Back
मोहाली बाजार में हुड़ाबाज़ों के खिलाफ पुलिस की सख्ती, आगे और कदम उठेंगे
MSManish Shanker
Nov 19, 2025 10:32:14
Sahibzada Ajit Singh Nagar, Punjab
ਮੋਹਾਲੀ ਦੀ ਪੌਸ਼ ਮਾਰਕੀਟ ਫੇਜ-3 ਬੀ 2 ਦੇ ਦੁਕਾਨ ਮਾਲਕਾ ਵੱਲੋਂ ਅੱਜ ਮੋਹਾਲੀ ਪੁਲਿਸ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਵਿੱਚ ਕਿਹਾ ਗਿਆ ਕਿ ਉਹਨਾਂ ਦੀ ਮਾਰਕੀਟ ਵਿੱਚ ਲਗਾਤਾਰ ਹੁੱਲੜਬਾਜਾਂ ਵੱਲੋਂ ਪੁਲਿਸ ਦੀ ਹਾਜ਼ਰੀ ਵਿੱਚ ਹੁੱਲੜਬਾਜੀ ਕੀਤੀ ਜਾ ਰਹੀ ਹੈ ਅਤੇ ਕਈ ਸ਼ਰਾਰਤੀ ਅਨਸਰਾਂ ਵੱਲੋਂ ਗੁੰਡਾਗਰਦੀ ਵੀ ਕੀਤੀ ਜਾਂਦੀ ਹੈ। ਜਿਸ ਤੇ ਗੱਲਬਾਤ ਕਰਦੇ ਹੋਏ ਐਸਪੀ ਸਿਟੀ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਹੁੱਲੜਬਾਜਾਂ ਦੀ ਨਕੇਲ ਕਸਨ ਲਈ ਮਾਰਕੀਟ ਵਿੱਚ ਹੋਰ ਵੀ ਸਖਤੀ ਕੀਤੀ ਜਾਵੇਗੀ। HALAਕਿ ਪੁਲਿਸ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਸਾਡੇ ਵੱਲੋਂ ਲਗਾਤਾਰ ਮਾਰਕੀਟ ਵਿੱਚ ਸਖਤੀ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਖਤੀ ਵਧਾ ਦਿੱਤੀ ਜਾਵੇਗੀ।
42
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowNov 19, 2025 11:34:130
Report
SSSanjay Sharma
FollowNov 19, 2025 11:34:03Noida, Uttar Pradesh:DELHI: FUGITIVE GANGSTER ANMOL BISHNOI, WANTED IN NCP LEADER BABA SIDDIQUE MURDER CASE EXTRADITED FROM US & BROUGHT TO INDIA/ NIA TEAM ENROUTE TO PATIALA HOUSE COURT/ VISUALS
0
Report
TBTarsem Bhardwaj
FollowNov 19, 2025 11:32:510
Report
SSSanjay Sharma
FollowNov 19, 2025 11:31:220
Report
VSVARUN SHARMA
FollowNov 19, 2025 11:26:090
Report
SSSanjay Sharma
FollowNov 19, 2025 11:24:180
Report
DSDEVINDER SHARMA
FollowNov 19, 2025 11:23:130
Report
RBRohit Bansal
FollowNov 19, 2025 11:16:0468
Report
RBRajneesh Bansal
FollowNov 19, 2025 11:02:38111
Report
KDKuldeep Dhaliwal
FollowNov 19, 2025 10:49:33119
Report
SSSanjay Sharma
FollowNov 19, 2025 10:41:3364
Report
RBRohit Bansal
FollowNov 19, 2025 10:37:28179
Report
HSHarmeet Singh Maan
FollowNov 19, 2025 10:32:43165
Report
BSBALINDER SINGH
FollowNov 19, 2025 10:31:59139
Report