Back
मोहीाली पार्क ठेकेदार के घटिया काम से निवासियों में रोष, बारिश में हालात बिगड़े
MSManish Shanker
Dec 01, 2025 06:19:01
Sahibzada Ajit Singh Nagar, Punjab
Tricity ਦਾ CCTV
ਮੋਹਾਲੀ ਦੇ ਸੈਕਟਰ 78 ਵਿੱਚ ਸਥਿਤ ਪਾਰਕ ਦੇ ਵਿਕਾਸ ਕਾਰਜ ਦਾ ਠੇਕਾ ਨਗਰ ਨਿਗਮ ਮੋਹਾਲੀ ਅਤੇ ਗਾਡਾ ਵੱਲੋਂ ਨਿਜੀ ਠੇਕੇਦਾਰਾਂ ਨੂੰ ਦਿੱਤੇ ਗਏ ਸਨ ਜਿਜਿਸ ਵਿੱਚ ਠੇਕੇਦਾਰ ਕੰਮ ਅੱਧ ਵਿੱਚਕਾਰ ਛੱਡ ਕੇ ਹੀ ਚਲੇ ਗਏ ਹਨ। ਜਿਸ ਨੂੰ ਲੈ ਕੇ ਮੋਹਾਲੀ ਦੇ ਸੈਕਟਰ 78 ਨਿਵਾਸੀਆਂ ਵਿੱਚ ਰੋਸ਼ ਦੀ ਲਹਿਰ। ਉਹਨਾਂ ਦਾ ਕਹਿਣਾ ਹੈ ਕਿ ਗਮਾਡਾ ਵੱਲੋਂ ਪਾਰਕ ਇੱਕ ਟੋਬੇ ਦੇ ਉੱਪਰ ਉਸਾਰਿਆ ਗਿਆ ਹੈ ਜਿਸ ਵਿੱਚ ਮਿੱਟੀ ਦੀ ਭਰਤ ਪਾਉਣ ਲਈ ਠੇਕਾ ਦਿੱਤਾ ਗਿਆ ਸੀ ਲੇਕਿਨ ਠੇਕੇਦਾਰ ਵੱਲੋਂ ਕੁੜਾ ਕਰਕਟ ਅਤੇ ਮਲਬੇ ਨਾਲ ਟੋਬੇ ਨੂੰ ਭਾਰ ਕੇ ਕੰਮ ਨੂੰ ਪੂਰਾ ਕਰ ਦਿੱਤਾ ਗਿਆ ਹੈ ਜੋ ਕਿ ਬਰਸਾਤ ਪੈਨ ਨਾਲ ਮਿੱਟੀ ਧਸਣ ਦਾ ਖਾਦਸਾ ਬਣਿਆ ਹੋਇਆ ਹੈ। ਏਸੇ ਤਰਾਂ ਨਗਰ ਨਿਗਮ ਮੋਹਾਲੀ ਵੱਲੋਂ ਨਿਜੀ ਠੇਕੇਦਾਰ ਨੂੰ ਪੇਵਰ ਬਲਾਕ ਲਗਾਉਣ ਅਤੇ ਡਰੇਨ ਪਾਈਪ ਪਾਨ ਲਈ ਠੇਕਾ ਦਿੱਤਾ ਗਿਆ ਸੀ ਜੋ ਕਿ ਠੇਕੇਦਾਰ ਅਧੂਰਾ ਕੰਮ ਕਰ ਅੱਧ ਵਿਚਾਲੇ ਹੀ ਛੱਡ ਕੇ ਜਾ ਚੁੱਕਾ ਹੈ ਅਤੇ ਇਸ ਦੇ ਨਾਲ ਹੀ ਜੋ ਟਾਈਲਾਂ ਅਤੇ ਸੜਕਾਂ ਬਣਾਈਆਂ ਗਈਆਂ ਹਨ ਉਹ ਬਰਸਾਤ ਪੈਣ ਤੋਂ ਪਹਿਲਾਂ ਹੀ ਕੁਝ ਹੀ ਮਹੀਨਿਆਂ ਵਿੱਚ ਟੁੱਟ ਗਈਆਂ ਹਨ। ਜੋ ਦਰਸਾਉਂਦਾ ਹੈ ਕਿ ਠੇਕੇਦਾਰ ਵੱਲੋਂ ਘਟੀਆ ਕਿਸਮ ਦਾ ਮਟੀਰੀਅਲ ਵਰਤਿਆ ਗਿਆ ਸੀ ਜਿਸ ਦਾ ਖਮਿਆਜਾ ਹੋਣ ਲੋਕ ਭੁਗਤਣਗੇ। ਜਿਸ ਸਬੰਧੀ ਸ਼ਿਕਾਇਤਾਂ ਲਗਾਤਾਰ ਆਲਾ ਅਧਿਕਾਰੀਆਂ ਨੂੰ ਦਿਤੀਆਂ ਜਾ ਰਹੀਆਂ ਹਨ ਲੇਕਿਨ ਉਹਨਾਂ ਵੱਲੋਂ ਕਿਸੇ ਤਰੀਕੇ ਦੀ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ।
ਪਾਰਕ ਦੇ ਨਾਲ ਹੀ ਇੱਕ ਨਿੱਜੀ ਕਾਲਜ ਦਾ ਕੁੜੀਆਂ ਦਾ ਹੋਸਟਲ ਹੈ। ਜਿੱਥੇ ਜਾਣ ਵਾਲੀ ਸੜਕਾਂ ਦੀਆਂ ਲਾਈਟਾਂ ਤੱਕ ਨਹੀਂ ਚੱਲਦੀਆਂ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSandeep Singh
FollowDec 01, 2025 07:02:310
Report
ADAnkush Dhobal
FollowDec 01, 2025 06:50:20101
Report
KSKamaldeep Singh
FollowDec 01, 2025 06:37:02133
Report
NSNavdeep Singh
FollowDec 01, 2025 06:35:12134
Report
HSHarmeet Singh Maan
FollowDec 01, 2025 06:33:09131
Report
KSKamaldeep Singh
FollowDec 01, 2025 06:21:35122
Report
SSSandeep Singh
FollowDec 01, 2025 05:45:36136
Report
SGSatpal Garg
FollowDec 01, 2025 05:36:17127
Report
RBRohit Bansal
FollowDec 01, 2025 05:35:54Chandigarh, Chandigarh:ਰਾਜ ਚੋਣ ਕਮਿਸ਼ਨ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਵੋਟਾਂ ਲਈ ਨੋਟੀਫਿਕੇਸ਼ਨ ਕੀਤਾ ਗਿਆ ਜਾਰੀ ਅੱਜ ਤੋਂ ਸ਼ੁਰੂ ਹੋ ਜਾਵੇਗਾ ਪੰਜਾਬ ਵਿੱਚ ਵੋਟਾਂ ਦਾ ਪ੍ਰੋਗਰਾਮ 14 ਨੂੰ ਵੋਟਾਂ ਅਤੇ 17 ਨੂੰ ਹੋਵੇਗੀ ਗਿਣਤੀ
177
Report
MJManoj Joshi
FollowDec 01, 2025 05:30:43131
Report
MTManish Thakur
FollowDec 01, 2025 05:19:4196
Report
ADAnkush Dhobal
FollowDec 01, 2025 05:18:1479
Report
RKRAJESH KATARIA
FollowDec 01, 2025 04:53:3197
Report
NSNavdeep Singh
FollowDec 01, 2025 04:16:15153
Report