Back
पटियाला नगर निगम ने जन्म-विवाह पर किन्नर समुदाय को राशि मान्य की; दबाव पर कार्रवाई
BSBALINDER SINGH
Nov 15, 2025 09:54:51
Patiala, Punjab
ਹੁਣ ਕਿੰਨਰਾ ਨੂੰ ਮੁੰਡੇ ਦੇ ਜਨਮ ਤੇ ਵਿਆਹ ਮੌਕੇ ਦਾ ਸ਼ਗਨ ਹੋਇਆ ਫਿਕਸ/ਨਗਰ ਨਿਗਮ ਨੇ ਪਾਇਆ ਮਤਾ/ਮਨਮਾਨੀ ਕਰਨ ਵਾਲਿਆ ਤੇ ਹੋਵੇਗੀ ਕਾਰਵਾਈ PATIALA ਚ ਲਗਾਤਾਰ ਮਿਲ ਰਹੀ ਸ਼ਿਕਾਇਤਾਂ ਤੋਂ ਬਾਅਦ ਨਗਰ ਨਿਗਮ ਪਟਿਆਲਾ ਦੇ ਹਾਊਸ ਬੋਰਡ ਦੇ ਵਿੱਚ ਕੌਂਸਲਰ ਦੀ ਤਰਫ ਤੋਂ ਇੱਕ ਮਤਾ ਲਿਆਂਦਾ ਗਿਆ ਸੀ ਜਿਸ ਨੂੰ ਨਗਰ ਨਿਗਮ ਦੀ ਮੇਅਰ ਅਤੇ ਕਮਿਸ਼ਨਰ ਦੀ ਤਰਫ ਤੋਂ ਪਾਸ ਕੀਤਾ ਗਿਆ ਹੈ ਹੁਣ ਮਨ ਮਰਜ਼ੀ ਨਾਲ ਪੈਸੇ ਮੰਗਣ ਵਾਲੇ ਕਿੰਨਰ ਸਮਾਜ ਤੇ ਹੋਵੇਗੀ ਕਾਰਵਾਈ ਨਗਰ ਨਿਗਮ ਚ ਮਤਾਂ ਪਾਸ ਕੀਤਾ ਗਿਆ ਹੈ ਕਿ ਮੁੰਡੇ ਦੇ ਜਨਮ ਮੌਕੇ ਕਿੰਨਰ 2100 ਵਧਾਈ ਲੈ ਸਕਣਗੇ ਅਤੇ ਵਿਆਹ ਮੌਕੇ 3100 ਵਧਾਈ ਲੈ ਸਕਣਗੇ ਜੇਕਰ ਕੋਈ ਪਰਿਵਾਰ ਇਸ ਤੋਂ ਜਿਆਦਾ ਆਪਣੀ ਮਰਜ਼ੀ ਦੇ ਨਾਲ ਕਿੰਨਰ ਸਮਾਜ ਨੂੰ ਕੁਝ ਦੇਣਾ ਚਾਹੁੰਦਾ ਹੈ ਤਾਂ ਉਸ ਦੇ ਉੱਪਰ ਕੋਈ ਰੋਕ ਨਹੀਂ ਜੇਕਰ ਕੋਈ ਮਨ ਮਰਜ਼ੀ ਦੇ ਨਾਲ ਜਾਂ ਗੁੰਡਾਗਰਦੀ ਕਰਕੇ ਜਾ ਧਮਕਾ ਕੇ ਪੈਸੇ ਮੰਗ ਦੇ ਨੇ ਤਾਂ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ
147
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowNov 15, 2025 11:48:290
Report
ADAnkush Dhobal
FollowNov 15, 2025 11:41:170
Report
BKBIMAL KUMAR
FollowNov 15, 2025 11:24:2229
Report
SSSandeep Singh
FollowNov 15, 2025 11:20:34112
Report
SSSandeep Singh
FollowNov 15, 2025 11:20:2247
Report
DSDEVINDER SHARMA
FollowNov 15, 2025 11:20:0426
Report
VBVIJAY BHARDWAJ
FollowNov 15, 2025 11:19:4863
Report
TCTanya chugh
FollowNov 15, 2025 11:07:03158
Report
SSSanjay Sharma
FollowNov 15, 2025 11:02:3171
Report
SNSUNIL NAGPAL
FollowNov 15, 2025 11:01:5173
Report
SSSanjay Sharma
FollowNov 15, 2025 10:51:00124
Report
SSSanjay Sharma
FollowNov 15, 2025 10:37:45107
Report
BSBhushan Sharma
FollowNov 15, 2025 10:15:16126
Report
MJManoj Joshi
FollowNov 15, 2025 10:03:09122
Report
KDKuldeep Dhaliwal
FollowNov 15, 2025 09:58:3677
Report