Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001

बाढ़ प्रभावित पंजाब के गांवों में यूथ अकाली दल ने मच्छरनाशक स्प्रे किया

BSBALINDER SINGH
Oct 01, 2025 15:47:50
Patiala, Punjab
ਸ. ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿੱਚ ਅੱਜ ਹੜ੍ਹ ਪ੍ਰਭਾਵਿਤ ਹਲਕਾ ਘਨੌਰ ਦੇ ਪਿੰਡ ਜੰਡ ਮੰਗੋਲੀ ’ਚ ਫੌਗਿੰਗ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਮੱਛਰ ਨਾਸ਼ਕ ਸਪਰੇਅ ਯੂਥ ਅਕਾਲੀ ਦਲ ਦੀਆਂ ਟੀਮਾਂ ਵੱਲੋਂ ਇੱਕ ਦਿਨ ਵਿੱਚ ਪੰਜਾਬ ਦੇ ਹੜ੍ਹ ਪ੍ਰਭਾਵਿਤ 15 ਤੋਂ ਵੱਧ ਇਲਾਕਿਆਂ ਵਿੱਚ ਕੀਤੀ ਜਾ ਰਹੀ ਮੱਛਰ ਨਾਸ਼ਕ ਸਪਰੇਅ ਸੰਕਟ ਦੇ ਹਰ ਸਮੇਂ ‘ਚ ਅਸੀਂ ਲੋਕਾਂ ਦੇ ਨਾਲ ਖੜੇ ਰਹੇ ਹਾਂ ਅਤੇ ਭਵਿੱਖ 'ਚ ਵੀ ਖੜੇ ਰਹਾਂਗੇ: ਝਿੰਜਰ ਪਿਛਲੇ ਦਿਨੀਂ ਆਏ ਹੜ੍ਹ ਕਾਰਨ ਹਲਕਾ ਘਨੌਰ ਦੇ ਕਈ ਪਿੰਡਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਯਾ। ਪਿੰਡ ਜੰਡ ਮੰਗੋਲੀ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਹੜ੍ਹ ਕਾਰਨ ਘੱਗਰ ਦਰਿਆ ਦੇ ਬੰਨ੍ਹ ਟੁੱਟਣ ਨਾਲ ਜ਼ਮੀਨਦਾਰਾਂ ਦੀਆਂ ਫਸਲਾਂ, ਲੋਕਾਂ ਦੇ ਘਰ ਅਤੇ ਪਸ਼ੂ ਬਹੁਤ ਪ੍ਰਭਾਵਿਤ ਹੋਏ। ਹੁਣ ਜਦ ਕਿ ਹੜ੍ਹ ਦਾ ਪਾਣੀ ਉਤਰ ਗਿਆ ਤਾਂ ਇਲਾਕੇ ਵਿੱਚ ਮੱਛਰਾਂ ਦੀ ਵਾਧੂ ਗਿਣਤੀ ਕਾਰਨ ਡੇਂਗੂ, ਮਲੇਰੀਆ ਅਤੇ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ。 ਇਸੇ ਲੜੀ ਤਹਿਤ ਅੱਜ ਯੂਥ ਅਕਾਲੀ ਦਲ ਦੀ ਟੀਮ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਸ. ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਪਿੰਡ ਜੰਡ ਮੰਗੋਲੀ ਸਮੇਤ ਘਨੌਰ ਹਲਕੇ ਦੇ ਕਈ ਪਿੰਡਾਂ ਵਿੱਚ ਫੌਗਿੰਗ ਮਸ਼ੀਨਾਂ ਰਾਹੀਂ ਮੱਛਰ ਨਾਸ਼ਕ ਸਪਰੇਅ ਕੀਤਾ ਗਿਆ。 ਝਿੰਜਰ ਨੇ ਕਿਹਾ ਕਿ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਨੇ ਨਾ ਸਿਰਫ਼ ਪਾਰਟੀ ਵਰਕਰਾਂ ਨੂੰ ਰਾਹਤ ਕਾਰਜ ਲਈ ਪ੍ਰੇਰਿਤ ਕੀਤਾ, ਸਗੋਂ ਖੁਦ ਵਿਅਕਤੀਗਤ ਤੌਰ 'ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਯਾਤਰਾਵਾਂ ਕਰਦਿਆਂ ਲੋਕਾਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਹੜ੍ਹ ਪੀੜਤ ਲੋਕਾਂ ਦੀ ਮਦਦ ਸਿਰਫ਼ ਇਨਸਾਨੀਅਤ ਦਾ ਮਾਮਲਾ ਨਹੀਂ, ਸਗੋਂ ਇਹ ਸਾਡੀ ਨੈਤਿਕ ਅਤੇ ਰਾਜਨੀਤਿਕ ਜ਼ਿੰਦੇਮਾਰੀ ਵੀ ਹੈ। ਉਨ੍ਹਾਂ ਦੀ ਅਗਵਾਈ ਹੇਠ ਪੂਰੇ ਪੰਜਾਬ ਵਿਚ ਰਾਹਤ ਕਾਰਜ ਲਗਾਤਾਰ ਚੱਲ ਰਹੇ ਹਨ। ਉਹ ਹਰ ਸਮੇਂ ਲੋਕਾਂ ਦੇ ਦਰਦ ਨੂੰ ਸਮਝਦੇ ਅਤੇ ਮਦਦ ਲਈ ਹਾਜ਼ਰ ਰਹਿੰਦੇ ਹਨ। ਇਹ ਸੇਵਾਵਾਂ ਕਿਸੇ ਇੱਕ ਦਿਨ ਜਾਂ ਹਫ਼ਤੇ ਲਈ ਨਹੀਂ, ਸਗੋਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ。 ਝਿੰਜਰ ਨੇ ਕਿਹਾ ਕਿ ਇਹ ਅਭਿਆਨ ਸਿਰਫ਼ ਘਨੌਰ ਤੱਕ ਸੀਮਤ ਨਹੀਂ ਰਿਹਾ। ਅੱਜ ਪੰਜਾਬ ਭਰ ਦੇ 15 ਤੋਂ ਵੱਧ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਯੂਥ ਅਕਾਲੀ ਦਲ ਵੱਲੋਂ ਇਸੇ ਤਰ੍ਹਾਂ ਹੀ ਫੌਗਿੰਗ ਮਸ਼ੀਨਾਂ ਰਾਹੀਂ ਮੱਛਰ ਨਾਸ਼ਕ ਸਪਰੇਅ ਕੀਤਾ ਗਿਆ, ਤਾਂ ਜੋ ਮੱਛਰਾਂ ਦੀ ਵਾਧੂ ਗਿਣਤੀ ’ਚ ਕਮੀ ਆ ਸਕੇ ਅਤੇ ਲੋਕਾਂ ਨੂੰ ਡੇਂਗੂ ਤੇ ਹੋਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ。 ਸ. ਸਰਬਜੀਤ ਸਿੰਘ ਝਿੰਜਰ ਨੇ ਕਿਹਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬੀ ਕੌਮ ਦੀ ਸੇਵਾ ਲਈ ਹਾਜ਼ਰ ਰਿਹਾ ਹੈ। ਅਸੀਂ ਨਾ ਸਿਰਫ ਸਿਹਤ ਸੰਬੰਧੀ ਉਪਰਾਲੇ ਕਰ ਰਹੇ ਹਾਂ, ਬਲਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਸ਼ਨ, ਪੀਣ ਵਾਲਾ ਪਾਣੀ, ਦਵਾਈਆਂ ਅਤੇ ਪਸ਼ੂਆਂ ਲਈ ਚਾਰਾ ਵੀ ਲਗਾਤਾਰ ਪਹੁੰਚਾ ਰਹੇ ਹਾਂ। ਵੱਡੀ ਗਿਣਤੀ ਵਿੱਚ ਟਰੱਕਾਂ ਰਾਹੀਂ ਇਹ ਸਹਾਇਤਾ ਪਹੁੰਚਾਈ ਜਾ ਰਹੀ ਹੈ, ਜਿਸ ਦਾ ਲਾਭ ਹਜ਼ਾਰਾਂ ਪੀੜਤ ਪਰਿਵਾਰ ਲੈ ਰਹੇ ਹਨ。 ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਆਪਣੀ ਡਿਊਟੀ 'ਤੇ ਤੈਨਾਤ ਰਹਿਣ ਦਾ ਸੱਦਾ ਦਿੱਤਾ ਗਿਆ ਹੈ। ਹਰ ਪਿੰਡ, ਹਰ ਹਲਕੇ ਵਿੱਚ ਜਾ ਕੇ ਜ਼ਮੀਨੀ ਪੱਧਰ 'ਤੇ ਸੇਵਾ ਦੇ ਕੰਮ ਕਰਨਾ ਪਾਰਟੀ ਦੀ ਪਹਿਲ ਹੈ。 ਸ. ਝਿੰਜਰ ਨੇ ਅੱਗੇ ਕਿਹਾ ਕਿ ਸੰਕਟ ਦੇ ਹਰ ਸਮੇਂ ‘ਚ ਅਸੀਂ ਲੋਕਾਂ ਦੇ ਨਾਲ ਖੜੇ ਰਹੇ ਹਾਂ ਅਤੇ ਭਵਿੱਖ 'ਚ ਵੀ ਖੜੇ ਰਹਾਂਗੇ। ਹੜ੍ਹ ਪੀੜਤ ਭਾਈਚਾਰੇ ਦੀ ਹਰ ਤਰ੍ਹਾਂ ਦੀ ਮਦਦ ਸਾਡੀ ਪ੍ਰਾਥਮਿਕਤਾ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਰੇਕ ਪੀੜਤ ਤੱਕ ਮਦਦ پਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ。 ਇਸ ਮੌਕੇ ਉਨ੍ਹਾਂ ਨਾਲ ਸਤਨਾਮ ਸਿੰਘ ਜੰਡ ਮੰਗੋਲੀ, ਪਰਮਿੰਦਰ ਸਿੰਘ ਭੰਗੂ, ਸੁਰਿੰਦਰ ਸਿੰਘ ਘੁਮਾਉਣਾ, ਗੁਰਜੰਟ ਸਿੰਖ ਮਹਿਦੂਦਾ, ਪਰਮਿੰਦਰ ਸਿੰਘ ਸਰਵਾਰਾ, ਗੁਰਿੰਦਰ sਿੰਘ ਮਹਿਦੂਦਾ, ਪੰਚ ਜਸਪਾਲ ਸਿੰਘ ਜੰਡ ਮੰਗੋਲੀ, ਕਾਕਾ sਿੰਘ ਜੰਡ ਮੰਗੋਲੀ, ਸੀਮੂ ਜੰਡ ਮੰਗੋਲੀ ਮੌਜੂਦ ਸਨ।
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Oct 01, 2025 16:46:08
Fazilka, Punjab:ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਫਾਜਿਲਕਾ ਜਿਲ੍ਹੇ ਦੇ ਪਿੰਡ ਝੰਗੜ ਭੈਣੀ ਵਿੱਚ ਹੜ੍ਹ ਪੀੜਤ ਨੂੰ ਮਿਲਣ ਪਚੁੰਚੇ। ਇਸ ਦੌਰੇ ਦੌਰਾਨ ਉਹਨਾਂ ਪਿੰਡ ਵਾਸੀਆਂ ਦੇ ਦੁੱਖ-ਦਰਦ ਸੁਣੇ ਅਤੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਹਮੇਸ਼ਾਂ ਲੋਕਾਂ ਦੇ ਨਾਲ ਖੜ੍ਹਾ ਹੈ। ਓਹਨਾ ਕਿਹਾ ਕਿ ਸਾਡੀ ਪਾਰਟੀ ਵੱਲੋਂ ਬੀਤੇ ਦਿਨ ਕੀਤੇ ਐਲਾਨ ਤਹਿਤ, ਅੱਜ ਫਾਜਿਲਕਾ ਜਿਲ੍ਹੇ ਦੇ 13 ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਨੂੰ ਮਹੀਨਾਵਾਰ ਪੰਜ ਹਜ਼ਾਰ ਰੁਪਏ ਮਾਇਕ ਸਹਾਇਤਾ ਦੀ ਪਹਿਲੀ ਕਿਸ਼ਤ ਦਿੱਤੀ ਗਈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਪੰਜ ਹਜ਼ਾਰ ਲੀਟਰ ਡੀਜ਼ਲ ਵੀ ਪ੍ਰਦਾਨ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਹੜੱਥ ਦਾ ਪਾਣੀ ਉਤਰਨ ਉਪਰੰਤ ਆ ਰਹੀਆਂ ਸਮੱਸਿਆਵਾਂ ਸਬੰਧੀ ਵੀ ਗੱਲਬਾਤ ਕੀਤੀ ਗਈ。
4
comment0
Report
SBSANJEEV BHANDARI
Oct 01, 2025 16:30:27
Chandigarh, Chandigarh:चंडीगढ़ चंडीगढ़ के मक्खन माजरा इलाके में देर रात एक बड़ा हादसा हुआ। एस.के. मोटर्स वर्कशॉप में भीषण आग लग गई, जिसमें बीएमडब्ल्यू, मर्सिडेज़, रेंज रोवर, लैंड क्रूज़र और जगुआर जैसी करीब 20 लग्जरी गाड़ियां जलकर खाक हो गईं। सूचना मिलते ही फायर ब्रिगेड की आठ गाड़ियां मौके पर पहुंचीं और घंटों की कड़ी मशक्कत के बाद आग पर काबू पाया जा सका। आग बुझाने की कोशिश में वर्कशॉप मालिक गंभीर रूप से घायल हो गया। हादसे में गाड़ियों के साथ-साथ वर्कशॉप की मशीनें और दूसरा सामान भी जलकर राख हो गया। जानकारी के मुताबिक आग पड़ोस की प्लास्टिक की दुकान में शॉर्ट सर्किट से लगी, जो तेजी से वर्कशॉप तक फैल गई। इस घटना में करोड़ों रूपयों का नुकसान हुआ है।
0
comment0
Report
SSSanjay Sharma
Oct 01, 2025 15:45:32
Noida, Uttar Pradesh:The Cabinet Committee on Economic Affairs (CCEA) chaired by the Prime Minister Shri Narendra Modi, has approved the increase in the Minimum Support Prices (MSP) for all mandated Rabi Crops for Marketing Season 2026-27. Government has increased the MSP of Rabi Crops for Marketing Season 2026-27, to ensure remunerative prices to the growers for their produce. The absolute highest increase in MSP has been announced for Safflower at Rs.600 per quintal followed by Lentil (Masur) at Rs.300 per quintal. For Rapeseed & Mustard, gram, barley, and wheat, there is an increase of Rs.250 per quintal. Rs.225 per quintal. Rs.170 per quintal and Rs.160 per quintal respectively. Minimum Support Prices for all Rabi crops for Marketing Season 2026-27. Refers to cost which includes all paid out costs such as those incurred on account of hired human labour, bullock labour/machine labour, rent paid for leased in land, expenses incurred on use of material inputs like seeds, fertilizers, manures, irrigation charges, depreciation on implements and farm buildings, interest on working capital, diesel/electricity for operation of pump sets etc., miscellaneous expenses and imputed value of family labour. The increase in MSP for mandated Rabi Crops for Marketing Season 2026-27 is in line with the union Budget 2018-19 announcement of fixing the MSP at a level of at least 1.5 times of the All-India weighted average Cost of Production. The expected margin over All-India weighted average cost of production is 109 percent for wheat, followed by 93 percent for rapeseed & mustard; 89 per cent for lentil; 59 per cent for gram; 58 percent for barley; and 50 percent for safflower. This increased MSP of rabi crops will ensure remunerative prices to the farmers and incentivise crop diversification.
0
comment0
Report
SSSanjay Sharma
Oct 01, 2025 15:45:24
Noida, Uttar Pradesh:Union Cabinet Approves Mission for Aatmanirbharta in Pulses for 2025-26 to 2030-31 Pulses Mission to drive production to 350 lakh tonnes by 2030-31 Rs.11,440 crore investment push to achieve self-sufficiency in pulses Pulses Mission to benefit ~2 crore farmers through improved seeds, post-harvest infrastructure and assured procurement 88 lakh free seed kits to strengthen farmers access to latest varieties of pulses seeds 1,000 processing units planned to reduce post-harvest losses 100% procurement of Tur, Urad and Masoor from farmers during the next 4 years on Minimum Support Price The union Cabinet, chaired by the Prime Minister Shri Narendra Modi, has approved the Mission for Aatmanirbharta in Pulses- a landmark initiative aimed at boosting domestic production and achieving self-sufficiency (Aatmanirbharta) in pulses. The Mission will be implemented over a six-year period, from 2025-26 to 2030-31, with a financial outlay of Rs 11,440 crore. Pulses hold special importance in India’s cropping systems and diets. India is the world’s largest producer and consumer of pulses. With rising incomes and standard of living, pulses consumption has increased. However, domestic production has not kept pace with demand, leading to a 15–20% increase in pulse imports. To reduce this import dependency, meet rising demand, maximize production, and enhance farmers income, a 6-year “Mission for Aatmanirbharta in Pulses” was announced in the FY 2025-26 Budget. The Mission will adopt a comprehensive strategy covering research, seed systems, area expansion, procurement, and price stability. The emphasis will be placed on developing and disseminating latest varieties of pulses which are high in productivity, pest-resistant and climate-resilient. Multi-location trials will be carried out in major pulse-growing states to ensure regional suitability. In addition, for ensuring availability for premium quality seeds, states will prepare five-year rolling seed production plans will be prepared. The breeder seed production will be supervised by ICAR. Foundation and certified seed production will be done by state and central level agencies, and closely tracked through the Seed Authentication, Traceability & Holistic Inventory (SATHI) portal. To make improved varieties widely available, 126 lakh quintals certified seeds will be distributed to pulse-growing farmers, covering 370 lakh hectares by 2030-31. This will be complemented by convergence with the soil health programme, Sub-Mission on Agricultural Mechanization, balanced fertilizer use, plant protection, and extensive demonstrations by ICAR, KVKs, and State Departments to promote best practices. The Mission also seeks to expand the area under pulses by an additional 35 lakh hectares by targeting rice fallow areas and other diversifiable lands, supported by promoting intercropping and crop diversification. For this, 88 lakh seed kit will be distributed free of cost to the farmers. Capacity building of farmers and seed growers will be taken up through structured training programmes to promote sustainable techniques and modern technologies. To strengthen markets and value chains, the Mission will help develop post-harvest infrastructure, including 1000 processing units, thereby reducing crop losses, improving value addition, and increasing farmer incomes. A maximum subsidy of Rs. 25 lakhs will be available for setting up of processing, packaging units. The Mission will adopt a cluster-based approach, tailoring interventions to the specific needs of each cluster. This will enable more effective allocation of resources, enhance productivity, and promote geographic diversification of pulse production. A major feature of the Mission will be assured maximum procurement of Tur, Urad, and Masoor under Price Support Scheme (PSS) of PM-AASHA. NAFED and NCCF will undertake 100% procurement in participating states for the next four years from farmers who register with these agencies and enter into agreements. Additionally, to safeguard farmer confidence, the Mission will establish a mechanism for monitoring global pulse prices. By 2030-31, the Mission is expected to expand the area under pulses to 310 lakh hectares, increase production to 350 lakh tonnes, and raise yield to 1130 kg/ha. Alongside productivity gains, the Mission will generate significant employment. The mission seeks to achieve the goal of Atmanirbharta (self-reliance) in pulses, reduce import dependency and conserve valuable foreign exchange while boosting farmers' incomes. This mission will also accrue significant environmental benefits in the form of climate resilient practices, and improved soil health and making productive use of crop fallow areas.
0
comment0
Report
VSVARUN SHARMA
Oct 01, 2025 15:32:13
Kapurthala, Punjab:दशहरा पर्व के मद्देनजर पंजाब पुलिस ने किया फ्लैग मार्च पंजाब पुलिस ने त्योहारों के मद्देनजर कानून और व्यवस्था बनाए रखने के लिए विभिन्न स्थानों पर फ्लैग मार्च किया। कपूरथला में भी एसएसपी गौरव तूरा के नेतृत्व में फ्लैग मार्च किया गया। चौकसी बढ़ाई गई एसएसपी गौरव तूरा ने बताया कि दशहरा पर्व को लेकर पुलिस बल के साथ फ्लैग मार्च किया जा रहा है और जिन-जिन स्थानों पर दशहरा मेला लगना है, उन पर चौकसी बढ़ा दी गई है। होटलों और धर्मशालाओं में बाहरी व्यक्तियों के आने-जाने का रिकॉर्ड चेक किया जा रहा है। उद्देश्य इसका उद्देश्य यह सुनिश्चित करना है कि लोग शांतिपूर्वक त्योहार मना सकें और इस दौरान कोई भी संदिग्ध व्यक्ति किसी गैर-कानूनी कार्य को अंजाम न दे सके। पंजाब पुलिस की यह पहल त्योहारों के दौरान सुरक्षा और शांति बनाए रखने के लिए महत्वपूर्ण है। पुलिस की पहल पंजाब पुलिस की यह पहल त्योहारों के दौरान सुरक्षा और शांति बनाए रखने के लिए महत्वपूर्ण है। पुलिस प्रशासन ने त्योहारों के दौरान सुरक्षा व्यवस्था को मजबूत करने के लिए व्यापक इंतजाम किए हैं। निष्कर्ष पंजाब पुलिस की यह पहल त्योहारों के दौरान सुरक्षा और शांति बनाए रखने के लिए महत्वपूर्ण है। हमें उम्मीद है कि पुलिस प्रशासन की इस पहल से लोग शांतिपूर्वक त्योहार मना सकेंगे और किसी भी अप्रिय घटना से बचा जा सकेगा। बाइट गौरव तूरा एस एस पी
0
comment0
Report
BSBALINDER SINGH
Oct 01, 2025 15:15:40
Patiala, Punjab:ਸ. ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿੱਚ ਅੱਜ ਹੜ੍ਹ ਪ੍ਰਭਾਵਿਤ ਹਲਕਾ ਘਨੌਰ ਦੇ ਪਿੰਡ ਜੰਡ ਮੰਗੋਲੀ ’ਚ ਫੌਗਿੰਗ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਮੱਛਰ ਨਾਸ਼ਕ ਸਪਰੇਅ ਯੂਥ ਅਕਾਲੀ ਦਲ ਦੀਆਂ ਟੀਮਾਂ ਵੱਲੋਂ ਇੱਕ ਦਿਨ ਵਿੱਚ ਪੰਜਾਬ ਦੇ ਹੜ੍ਹ ਪ੍ਰਭਾਵਿਤ 15 ਤੋਂ ਵੱਧ ਇਲਾਕਿਆਂ ਵਿੱਚ ਕੀਤੀ ਜਾ ਰਹੀ ਮੱਛਰ ਨਾਸ਼ਕ ਸਪਰੇਅ ਸੰਕਟ ਦੇ ਹਰ ਸਮੇਂ ‘ਚ ਅਸੀਂ ਲੋਕਾਂ ਦੇ ਨਾਲ ਖੜੇ ਰਹੇ ਹਾਂ ਅਤੇ ਭਵਿੱਖ ''ਚ ਵੀ ਖੜੇ ਰਹਾਂਗੇ: ਝਿੰਜਰ ਪਿਛਲੇ ਦਿਨੀਂ ਆਏ ਹੜ੍ਹ ਕਾਰਨ ਹਲਕਾ ਘਨੌਰ ਦੇ ਕਈ ਪਿੰਡਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਪਿੰਡ ਜੰਡ ਮੰਗੋਲੀ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਹੜ੍ਹ ਕਾਰਨ ਘੱਗਰ ਦਰਿਆ ਦੇ ਬੰਨ੍ਹ ਟੁੱਟਣ ਨਾਲ ਜ਼ਮੀਨਦਾਰਾਂ ਦੀਆਂ ਫਸਲਾਂ, ਲੋਕਾਂ ਦੇ ਘਰ ਅਤੇ ਪਸ਼ੂ ਬਹੁਤ ਪ੍ਰਭਾਵਿਤ ਹੋਏ। ਹੁਣ ਜਦ ਕਿ ਹੜ੍ਹ ਦਾ-paani ਉਤਰ ਗਿਆ ਤਾਂ ਇਲਾਕੇ ਵਿੱਚ ਮੱਛਰਾਂ ਦੀ ਵਾਧੂ ਗਿਣਤੀ ਕਾਰਨ ਡੇਂਗੂ, ਮਲੇਰੀਆ ਅਤੇ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਯੂਥ ਅਕਾਲੀ ਦਲ ਦੀ ਟੀਮ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਸ. ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਪਿੰਡ ਜੰਡ ਮੰਗੋਲੀ ਸਮੇਤ ਘਨੌਰ ਹਲਕੇ ਦੇ ਕਈ ਪਿੰਡਾਂ ਵਿੱਚ ਫੌਗਿੰਗ ਮਸ਼ੀਨਾਂ ਰਾਹੀਂ ਮੱਛਰ ਨਾਸ਼ਕ ਸਪਰੇਅ ਕੀਤਾ ਗਿਆ। ਝਿੰਜਰ ਨੇ ਕਿਹਾ ਕਿ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਨੇ ਨਾ ਸਿਰਫ਼ ਪਾਰਟੀ ਵਰਕਰਾਂ ਨੂੰ ਰਾਹਤ ਕਾਰਜ ਲਈ ਪ੍ਰੇਰਿਤ ਕੀਤਾ, sകലੋਂ ਖੁਦ ਵਿਅਕਤੀਗਤ ਤੌਰ ''ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਯਾਤਰਾਵਾਂ ਕਰਦਿਆਂ ਲੋਕਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਹੜ੍ਹ pੀੜਤ ਲੋਕਾਂ ਦੀ ਮਦਦ ਸਿਰਫ਼ ਇਨਸਾਨੀਅਤ ਦਾ ਮਾਮਲਾ ਨਹੀਂ, ਸਗੋਂ ਇਹ ਸਾਡੇ ਨੈਤਿਕ ਅਤੇ ਰਾਜਨੀਤਿਕ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਦੀ ਅਗਵਾਈ ਹੇਠ ਪੂਰੇ ਪੰਜਾਬ ਵਿਚ ਰਾਹਤ ਕਾਰਜ ਲਗਾਤਾਰ ਚੱਲ ਰਹੇ ਹਨ। ਉਹ ਹਰ ਸਮੇਂ ਲੋਕਾਂ ਦੇ ਦਰਦ ਨੂੰ ਸਮਝਦੇ ਅਤੇ मਦਦ ਲਈ ਹਾਜ਼ਰ ਰਹਿੰਦੇ ਹਨ। ਇਹ ਸੇਵਾਵਾਂ ਕਿਸੇ ਇੱਕ ਦਿਨ ਜਾਂ ਹਫ਼ਤੇ ਲਈ ਨਹੀਂ, ਸਗੋਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਝਿੰਜਰ ਨੇ ਕਿਹਾ ਕਿ ਇਹ ਅਭਿਆਨ ਸਿਰਫ਼ ਘਨੌਰ ਤੱਕ ਸੀਮਤ ਨਹੀਂ ਰਿਹਾ। ਅਜੇ ਲੇ ਪੰਜਾਬ ਭਰ ਦੇ 15 ਤੋਂ ਵੱਧ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਯੂਥ ਅਕਾਲੀ ਦਲ ਵੱਲੋਂ ਇਸੇ ਤਰ੍ਹਾਂ ਹੀ ਫੌਗਿੰਗ ਮਸ਼ੀਨਾਂ ਰਾਹੀਂ ਮੱਛਰ ਨਾਸ਼ਕ ਸਪਰੇਅ ਕੀਤਾ ਗਿਆ, ਤਾਂ ਜੋ ਮੱਛਰਾਂ ਦੀ ਵਾਧੂ ਗਿਣਤੀ ’ਚ ਕਮੀ ਆ ਸਕੇ ਅਤੇ ਲੋਕਾਂ ਨੂੰ ਡੇਂਗੂ ਤੇ ਹੋਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਸ. ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬੀ ਕੌਮ ਦੀ ਸੇਵਾ ਲਈ ਹਾਜ਼ਰ ਰਿਹਾ ਹੈ। ਅਸੀਂ ਨਾ ਸਿਰਫ ਸਿਹਤ ਸੰਬੰਧੀ ਉਪਰਾਲੇ ਕਰ ਰਹੇ ਹਾਂ, ਬਲਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਸ਼ਨ, ਪੀਣ ਵਾਲਾ ਪਾਣੀ, ਦਵਾਈਆਂ ਅਤੇ ਪਸ਼ੂਆਂ ਲਈ ਚਾਰਾ ਵੀ ਲਗਾਤਾਰ ਪਹੁੰਚਾ ਰਹੇ ਹਾਂ। ਵੱਡੀ ਗਿਣਤੀ ਵਿੱਚ ਟਰੱਕਾਂ ਰਾਹੀਂ ਇਹ ਸਹਾਇਤਾ ਪਹੁੰਚਾਈ ਜਾ ਰਹੀ ਹੈ, ਜਿਸ ਦਾ ਲਾਭ ਹਜ਼ਾਰਾਂ ਪੀੜਤ ਪਰਿਵਾਰ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਆਪਣੀ ਡਿਊਟੀ ''ਤੇ ਤੈਨਾਤ ਰਹਿਣ ਦਾ ਸੱਦਾ ਦਿੱਤਾ ਗਿਆ ਹੈ। ਹਰ ਪਿੰਡ, ਹਰ ਹਲਕੇ ਵਿੱਚ ਜਾ ਕੇ ਜ਼ਮੀਨੀ ਪੱਧਰ ''ਤੇ ਸੇਵਾ ਦੇ ਕੰਮ ਕਰਨਾ ਪਾਰਟੀ ਦੀ ਪਹਿਲ ਹੈ। ਸ. ਝਿੰਜਰ ਨੇ ਅੱਗੇ ਕਿਹਾ ਕਿ ਸੰਕਟ ਦੇ ਹਰ ਸਮੇਂ ‘ਚ ਅਸੀਂ ਲੋਕਾਂ ਦੇ ਨਾਲ ਖੜੇ ਰਹੇ ਹਾਂ ਅਤੇ ਭਵਿੱਖ ''ਚ ਵੀ ਖੜੇ ਰਹਾਂਗੇ। ਹੜ੍ਹ ਪੀੜਤ ਭਾਈਚਾਰੇ ਦੀ ਹਰ ਤਰ੍ਹਾਂ ਦੀ ਮਦਦ ਸਾਡੀ ਪ੍ਰਾਥਮਿਕਤਾ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਰੇੱਕ ਪੀੜਤ ਤੱਕ ਮਦਦ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਨਾਲ ਸਤਨਾਮ ਸਿੰਘ ਜੰਡ ਮੰਗੋਲੀ, ਪਰਮਿੰਦਰ ਸਿੰਘ ਭੰਗੂ, ਸੁਰਿੰਦਰ ਸਿੰਘ ਘੁਮਾਉਣਾ, ਗੁਰਜੰਟ ਸਿੰਘ ਮਹਿਦੂਦਾ, ਪਰਮਿੰਦਰ ਸਿੰਘ ਸਰਵਾਰਾ, ਗੁਰਿੰਦਰ ਸਿੰਘ ਮਹਿਦੂਦਾ, ਪੰਚ ਜਸਪਾਲ ਸਿੰਘ ਜੰਡ ਮੰਗੋਲੀ, ਕਾਕਾ ਸਿੰਘ ਜੰਡ ਮੰਗੋਲੀ, ਸੀਮੂ ਜੰਡ ਮੰਗੋਲੀ ਮੌਜੂਦ ਸਨ。
0
comment0
Report
DSDharmindr Singh
Oct 01, 2025 15:01:22
Khanna, Punjab:जहां एक तरफ पुरे भारत में विजयदशमी के दिन रावण के साथ कुंभकरण और मेघनाद के पुतले अग्निभेंट किए जाते हैं वहीं दूसरी तरफ विजयदशमी को पंजाब के हल्का पायाल में चार वेदों के ज्ञाता रावण को जलाया नहीं जाता बल्कि उसकी विधिवत पूजा की जाती है और यह पूजा सारा दिन चलती रहती है। जानकारों की माने तो यह प्रथा 1835 से चलती आ रही है जिसे दूबे बिरादरी के लोग निभाते आ रहे है this विरादरी के लोग देश विदेशों से यहां आकर रामलीला और दशहरा मेला का आयोजन करते हैं और रावण की विधिवत पूजा करते है, इसके साथ यहाँ पर बने 190 वर्ष पुराने मंदिर में भगवान श्रीराम चंद्र और लक्ष्मण, हनुमान व सीता माता की पूजा भी की जाती है। विजयदशमी के दिन जहां देश भर में रावण को जला कर त्यौहार मनाया जाता है वही देश में कई ऐसे स्थान भी है जहाँ रावण को जलाया नहीं जाता बल्कि पूजा करता है और ऐसे ही एक स्थान पंजाब में भी स्थित है जहाँ रावण की 25 फीट की विशाल प्रतिमा स्थापित है और लोग विजय दशमी को यहाँ आकर रावण की पूजा करते है, रावण भले ही बुराई का प्रतीक माना जाता हो और विजयदशमी पर उसके पुतले जलाए जाते हैं मगर यहाँ आज के दिन तो राम जी के साथ साथ रावण की भी पूजा की जाती है, यह स्थान है पंजाब के जिला लुधियाना में पायाल, जहाँ 1835 से दूवे वंशज की तरफ से विजय दशमी को रावण की पूजा की जाती है, विजय दशमी से पहले दूवे वंशजो की तरफ से यहाँ विधिवत तरिके से रामलीला भी की जाती है। वही दुबे परिवार के वंशज अनुराग दुबे ने बताया कि यह मंदिर उनके पूर्वजों ने बनवाया था तब से ही उनके परिवारिक सदस्य पंजाब के अलग-अलग शहरों और विदेश यहां आकर रामलीला और दशहरा मेला का आयोजन करते हैं। दशहरा पर्व पर देश में रावण दहन होगा आैर यहाँ रावण की पूजा होगी। यहाँ पर रावण की प्रतिमा को शराब चढ़ाई जाएगी और बकरे की सांकेतिक बलि देकर उसके खून से रावण का तिलक किया जाता है। वही अनुराग ने कहा कि रावण एक विद्वान ज्ञाता था जो गलती उन्होंने की उस की सज़ा मिल गई लेकिन एक गलती की वजह से जो अच्छाइयाँ उनमे थी उसे नजरअंदाज नही किया जा सकता। रामलीला में रावण का किरदार निभाने वाले रुपिंदर सिंह सिख परिवार से है और वह होटल मैनजमेंट का कोर्स कर अब अपना कारोबार चला रहे है। रुपिंदर ने बताया कि दूबे परिवार से उनके परिवार की पुरानी दोस्ती है इस मे धर्म कभी भी किसी को बांटता नही है, वही रावण की पूजा पर बोलते हुए रुपिंदर का कहना है कि पहले सभी को अपने अंदर के रावण को जलाना चाहिए बाहर रावण के पुतले जलाने से क्या होगा ??
0
comment0
Report
VKVipan Kumar
Oct 01, 2025 14:03:06
Dharamshala, Himachal Pradesh:सडक़ें टूटी, नहीं आ पा रहे पर्यटक, कारोबार हुआ ठप : बांबा दो माह से बंद पड़े बाईपास रोड और खड़ा डंडा रोड की नहीं हुई मरम्मत दिल्ली-धर्मशाला चलने वाली बसों को मैक्लोडगंज पहुंचाने की हो व्यवस्था दिल्ली-धर्मशाला के बीच चलने वाली आरामदायक डीलक्स और वोल्वो बसों को मैक्लोडगंज तक पहुंचने की अनुमति और सुविधा प्रदान की जानी चाहिए, जिससे पर्यटक बड़े वाहनों में आ सकें। यदि समय रहते सडक़ों की दशा नहीं सुधारी गई तो होटल कारोबार ठप होकर रह जाएगा। यह बात होटल एंड रेस्टोरेंट एसोसिएशन के अध्यक्ष अश्वनी बांबा ने बुधवार को प्रेसवार्ता में कही। उन्होंने कहा कि कहने को तो मैक्लोडगंज पर्यटन नगरी है, लेकिन बड़े पर्यटक वाहन यहां नहीं पहुंच पा रहे हैं, जिसका कारण दो माह से टूटी सडक़ों के चलते रोड कनेक्टिविटी न होना है। फेस्टीवल सीजन शुरू हो चुका है, इसके बावजूद पर्यटक आमद नहीं बढ़ पाई है, वजह सडक़ मार्ग बन रहा है। मैक्लोडगंज जाने वाला राष्ट्रीय राजमार्ग बार-बार भूस्खलन की चपेट में आ रहा है, जिसके स्थायी समाधान की जरूरत है। बाराकोटा से सुधेड़ जाने वाला बाईपास मार्ग भी अखनखोला के पास भूस्खलन के कारण अवरुद्ध है। देश की राजधानी दिल्ली और धर्मशाला के बीच चलने वाली आरामदायक डीलक्स और वोल्वो बसों को मैक्लोडगंज तक पहुंचने की अनुमति और सुविधा प्रदान की जानी चाहिए। पर्यटकों की आमद और सुविधा बहाल करने के लिए यह आवश्यक है। हर साल सिर्फ पैचवर्क की मरम्मत अश्वनी बांबा ने कहा कि हर साल सिर्फ पैचवर्क की मरम्मत की जाती है। वर्षा जल चैनलाइजेशन और ढलान संरक्षण की अनदेखी की जाती है, जिसके कारण बार-बार भूस्खलन और सडक़ें टूटती हैं। पर्यटक दूसरे गंतव्यों की ओर रुख कर रहे हैं, जिससे धर्मशाला का पर्यटन उद्योग ठप पड़ गया है। उन्होंने चेताया कि धर्मशाला के पर्यटन को बचाने और उस पर निर्भर ह़ारों लोगों की आजीविका की रक्षा के लिए तत्काल और स्थायी सडक़ समाधान बेहद जरूरी हैं। सांसद बोले, जल्द समाधान के होंगे प्रयास कांगड़ा संसदीय क्षेत्र के सांसद डा. राजीव भारद्वाज ने पर्यटन कारोबारियों से उन्हें पेश आ रही समस्याओं को जाना। पत्रकारों से बातचीत में सांसद ने कहा कि सडक़ें टूटने की वजह से मैक्लोडगंज तक बड़े वाहन नहीं पहुंच पा रहे हैं। जिसके चलते पर्यटन नगरी मैक्लोडगंज के होटल कारोबारियों को नुकसान झेलना पड़ रहा होगा। जिला प्रशासन और विभागीय अधिकारियों से बात करके इस संदर्भ में फीड बैक लिया जाएगा और जल्द से जल्द समस्या का समाधान करवाया जाएगा।
2
comment0
Report
Dussera 2025
Advertisement
Back to top