ा इतिहास ट्रैवल लॉग, एयरलाइन बुकिंग या पासपोर्ट रोजगार से जुड़ा दस्तावेज जॉब से जुड़ा पूरा इतिहास, कंपनी से मिला रेफरेंस लेटर, टी4 स्लिप और रोजागर से जुड़े कॉन्ट्रैक्ट पेपर्स कनाडा में जॉब से जुड़ा दस्तावेज वर्क परमिट, एंप्लायर्स रेफरेंस लेटर, पेस्लिप, एंप्लॉयमेंट कॉन्ट्रैक्ट पहचान से जुड़े दस्तावेज पासपोर्ट, बर्थ सर्टिफिकेट, शादी से जुड़े डॉक्यूमेंट
0
comment0
Report
SBSANJEEV BHANDARI
Mar 08, 2026 03:54:02
Dera Bassi, Punjab:ਡੇਰਾਬੱਸੀ : ਮੁਬਾਰਿਕਪੁਰ–ਰਾਮਗੜ੍ਹ ਸੜਕ ‘ਤੇ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮ੍ਰਿਤਕ ਦੀ ਪਛਾਣ 66 ਸਾਲਾ ਅਜੈਬ ਸਿੰਘ ਵਾਸੀ ਪਿੰਡ ਕਕਰਾਲੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਅਜੈਬ ਸਿੰਘ ਰਾਤ ਸਮੇਂ ਐਕਟਿਵਾ ‘ਤੇ ਦਵਾਈ ਲੈਣ ਲਈ ਮੁ mubਾਰਿਕਪੁਰ ਵੱਲ ਆ ਰਹੇ ਸਨ। ਜਦੋਂ ਉਹ sundarā ਚੌਂਕ ਨੇੜੇ ਪਹੁੰਚੇ ਤਾਂ pਿੱਛੋਂ ਆ ਰਹੇ teਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇਨੀ ਭਿਆਨਕ ਸੀ ਕਿ ਅਜੈਬ ਸਿੰਘ ਐਕਟਿਵਾ ਸਮੇਤ ਸੜਕ ‘ਤੇ ਡਿੱਗ ਗਏ ਅਤੇ ਟਰੈਕ ਦੇ ਪਿਛਲੇ ਟਾਇਰਾਂ ਹੇਠਾਂ ਆ ਗਏ। ਟਰੱਕ ਦੇ ਟਾਇਰ ਉਨ੍ਹਾਂ ਦੇ ਸਿਰ ਉਪਰੋਂ ਲੰਘ ਜਾਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਲੋਕਾਂ ਦਾ ਕਹਿਣਾ ਹੈ ਕਿ ਡੇਰਾਬੱਸੀ ਇਲਾਕੇ ਦੀਆਂ ਸੜਕਾਂ ‘ਤੇ ਤੇਜ਼ ਰਫ਼ਤਾਰ ਟਰੱਕ, ਓਵਰਲੋਡ ਟਿੱਪਰ ਅਤੇ ਮਿਕਸਰ ਵਾਹਨ ਮੌਤ ਦੇ ਦੂਤ ਬਣ ਕੇ ਦੌੜ ਰਹੇ ਹਨ, ਜਿਨ੍ਹਾਂ ਕਾਰਨ ਪਹਿਲਾਂ ਵੀ ਕਈ ਬੇਗੁਨਾਹ ਲੋਕ ਆਪਣੀ ਜਾਨ ਗੁਆ Chੁੱਕੇ ਹਨ, ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ‘ਤੇ ਅਜੇ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਸੜਕ ਦੀ ਮੰਦ ਹਾਲਤ ਵੀ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੀ ਹੈ।
0
comment0
Report
Advertisement
Back to top