Back
मोहाली के RSS नेता सुंदर लाल अग्रवाल को विदेशी नंबरों से धमकियों के बाद सुरक्षा कम
MSManish Shanker
Dec 06, 2025 10:24:02
Sahibzada Ajit Singh Nagar, Punjab
Manish Shanker Mohali
ਆਤੰਕੀਆਂ ਦੇ ਨਿਸ਼ਾਨੇ ਤੇ ਲਗਾਤਾਰ RSS ਦੇ ਆਗੂ ਆਏ ਹੋਏ ਹਨ। ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਆਰਐਸਐਸ ਆਗੂਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਮੋਹਾਲੀ ਤੋਂ ਆਰਐਸਐਸ ਦੇ ਸੀਨੀਅਰ ਆਗੂ ਸੁੰਦਰ ਲਾਲ ਅਗਰਵਾਲ ਨੂੰ ਪਿਛਲੇ ਲੰਬੇ ਸਮੇਂ ਤੋਂ ਵਿਦೇಶੀ ਨੰਬਰਾਂ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਫੋਨ ਆ ਰਹੇ ਹਨ। ਜਿਸ ਸਬੰਧੀ ਉਹਨਾਂ ਵੱਲੋਂ ਮੋਹਾਲੀ ਦੇ ਥਾਣਾ ਮਟੌਰ ਅਤੇ ਥਾਣਾ ਸੋਹਾਣਾ ਵਿਖੇ ਆਪਣੀਂ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ।
ਅੱਜ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁੰਦਰ ਲਾਲ ਅਗਰਵਾਲ ਨੇ ਕਿਹਾ ਕਿ ਉਹਨਾਂ ਦੀ ਸਿਕਿਉਰਟੀ ਲਈ ਪਹਿਲਾਂ ਚਾਰ ਮੁਲਾਜ਼ਮ ਤੈਨਾਤ ਸਨ, ਪਰ ਹੁਣ ਪੁਲਿਸ ਵੱਲੋਂ ਉਨਾਂ ਦੇ ਸੁਰੱਖਿਆ ਵਿੱਚ ਕਟੌਤੀ ਕਰਦੇ ਹੋਏ ਸਿਰਫ ਇੱਕ ਗਨਮੈਨ ਤੈਨਾਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸੁਰਕਸ਼ਾ ਵਿੱਚ ਕਮੀ ਕਰਦਿਆਂ ਹੀ ਬੀਤੇ ਦਿਨੀਂ ਉਹਨਾਂ ਦੀ ਰੇਕੀ ਕੀਤੀ ਗਈ ਸੀ ਅਤੇ ਉਨਾਂ ਦੇ ਕਾਲਜ ਵਿਖੇ ਦੇਰ ਰਾਤ ਤਿੰਨ ਵਜੇ ਦੇ ਕਰੀਬ ਜੀਪ ਤੇ ਚਾਰ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਉਨ੍ਹਾਂ ਦੇ ਚੌਂਕੀਦਾਰ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਫੋਨ ਨੰਬਰ ਅਤੇ ਰਿਹਾਇਸ਼ ਦਾ ਪਤਾ ਪੁੱਛ ਰਹੇ ਸਨ। ਜਿਸ ਸਬੰਧੀ ਉਹਨਾਂ ਵੱਲੋਂ ਥਾਣਾ ਸੋਹਾਣਾ ਵਿਖੇ ਆਪਣੀ ਸ਼ਿਕਾਇਤ ਦਿੱਤੀ ਗਈ ਲੇਕਿਨ ਪੁਲਿਸ ਵੱਲੋਂ ਅਜੇ ਤੱਕ ਇਸ ਘਟਨਾ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
GPGYAN PRAKASH
FollowDec 06, 2025 11:51:230
Report
BSBALINDER SINGH
FollowDec 06, 2025 11:48:07107
Report
SSSanjay Sharma
FollowDec 06, 2025 11:43:08Noida, Uttar Pradesh:AAP MLA Dr. Inderbir Singh Nijjar pc live from Amritsar
101
Report
ASAnmol Singh Warring
FollowDec 06, 2025 11:41:2572
Report
PSParambir Singh Aulakh
FollowDec 06, 2025 11:35:520
Report
NSNitesh Saini
FollowDec 06, 2025 11:34:390
Report
SBSANJEEV BHANDARI
FollowDec 06, 2025 11:32:300
Report
TBTarsem Bhardwaj
FollowDec 06, 2025 11:31:190
Report
RMRakesh Malhi
FollowDec 06, 2025 11:30:460
Report
NSNavdeep Singh
FollowDec 06, 2025 11:30:260
Report
NLNitin Luthra
FollowDec 06, 2025 11:05:59121
Report
KBKulbir Beera
FollowDec 06, 2025 10:52:4983
Report
DVDEVENDER VERMA
FollowDec 06, 2025 10:52:2887
Report
PSParambir Singh Aulakh
FollowDec 06, 2025 10:51:5477
Report
PSParambir Singh Aulakh
FollowDec 06, 2025 10:48:1475
Report