Back
डॉ. सुभाष शर्मा ने अमरिंदर सिंह के बयान पर पंजाब विश्वविद्यालय मुद्दे पर प्रहार किया
MSManish Shanker
Nov 04, 2025 09:32:14
Sahibzada Ajit Singh Nagar, Punjab
ਪੰਜਾਬ ਪ੍ਰਦੇਸ਼ ਭਾਜਪਾ ਦੇ ਉਪ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਵੱਲੋਂ ਅੱਜ ਮੋਹਾਲੀ ਵਿਖੇ ਪ੍ਰੈਸ ਵਾਰਤਾ ਕਰ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਦੇਸ਼ ਦੇ ਸਾਬਕਾ ਅਤੇ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਦਿੱਤੇ ਗਏ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ। ਇਸ ਦੌਰਾਨ ਡਾਕਟਰ ਸੁਭਾਅ ਸ਼ਰਮਾ ਵੱਲੋਂ ਕਿਹਾ ਗਿਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿੱਤਾ ਗਿਆ ਬਿਆਨ ਕਾਂਗਰਸ ਦੀ ਮਾਨਸਿਕਤਾ ਦਰਸਾਉਂਦਾ ਹੈ ਕਿ ਉਹਨਾਂ ਦੇ ਦਿਲਾਂ ਵਿੱਚ ਦਲਿਤ ਅਤੇ ਅਨੁਸੂਚਿਤ ਜਾਤੀ ਵਾਸਤੇ ਉਨਾਂ ਦੇ ਦਿਲਾਂ ਵਿੱਚ ਕੀ ਹੈ। 
ਪੰਜਾਬ ਯੂਨੀਵਰਸਿਟੀ ਦੇ ਸੈਨੇਟ ਨੂੰ ਘਟਾਉਣ ਦੇ ਸਬੰਧ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਦਿੱਤੇ ਗਏ ਬਿਆਨ ਦੇ ਜਵਾਬ ਵਿੱਚ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਟਿਆਲਾ, ਐਗਰੀਕਲਚਰ ਯੂਨੀਵਰਸਿਟੀ ਵਿੱਚ ਸੈਨੇਟ ਦਾ ਪ੍ਰਾਵਧਾਨ ਕਿਉਂ ਨਹੀਂ ਕੀਤਾ ਗਿਆ। ਲੇਕਿਨ ਫਿਰ ਵੀ ਅਸੀਂ ਇੱਕ ਮੀਟਿੰਗ ਬੁਲਾਈ ਹੈ ਜਲਦ ਹੀ ਇਸ ਸਬੰਧੀ ਫੈਸਲਾ ਲਿਆ ਜਾਵੇਗਾ। ਹਾਲਾਂਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਇੱਕ ਕਰਾਰ ਹੋਇਆ ਸੀ ਜਿਸ ਵਿੱਚ 40 ਫੀਸਦੀ ਖਰਚਾ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਸਰਕਾਰ ਚੱਕੇਗੀ ਅਤੇ 60 ਫੀਸਦੀ ਕੇਂਦਰ ਸਰਕਾਰ ਦਵੇਗੀ ਲੇਕਿਨ ਪਿਛਲੇ ਕੁਝ ਸਮਿਆਂ ਤੋਂ ਪੰਜਾਬ ਸਰਕਾਰ ਵੱਲੋਂ ਕੇਵਲ 10 ਤੋਂ 12 ਪ੍ਰਤੀਸ਼ਤ ਖਰਚਾ ਹੀ ਪੰਜਾਬ ਯੂਨੀਵਰਸਿਟੀ ਨੂੰ ਦਿੱਤਾ ਜਾ ਰਿਹਾ ਹੈ। ਇਸ ਤੋਂ ਇੰਜ ਜਾਪਦਾ ਹੈ ਕਿ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਲਈ ਕਿੰਨੀ ਕੁ ਸੁਹਿਰਦ ਹੈ। ਪ੍ਰੈਸ ਵਾਰਤਾ ਦੌਰਾਨ ਡਾਕਟਰ ਸੁਭਾਸ਼ ਸ਼ਰਮਾ ਨਾਲ ਭਾਜਪਾ ਨੇਤਾ ਰਣਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਗੋਲਡੀ ਖਜਾਨਚੀ ਪੰਜਾਬ ਭਾਜਪਾ, ਸੰਜੀਵ ਵਸ਼ਿਸ਼ਟ ਜ਼ਿਲ੍ਾ ਪ੍ਰਧਾਨ ਮੋਹਾਲੀ ਮੌਜੂਦ ਸਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSPramod Sharma
FollowNov 04, 2025 14:06:550
Report
SSSanjay Sharma
FollowNov 04, 2025 14:04:030
Report
NSNitesh Saini
FollowNov 04, 2025 14:02:530
Report
TBTarsem Bhardwaj
FollowNov 04, 2025 14:02:290
Report
SSSanjay Sharma
FollowNov 04, 2025 14:00:120
Report
SSSanjay Sharma
FollowNov 04, 2025 13:54:28Noida, Uttar Pradesh:DELHI: TARUN CHUGH (BJP) ON LETTER TO NATIONAL COMMISSION FOR SCHEDULED CASTE FOR COMPLAINT AGAINST PUNJAB CONGRESS PRESIDENT AMARINDER SINGH; RAJA WARRING / RJD
0
Report
KBKulbir Beera
FollowNov 04, 2025 13:29:580
Report
BSBHARAT SHARMA
FollowNov 04, 2025 13:29:070
Report
SSSanjay Sharma
FollowNov 04, 2025 13:28:15Noida, Uttar Pradesh:Finance Minister Harpal Singh Cheema and Senior Party leader hold a protest against the Punjab Congress President Amarinder Singh Raja Warring outside Congress Party Office Tarn Taran.
0
Report
KSKamaldeep Singh
FollowNov 04, 2025 13:25:400
Report
BSBHARAT SHARMA
FollowNov 04, 2025 13:07:460
Report
KPKomlata Punjabi
FollowNov 04, 2025 13:07:320
Report
SSSanjay Sharma
FollowNov 04, 2025 12:54:57Noida, Uttar Pradesh:ਆਪ ਉਮੀਦਵਾਰ ਦੇ ਹੱਕ ਚ ਰੋਡ ਸ਼ੋਅ ਦੌਰਾਨ ਹਲਕਾ ਤਰਨਤਾਰਨ ਦੇ ਪਿੰਡ ਛਿਛਰੇਵਾਲ ਤੋਂ LIVE
0
Report
SSSanjay Sharma
FollowNov 04, 2025 12:54:34Noida, Uttar Pradesh:former Home Minister Buta Singh.
0
Report
ASAnmol Singh Warring
FollowNov 04, 2025 12:53:52Sri Muktsar Sahib, Punjab:ਮਲੋਟ ਵਿਚ ਬੇਸਮੀ ਭਾਰੀ ਤੇਜ ਹਵਾਵਾਂ ਸਮੇਤ ਹੋਈ ਭਾਰੀ ਬਾਰਸ਼ ਸੁਰੂ, ਖੇਤਾ ਵੀ ਖੜੇ ਝੋਨੇ ਦੀ ਅਤੇ ਮੰਡੀਆਂ ਵਿਚ ਪਈ ਫਸਲ ਦਾ ਹੋ ਸਕਦਾ ਨੁਕਸਾਨ।
0
Report