Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

पटियाला सांसद डॉ. धर्मवीर गांधी ने विश्वकर्मा मूर्ति स्थापना समारोह की प्रशंसा की

HSHarmeet Singh Maan
Mar 01, 2026 09:10:35
Nabha, Punjab
ਵਿਸ਼ਕਰਮਾ ਵੈਲਫੇਅਰ ਸਟੈਟੀ ਨਾਭਾ ਵੱਲੋਂ ਸ੍ਰੀ ਵਿਸ਼ਵਕਰਮਾ ਜੀ ਦਾ 68ਵਾਂ ਮੂਰਤੀ ਸਥਾਪਨਾ ਸ਼ਰਧਾਪੂਰਵਕ ਮਨਾਇਆ ਗਿਆ, ਇਸ ਮੌਕੇ ਤੇ ਪਟਿਆਲਾ ਲੋਕ ਸਭਾ ਸੀਟ ਤੋਂ ਐਮਪੀ ਡਾਕਟਰ ਧਰਮਵੀਰ ਗਾਂਧੀ ਪਹੁੰਚੇ ਡਾਕਟਰ ਧਰਮਵੀਰ ਗਾਂਧੀ ਨੇ ਇਸ ਗੱਲ ਦੀ ਜਰੂਰ ਪ੍ਰਸੰਸਾ ਕੀਤੀ ਹੈ ਕਿ ਮਿਸਤਰੀ ਭਾਈਚਾਰੇ ਵੱਲੋਂ ਹਰ ਸਾਲ ਇਹ ਸਮਾਗਮ ਕਰਵਾਇਆ ਜਾਂਦਾ ਹੈ ਇਸ ਮੌਕੇ ਤੇ ਪ੍ਰਧਾਨ ਚਰਨ ਸਿੰਘ ਨੇ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਸਾਡੇ ਭਾਈਚਾਰੇ ਨੂੰ ਬਹੁਤ ਵੱਡੀ ਦੇਣ ਹੈ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KCKhem Chand
Mar 01, 2026 10:09:41
Kot Kapura, Punjab:ਸਪੀਕਰ ਸੰਧਵਾਂ ਵੱਲੋਂ ਦੁਬਈ ਏਅਰਪੋਰਟ ਸਮੇਤ ਅਰਬ ਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਮੱਦਦ ਲਈ ਪ੍ਰਧਾਨ ਮੰਤਰੀ ਤੋਂ ਤੁਰੰਤ ਦਖਲਅੰਦਾਜ਼ੀ ਦੀ ਮੰਗ ਦੁਬਈ ਏਅਰپੋਰਟ ਅਤੇ ਹੋਰ ਕਈ ਅਰਬ ਦੇਸ਼ਾਂ ਵਿੱਚ ਇਰਾਨ-ਇਜ਼ਰਾਇਲ ਦੇ ਤਾਜ਼ਾ ਘਟਨਾ ਕ੍ਰਮ ਕਾਰਨ ਕਈ ਭਾਰਤੀ ਨਾਗਰਿਕਾਂ ਦੇ ਫਸੇ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ։ ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਦੇ ਸਪੀਕਰ Kultar Singh Sandhwan ਨੇ ਉਕਤ ਭਾਰਤੀਆਂ ਦੀ ਸੁਰੱਖਿਅਾ, ਭਲਾਈ ਅਤੇ ਸਮੇਂ ਸਿਰ ਵਤਨ ਵਾਪਸੀ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਮੰਗ ਕੀਤੀ ਹੈ。 ਸਪੀਕਰ ਸੰਧਵਾਂ ਨੇ Prime Minister's Office ਨੂੰ ਤੁਰੰਤ ਦਖਲ ਦੈਣ ਅਤੇ ਸੰਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਦੇ ਹੋਏ ਸਾਰੇ ਪ੍ਰਭਾਵਿਤ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰਨ ਲਈ ਮਜ਼ਬੂਤ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਥਿਤੀਆਂ ਵਿੱਚ ਤੇਜ਼ ਰਫ਼ਤਾਰ ਕੂਟਨੀਤਿਕ ਅਤੇ ਪ੍ਰਸ਼ਾਸਕੀ ਕਾਰਵਾਈ ਲਾਜ਼ਮੀ ਹੈ ਤਾਂ ਜੋ ਕੋਈ ਵੀ ਨਾਗਰਿਕ ਬਿਨਾਂ ਸਹਾਇਤਾ ਦੇ ਨਾ ਰਹਿ ਜਾਵੇ。 ਸਪੀਕਰ ਸੰਧਵਾਂ ਨੇ ਜ਼ੋਰ ਦੇ ਕੇ ਕਿਹਾ कि ਵਿਦੇਸ਼ਾਂ ਵਿੱਚ ਮੌਜੂਦ ਹਰ ਭਾਰਤੀ ਦੀ ਸੁਰੱਖਿਆ ਅਤੇ ਮਰਿਆਦਾ ਸਾਡੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ。
0
comment0
Report
MTManish Thakur
Mar 01, 2026 10:02:45
Kullu, Himachal Pradesh:होली उत्सव के आयोजन के लिए कुल्लू में बाजार सज चुके है। विभिन्‍न तरह के रंग बाजार में बिकने के लिए आए है। इस बार लोग ऑर्गेनिक कलर्स की ओर अधिक आकर्षित हो रहे है। तो वहीं बाजार में विभिन्न प्रकार के मास्क भी बिकने आए है। होली के रंगों सहित हर्बल कलर की बाजार में खूब डिमांड देखने को मिल रही है। कल्लू के बाजारों में भी रंग खरीदने के लिए काफी अधिक मात्रा में लोग पहुंच रहे है। तो वहीं दुकानदार कुश शर्मा ने बताया कि बाजार में लोग हर्बल कलर खरीदने के लिए आ रहे है। लोगों का अब पक्के रंग से मन ऊब चुका है अब लोग हर्बल कलर इस्तेमाल कर रहे है। ताकि उनकी त्वचा भी ठीक रहे। वहीं बाजार में खरीदारी करने आई महिला भावना और आनंदिता ने कहा कि वह भी बाजार पहुंचे हैं अलग-अलग तरह के रंग तो बाजार में बिकने के लिए आए ही है साथ ही तरह-तरह के विभिन्न सजावटी वस्तुएं भी है लोग अलग-अलग सामान भी खरीद रहे है और होली का सभी को बेसब्री से इंतजार है .गौरतलब है कि कुल्लू में 2 और 3 मार्च को होली उत्सव धूमधाम से मनाया जाएगा। जबकि यहां की होली देव परंपरा से जुड़ी होने के कारण लोग भगवान रघुनाथ के साथ भी होली मनाएंगे।
0
comment0
Report
ASAvtar Singh
Mar 01, 2026 10:02:24
Gurdaspur, Punjab:Gurdaspur हरियाणा के मुख्यमंत्री नायब सैनी पहुंचे गुरदासपुर दीनानगर में आयोजित राज्य स्तरीय सैनी समाज समारोह में हुए शामिल मुख्यमंत्री नायब सैनी ने कहा कि पंजाब में अमन कानून की स्थिति बिल्कुल ही बिगड़ चुकी है लोग अपने घरों से निकलने से भी डरते हैं उन्होंने कहा कि नशे को खत्म करने के लिए भी मुख्यमंत्री भगवत मान बड़े दावे किए थे लेकिन नशा भी खत्म नहीं हुआ भाई केजरीवाल और मनीष सिसोदिया की रिहाई पर बोलते हुए नायब सैनी ने कहा कि माननीय अदालत का हुकुम मानते हैं लेकिन केजरीवाल ने शराब पाल्सी में काफी घोटाला किया है 5% कमिश्नर से 12% क्यों की गई इसका भी जवाब देना चाहिए और वह सारा पैसा कहा गया
0
comment0
Report
ADAnkush Dhobal
Mar 01, 2026 09:48:14
Shimla, Himachal Pradesh:हिमाचल में क्लस्टर प्रणाली को लेकर अब विरोध तेज हो गया है। हिमाचल प्रदेश गवर्नमेंट प्राइमरी टीचर्स फेडरेशन ने इस व्यवस्था के खिलाफ खुलकर मोर्चा खोल दिया है। प्रदेशभर में आयोजित आग्रह रैलियों के जरिए शिक्षक सरकार से अधिसूचना वापस लेने की मांग कर रहे हैं और साफ चेतावनी भी दी है कि अगर मांगें नहीं मानी गईं तो आर-पार की लड़ाई लड़ी जाएगी। 23 सितंबर 2023 को लागू की गई क्लस्टर प्रणाली को लेकर शिक्षकों में असंतोष लगातार बढ़ रहा है। शिक्षकों का कहना है कि इस व्यवस्था से उनके प्रमोशन के अवसर प्रभावित हो सकते हैं और प्राथमिक शिक्षा के ढांचे के साथ छेड़छाड़ हो रही है। हालांकि सरकार का दावा है कि लगभग 1,968 स्कूल क्लस्टर बनाने का मकसद संसाधनों— जैसे लैब, लाइब्रेरी और खेल मैदान— को साझा करना और ग्रामीण शिक्षा को मजबूत करना है। ज़िला शिमला अध्यक्ष मनोज नेगी का कहना है कि शिक्षक शुरुआत से ही इस अधिसूचना का विरोध कर रहे हैं। कई बार मुख्यमंत्री से मुलाकात के बावजूद उनकी मांगों पर अभी तक कोई ठोस निर्णय नहीं लिया गया। उनका आरोप है कि क्लस्टर सिस्टम लागू होने से भविष्य में CHT और BEEO जैसे पदों पर पदोन्नति के अवसर खत्म हो सकते हैं, जिससे कई शिक्षकों को जेबीटी पद से ही सेवानिवृत्त होना पड़ सकता है। उन्होंने स्पष्ट किया कि शिक्षक किसी आर्थिक लाभ की मांग नहीं कर रहे, बल्कि अपने सम्मान से जुड़े पदनाम की बहाली चाहते हैं। साथ ही चेतावनी दी कि यदि सरकार जल्द वार्ता के लिए नहीं बुलाती तो आने वाले समय में बड़ी आक्रोश रैली आयोजित की जाएगी。
0
comment0
Report
DVDEVENDER VERMA
Mar 01, 2026 09:47:01
0
comment0
Report
KPKomlata Punjabi
Mar 01, 2026 09:45:43
0
comment0
Report
KCKhem Chand
Mar 01, 2026 09:45:29
Kot Kapura, Punjab:ਸੰਧਵਾਂ ਵਿੱਚ ਮਿਡ-ਡੇ ਮੀਲ ਵਰਕਰ ਯੂਨੀਅਨ ਅਤੇ ਆਸ਼ਾ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ Punjab ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਚੋਣ ਵਾਅਦਿਆਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਉਠਾਈ। ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ پارٹی ਨੇ ਹਰ ਵਰਗ ਨਾਲ ਵੱਡੇ ਵਾਅਦੇ ਕੀਤੇ ਸਨ। ਉਨ੍ਹਾਂ ਵਿੱਚ ਮਿਡ-ਡੇ ਮੀਲ ਵਰਕਰਾਂ ਅਤੇ ਆਸ਼ਾ ਵਰਕਰਾਂ ਦੇ ਮਾਣ ਭੱਤੇ ਨੂੰ ਦੁਗਣਾ ਕਰਨ ਦਾ ਵਾਅਦਾ ਵੀ ਸ਼ਾਮਲ ਸੀ। ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ။ ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ 8 ਮਾਰਚ ਨੂੰ ਪੇਸ਼ ਹੋਣ ਵਾਲੇ ਬਜਟ ਵਿੱਚ ਉਨ੍ਹਾਂ ਦੀ ਮੰਗ ਨੂੰ ਸ਼ਾਮਲ ਕੀਤਾ ਜਾਵੇ। ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮਿਡ-ਡੇ ਮੀਲ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਲਖਵਿੰਦਰ ਕੌਰ, ਰਮਨਜੀਤ ਕੌਰ (ਮੁਕਤਸਰ) ਅਤੇ ਆਸ਼ਾ ਵਰਕਰ ਯੂਨੀਅਨ ਦੀ ਸੀਨੀਅਰ ਆਗੂ ਪਰਮਜੀਤ ਕੌਰ (ਮੁਦਕੀ) ਸਮੇਤ ਹੋਰ ਆਗੂਆਂ ਨੇ ਕਿਹਾ ਕਿ ਮੌਜੂਦਾ ਮਾਣ ਭੱਤਾ ਬਹੁਤ ਘੱਟ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਨੇ ਇਹ ਵੀ ਰੋਸ ਜਤਾਇਆ ਕਿ ਵਿਧਾਨ ਸਭਾ ਸਪੀਕਰ ਵੱਲੋਂ ਅੱਜ ਉਨ੍ਹਾਂ ਦਾ ਮੰਗ ਪੱਤਰ ਸਵੀਕਾਰ ਕਰਨ ਤੋਂ ਵੀ ਕਿਨਾਰਾ ਕੀਤਾ ਗਿਆ। ਜੇਕਰ ਬਜਟ ਸੈਸ਼ਨ ਦੌਰਾਨ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ।
0
comment0
Report
NLNitin Luthra
Mar 01, 2026 09:16:22
Batala, Punjab:ਬਟਾਲਾ ਦੇ ਰਹਿਣ ਵਾਲੇ ਕਿਸਾਨ ਸ਼ੇਰੇ ਪੰਜਾਬ ਜੋ ਪਿਛਲੇ ਕਰੀਬ 10 ਸਾਲ ਤੋਂ ਜਿਆਦਾ ਸਮਾਂ ਹੋ ਗਿਆ ਹੈ ਪਹਾੜਾਂ ਚ ਉੱਗਣ ਵਾਲਾ ਫਰੂਟ ਸਟਰੋਬਰੀ ਦੀ ਖੇਤੀ ਕਰਦੇ ਆ ਔਰ ਹਰ ਸਾਲ ਚੰਗਾ ਮੁਨਾਫਾ ਖੱਟਦੇ ਨੇ ਗੱਲਬਾਤ ਦੌਰਾਨ ਕਿਸਾਨ ਸ਼ੇਰੇ ਪੰਜਾਬ ਨੇ ਕਿਹਾ ਕਿ ਉਹ ਪਿਛਲੇ 10 ਸਾਲ ਤੋਂ ਜਿਆਦਾ ਸਮਾਂ ਹੋ ਗਿਆ ਹੈ। ਸਟਰੋਬਰੀ ਦੀ ਖੇਤੀ ਕਰਦੇ ਆ ਜਿੱਥੇ ਧਰਤੀ ਹੇਠਲੇ ਪਾਣੀ ਦਾ ਬਚਾਅ ਹੁੰਦਾ ਹੁੰਦਾ ਹੈ ਉਥੇ ਹੀ ਕਣਕ ਝੋਨੇ ਨਾਲੋਂ ਕਿਤੇ ਵੱਧ ਮੁਨਾਫਾ ਵੀ ਹੁੰਦਾ ਹੈ। ਇਸ ਖੇਤੀ ਵਿੱਚ ਜਿਆਦਾ ਲੇਬਰ ਦੀ ਵੀ ਜਰੂਰਤ ਨਹੀਂ ਪੈਂਦੀ ਇੱਕ ਵਿਅਕਤੀ ਹੀ ਇਸ ਖੇਤੀ ਨੂੰ ਪਾਲਣ ਲਈ ਬਹੁਤ ਹੈ ਪਰ ਇਸ ਖੇਤੀ ਨੂੰ ਖੁਦ ਹੱਥੀ ਪਾਲਣਾ ਪੈਂਦਾ ਹੈ ਹਰ ਸਾਲ ਸਾਨੂੰ ਨਵੀਂ ਪਨੀਰੀ ਲਾਉਣੀ ਪੈਂਦੀ ਹੈ ਔਰ ਹਰ ਸਾਲ ਪਨੀਰੀ ਲੋਨਸਾਰ ਹੀ ਇਸ ਨੂੰ ਫਲ ਲੱਗ ਜਾਂਦਾ ਹੈ ਔਰ ਮੈਂ ਖੁਦ ਮਾਰਕੀਟ ਵਿੱਚ ਜਾ ਕੇ ਇਸਦਾ ਮੰਡੀਕਰਨ ਕਰਦਾ ਹਾਂ ਪਿਛਲੇ ਕਈ ਸਮਿਆਂ ਤੋਂ ਮੇਰੇ ਕੋਲ ਪੱਕੇ ਗ੍ਰਾਹਕ ਹਨ ਬਾਜ਼ਾਰ ਚ ਜਿਸ ਭਾਅ ਤੇ ਸਟਰੋਬਰੀ ਮਿਲਦੀ ਹੈ ਮੇਰੇ ਕੋਲੋਂ ਉਸ ਤੋਂ ਘੱਟ ਭਾਅ ਤੇ ਲੋਕ ਖਰੀਦੇ ਨੇ ਪਰ ਉਸਦੇ ਬਾਵਜੂਦ ਵੀ ਮੈਨੂੰ ਚੰਗਾ ਮੁਨਾਫਾ ਮਿਲਦਾ ਹੈ ਮੈਂ ਬਾਕੀ ਕਿਸਾਨਾਂ ਨੂੰ ਵੀ ਕਵਾਂਗਾ ਕਿ ਕਣਕ ਝੋਨੇ ਨਾਲੋਂ ਹੋਰ ਫਸਲਾਂ ਬੀਜਣ ਜਿੱਥੇ ਧਰਤੀ ਹੇਠਲਾ ਪਾਣੀ ਬਚੇਗਾ ਉੱਥੇ ਕਣਕ ਝੋਨੇ ਨਾਲੋਂ ਵੱਧ ਮੁਨਾਫਾ ਵੀ ਹੋਵੇਗਾ Special story Story with tt
0
comment0
Report
sidebar-img
Advertisement
Back to top