Back
बनूर सब डिवीजन बनने से 40 गांवों को मिलेगा सीधा लाभ
KSKuldeep Singh
Dec 29, 2025 15:07:21
Banur, Punjab
ਬਨੂੰੜ ਸਬ ਡਵੀਜ਼ਨ ਬਣਨ ਨਾਲ ਇਲਾਕੇ ਦੇ 40 ਪਿੰਡਾਂ ਨੂੰ ਹੋਵੇਗਾ ਸਿੱਧਾ ਲਾਭ: ਹਲਕਾ ਵਿਧਾਇਕਾ ਨੀਨਾ ਮਿੱਤਲ
ਆਮ ਆਦਮੀ ਪਾਰਟੀ ਦੇ ਦਫਤਰ ਵਿੱਚ ਲੱਗੀਆਂ ਰੌਣਕਾਂ ਲੋਕਾਂ ਨੇ ਹਲਕਾ ਵਿਧਾਇਕਾ ਦਾ ਕੀਤਾ ਫੁੱਲਾਂ ਨਾਲ ਸਵਾਗਤ
ਕੁਲਦੀਪ ਸਿੰਘ
ਬਨੂੜ -
ਹਲਕਾ ਵਿਧਾਕਾ ਰਾਜਪੁਰਾ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਕੈਬਨਟ ਵੱਲੋਂ ਬਨੂੜ ਨੂੰ ਸਬ ਡਿਵੀਜ਼ਨ ਬਣਾਏ ਜਾਣ ਦੇ ਫ਼ੈਸਲੇ ਨਾਲ ਬਨੂੰੜ ਸ਼ਹਿਰ ਸਮੇਤ ਨੇੜਲੇ ਕਰੀਬ 40 ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ। ਸਬ ਡਵੀਜ਼ਨ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਪ੍ਰਸ਼ਾਸਕੀ ਅਤੇ ਹੋਰ ਸਰਕਾਰੀ ਕੰਮਕਾਜ ਲਈ ਮੁਹਾਲੀ ਜਾਂ ਰਾਜਪੁਰਾ ਦੇ ਚੱਕਰ ਨਹੀਂ ਲਗਾਉਣੇ ਪੈਣਗੇ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਖਰਚ ਦੋਵੇਂ ਬਚਣਗੇ। ਬਨੂੰੜ ਸਬ ਡਵੀਜ਼ਨ ਵਿੱਚ ਦੋ ਕਾਨੂਨਗੋ ਸਰਕਲ ਅਤੇ 14 ਪਟਵਾਰ ਸਰਕਲ ਸ਼ਾਮਲ ਕੀਤੇ ਗਏ ਹਨ, ਜਿਸ ਨਾਲ ਪ੍ਰਸ਼ਾਸਨਿਕ ਕੰਮਕਾਜ ਹੋਰ ਵੀ ਸੁਚੱਜਾ ਅਤੇ ਤੇਜ਼ ਹੋਵੇਗਾ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਪਾਰਟੀ ਦਫਤਰ ਬਨੂੰੜ ਵਾਸੀਆਂ ਅਤੇ ਪਾਰਟੀ ਵਲੰਟੀਅਰਾ ਨਾਲ ਖ਼ੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਬਨੂੜ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਕਸਬਾ ਬਨੂੰੜ ਨੂੰ ਪਹਿਲ ਦੇ ਆਧਾਰ ’ਤੇ ਸਬ ਡਵੀਜ਼ਨ ਦਾ ਦਰਜਾ ਦਿਵਾਇਆ ਜਾਵੇਗਾ ਅਤੇ ਅੱਜ ਇਹ ਵਾਅਦਾ ਪੂਰਾ ਹੋਣ ’ਤੇ ਉਨ੍ਹਾਂ ਨੂੰ ਖ਼ਾਸ ਤਸੱਲੀ ਮਿਲੀ ਹੈ। ਉਨ੍ਹਾਂ ਕਿਹਾ ਕਿ ਬਨੂੰੜ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਇਹ ਮੰਗ ਲੰਮੇ ਸਮੇਂ ਤੋਂ ਲਟਕੀ ਹੋਈ ਸੀ, ਜੋ ਹੁਣ ਮਾਨ ਸਰਕਾਰ ਦੀ ਸੂਝਬੂਝ ਅਤੇ ਲੋਕਾਂ ਪ੍ਰਤੀ ਵචਨਬੱਧਤਾ ਨਾਲ ਸਾਕਾਰ ਹੋਈ ਹੈ。
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਬਣਨ ਨਾਲ ਇਲਾਕੇ ਵਿੱਚ ਸਰਕਾਰੀ ਦਫ਼ਤਰਾਂ ਦੀ ਸਥਾਪਨਾ ਹੋਵੇਗੀ, ਜਿਸ ਨਾਲ ਨਾ ਸਿਰਫ਼ ਪ੍ਰਸ਼ਾਸਕੀ ਸੁਵਿਧਾਵਾਂ ਨੇੜੇ ਮਿਲਣਗੀਆਂ, ਸਗੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਸ਼ਾਰਟ -
ਬਾਇਟ - ਹਲਕਾ ਵਿਧਾਇਕਾ नੀਨਾ मਿਟਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SPSomi Prakash Bhuveta
FollowDec 29, 2025 16:46:240
Report
NSNaresh Sethi
FollowDec 29, 2025 16:31:480
Report
SNSUNIL NAGPAL
FollowDec 29, 2025 15:53:090
Report
BSBHARAT SHARMA
FollowDec 29, 2025 15:34:37Ludhiana, Punjab:ਜੈਜੀ ਬੀ ਪੰਜਾਬ ਦੇ ਮਜ਼ਦੂਰ ਸਿੰਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਰਮਾ ਚ ਸੇਵਾ ਕਰਦੇ ਆਏ ਨਜ਼ਰ
0
Report
BSBALINDER SINGH
FollowDec 29, 2025 15:08:230
Report
RMRakesh Malhi
FollowDec 29, 2025 15:07:370
Report
ADAnkush Dhobal
FollowDec 29, 2025 15:06:590
Report
ADAnkush Dhobal
FollowDec 29, 2025 14:45:290
Report
KSKapil sharma
FollowDec 29, 2025 14:45:120
Report
TBTarsem Bhardwaj
FollowDec 29, 2025 14:18:070
Report
MJManoj Joshi
FollowDec 29, 2025 14:08:470
Report
ASAvtar Singh
FollowDec 29, 2025 14:02:580
Report
TBTarsem Bhardwaj
FollowDec 29, 2025 14:02:340
Report
MSManish Shanker
FollowDec 29, 2025 14:02:060
Report