Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar160061

मोहाली सेक्टर 69 में परल इंफ्रा शोरूम ध्वस्त, कीमत लगभग 15 करोड़

MSManish Shanker
Mar 22, 2026 16:45:30
Sahibzada Ajit Singh Nagar, Punjab
मोहाली के सेक्टर 69 में परल इंफ्रास्ट्रक्चर के शोरूमों ने धारा खंडर का रूप। जिसकी बजरी कीमत तकरीबन 15 करोड रुपए प्रति शोरूम आंकी जा रही है
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Mar 22, 2026 15:34:31
Chandigarh, Chandigarh:चंडीगढ़ चंडीगढ़ के सेक्टर 38-ए में देर शाम उस समय हड़कंप मच गया जब मकान नंबर 740 के बाहर सड़क पर गोली चलने की घटना सामने आई। जानकारी के अनुसार, सफेद रंग की एक्टिवा पर सवार एक युवक पर अचानक फायरिंग कर दी और मौके से फरार हो गया। गनीमत रही गोली चलने की इस घटना में किसी को कोई जाने नुकसान नहीं हुआ। इस पूरे घटना को पिछले महीने सेक्टर 37 के पेट्रोल पंप के पास हुए सुमित के क़त्ल के साथ जोड़कर देखा जा रहा। पुलिस को मौक़े से चलायी गई गोली का खोल अभी बरामद नहीं हुआ हैं । पिछले महीने सेक्टर 37 के पेट्रोल पंप के पास सुमीत का कतल हुआ था जिसमें दो युवकों करिश और आर्यन को आरोपी के तौर पर गिरफ़्तार किया गया था और वह जेल में है आज इन्हें दोनों आरोपियों के घर के बाहर फ़ायरिंग की गई है दोनों आरोपियों के चाचा रिक्की ने बताया कि उन्हें मारने के लिए लंबे समय से धमकी आ रही है उन्होंने कहा कि आज उन्हें मारने के लिए सुनीत के भाई रसल और बहन सोनम ने भेजा सफ़ेद एक्टिवा पर प्रियांशु को भेजा था लेकिन प्रयासों को बह तो नहीं मिला लेकिन बाहर उसका भतीजा सागर घूम रहा था उसके ऊपर वो फ़ायर करके किया है लेकिन सागर को गोली नहीं लगी है वह बच गया है उसने कहा कि उन्हें मारने के लिए इंस्टाग्राम पर रीलें डाली जा रही है। उसने कहा कि हमारी पुरानी रंजिश हैं हमने सुमित के परिजनों को भारी मात्रा में गांजे के साथ पकड़वाया था जिसका वह लंबे समय से काम कर रहे थे गोली चलाने वाले युवक की तस्वीरें पास लगे सीसीटीवी कैमरों में कैद हो गई हैं। पुलिस इन फुटेज के आधार पर आरोपी की पहचान करने में जुटी हुई है।इलाके में दहशत का माहौल बन गया। स्थानीय लोगों ने तुरंत पुलिस को सूचना दी, जिसके बाद थाना पुलिस और खुफिया एजेंसियों की टीम मौके पर पहुंच गई और जांच शुरू कर दी।फॉरेंसिक टीमों की ओर से पूरे मामले की जाँच की जा रही है।
1014
comment0
Report
NSNavdeep Singh
Mar 22, 2026 15:34:16
Moga, Punjab:ਬੀਤੇ ਦਿਨ ਬਾਘਾਪੁਰਾਣਾ ਵਿੱਖੇ ਹੋਈ ਚੇਅਰਮੈਨ ਦੀ ਚੋਣ ਨੂੰ ਲੈਕੇ ਹੋਏ ਵਿਵਾਦ ਤੋਂ ਬਾਅਦ ਇਕ ਲੈਟਰ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ SDM ਬਾਘਾਪੁਰਾਣਾ ਨੇ ਚੀਫ ਸੈਕਟਰੀ ਨੂੰ ਲੈੱਟਰ ਲਿਖਿਆ ਜਿਸ ਵਿੱਚ ਉਹਨਾਂ ਨੇ ਡੀਸੀ ਮੋਗਾ ਤੇ ਗੰਭੀਰ ਦੋਸ਼ ਲਾਉਂਦੀਆਂ ਕਿਹਾ ਕਿ ਡੀਸੀ ਮੋਗਾ ਵਲੋਂ ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ ! ਦੱਸ ਦਈਏ ਕਿ ਬਾਘਾ ਪੁਰਾਣਾ ਬਲੋਕ ਸੰਮਤੀ ਜਿਲ੍ਾ ਪਰਿਸ਼ਦ ਦੀ ਚੇਅਰਮੈਨੀ ਦੀ ਚੋਚ ਨੇ ਹੋਏ ਵਿਵਾਦ ਤੋਂ ਬਾਅਦ ਐਸਡੀਐਮ ਬਬਨਦੀਪ ਸਿੰਘ ਵਾਲੀਆ ਵੱਲੋਂ ਇੱਕ ਲੈਟਰ ਲਿਖਿਆ ਗਿਆ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਅਮਨ ਕਾਨੂੰਨ ਦੇ ਮੱਦੇਨਜ਼ਰ ਇਹ ਚੋਣ ਰੱਦ ਕੀਤੀ ਜਾਂਦੀ ਹੈ ਪਰ ਜਿਸ ਤੋਂ ਬਾਅਦ ਵਿਧਾਇਕ ਵੱਲੋਂ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਨਿਯੁਕਤੀ ਕੀਤੀ ਗਈ ਸੀ । ਫਿਲਹਾਲ ਇਸ ਪੱਤਰ ਦੀ ਜ਼ੀ ਮੀਡਿਆ ਪੁਸ਼ਟੀ ਨਹੀਂ ਕਰਦਾ !
1061
comment0
Report
KKKIRTIPAL KUMAR
Mar 22, 2026 15:02:24
Sangrur, Punjab:ਵਿਧਾਇਕ ਦੀ ‘ਗੁੰਡਾਗਰਦੀ’? ਬਜ਼ੁਰਗ ਨੂੰ ਸਟੇਜ ਤੋਂ ਲੱਤਾਂ ਮਾਰ ਹੇਠਾਂ ਉਤਾਰਨ ਦਾ ਇਲਜ਼ਾਮ, ਪਿੰਡ ਵਾਸੀਆਂ ‘ਚ ਭਾਰੀ ਰੋਸ8 ਮਾਰਚ ਨੂੰ ਲੁਧਿਆਣਾ ਦੇ ਡੁਗਰੀ ਵਿਖੇ ਅਮਰ ਸਿੰਘ ਚਮਕੀਲਾ ਦੀ ਯਾਦ ਦੇ ਵਿੱਚ ਸਮਾਗਮ ਕਰਵਾਇਆ ਗਿਆ ਸੀ ਜਿਸ ਵਿੱਚ ਨਾਭਾ ਦੇ ਵਿਧਾਇਕ ਵੱਲੋਂ ਇੱਕ ਬਜ਼ੁਰਗ ਨੂੰ ਸਟੇਜ ਉੱਪਰ ਲਾਹਿਆ ਜਾ ਰਿਹਾ ਹੈ ਜਿਸ ਦੀ ਸ਼ਰਾਬ ਪੀਤੀ ਹੋਈ ਹੈ ਵਿਧਾਇਕ ਨੇ ਕਿਹਾ ਕਿ ਮੈਂ ਉਸ ਬਜ਼ੁਰਗ ਦੇ ਕੋਈ ਲੱਤ ਨਹੀਂ ਮਾਰੀ ਮੈਂ ਉਸ ਨੂੰ ਪਿਆਰ ਨਾਲ ਨੀਚੇ ਲਾਹਣ ਦੀ ਕੋਸ਼ਿਸ਼ ਕਰ ਰਿਹਾ ਸੀ。 ਸੋਸ਼ਲ ਮੀਡੀਆ ਤੇ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਐਂਕਰ ਲਿੰਕ: ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ‘ਤੇ ਇੱਕ ਬਜ਼ੁਰਗ ਨਾਲ ਬਦਸਲੂਕੀ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਨਾਭਾ ਵਿਧਾਇਕ ਦੇਵ ਮਾਨ ਨੇ ਬਜ਼ੁਰਗ ਨੂੰ ਸਟੇਜ ਤੋਂ ਲੱਤਾਂ ਮਾਰ ਕੇ ਹੇਠਾਂ ਉਤਾਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਪਾਰਟੀ ਅਤੇ ਵਿਧਾਇਕ ਖਿਲਾਫ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਬਾਕੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਨੂੰ ਇਹੀ ਰੋਸ ਹੈ ਕਿ ਸਾਡੇ ਹੀ ਬਣਾਏ ਐਮ.ਐਲ.ਏ. ਨੇ ਸਾਡੇ ਬਜ਼ੁਰਗਾਂ ਦੀ ਇੱਜ਼ਤ ਕਿਉਂ ਮਾਰੀਆਂ? ਅਸੀਂ ਆਪ ਇਸ ਪਾਰਟੀ ਨੂੰ ਚੁੱਕਿਆ ਸੀ, ਪਰ ਹੁਣ ਅਸੀਂ ਆਮ ਆਦਮੀ ਪਾਰਟੀ ਨੂੰ ਆਪਣੇ ਪਿੰਡ ਨਹੀਂ ਵੜਨ ਦਿਆਂਗੇ।ਪਿੰਡ ਦੇ ਸਰਪੰਚ ਅਤੇ ਮੋਹਤਬਰ ਬੰਦਿਆਂ ਨੇ ਮੀਟਿੰਗ ਸੱਦ ਲਈ ਹੈ।ਉਹਨਾਂ ਦਾ ਸਪੱਸ਼ਟ ਕਹਿਣਾ ਹੈ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਤੇ ਵਿਧਾਇਕ ਮੁਆਫੀ ਨਹੀਂ ਮੰਗਦਾ, ਉਦੋਂ ਤੱਕ ਪਿੰਡ ਵਿੱਚ ਕਿਸੇ ਵੀ ਸਿਆਸੀ ਗਤੀਵਿਧੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਉਹਨਾਂ ਕੋਲ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਅਸੀਂ ਸਾਰੇ ਪਿੰਡ ਦਾ ਇਕੱਠ ਕਰਕੇ ਅਗਲੀ ਰਣਨੀਤੀ ਉਲੀਕਾਂਗੇ। ਸਾਨੂੰ ਕੋਈ ਪਾਰਟੀ ਪਿਆਰੀ ਨਹੀਂ, ਸਾਨੂੰ अपने ਬਜ਼ੁਰਗਾਂ ਦੀ ਇੱਜ਼ਤ ਪਿਆਰੀ ਹੈ. ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਰਕਾਰ ਆਪਣੇ ਵਿਧਾਇਕ ਖਿਲਾਫ ਕੋਈ ਕਾਰਵਾਈ ਕਰਦੀ ਹੈ ਜਾਂ ਫਿਰ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ.
1053
comment0
Report
MSManish Shanker
Mar 22, 2026 14:17:29
1097
comment0
Report
SBSANJEEV BHANDARI
Mar 22, 2026 14:01:43
Zirakpur, Punjab:ਜ਼ੀਰਕਪੁਰ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਜ਼ੀਰਕਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਬਲਟਾਣਾ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਦੇ ਹੋਏ ਉਸਦੇ ਕਬਜ਼ੇ ਵਿੱਚੋਂ ਕਰੀਬ ਸਾਢੇ ਪੰਜ ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ。 ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ, ਟੀਮ ਵੱਲੋਂ ਇਲਾਕੇ ਵਿੱਚ ਰੁਟੀਨ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਨਜ਼ਰ ਆਇਆ, ਜਿਸਦੇ ਮੋਢੇ ‘ਤੇ ਇੱਕ ਭਾਰੀ ਬੈਗ ਸੀ। ਜਿਵੇਂ ਹੀ ਉਸਨੇ ਪੁਲਿਸ ਨੂੰ ਵੇਖਿਆ, ਉਹ ਮੁੜ ਕੇ ਵਾਪਸ ਜਾਣ ਦੀ ਕੋਸ਼ਿਸ਼ ਕਰਨ ਲੱਗਾ। ਉਸਦੀ ਇਸ ਹਰਕਤ ਨੇ ਪੁਲਿਸ ਦਾ ਸ਼ੱਕ ਹੋਰ ਵਧਾ ਦਿੱਤਾ。 ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਪੁੱਛਗਿੱਛ ਕੀਤੀ। ਫੜੇ ਗਏ ਆਰੋਪੀ ਦੀ pahਛਾਣ ਲਕਸਮਣ ਕੁਮਾਰ (ਉਮਰ 20 ਸਾਲ) ਵਜੋਂ ਹੋਈ ਹੈ, ਜੋ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਇਥੇ ਕਿਰਾਏ ‘ਤੇ ਰਹਿ ਰਿਹਾ ਸੀ。 ਕਾਨੂੰਨੀ ਪ੍ਰਕਿਰਿਆ ਦੇ ਤਹਿਤ ਜਦੋਂ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਕਰੀਬ 5 ਕਿਲੋ 500 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਇਸ ਤੋਂ ਬਾਅਦ ਪੁਲਿਸ ਵੱਲੋਂ ਆਰੋਪੀ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ。 ਪ੍ਰਾਰੰਭਿਕ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਆਰੋਪੀ ਕਾਫੀ ਸਮੇਂ ਤੋਂ ਬਾਹਰਲੇ ਸੂਬਿਆਂ ਤੋਂ ਚੂਰਾ ਪੋਸਤ ਲਿਆ ਕੇ ਜ਼ੀਰਕਪੁਰ, ਢਕੋਲੀ ਅਤੇ ਬਲਟਾਣਾ ਦੇ ਇਲਾਕਿਆਂ ਵਿੱਚ ਸਪਲਾਈ ਕਰਦਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿੱਚ ਇੱਕ ਵੱਡਾ ਨੈੱਟਵਰਕ ਸ਼ಾಮਲ ਹੋ ਸਕਦਾ ਹੈ。 ਫਿਲਹਾਲ ਪੁਲਿਸ ਵੱਲੋਂ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਉਸ ਤੋਂ ਪੁੱਛਗਿੱਛ ਕਰਕੇ ਨਸ਼ਾ ਤਸਕਰੀ ਨਾਲ ਜੁੜੇ ਹੋਰ ਲੋਕਾਂ ਅਤੇ ਸਪਲਾਈ ਚੇਨ ਬਾਰੇ ਵੱਡੇ ਖੁਲਾਸੇ ਕੀਤੇ ਜਾ ਸਕਣ。
1077
comment0
Report
VSVARUN SHARMA
Mar 22, 2026 13:48:10
Mansurwal Dona, Punjab:विरासती मेला 2026 : गुरनाम भुल्लर ने गीतों से बांधा समां पंजाब सरकार के पर्यटन विभाग और जिला प्रशासन द्वारा गुरु नानक स्टेडियम में आयोजित किए जा रहे विरासती मेला-2026 के दूसरे दिन प्रसिद्ध पंजाबी गायक गुरनाम भुल्लर ने अपने गीतों से दर्शकों का भरपूर मनोरंजन किया और माहौल को खुशनुमा बना दिया। संत बलबीर सिंह सीचेवाल ने किया शुभारंभ मेले के दूसरे दिन राज्यसभा सदस्य संत बाबा बलबीर सिंह सीचेवाल ने शमा रोशन कर कार्यक्रम की औपचारिक शुरुआत की。 मेले का उद्देश्य—पंजाबी संस्कृति से जोड़ना डिप्टी कमिश्नर अमित कुमार पंचाल ने बताया कि इस विरासती मेले का मुख्य उद्देश्य लोगों को पंजाब की समृद्ध विरासत और संस्कृति से जोड़ना है। उन्होंने कहा कि जिला प्रशासन द्वारा आयोजित यह तीन दिवसीय मेला जिले के लोगों को पंजाबी संस्कृति से रूबरू करवाने में सहायक सिद्ध होगा。 सांस्कृतिक कार्यक्रमों ने बढ़ाई रौनक इससे पहले जेएनवी मस्सीत, स्मार्ट स्कूल कोऑर्डिनेटर और विरسا सिस्टर्स द्वारा विभिन्न सांस्कृतिक प्रस्तुतियां पेश की गईं, जिन्हें दर्शकों ने खूब सराहा。 दर्शकों ने की मेले की सराहना बड़ी संख्या में पहुंचे दर्शकों ने पंजाब सरकार द्वारा कपूरथला की विरासत को प्रदर्शित करने के लिए लगाए गए इस मेले की प्रशंसा की। उन्होंने कहा कि ऐसे आयोजन नई पीढ़ी को अपनी संस्कृति से जोड़ने में महत्वपूर्ण भूमिका निभाते हैं。 कलाकारों और विद्यार्थियों का सम्मान इस अवसर पर डिप्टी कमीशनर द्वारा गुरनाम भुल्लर सहित अन्य कलाकारों और विद्यार्थियों को सम्मानित भी किया गया।
960
comment0
Report
Advertisement
Back to top