Back
आनंदपुर साहिब से शुरू दसम पैदल मार्च गुरुद्वारों तक जारी
BKBIMAL KUMAR
Dec 21, 2025 05:19:27
Anandpur Sahib, Punjab
Anchor - ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਿਲਾ ਅਨੰਦਗੜ੍ਹ ਸਾਹਿਬ ਨੂੰ ਛੱਡਣ ਦੇ ਇਤਿਹਾਸਿਕ ਤੇ ਵੈਰਾਗਮਈ ਦਿਹਾੜੇ ਨੂੰ ਲੈ ਕੇ ਅੰਮ੍ਰਿਤ ਵੇਲੇ ਕਿਲਾ ਅਨੰਦਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਅਲੋਕਿਕ ਦਸ਼ਮੇਸ਼ ਪੈਦਲ ਮਾਰਚ ਜੋ ਕਿ ਵੱਖ-ਵੱਖ ਇਤਿਹਾਸਿਕ ਗੁਰੂ ਘਰਾਂ ਤੋਂ ਹੁੰਦਾ ਹੋਇਆ ਚਾਰ ਜਨਵਰੀ ਨੂੰ ਗੁਰਦੁਆਰਾ ਮਹਿਦੇਆਣਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ । ਅੱਜ ਅੰਮ੍ਰਿਤ ਵੇਲੇ ਉਕਤ ਅਲੌਕਿਕ ਪੈਦਲ ਮਾਰਚ ਦੀ ਸ਼ੁਰੂਆਤ ਕਿਲਾ ਅਨੰਦਗੜ੍ਹ ਸਾਹਿਬ ਤੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ ਜਿਸ ਵਿੱਚ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਜੀ ਅਤੇ ਕੈਬਿਨਟ ਮੰਤਰੀ ਹਰਜੋਤ ਬੈਂس ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਡੀ ਗਿਣਤੀ ਚੋਂ ਪਹੁੰਚੀਆਂ ਅਤੇ ਅਲੌਕਿਕ ਪੈਦਲ ਮਾਰਚ ਦੇ ਵਿੱਚ ਸ਼ਾਮਿਲ ਹੋਈਆਂ ।
VO1 - ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਪੰਥ ਲਈ ਆਪਣੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਛੱਡਣ ਦੀ ਯਾਦ ਨੂੰ ਤਾਜ਼ਾ ਕਰਣ ਲਈ ਸਵੇਰੇ ਇਸੇ ਸਥਾਨ ਤੋਂ ਹੀ ਦਸ਼ਮੇਸ਼ ਪੈਦਲ ਮਾਰਚ ਕੱਢਿਆ ਗਿਆ ਜੌ ਕਿਲਾ ਅਨੰਦਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਵੈਰਾਗਮਈ ਕੀਰਤਨ ਕਰਦਾ ਹੋਇਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਹੋਇਆ ਸੀ ਹੁੰਦਾ ਹੋਇਆ ਮਹਿੰਦੀਆਣਾ ਸਾਹਿਬ ਪਹੁੰਚੇਗਾ ।
VO2 - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਏ 31ਵੇੰ ਅਲੌਕਿਕ ਦਸ਼ਮੇਸ਼ ਪੈਦਲ ਮ march ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇ ਤੇ ਸੱਤ ਪੋਹ ਦੀ ਦਰਮਿਆਨੀ ਰਾਤ ਨੂੰ ਸਾਹਿਬੇ ਕਮਾਲ ਦਸਮ ਪਿਤਾ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਤੇ ਉਹ ਮੁਕੱਦਸ ਧਰਤੀ ਜਿਸ ਨੂੰ ਉਹਨਾਂ ਦੇ ਪਿਤਾ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਮੁੱਲ ਖਰੀਦ ਕੇ ਫਸਾਇਆ ਸੀ ਉਹ ਸਰੀਰਕ ਤੌਰ ਤੇ ਛੱਡਦੇ ਨੇ ਤੇ ਉਹਨਾਂ ਹੀ ਪਲਾਂ ਨੂੰ ਯਾਦ ਕਰਦਿਆਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਦਸ਼ਮੇਸ਼ ਅਲੌਕਿਕ ਪੈਦਲ ਮ march ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਅਤੇ ਦੁਨੀਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪੁੱਜ ਕੇ ਹਾਜ਼ਰੀਆਂ ਭਰੀਆਂ। ਉਹਨਾਂ ਕਿਹਾ ਕਿ ਸਿੱਖ ਇਤਿਹਾਸ ਸ਼ਹਾਦਤਾਂ ਦੇ ਨਾਲ ਲਬਰੇਜ਼ ਹੈ ਤੇ ਨੌਜਵਾਨਾਂ ਨੂੰ ਇਨਾਂ ਸ਼ਹੀਦੀ ਦਿਹਾੜਿਆਂ ਮੌਕੇ ਗੁਰੂ ਘਰਾਂ ਵਿੱਚ ਨਿਮਰਤਾ ਦੇ ਨਾਲ ਨਤਮਸਤਕ ਹੋਣਾ ਚਾਹੀਦਾ ਹੈ ਤੇ ਗੁਰ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ।।
VO3 - ਇਸ ਤੋਂ ਇਲਾਵਾ ਨਿਊਜ਼ੀਲੈਂਡ ਵਿਖੇ ਉਥੋਂ ਦੇ ਕੁਝ ਲੋਕਾਂ ਵੱਲੋਂ ਸਿੱਖਾਂ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਰੋਕ ਕੇ ਜਾਣ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਲੰਬੇ ਸਮੇਂ ਤੋਂ ਉਹਨਾਂ ਮੁਲਕਾਂ ਵਿੱਚ ਰਹਿ ਰਹੇ ਹਨ, ਤੇ ਇਸ ਦੇ ਨਾਲ ਹੀ ਉਹ ਉਹਨਾਂ ਮੁਲਕਾਂ ਦਾ ਬਣਦਾ ਟੈਕਸ ਦਿੰਦੇ ਹਨ ਤੇ ਪੂਰੇ ਕਾਨੂੰਨੀ ਤਰੀਕੇ ਦੇ ਨਾਲ ਉਥੇ ਰਹਿ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਲੋਕਾਂ ਦੇ ਖਿਲਾਫ سਖਤ ਕਾਰਵਾਈ ਕਰਨੀ ਚਾਹੀਦੀ ਹਨ ਜਿਹੜੇ ਧਰਮ ਜਾਂ ਨਸਲ ਦੇ ਆਧਾਰ ਤੇ ਵਿਤਕਰਾ ਕਰਕੇ ਸਮਾਜ ਵਿੱਚ ਹਿੰਸਾ ਫੈਲਾਉਣਾ ਚਾਹੁੰਦੇ ਹਨ।
VO4 - ਪੰਜਾਬ ਸਰਕਾਰ ਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦੇ ਰਾਹ ਵਿੱਚ ਵਿਰਾਸਤੀ ਮਾਰਗ ਬਣਾਉਣ ਅਤੇ ਗੇਟ ਬਣਾਉਣ ਨੂੰ ਲੈ ਕੇ ਬੋਲਦਿਆਂ ਗਿਆਨੀ ਗੜਗੱਜ ਨੇ ਕਿਹਾ ਕਿ ਇਸ ਦੀ ਇਜਾਜਤ ਕਦੇ ਵੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਸ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਦਿੱਖ ਪ੍ਰਭਾਵਿਤ ਹੋਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowDec 21, 2025 07:03:070
Report
SGSatpal Garg
FollowDec 21, 2025 06:53:130
Report
BSBHARAT SHARMA
FollowDec 21, 2025 06:51:24Ludhiana, Punjab:ਨਿਊਜ਼ੀਲੈਂਡ ਦੇ ਵਿੱਚ ਗੋਰਿਆਂ ਦੇ ਵੱਲੋਂ ਨਗਰ ਕੀਰਤਨ ਤੇ ਵਿਰੋਧ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਆਗੂ ਭਾਈ ਮਨਜੀਤ ਸਿੰਘ ਦੇ ਵੱਲੋਂ ਨਿੰਦਿਆ ਕੀਤੀ ਗਈ
0
Report
ADAnkush Dhobal
FollowDec 21, 2025 06:49:240
Report
SSSanjay Sharma
FollowDec 21, 2025 06:49:120
Report
SSSanjay Sharma
FollowDec 21, 2025 06:31:040
Report
MSManish Shanker
FollowDec 21, 2025 06:18:440
Report
VBVIJAY BHARDWAJ
FollowDec 21, 2025 06:01:140
Report
VKVarun Kaushal
FollowDec 21, 2025 05:03:300
Report
SSSanjay Sharma
FollowDec 21, 2025 05:00:59Noida, Uttar Pradesh:LEH (LADAKH): UT RECEIVES FIRST SNOWFALL OF THE SEASON/ VISUALS
0
Report
SBSANJEEV BHANDARI
FollowDec 21, 2025 04:51:110
Report
ADAnkush Dhobal
FollowDec 21, 2025 04:50:510
Report
ADAnkush Dhobal
FollowDec 21, 2025 04:17:09Shimla, Himachal Pradesh:शिमला पर्यटन विभाग के अधिकारियों ने अवैध रूप से चल रही जिपलाइन पर ताला. बिना अनुमति चल रही थी जिपलाइन. हिमाचल प्रदेश विविध साहसिक गतिविधि नियम-2017 और संशोधित नियम-2021 का उल्लंघन पर कार्रवाई.
0
Report
VSVARUN SHARMA
FollowDec 21, 2025 04:02:140
Report