Back
मोहाली में अज्ञात चोर ने दिवाली खरीददारी के दौरान सोने की चेन झपट ली
MSManish Shanker
Oct 20, 2025 05:48:13
Sahibzada Ajit Singh Nagar, Punjab
ਦੇਸ਼ ਭਰ ਵਿੱਚ ਜਿੱਥੇ ਖੁਸ਼ੀਆਂ ਅਤੇ ਖੇੜਿਆਂ ਦਾ ਤਿਉਹਾਰ ਦਿਵਾਲੀ ਨੂੰ ਮਨਾਉਣ ਲਈ ਲੋਕ ਖਰੀਦਦਾਰੀਆਂ ਕਰ ਰਹੇ ਹਨ ਉਧਰ ਹੀ ਕੁਝ ਅਸਮਾਜਿਕ ਤਤਵਾਂ ਵੱਲੋਂ ਅਜਿਹੇ ਵਿਅਕਤੀਆਂ ਤੇ ਪੈਣੀ ਨਜ਼ਰ ਰੱਖੀ ਹੋਈ ਹੈ। ਬੀਤੀ ਦੇਰ ਰਾਤ ਇਕ ਨੌਜਵਾਨ ਮੋਹਾਲੀ ਦੇ ਸੈਕਟਰ 66 ਵਿਖੇ ਸੈਰ ਕਰ ਰਿਹਾ ਸੀ ਕਿ ਇੰਨੇ ਵਿੱਚ ਹੀ ਇੱਕ ਅਣ ਪਛਾਤੇ ਨੌਜਵਾਨ ਵੱਲੋਂ ਸੈਰ ਕਰਨ ਵਾਲੇ ਅਭੀਸ਼ੇਖ ਛਿਬੜ ਦੀ ਸੋਨੇ ਦੀ ਚੇਨ ਝਪਟ ਕੇ ਮੌਕੇ ਤੋਂ ਫਰਾਰ ਹੁੰਦੇ ਦੀਆਂ ਸੀਸੀਟੀਵੀ ਫੁਟੇਜ ਸਾਹਮਣੇ। ਹਾਲਾਂਕਿ ਫੁਟੇਜ ਵਿੱਚ ਅਭਿਸ਼ੇਕ ਛਿਬੜ ਵੱਲੋਂ ਝਪਟਮਾਰ ਦਾ ਦੌੜ ਕੇ ਪਿੱਛਾ ਵੀ ਕੀਤਾ ਗਿਆ ਲੇਕਿਨ ਇੰਨੇ ਵਿੱਚ ਹੀ ਇੱਕ ਬਾਈਕ ਸਵਾਰ ਮੌਕੇ ਤੇ ਆਇਆ ਅਤੇ ਝਪਟ ਮਾਰ ਨੂੰ ਬਾਈਕ ਤੇ ਬਿਠਾ ਕੇ ਮੌਕੇ ਤੋਂ ਹੋਇਆ ਫਰਾਰ
7
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowOct 20, 2025 08:08:160
Report
AAAsrar Ahmad
FollowOct 20, 2025 08:05:26Noida, Uttar Pradesh:GOA: DIWALI CELEBRATION 2025/ PM NARENDRA MODI CELEBRATES DIWALI WITH ARMED FORCES PERSONNEL AT INS VIKRANT AT GOA & KARWAR VISUALS
0
Report
OSonkar sharma
FollowOct 20, 2025 08:05:16Noida, Uttar Pradesh:दीपावली पर गन्ना किसानों को हरियाणा सरकार की सौगात पूरे देश में गन्ने का सर्वाधिक रেট गन्ना किसानों को देगी हरियाणा सरकार
0
Report
AAAsrar Ahmad
FollowOct 20, 2025 08:04:370
Report
NLNitin Luthra
FollowOct 20, 2025 08:04:280
Report
HSHarmeet Singh Maan
FollowOct 20, 2025 08:03:300
Report
ASAnmol Singh Warring
FollowOct 20, 2025 08:03:11Sri Muktsar Sahib, Punjab:ਅੱਜ ਦੀਵਾਲੀ ਅਤੇ ਬੰਦੀ ਛੋੜ ਮੌਕੇ ਦੇਸ ਅਤੇ ਪੰਜਾਬ ਵਾਸੀਆਂ ਨੂੰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਿੱਤਾ ਸੰਦੇਸ.
0
Report
KBKulbir Beera
FollowOct 20, 2025 05:48:247
Report
AAAsrar Ahmad
FollowOct 20, 2025 03:45:418
Report
AAAsrar Ahmad
FollowOct 20, 2025 03:19:39Noida, Uttar Pradesh:PLAYOUT ALERT: BHADERWAH (J&K): EARLY OCTOBER SNOWFALL AT CHATTERGALA, GULDANA & KAILASH RANGE
4
Report
NJNeetu Jha
FollowOct 20, 2025 03:16:598
Report
ATAnuj Tomar
FollowOct 20, 2025 03:16:528
Report
NSNaresh Sethi
FollowOct 19, 2025 15:30:488
Report
VSVARUN SHARMA
FollowOct 19, 2025 14:15:493
Report