Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar160059

12700 शिक्षकों ने CSR लागू करने की मांग पर मुख्यमंत्री के चंडीगढ़ आवास तक मार्च

MSManish Shanker
Mar 02, 2026 10:07:37
Sahibzada Ajit Singh Nagar, Punjab
ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਬਾਹਰ 12700 ਅਧਿਆਪਕਾਂ ਵੱਲੋਂ ਆਪਣੇ ਪੱਕੇ ਹੋਣ ਦੀ ਮੰਗ ਅਤੇ CSR ਲਾਗੂ ਕਰਨ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵੱਲ ਮਾਰਚ ਕੀਤਾ ਗਿਆ ਜਿੱਥੇ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਚੰਡੀਗੜ੍ਹ ਪੁਲਿਸ ਵੱਲੋਂ ਹਲਕਾ ਬਲ ਪ੍ਰਯੋਗ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਗਿਆ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKapil sharma
Mar 02, 2026 11:43:51
Noida, Uttar Pradesh:बाइट सुनील जाखड़ बीजेपी प्रधान खाड़ी इलाकों में युद्ध चल रहा है वहां फंसे पंजाबी लोगों के लिए नम्बर इश्यू किया गया है 7508560065 पर कॉल किया जा सकता है आज कोर कमेटी की मीटिंग हुई है केंद्रीय गृह मंत्री अमित शाह के प्रोग्राम पर चर्चा हो रही है तैयारीयों की रणनीति बनाई जा थी है जो भ्रांति फैलाई जा रही है चाहिए वो us deal हो उसके ऊपर चर्चा की जा रही है राहुल गांधी और खड़गे साहब आए थे मोगा में रैली थी राहुल का ध्यान Epstein की तरफ ज्यादा पंजाब का कम था कांग्रेस के प्रधान या और किसी नेता की हिम्मत नहीं हुई कि भगवंत मान का नाम ले सके लोगों में क्लियर है कि खड्गे और राहुल तो भगवंत मान का नाम नहीं लेते पंजाब वालों ने तो लेना ही क्या है लातों वाले भूत बातों से नहीं मानते कांग्रेसी लीडरशिप को तिरस्कार किया गया पंजाब के लिए बेशक राहुल के मन में प्यार हो पर लीडरशिप के लिए तिरस्कार है जो बात बंद कमरे में होनी चाहिए थी वो सब के समाने की गई सुनील जाखड़ का राजा वेडिंग को जवाब राजा को डर है आप ने तो यह काम नहीं किया पर बीजेपी सब के खाते फारोलेगी धर्मपरिवर्तन पर बोले राहुल ने धर्मपरिवर्तन करने वाले बयान को देकर काम किया जो पगड़ी पहन रहे है दाढ़ी प्रकाश कर रहे है पगड़ी डालने से सरदारी नहीं मिलती गुरु महाराज को सजदा है जिन्होंने हिंदी धर्म की भी रक्षा की किसी कांग्रेस लीडर की हिम्मत नहीं है कि कौनसा फल है जो पंजाब में उगाया जा रहा है जो पंजाब को घाटा होगा किसान ये बताए कि वो विरोध किस बात का कर रहे है सिर्फ़ विरोध के लिए विरोध नहीं होना चहिए आदिया में मते पर बोले रजीत सिंह के एनकाउंटर पर सवाल खड़े हुए है आज पंजाब सरकार पर लोगो का विश्वास खत्म हो रहा है अगर मान सरकार अपनी साख बचाना चाहती है तो इसकी इंडिपेंडेंट जांच करवाए धार्मीक भावनाओं को ठेस पहुंचाने वाले मामलों में करवाई होनी चाहिए
0
comment0
Report
VSVARUN SHARMA
Mar 02, 2026 11:39:01
Mansurwal Dona, Punjab:ਸੁਲਤਾਨਪੁਰ ਲੋਧੀ ਨੇੜੇ ਸੜਕ ਹਾਦਸਾ, ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਕੇ ‘ਤੇ ਮੌਤ ਸੁਲਤਾਨਪੁਰ ਲੋਧੀ ਦੇ ਨਜ਼ਦੀਕ ਪਿੰਡ ਮੇਵਾ ਸਿੰਘ ਵਾਲਾ ਵਿਖੇ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ 65 ਸਾਲਾਂ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ。 ਮ੍ਰਿਤਕ ਦੀ ਪਛਾਣ ਪਿਆਰਾ ਲਾਲ ਪੁੱਤਰ ਜਾਲੂ ਰਾਮ ਵਾਸੀ ਹੈਦਰਾਬਾਦ ਬੇਟ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਬਜ਼ੁਰਗ ਨੇ ਥਾਂ ‘ਤੇ ਹੀ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਕਾਰ ਸਵਾਰ ਵਿਅਕਤੀ ਆਪਣੀ ਗੱਡੀ ਮੌਕੇ ‘ਤੇ ਛੱਡ ਕੇ ਫ਼ਰਾਰ ਹੋ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ。
0
comment0
Report
KKKIRTIPAL KUMAR
Mar 02, 2026 11:37:47
Sangrur, Punjab:ਭਵਾਨੀਗੜ੍ਹ ਟਰੱਕ ਚ ਭੱਖਿਆ ਮਾਹੌਲ , ਮੌਕੇ ਤੇ ਆ ਗਈ ਪੁਲਿਸ ,,, ਟਰੱਕ ਯੂਨੀਅਨ ਚ ਹੋਈ ਧੱਕਾ ਮੁੱਕੀ ਟਰੱਕ ਯੂਨੀਅਨ ਦੇ ਪ੍ਰਧਾਨ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਸਲਾਨਾ ਹਿਸਾਬ ਨਾ ਦੇਣ ਤੇ ਟਰੱਕ ਓਪਰੇਟਰਾਂ ਚ ਭੜਕਿਆ ਗੁੱਸਾ ਅਤੇ ਓਹਨਾ ਨੇ ਰੋਕੀ ਪੁਕਾਰ ,,,, ਨਾਲ ਹੀ ਟਰੱਕ ਯੂਨੀਅਨ ਦੀ ਚੋਣ ਕਰਵਾਉਣ ਦੀ ਕੀਤੀ ਮੰਗ, ਕਿਹਾ ਸਿਆਸੀ ਦਖ਼ਲਅੰਦਾਜ਼ੀ ਕੀਤੀ ਜਾਵੇ ਬੰਦ ,, ਵੋਟਾਂ ਪਾਕੇ ਪਾਰਦਰਸ਼ੀ ਢੰਗ ਨਾਲ ਚੁਣਿਆ ਜਾਵੇ ਪ੍ਰਧਾਨ ,,, ਇਸ ਮੌਕੇ ਟਰੱਕ ਓਪਰੇਟਰਾਂ ਅਤੇ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਨੇ ਕੀਤਾ ਜੰਮਕੇ ਹੰਗਾਮਾ ਹੋਈ ਧੱਕਾ ਮੁੱਕੀ ,,, ਮੌਕੇ ਤੇ ਪਹੁੰਚੀ ਪੁਲਿਸ ਅਤੇ ਮੌਜੂਦਾ ਪ੍ਰਧਾਨ ਦੇ ਗੱਲਬਾਤ ਕਰਨ ਤੋਂ ਬਾਅਦ ਹਿਸਾਬ ਦੇਣ ਦਾ ਸਮਾਂ ਕੀਤਾ ਗਿਆ ਘੋਸ਼ਿਤ ਜਿਸਤੋਂ ਬਾਅਦ ਟਰੱਕ ਓਪਰੇਟਰਾਂ ਦਾ ਗੁੱਸਾ ਹੋਇਆ ਸ਼ਾਂਤ ਅਤੇ ਟਰੱਕ ਯੂਨੀਅਨ ਚ ਪੁਕਾਰ ਵਾਲੀ ਪ੍ਰਕਿਰਿਆ ਮੁੜ ਤੋਂ ਹੋਈ ਬਹਾਲ
0
comment0
Report
PSParambir Singh Aulakh
Mar 02, 2026 11:30:34
Amritsar, Punjab:ਪ੍ਰੈੱਸ ਨੋਟਮੱਧ ਪ੍ਰਦੇਸ਼ ’ਚ ਲੋਕ ਸੇਵਾ ਕਮਿਸ਼ਨ ਵੱਲੋਂ ਲਈ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਬੱਚੀ ਦੀ ਦਸਤਾਰ ਤੇ ਕਿਰਪਾਨ ਲੁਹਾਉਣਾ ਮੰਦਭਾਗਾ- ਐਡਵੋਕੇਟ ਧਾਮੀ ਅੰਮ੍ਰਿਤਸਰ, 2 ਮਾਰਚ- ਮੱਧ ਪ੍ਰਦੇਸ਼ ਦੇ ਰਤਲਾਮ ਵਿਖੇ ਬੀਤੇ ਕੱਲ੍ਹ ਲੋਕ ਸੇਵਾ ਕਮਿਸ਼ਨ ਵੱਲੋਂ ਲਈ ਗਈ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਸਿੱਖ ਪ੍ਰੀਖਿਆਰਥੀ ਬੱਚੀ ਦੀ ਦਸਤਾਰ ਅਤੇ ਕਿਰਪਾਨ ਲੁਹਾਉਣ ਦੇ ਮਾਮਲੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਧਰਮ ਦੇ ਸਿਧਾਂਤਾਂ ਅਤੇ ਰਵਾਇਤਾਂ ਤੋਂ ਸਾਰੇ ਦੇਸ਼ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ ਅਤੇ ਸਿੱਖ ਕਕਾਰਾਂ ਤੋਂ ਵੀ ਲੋਕਾਂ ਨੂੰ ਕਿਸੇ ਕਿਸਮ ਦੀ ਅਗਿਆਨਤਾ ਨਹੀਂ ਹੈ। ਪ੍ਰੰਤੂ ਇਸ ਦੇ ਬਾਵਜੂਦ ਵੀ ਕਕਾਰਾਂ ’ਤੇ ਸਵਾਲ ਚੁੱਕਣੇ ਦੁਖਦਾਈ ਹਨ। ਬਾਰ-ਬਾਰ ਸਿੱਖ ਬੱਚਿਆਂ ਨੂੰ ਪ੍ਰੀਖਿਆਵਾਂ ਵਿਚ ਕਕਾਰ ਪਹਿਨਣ ਤੋਂ ਰੋਕਣਾ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ ਅਤੇ ਸਿੱਖਾਂ ਨੂੰ ਆਪਣੇ ਹੀ ਦੇਸ਼ ਅੰਦਰ ਬੇਗਾਨਗੀ ਦਾ ਅਹਿਸਾਸ ਕਰਾਉਣ ਵਾਂਗ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਕਿ ਪ੍ਰੀਖਿਆ ਸਟਾਫ਼ ਵੱਲੋਂ ਮੁਆਫ਼ੀ ਮੰਗ ਲਈ ਗਈ ਹੈ, ਪ੍ਰੰਤੂ ਅਜਿਹਾ ਵਾਪਰਨ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਜਿਹੀਆਂ ਘਟਨਾਵਾਂ ਪ੍ਰਤੀ ਆਪਣੇ ਜਨਰਲ ਇਜਲਾਸ ਦੌਰਾਨ ਵਿਸ਼ੇਸ਼ ਮਤੇ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਜਾਂਦੇ ਹਨ, ਜਿਸ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਹਰ ਸੂਬੇ ਦੀ ਸਰਕਾਰ ਨੂੰ ਸਿੱਖਾਂ ਦੇ ਕਕਾਰਾਂ ਅਤੇ ਧਾਰਮਿਕ ਚਿੰਨ੍ਹਾਂ ਬਾਰੇ ਇਹ ਆਦੇਸ਼ ਜਾਰੀ ਕਰੇ ਕਿ ਕਿਸੇ ਵੀ ਪ੍ਰੀਖਿਆ ਦੌਰਾਨ ਸਿੱਖ ਕਕਾਰਾਂ ਦਾ ਸਨਮਾਨ ਬਹਾਲ ਰੱਖਿਆ ਜਾਵੇ ਤੇ ਜੇ ਕੋਈ ਇਸ ਦੀ ਉਲੰਘਣਾ ਕਰੇ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਜਾਰੀ ਕਰਤਾ: ਜਗਤਾਰ ਸਿੰਘ ਖੋਦੇਬੇਟ ਪਬਲੀਸਿਟੀ ਸਹਾਇਕ, ਸ਼੍ਰੋਮਣੀ ਕਮੇਟੀ。
0
comment0
Report
SNSUNIL NAGPAL
Mar 02, 2026 11:19:19
Fazilka, Punjab:फाजिल्का में आज मिड डे मील वर्कर यूनियन की एक बैठक पंजाब प्रधान की अध्यक्षता में की गई जिनमें बताया गया कि अपनी मांगों को लेकर वह लगातार सरकार के खिलाफ प्रदर्शन करते आ रहे हैं पर उनकी सुनवाई नहीं हो रही। अब फैसला लिया गया है कि मिड डे मील वर्कर यूनियन की महिलाएं 8 मार्च को महिला दिवस पर पंजाब विधानसभा का घेराव कर प्रदर्शन करेंगी ताकि वायदे याद करवाए जाएं। मिड डे मील यूनियन पंजाब के अध्यक्ष विमला देवी ने बताया कि वेतन में वृद्धि हरियाणा पैटर्न की तरह, हर वर्ष सर्दी और गर्मी की वर्दी की उपलब्धता, मिड डे मील वर्कर का फ्री बीमा, और स्कूलों में नियमित काम जैसी मांगों के लिए वे सरकार के आगे गुहार लगाते आ रहे हैं, लेकिन सुना नहीं गया। उन्होंने कहा कि पंजाब की हजारों मिड डे मील वर्कर पिछले 25 वर्षों से अपने मांगों के लिए संघर्ष कर रही हैं और आज के महंगाई के दौर में मिड डे मील वर्कर को महज 100 रूपये दिहाड़ी पर काम करने के लिए मजबूर किया जा रहा है। विमला देवी ने कहा कि पंजाब में हरियाणा पैटर्न के अनुसार तनख्वाह 7500 रुपए प्रति महीना कर दी जाए और इस संबंधी मिड डे मील वर्करों की मांगों पर सरकार ने अब तक कोई कदम नहीं उठाया है। 8 मार्च को महिला दिवस के मौके पर पंजाब विधानसभा का घेराव कर अपना रोष जाहिर किया जाएगा।
0
comment0
Report
NSNavdeep Singh
Mar 02, 2026 11:18:48
Moga, Punjab:CIA ਸਟਾਫ ਮੋਗਾ ਵੱਲੋਂ 03 ਕਿਲੋ ਗ੍ਰਾਮ ਅਫੀਮ ਸਮੇਤ 01 ਕਾਬੂ । ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਸੀਨੀਅਰ ਪੁਲਿਸ ਕਪਤਾਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਹੇਠ CIA ਸਟਾਫ ਮੋਗਾ ਦੀ ਟੀਮ ਵੱਲੋਂ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ 03 ਕਿਲੋ ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ。 ਮਿਤੀ 01-03-2026 ਨੂੰ SI ਸਤਨਾਮ ਸਿੰਘ ਇੰਚਾਰਜ CIA ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਸ਼ੱਕ ਦੇ ਆਧਾਰ ’ਤੇ ਇੱਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 03 ਕਿਲੋ ਗ੍ਰਾਮ ਅਫੀਮ ਬਰਾਮਦ ਹੋਈ। ਪੁੱਛਗਿੱਛ ਦੌਰਾਨ ਦੋਸ਼ੀ ਦੀ ਪਛਾਣ ਗੁਰਦੇਵ ਸਿੰਘ (ਉਮਰ ਕਰੀਬ 28 ਸਾਲ) ਵਜੋਂ ਹੋਈ。 ਇਸ ਸੰਬੰਧੀ ਥਾਣਾ ਸਿਟੀ ਮੋਗਾ ਵਿੱਚ ਮੁਕੱਦਮਾ ਨੰਬਰ 46 ਮਿਤੀ 01-03-2026 ਅਧੀਨ ਧਾਰਾ 18 (ਬੀ) 61-85 NDPS ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ。 ਪੁਲਿਸ ਵੱਲੋਂ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਨਸ਼ਾ ਕਿੱਥੋਂ ਲਿਆਇਆ ਸੀ ਅਤੇ ਕਿਸ ਨੂੰ ਸਪਲਾਈ ਕਰਨਾ ਸੀ। ਹੋਰ ਖੁਲਾਸਿਆਂ ਦੀ ਸੰਭਾਵਨਾ ਹੈ。
0
comment0
Report
ADAnkush Dhobal
Mar 02, 2026 11:08:36
Shimla, Himachal Pradesh:हिमाचल प्रदेश पुलिस ने राज्यभर में POSH Act 2013 के पालन की जांच कराने के आदेश दिए हैं। यह ऑडिट 15 दिनों के भीतर पूरा किया जाएगा। यह एक्ट कार्यस्थল पर महिलाओं के यौन उत्पीड़न की रोकथाम से जुड़ा है। इस जांच में देखा जाएगा कि सभी पुलिस इकाइयों में Internal Complaints Committee (ICC) सही तरीके से बनी है या नहीं। इसके साथ ही यह भी पता लगाया जाएगा कि क्या शिकायतों की प्रक्रिया नियमों के अनुसार चल रही है। साथ ही शिकायत रिकॉर्ड, जांच की समयसीमा, जागरूकता कार्यक्रम और रिपोर्टिंग व्यवस्था की भी समीक्षा होगी। एसपी और सीओ जैसे वरिष्ठ अधिकारियों को इस प्रक्रिया की निगरानी कर निर्धारित समय में रिपोर्ट पुलिस मुख्यालय भेजने के निर्देश दिए गए हैं। जहां भी कमी पाई जाएगी, उसे तुरंत ठीक किया जाएगा और लापरवाही पर सख्त कार्रवाई की चेतावनी दी गई है。 हिमाचल प्रदेश पुलिस के कार्यकारी महानिदेशक अशोक तिवारी ने कहा कि कार्यस्थल पर उत्पीड़न के खिलाफ जीरो टॉलरेंस नीति अपनाई गई है। इस पहल का उद्देश्य सिर्फ नियमों का पालन ही नहीं, बल्कि महिलाओं के लिए सुरक्षित और सम्मानजनक कार्य वातावरण सुनिश्चित करना है।हिमाचल प्रदेश पुलिस ने दोहराया कि वह महिला कर्मियों की सुरक्षा, अधिकार और गरिमा की रक्षा के लिए पूरी तरह प्रतिबद्ध है。
0
comment0
Report
MJManoj Joshi
Mar 02, 2026 11:06:24
Chandigarh, Chandigarh:पंजाब सरकार के NRI मामलों के मंत्री रवजोत सिंह ने बताया कि अरब देशों में फंसे NRIs के मसले पर एक विशेष टीम बनाई जा रही है ताकि अपने लोगों की मदद की जा सके। आईएएस अधिकारी इसकी निगरानी कर रहे हैं। अरब देशों में फंसे NRIs के मसले पर हमारी सरकार पहले ही केंद्र के संपर्क में है; केंद्र को स्पेशल फ्लाइट्स चलाकर उन्हें वापस लाने का प्रयास करना चाहिए। यूएई ने भी पहल की है और वहां होटल में ठहरे लोगों के बिलों का मैनेजमेंट स्थानीय सरकार कर रही है। Oman एयर स्पेस के तहत फ्लाइट इंडिया आ रही है; मस्कट से लखनऊ, दिल्ली, मुंबई, चेन्नई, गोवा और कोची की उड़ानें चल रही हैं। मध्य पूर्व में कई टूरिस्ट इस समय वहां जाते हैं; जो लोग फंसे हैं, उनकी मदद के लिए यह क्राइसिस ध्यानाकर्षण है।
0
comment0
Report
BKBIMAL KUMAR
Mar 02, 2026 11:05:59
0
comment0
Report
TBTarsem Bhardwaj
Mar 02, 2026 11:04:37
Ludhiana, Punjab:ਲੁਧਿਆਾਣਾ ਪਹੁੰਚੇ ਕਾਂਗਰਸ ਦੇ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਕਾਨੂੰਨ ਵਿਵਸਥਾ ਤੇ ਚੱਕੇ ਸਵਾਲ ਇਸਰਾਇਲ ਅਤੇ ਅਮਰੀਕਾ ਵੱਲੋਂ ਆਰਾਮ ਦੇ ਮੁਖੀ ਦਾ ਕਤਲ ਕਰਨ ਤੇ ਕਿਹਾ ਦੇਸ਼ ਦੀ ਸਰਕਾਰ ਇੱਕ ਵੀ ਸ਼ਬਦ ਨਹੀਂ ਬੋਲੇ ਜਦ ਕਿ 70 ਸਾਲ ਇਰਾਨ ਨੇ ਭਾਰਤ ਦਾ ਸਾਥ ਦਿੱਤਾ ਲੁਧਿਆਣਾ ਪਹੁੰਚੇ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਅਮਰ ਸਿੰਘ ਨੇ ਸੱਤਾਧਾਰੀ ਪਾਰਟੀ ਤੇ ਸ਼ਬਦੀ ਹਮਲੇ ਕੀਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਇਥੇ ਦਿਨ ਦਿਹਾੜੇ ਲੋਕਾਂ ਦੇ ਕਤਲ ਹੋ ਰਹੇ ਹਨ ਅਤੇ ਲੁੱਟ ਖਸੁੱਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਉਹਨਾਂ ਨੇ ਕਿਹਾ ਕਿ ਬਦਲਾਵ ਦੇ ਨਾਂ ਤੇ ਬਣੀ ਸਰਕਾਰ ਨੇ ਪੰਜਾਬ ਦੀ ਅਰਥ ਵਿਵਸਥਾ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਲੋਕ 202 ਦਾ ਇੰਤਜ਼ਾਰ ਕਰ ਰਿਹਾ ਇਸ ਮੌਕੇ ਅਮਰ ਸਿੰਘ ਨੇ ਕਿਹਾ ਕਿ ਅਮਰੀਕਾ ਅਤੇ ਇਜਰਾਈਲ ਨੇ ਇੱਕ ਮੁਲਕ ਦੇ ਮੁਖੀ ਦਾ ਕਤਲ ਕਰ ਦਿੱਤਾ ਦੇਸ਼ ਦੀ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਵੀ ਸ਼ਬਦ ਵੀ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਮਿਡਲ ਈਸਟ ਕੰਟਰੀਆਂ ਦੇ ਵਿੱਚ ਭਾਰਤ ਦੇ ਇੱਕ ਕਰੋੜ ਤੋਂ ਜਿਆਦਾ ਲੋਕ ਫਸੇ ਆ ਨਾ ਹੀ ਉਹਨਾਂ ਬਾਰੇ ਦੇਸ਼ ਦੀ ਸਰਕਾਰ ਕੁਝ ਸੋਚ ਰਹੀ ਹੈ ਉਹਨਾਂ ਨੇ ਕਿਹਾ 70 ਤੋਂ 75 ਸਾਲ ਇਰਾਨ hਮੇਸ਼ਾ ਭਾਰਤ ਦੇ ਨਾਲ ਖੜਾ ਹੋਇਆ ਅੱਜ ਉਸ ਤੇ ਵਿਪਤਾ ਪਈ ਹੈ ਭਾਰਤ ਵੱਲੋਂ ਉਸਦੇ ਹੱਕ ਦੇ ਵਿੱਚ ਇੱਕ ਵੀ ਬਿਆਨ ਨਹੀਂ ਦਿੱਤਾ ਗਿਆ
0
comment0
Report
sidebar-img
Advertisement
Back to top