Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar160059

ED मोहाली अदालत में बजवा डिवेलपर के मालिक जर्नैल सिंह बजवा की आज पेशी

MSManish Shanker
Oct 31, 2025 07:02:02
Sahibzada Ajit Singh Nagar, Punjab
ਧੋਖਾਧੜੀ ਦੇ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫਤਾਰ ਬਾਜਵਾ ਡਿਵੈਲਪਰ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਅੱਜ ਈਡੀ ਵੱਲੋਂ ਮੋਹਾਲੀ ਅਦਾਲਤ ਵਿੱਚ ਲਗਾਈ ਗਈ ਆਰਜੀ ਦੇ ਆਧਾਰ ਤੇ ਕੀਤਾ ਗਿਆ ਪੇਸ਼। 662.49 ਕਰੋੜ ਰੁਪਏ ਦੀ ਇਕੱਠੀ ਕੀਤੀ ਗਈ ਜਾਇਦਾਦ ਸਬੰਧੀ ਈਡੀ ਵੱਲੋਂ ਮਾਮਲਾ ਦਰਜ ਕਰ ਕੀਤੀ ਜਾ ਸਕਦੀ ਹੈ ਅੱਜ ਗ੍ਰਿਫਤਾਰੀ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Oct 31, 2025 12:45:43
Amritsar, Punjab:ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵਾਘਾ ਬਾਰਡਰ ਨੇੜੇ ਪਿੰਡਾਂ 'ਚ ਚਲਾਇਆ ਸਰਚ ਆਪਰੇਸ਼ਨ 200 ਪੁਲਿਸ ਕਰਮਚਾਰੀਆਂ ਸਮੇਤ ਪੰਜ ਬਾਰਡਰ ਪਿੰਡਾਂ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਥਾਣਾ ਘਰੀਂਡਾ ਦੇ ਹਦੂਦ ਅੰਦਰ ਆਉਣ ਵਾਲੇ ਪਿੰਡਾਂ ਵਿੱਚ ਕੀਤਾ ਗਿਆ CASO ਆਪਰੇਸ਼ਨ ਡਰੱਗ ਮਨੀ ਤੇ ਹੀਰੋਇਨ ਰਿਕਵਰੀ ਮਾਮਲਿਆਂ 'ਚ ਵੱਧੀ ਪੁਲਿਸ ਦੀ ਨਿਗਰਾਨੀ — SP ਐੱਸ. ਵਾਰਿਅਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅੱਜ ਵਾਘਾ ਬਾਰਡਰ ਨਾਲ ਲੱਗਦੇ ਪਿੰਡਾਂ ਵਿੱਚ ਵੱਡਾ CASO (Cordon and Search Operation) ਚਲਾਇਆ ਗਿਆ। ਇਸ ਮੁਹਿੰਮ ਦੌਰਾਨ ਕੁੱਲ 200 ਪੁਲਿਸ ਕਰਮਚਾਰੀ, ਜਿਨ੍ਹਾਂ ਵਿੱਚ ਮਹਿਲਾ ਪੁਲਿਸ ਕਰਮਚਾਰੀ ਵੀ ਸ਼ਾਮਲ ਸਨ, ਨੇ ਹੁੰਸਾ ਲਿਆ。 ਇਹ ਆਪਰੇਸ਼ਨ ਥਾਣਾ ਘਰੀਂਡਾ ਦੇ ਹਦੂਦ ਅੰਦਰ ਆਉਂਦੇ ਬਾਸਰਕੇ ਪੈਨੀ, ਗੁਮਾਨਪੁਰਾ ਬਾਸਰਕੇ ਕਿਲਾ, ਤੇ ਕੋਟਲੀ ਨਾਸਰ ਖੇਤਰਾਂ ਵਿੱਚ ਕੀਤਾ ਗਿਆ। ਪੁਲਿਸ ਵੱਲੋਂ ਹੁਣ ਤੱਕ 50 ਘਰਾਂ ਦੀ ਤਲਾਸ਼ੀ ਲੈ ਲਈ ਗਈ ਹੈ ਅਤੇ ਕਾਰਵਾਈ ਅਜੇ ਵੀ ਜਾਰੀ ਹੈ。 ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ پਿੰਡ ਬਾਰਡਰ ਨਾਲ ਸੱਟ ਕੇ ਹੋਣ ਕਰਕੇ ਨਸ਼ੇ ਦੀ ਤਸਕਰੀ ਲਈ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਇਸ ਲਈ ਇੱਥੇ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਚੈਕਿੰਗ ਆਪਰੇਸ਼ਨ ਕੀਤੇ ਜਾਂਦੇ ਹਨ ਤਾਂ ਜੋ ਨਸ਼ਾ ਤਸਕਰਾਂ 'ਤੇ ਪੂਰੀ ਨਿਗਰਾਨੀ ਬਣਾਈ ਰੱਖੀ ਜਾ ਸਕੇ。 SP ਐਸ. ਵਾਰਿਅਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਰਚ ਤੋਂ ਹੁਣ ਤੱਕ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਰੀਬ 200 ਕਿਲੋ ਹੀਰੋਇਨ ਤੇ ਢਾਈ ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ, ਨਸ਼ਾ ਤਸਕਰਾਂ ਦੀ ਕਾਲੀ ਕਮਾਈ ਨਾਲ ਬਣੀਆਂ ਜਾਇਦਾਦਾਂ ਨੂੰ ਵੀ ਢਾਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਮੁੱਖ ਉਦੇਸ਼ ਨਸ਼ਾ ਮਾਫੀਆ 'ਤੇ ਪੂਰੀ ਤਰ੍ਹਾਂ ਨਕੇਲ ਕਸਣਾ ਹੈ ਅਤੇ ਇਹ ਮੁਹਿੰਮ ਅਗਲੇ ਦਿਨਾਂ ਵਿੱਚ ਹੋਰ ਤੇਜ਼ ਕੀਤੀ ਜਾਵੇਗੀ。
0
comment0
Report
RBRajneesh Bansal
Oct 31, 2025 12:30:12
Jagraon, Punjab:ਐਂਕਰ -- ਜਗਰਾਓਂ ਦੇ ਡਾਕਟਰ ਹਰੀ ਸਿੰਘ ਰੋਡ ਤੇ ਅਜੇ ਅਜੌਰ ਉਸ ਵੇਲੇ ਵੱਡੀ ਵਾਰਦਾਤ ਹੋ ਗਈ ਜਿਸਨੇ ਨੇੜਲੇ ਪਿੰਡ ਗਿੱدੜਵਿੰਦੀ ਦੇ ਰਹਿਣ ਵਾਲੇ 25 ਸਾਲ ਦੇ ਕੱਬਡੀ ਖਿਡਾਰੀ ਤੇਜਪਾਲ ਸਿੰਘ ਨੂੰ ਕੁਝ ਨੌਜ਼ਵਾਨਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਜਦੋਂ ਉਸਨੂੰ ਸਿਵਿਲ ਹਸਪਤਾਲ ਪਹੁੰਚਾਇਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਮੌਕੇ ਤੇ ਉਸਦੇ ਦੋਸਤਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਜਗਰਾਓਂ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਮਰਨ ਵਾਲੇ ਨੌਜ਼ਵਾਨ ਦੀ ਕੁਝ ਨੌਜ਼ਵਾਨਾਂ ਨਾਲ ਪੁਰਾਣੀ ਰੰਜਿਸ਼ ਸੀ ਤੇ ਇਹ ਨੌਜ਼ਵਾਨ ਨੇੜਲੇ ਪਿੰਡ ਰੂਮੀ ਦੇ ਰਹਿਣ ਵਾਲੇ ਹਨੀ ਰੂਮੀ ਤੇ ਉਸਦੇ ਤਿੰਨ ਚਾਰ ਸਾਥੀ ਸਨ। ਪੁਲਿਸ ਜਲਦੀ ਹੀ ਇਨ੍ਹਾਂ ਨੌਜ਼ਵਾਨਾਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕਰੇਗੀ。
0
comment0
Report
KDKuldeep Dhaliwal
Oct 31, 2025 12:21:04
Mansa, Punjab:ਮਾਨਸਾ ਵਿੱਚ ਫਾਇਰਿੰਗ ਕਰਨ ਵਾਲੇ ਦੋਨੋਂ ਬਦਮਾਸ਼ 72 ਘੰਟਿਆਂ ਦੌਰਾਨ ਪੁਲিস ਨੇ ਕੀਤੇ ਗ੍ਰਿਫਤਾਰ ਅਸਲਾ ਬਰਾਮਦ ਕਰਵਾਉਣ ਸਮੇਂ ਪੁਲਿਸ ਤੇ ਇੱਕ ਬਦਮਾਸ਼ ਨੇ ਕੀਤੀ ਫਾਇਰਿੰਗ ਜਵਾਬੀ ਕਾਰਵਾਈ ਚੋੋਂ ਜਖਮੀ ਐੰਕਰ : ਮਾਨਸਾ ਵਿੱਚ ਪਿਛਲੇ ਦਿਨੀ ਹੋਈ ਫਾਇਰਿੰਗ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ 72 ਘੰਟਿਆਂ ਦੇ ਦੌਰਾਨ ਫਾਇਰਿੰਗ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪਕੜੇ ਗਏ ਨੌਜਵਾਨ ਤੋਂ ਪੁਲਿਸ ਵੱਲੋਂ ਅਸਲਾ ਰਿਕਵਰ ਕਰਵਾਉਣ ਦੇ ਲਈ ਲੈ ਜਾਇਆ ਗਿਆ ਤਾਂ ਉਸਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਦੌਰਾਂ ਜਵਾਬੀ ਕਾਰਵਾਈ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ। ਵੀਓ_ ਮਾਨਸਾ ਦੇ ਐਸਐਸਪੀ ਭਗੀਰਥ ਸਿੰਘ ਮੀਨਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਸ਼ਹਿਰ ਦੇ ਵਿੱਚ 28 ਅਕਤੂਬਰ ਨੂੰ ਸ਼ਾਮ 4 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸ਼ਕਤੀ ਟ੍ਰੇਡਿੰਗ ਨਾਮ ਦੀ ਦੁਕਾਨ ਤੇ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਉਨਾਂ ਦਾ ਅੱਗੇ ਜਾ ਕੇ ਐਕਸੀਡੈਂਟ ਹੋਇਆ ਤੇ ਉੱਥੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਵੱਲੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਫਾਇਰਿੰਗ ਕਰਕੇ ਮੋਟਰਸਾਈਕਲ ਸੁੱਟ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਨਾਂ ਦੀ ਸੀਸੀਟੀਵੀ ਫੁਟੇਜ ਦੇ ਜਰੀਏ ਪੰਜਾਬ ਭਰ ਦੇ ਵਿੱਚ ਪਹਿਚਾਣ ਦੇ ਲਈ ਮੈਸੇਜ ਕਰ ਦਿੱਤਾ ਗਿਆ ਸੀ ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਾਨਸਾ ਜ਼ਿਲ੍ਹੇ ਤੋਂ ਇੱਕ ਕੈਬ ਦੇ ਰਾਹੀਂ ਭੱਜਣ ਦੇ ਵਿੱਚ ਫਰਾਰ ਹੋ ਗਏ ਸੀ ਜੋ ਕਿ ਮਾਇਸਰ ਖਾਨਾ ਤੋਂ ਖਰੜ ਜਾਂ ਪਹੁੰਚੇ ਸਨ ਜੋ ਕਿ ਅੱਜ ਮੁੜ ਤੋਂ ਮਾਨਸਾ ਦੇ ਚਕੇਰੀਆਂ ਰੋਡ ਉੱਪਰ ਘੁੰਮ ਰਹੇ ਸਨ ਜਿੰਨਾਂ ਦੀ ਮੁੱਖਬਰ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਿਸ ਨੇ ਇਹਨਾਂ ਦੋਨੋਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਗੁਰੂ ਸਾਹਿਬ ਸਿੰਘ ਨੇ ਪੁੱਛਗਿਸ਼ ਦੌਰਾਨ ਦੱਸਿਆ ਕਿ ਉਸ ਸਮੇਂ ਇੱਕ ਅਸਲਾ ਭਿੱਖੀ ਦੇ ਨੇੜੇ ਡਰੇਨ ਦੇ ਕੋਲ ਝਾੜੀਆਂ ਦੇ ਵਿੱਚ ਛੁਪਾਇਆ ਹੈ ਜਦੋਂ ਪੁਲਿਸ ਅਸਲਾ ਰਿਕਵਰ ਕਰਵਾਉਣ ਦੇ ਲਈ ਗਈ ਤਾਂ ਪਹਿਲਾਂ ਤੋਂ ਹੀ ਲੋਡੜ ਅਸਲੇ ਨਾਲ ਉਸਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇਸ ਕਾਰਵਾਈ ਦੌਰਾਨ ਗੁਰਸਾਹਿਬ ਸਿੰਘ ਜਖਮੀ ਹੋਇਆ ਹੈ ਉਹਨਾਂ ਦੱਸਿਆ ਕਿ ਗੁਰੂ ਸਾਹਿਬ ਸਿੰਘ ਅਤੇ ਰਮਨਪ੍ਰੀਤ ਸਿੰਘ ਦੋਨੋਂ ਹੀ ਰੋਪੜ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਜਿਸ ਦੌਰਾਨ ਉਹਨਾਂ ਤੋਂ ਪੁਲਿਸ ਵੱਲੋਂ ਗਹਿਰਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਸ ਦੌਰਾਨ ਉਹਨਾਂ ਦੱਸਿਆ ਕਿ ਪੁਲਿਸ ਨੇ ਵਾਰਦਾਤ ਦੇ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਤੇ ਅਸਲਾ ਬਰਾਮਦ ਕਰ ਲਿਆ ਹੈ ਵੀਂ -2- ਮਾਨਸਾ ਵਿੱਚ ਵਾਰਦਾਤ ਕਰਕੇ ਫਰਾਰ ਹੋਣ ਵਾਲੇ ਨੌਜਵਾਨਾਂ ਨੂੰ ਪਕੜਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਨਮਾਨ ਦੇ ਲਈ ਕੀਤੀ ਜਾਵੇਗੀ ਸਿਫਾਰਿਸ਼ ਅਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਦੇ ਨਾਲ ਭਿੜਨ ਵਾਲੇ ਮਾਨਸਾ ਦੇ ਬਜ਼ੁਰਗ ਜਗਰਾਜ ਸਿੰਘ ਦੇ ਸਨਮਾਨ ਦੇ ਲਈ ਵੀ ਭੇਜਿਆ ਜਾਵੇਗਾ। ਬਾਈਟ ਭਗੀਰਥ ਸਿੰਘ ਮੀਨਾ ਐਸ ਐਸ ਪੀ ਮਾਨਸਾ
0
comment0
Report
SKSanjeev Kumar
Oct 31, 2025 12:09:26
Bhikhi, Punjab:एंकर जिला मानसा के कस्बा भिखी में पंजाब सरकार युद्ध नशों विरुद्ध के तहत नगर पंचायत भिखी और पुलिस प्रशासन की तरफ से आज एक नशा तस्कर का घर तोड़कर जो नशा तस्कर की तरफ से कब्जा किया हुआ था वह छुड़वाया गया है यह नशा तस्कर के ऊपर 10 मामले पहले दर्ज हैं यह नशा तस्कर अभी भी जेल में बंद है और उसने नगर पंचायत भिखी की जमीन पर कब्जा किया हुआ था और एसडीएम मानसा ने बताया कि आज नाइब तहसीलदारऔर सुपरीटेंडेंट आफ पुलिस और ईओ नगर पंचायत भिखी की तरफ से यह कब्जा छुड़वा गया है आगे भी अगर कोई पंजाब सरकार की जमीन पर कब्जा करेगा उसको बिजली का मीटर नहीं लगेगा उसको सीवरेज का कनेक्शन नही मिलेगा उसे पर कानूनी कार्रवाई की जाएगी बाइट काला राम कंसल एस डी एम मानसा
0
comment0
Report
SSSandeep Singh
Oct 31, 2025 12:09:01
Shimla, Himachal Pradesh:विमल नेगी केस में ASI पंकज शर्मा को जमानत डेढ़ माह बाद मिली राहत 50,000 रुपये के पर्सनल बॉन्ड और समान राशि के जमानती पर रिहा करने के आदेश हाईकोर्ट ने कहा कि जिन धाराओं में पंकज शर्मा को गिरफ्तार किया गया है, वे इतनी कठोर नहीं कि उन्हें अनिश्चितकाल तक जेल में रखा जाए. इसलिए शर्तों के साथ जमानत देना न्यायोचित सीबीआई ने जमानत का विरोध किया हाईकोर्ट ने चीफ इंजीनियर विमल नेगी मौत मामले में पेन ड्राइव को गायब करने के आरोपी ASI पंकज शर्मा को जमानत प्रदान कर दी है। न्यायाधीश विरेंदर सिंह ने याचिका को स्वीकारते हुए शर्त लगाई है कि प्रार्थी बिना कोर्ट की इजाजत के देश से बाहर नहीं जाएगा। कोर्ट ने पंकज शर्मा को अभियोजन पक्ष के गवाहों पर कोई दबाव न बनाने व मामले के तथ्यों से परिचित किसी भी व्यक्ति को ऐसा कोई प्रलोभन या धमकी न देने के आदेश दिए हैं। पंकज शर्मा ने हाईकोर्ट में जमानत प्रदान करने हेतु याचिका दायर की थी। प्रार्थी का कहना था कि वह बेगुनाह है और उसे इस मामले में झूठा फंसाया गया है। वह पुलिस में असिस्टेंट सब इंस्पेक्टर के तौर पर काम कर रहा है और कथित घटना के समय वह पुलिस स्टेशन, सदर शिमला में तैनात था। उसे सीबीआई ने 14 सितंबर को उसके पैतृक स्थान जोल बहल, पोस्ट ऑफिस डांगर, तहसील घुमारवीं, जिला बिलासपुर से गिरफ्तार किया था। इसके बाद, उसे 16 सितंबर को शिमला के चीफ ज्यूडिशियल मजिस्ट्रेट की कोर्ट में पेश किया गया, जहां से उसे दो दिन की पुलिस कस्टडी के बाद ज्यूडिशियल कस्टडी में भेज दिया गया।
0
comment0
Report
SSSandeep Singh
Oct 31, 2025 12:07:41
Kullu, Himachal Pradesh:कुल्लू में प्राकृतिक आपदा से बचाव को होगा महायज्ञ; देव संसद में देवी-देवताओं की कड़ी चेतावनी जगती में 250 से अधिक देवताओं की उपस्थिति, धार्मिक स्थलों से छेड़छाड़ पर प्रलय की चेतावनी; ढालपुर और नग्गर में होंगे दो महायज्ञ नगर नग्गर के जगती पट्ट में शुक्रवार को भव्य देव संसद का आयोजन किया गया, जिसमें प्रदेश भर से 250 से अधिक देवी-देवताओं ने भाग लिया। इस बार मंडी जिले के स्नोर घाटी तथा लाहौल घाटी के देवताओं ने भी पहली बार शिरकत की। देव संसद में धार्मिक स्थलों के मौजूदा हालात, पर्यावरणीय संकट और मानव व्यवहार को लेकर कड़ा संदेश दिया गया। देवताओं ने स्पष्ट कहा कि देवी-देवताओं के स्थलों से छेड़छाड़ न रोकी गई तो भविष्य में भीषण प्रलय से कोई नहीं बच सकेगा। देवों ने निर्देश दिया कि धार्मिक स्थल केवल धार्मिक ही रहें, उन्हें पर्यटन स्थल में बदलने की कोशिश बंद की जाए। देव प्रतिनिधियों ने कहा कि इंसान यदि अपनी गलतियों को स्वीकार नहीं करता तो इसका खामियाजा उसे जल्द भुगतना होगा। सड़क किनारे गौ माता के प्रति उदासीनता पर भी देवताओं ने नाराज़गी जताई और कहा कि इससे भी धरती पर संकट बढ़ रहा है।
0
comment0
Report
KBKulbir Beera
Oct 31, 2025 12:07:06
Bathinda, Punjab:ਪੰਜਾਬ ਨੂੰ ਰਿਸ਼ਵਤ ਖੋਰੀ ਤੋਂ ਮੁਕਤ ਕਰਨ ਲਈ ਸਾਨੂੰ ਵੱਡੇ ਪੱਧਰ ਤੇ ਨੌਜਵਾਨ ਪੀੜੀ ਨੂੰ ਸੈਮੀਨਾਰ ਅਤੇ ਕਾਲਜਾਂ ਸਕੂਲਾਂ ਦੇ ਵਿੱਚ ਜਾ ਕੇ ਸਮਝਾਉਣਾ ਪਵੇਗਾ ਕਿਉਂਕਿ ਇੱਕ ਪੀੜੀ ਤਾਂ ਹੁਣ ਸਾਡੀ ਵੱਡੀਆਂ ਉਮਰਾਂ ਵਿੱਚ ਚਲੀ ਗਈ ਹੈ ਅਤੇ ਜਿਸ ਨੇ ਸਾਡੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ ਉਸ ਨੂੰ ਇਸ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਨ ਦੀ ਜਰੂਰਤ ਹੈ ਜੋ ਅੱਜ ਕਾਲਜ ਦੇ ਵਿਦਿਆਰਥੀਆਂ ਨੂੰ ਇਸ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ। ਕੁਲਵੰਤ ਸਿੰਘ ਲਹਿਰੀ ਡੀਐਸਪੀ ਵਿਜੀਲੈਂਸ ਬਿਊਰੋ ਬਠਿੰਡਾ ਨੇ ਦੱਸਿਆ ਕਿ ਸਾਡੇ ਵੱਲੋਂ ਇਸ ਸਾਲ ਵਿੱਚ ਰਿਸ਼ਵਤ ਖੋਰੀ ਦੇ ਦੋ ਦਰਜਨ ਤੋਂ ਵੱਧ ਮੁਕਦਮੇ ਦਰਜ ਕਰਕੇ ਪੁਲਿਸ ਮਾਲ ਵਿਭਾਗ ਬਿਜਲੀ ਮਹਿਕਮਾ ਅਤੇ ਵੱਖ ਵੱਖ ਹੋਰ ਅਦਾਰਿਆਂ ਦੇ ਲੋਕਾਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਫੜ ਕੇ ਜੇਲਾਂ ਵਿੱਚ ਡੱਕਿਆ ਹੈ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸਖਤ ਹਦਾਇਤਾਂ ਹਨ ਕਿ ਰਿਸ਼ਵਤ ਖੋਰੀ ਬਿਲਕੁਲ ਵੀ ਪਸੰਦ ਨਹੀਂ ਹੈ ਜੋ ਵੀ ਅਧਿਕਾਰੀ ਜਾਂ ਮੁਲਾਜ਼ਮ ਰਿਸ਼ਵਤ ਖੋਰੀ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ ਅੱਜ ਅਸੀੰ ਵਿਜੀਲੈਂਸ ਹਫ਼ਤੇ ਮਨਾਉਣ ਸਬੰਧੀ ਵੱਖ-ਵੱਖ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਰਹਾ ਹੈ ਹੈ। ਅਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਕਿ ਅਗਰ ਕੋਈ ਵੀ ਤੁਹਾਡੇ ਨਾਲ ਨਜ਼ਰਾਂ ਸਾਹਮਣੇ ਰਿਸ਼ਵਤ ਮੰਗਦਾ ਹੈ ਜਾਂ ਗਲਤ ਵਿਹਾਰ ਕਰਦਾ ਹੈ ਤਾਂ ਉਪਰੰਤ ਵਿਜੀਲੈਂਸ ਦੇ ਦਿੱਤੇ ਨੰਬਰਾਂ ਤੇ ਦੱਸਿਆ ਜਾਵੇ। ਵਿਦਿਆਰਥੀਆਂ ਨੇ ਵੀ ਕਿਹਾ ਕਿ ਅਗਰ ਇੰਡੀਆ ਨੂੰ ਰਿਸ਼ਵਤ ਖੋਰੀ ਤੋਂ ਮੁਕਤ ਕਰਨਾ ਹੈ ਤਾਂ ਨੌਜਵਾਨ ਪੀੜੀ ਨੂੰ ਅੱਗੇ ਆਉਣਾ ਪਵੇਗਾ ਫਿਰ ਹੀ ਇਸ ਦੈਸ਼ ਦਾ ਕੁਛ ਹੋ ਸਕਦਾ ਹੈ। ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ。
0
comment0
Report
RKRAMAN KHOSLA
Oct 31, 2025 12:02:14
Hoshiarpur, Punjab:लापरवाही से गंदे पानी से बना मिड डे मील खाने वाले एलिमेंट्री स्कूल के छात्र, पानी की टंकी में मक्खी-मच्छर और टूटी दीवारों के कारण भयावह स्वास्थ्य खतरे का सामना कर रहे हैं. प्रधान शिक्षक का कहना है कि वे भी इसी पानी से पीते हैं, जो सवाल खड़े करता है कि बच्चों के स्वास्थ्य और कर्तव्य के प्रति स्कूल प्रशासन कितना गंभीर है. उम्र 4-10 साल के लगभग 70 बच्चे कक्षा 1 से 5 तक पढ़ रहे हैं. मिड डे मील भी इसी पानी से तैयार होता है. पंचायत और गांव के लोगों ने स्कूल प्रमुख के साथ बहस कर स्थिति के हल की मांग की. स्थिति के चलते कई विद्यार्थियों के परिवार ने बच्चों का स्कूल बदला. रिपोर्ट से जुड़े लोगों में सरपंच, पूर्व सरपंच, और अन्य शिक्षक शामिल हैं. मुख्य अध्यापक सुखजिंदर सिंह.
0
comment0
Report
TBTarsem Bhardwaj
Oct 31, 2025 11:59:02
Ludhiana, Punjab:ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿੱਚ ਕ੍ਰਿਸ਼ਨਾ ਪ੍ਰਾਣ ਚੈਰੀਟੇਬਲ ਟਰਸਟ ਵੱਲੋਂ ਬਰੈਸਟ ਕੈਂਸਰ ਕਰਵਾਇਆ ਗਿਆ ਜਾਗਰੂਕ ਸਮਾਗਮ ਬਾਲੀਵੁੱਡ ਐਕਟਰ ਹੀਨਾ ਖਾਨ ਨੇ ਕੀਤੀ ਸ਼ਿਰਕਤ ਔਰਤਾਂ ਨੂੰ ਕੀਤਾ ਜਾਗਰੂਕ ਅਤੇ ਟਰਸਟ ਦੇ ਚੇਅਰਮੈਨ ਕੈਬਨਟ ਮੰਤਰੀ ਸੰਜੀਵ ਅਰੋੜਾ ਵੀ ਵਿਸ਼ੇਸ ਤੌਰ ਤੇ ਹੋਈ ਸ਼ਾਮਿਲ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿੱਚ ਬਰੈਸਟ ਕੈਂਸਰ ਸਬੰਧੀ ਜਾਗਰੂਕਤਾ ਫੈਲਾਉਣ ਲਈ ਕ੍ਰਿਸ਼ਨਾ ਪ੍ਰਾਣ ਚੈਰੀਟੇਬਲ ਟਰਸਟ ਵੱਲੋਂ ਸਮਾਗਮ ਦਾ ਆਯੋਜਨ ਕਰਾਇਆ ਗਿਆ ਜਿੱਥੇ ਕਿ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਠੀਕ ਹੋਣ ਵਾਲੀਆਂ ਔਰਤਾਂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਇਸ ਕੈਂਸਰ ਜਾਗਰੂਕ ਸਮਾਗਮ ਵਿੱਚ ਬਾਲੀਵੁੱਡ ਐਕਟਰ ਹਿਨਾ ਖਾਨ ਵਿਸ਼ੇਸ਼ ਤੌਰ ਤੇ ਪਹੁੰਚੀ ਉਹਨਾਂ ਨੇ ਸਮਾਗਮ ਵਿੱਚ ਪਹੁੰਚ ਕੇ ਔਰਤ ਨੂੰ ਦੱਸਿਆ ਕਿਸ ਤਰ੍ਹਾਂ ਨਾਲ ਕੈਂਸਰ ਦੀ ਬਿਮਾਰੀ ਦੇ ਨਾਲ ਉਹਨਾਂ ਨੇ ਸੰਘਰਸ਼ ਕੀਤਾ ਤੇ ਕਿਸ ਤਰ੍ਹਾਂ ਨਾਲ ਉਹਨਾਂ ਦਾ ਇਲਾਜ ਹੋਇਆ ਹੁਣ ਬਿਲਕੁਲ ਤੰਦਰੁਸਤ ਹਨ।ਹੀਨਾ ਖਾਨ ਨੇ ਔਰਤਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਡਾਕਟਰ ਨਾਲ ਸੰਪਰਕ ਕਰਨ ਅਤੇ ਸਮੇਂ ਸਮੇਂ ਸਿਰ ਖੁਦ ਸਰੀਰ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਇਸ ਤਰਾਂ ਦੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ ਇਸ ਸਮਾਗਮ ਵਿੱਚ ਕ੍ਰਿਸ਼ਨਾ ਪ੍ਰਾਣ ਚੈਰੀਟੇਬਲ ਟਰਸਟ ਦੇ ਮੁਖੀ ਕੈਬਨਟ ਮੰਤਰੀ ਸੰਜੀਵ ਅਰੋੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਟਰਸਟ ਵੱਲੋਂ ਲਗਾਤਾਰ ਕੈਂਸਰ ਪੀੜਤਾ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ 350 ਦੇ ਕਰੀਬ ਗੈਂਗਸਟਰ ਪੀੜਤਾਂ ਦਾ ਰਾਜ ਕਰਵਾਇਆ ਜਾ ਚੁੱਕਿਆ ਹੈ ਉਹਨਾਂ ਨੇ ਕਿਹਾ ਸੀ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਰਾਹੀਂ ਵੀ ਸਰਕਾਰ ਵੱਲੋਂ ਕੈਂਸਰ ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਡੀਐਮਸੀ ਹਸਪਤਾਲ ਤੇ ਡਾਕਟਰ ਵਿਸ਼ਵ ਮੋਹਨ ਨੇ ਕਿਹਾ ਕਿ ਕੈਂਸਰ ਪ੍ਰਤੀ ਜਾਗਰੂਕ ਹੋਣ ਦੀ ਜਰੂਰਤ ਹੈ ਜੇਕਰ ਅਸੀਂ ਕੈਂਸਰ ਪ੍ਰਤੀ ਜਾਗਰੂਕ ਹੋਵਾਂਗੇ ਤਾਂ ਅਸੀਂ ਇਸ ਤੋਂ ਬਚ ਸਕਦੇ ਹਾਂ ਅਤੇ ਇਸਦਾ ਰਾਜ ਵੀ ਸੌਖੇ ਢੰਗ ਨਾਲ ਹੋ ਸਕਦਾ ਹੈ ਕੈਂਸਰ ਦੀ ਬਿਮਾਰੀ ਤੋਂ ਬਾਅਦ ਠੀਕ ਹੋਈ ਸੀਮਾ ਬਾਸਲ ਨੇ ਵੀ ਆਪਣੇ ਜੀਵਨ ਦੀ ਉਹਨਾਂ ਪਲਾ ਨੂੰ ਮੀਡੀਆ ਨਾਲ ਸਾਂਝੀ ਕੀਤੀ ਜਦ ਉਹ ਕੈਸਰ ਨਾਲ ਪੀੜਤ ਹੋਈ ਸੀ।ਅਤੇ ਸਮਾਗਮ ਵਿੱਚ ਸਾਰੀਆਂ ਔਰਤਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਰਹਿਣ ਅਤੇ ਸਮੇਂ ਸਮੇਂ ਸਿਰ ਜਾਂਚ ਕਰਵਾਉਣ ਦੀ ਵੀ ਅਪੀਲ ਕੀਤੀ
0
comment0
Report
KBKulbir Beera
Oct 31, 2025 11:19:59
Bathinda, Punjab:ਬਠਿੰਡਾ ਦੇ ਖੇਤਾਂ ਵਿੱਚ ਪਹੁੰਚੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਜਾਗਰੂਕ ਬਠਿੰਡਾ ਵਿੱਚ AQI 400 ਤੋਂ ਪਾਰ ਹੋ ਗਿਆ ਹੈ। ਜਿਸ ਕਰਕੇ ਸਰਕਾਰੀ ਅਮਲਾ ਵੀ ਹੁਣ ਹਰਕਤ ਵਿੱਚ ਨਜ਼ਰ ਆ ਰਿਹਾ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਗਰਾਊਂਡ ਜ਼ੀਰੋ ਤੇ ਉਤਰੇ ਅਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਦੇ ਕਿਸਾਨ ਜਗਤਾਰ ਸਿੰਘ ਦੇ ਖੇਤ ਪੌਂਚੇ ਇਹ ਕਿਸਾਨ ਪਿਛਲੇ 10 ਸਾਲਾਂ ਤੋਂ ਪਰਾਲੀ ਨੂੰ ਸੰਭਾਲ ਰਿਹਾ ਹੈ ਅਤੇ ਖੇਤ ਵਿੱਚ ਅੱਗ ਨਹੀਂ ਲਾਈ ਜਿਸ ਕਰਕੇ ਇਸ ਦਾ ਹੌਸਲਾ ਅਫਜ਼ਾਈ ਕਰਨ ਦੇ ਲਈ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਬਠਿੰਡਾ ਪਹੁੰਚੇ ਜਿੱਥੇ ਇਹਨਾਂ ਨੇ ਕਿਸਾਨ ਦੀ ਹੌਸਲਾ ਅਫਜਾਈ ਕੀਤੀ ਉੱਥੇ ਹੀ ਇਸ ਨੂੰ 26 ਜਨਵਰੀ ਤੇ ਸਨਮਾਨਿਤ ਕਰਨ ਦੀ ਗੱਲ ਵੀ ਆਖੀ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਕਿਹਾ 72 ਕਰੀਬ ਲੋਕਾਂ ਦੇ ਖਿਲਾਫ ਰੈਡ ਐਂਟਰੀ ਕੀਤੀ ਹੈ ਜਿਹੜੇ ਖੇਤਾਂ ਵਿੱਚ ਪਰਾਲੀ ਨੂੰ ਸਾੜ ਰਹੇ ਸਨ। ਸੁਨੇਹਾ ਸਾਫ ਹੈ ਕਿ ਜੇ ਕੋਈ ਵੀ ਕਾਨੂੰਨ ਨੂੰ ਹੱਥ ਵਿੱਚ ਲਵੇਗਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ。 ਦੂਜੇ ਪਾਸੇ ਬਠਿੰਡਾ ਪੁਲਿਸ ਦੇ ਐਸਐਸਪੀ ਅਮਨੀਤ ਕੋਂਡਲ ਨੇ ਕਿਹਾ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਪਰੰਤੂ ਅਸੀਂ ਕਿਸਾਨਾਂ ਨੂੰ ਜਾਗਰਤ ਵੀ ਕਰ ਰਹੇ ਹਾਂ ਪਰ ਫਿਰ ਵੀ ਜੇ ਕੋਈ ਖੇਤ ਵਿੱਚ ਪਰਾਲੀ ਨੂੰ ਅੱਗ ਲਾਉਂਦਾ ਹੈ ਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। ਵਾਕ ਥਰੂ ਕੁਲਬੀਰ ਬੀਰਾ ਬਠਿੰਡਾ。
0
comment0
Report
ASAvtar Singh
Oct 31, 2025 11:08:04
Gurdaspur, Punjab:ਗੰਨੇ ਦੀ ਬਕਾਇਆ ਰਾਸ਼ੀ ਅਤੇ ਨਵੀਂ ਰੇਟ ਦੇ ਨੋਟੀਫਿਕੇਸ਼ਨ ਸਬੰਦੀ ਕਿਸਾਨਾਂ ਨੇ گھੇਰਿਆ ڈੀਸੀ ਦਫਤਰ ਸਰਕਾਰ ਅਤੇ ਕੋਪਰੇਟਿਵ ਸ਼ੁਗਰ ਮਿਲਾਂ ਦੇ ਵੱਲ ਗੰਨੇ ਦੀ ਰਹਿੰਦੀ 83 ਕਰੋੜ ਦੀ ਬਕਾਇਆ ਰਾਸ਼ੀ ਜਾਰੀ ਕਰਨ ਅਤੇ ਗੰਨੇ ਦੀ ਨਵੀਂ ਫਲਸ ਦੇ ਨਵੇਂ ਰੇਟ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਨੂੰ ਲੈ ਕੇ ਕਿਸਾਨਾਂ ਨੇ ਅੱਜ ਫੇਰ ਡੀਸੀ ਦਫਤਰ ਮੂਹਰੇ ਵਿਸ਼ਾਲ ਧਰਨਾ ਦਿੱਤਾ । ਮਾਝਾ ਸੰਘਰਸ਼ ਕਮੇਟੀ ਦੇ ਬੈਨਰ ਤਲੇ ਦਿੱਤੇ ਗਏ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਏ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹੜਾਂ ਕਾਰਨ ਇਸ ਵਾਰ ਗੰਨੇ ਦੀ ਕਾਫੀ ਫਸਲ ਖਰਾਬ ਵੀ ਹੋਈ ਹੈ , ਅਤੇ ਰਹਿੰਦੀ ਖੁੰਦੀ ਫਸਲ ਜੋ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ ਨੂੰ ਥੋੜੇ ਦਿਨਾਂ ਵਿੱਚ ਹੀ ਕਿਸਾਨ ਗੰਨਾ ਮਿੱਲਾਂ ਵਿੱਚ ਲੈ ਕੇ ਜਾਣਾ ਸ਼ੁਰੂ ਕਰ ਦੇਣਗੇ ਪਰ ਸਰਕਾਰ ਵੱਲੋਂ ਅਜੇ ਤੱਕ ਗੰਨੇ ਦੀ ਫਸਲ ਦੇ ਨਵੇਂ ਰੇਟ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ ਜਦਕਿ ਗੁਆਂਡੀ ਰਾਜਾਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੇ ਗੰਨੇ ਦਾ ਨਵੇੱ ਰੇਟ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਉਹਨਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ ਅਤੇ ਨਵੇਂ ਰੇਟ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਨਹੀਂ ਤਾਂ ਕਿਸਾਨ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋ ਜਾਣਗੇ
0
comment0
Report
Advertisement
Back to top