Back
बनूर के कम्यूनिटी सेंटर ग्रांट रद्द: कांग्रेस सरकार पर हमला
KSKuldeep Singh
Oct 10, 2025 06:34:26
Banur, Punjab
ਬਨੂੜ ਚ ਬਣਨ ਵਾਲੇ ਕਮਿਊਨਿਟੀ ਸੈਂਟਰ ਲਈ ਕਾਂਗਰਸ ਸਰਕਾਰ ਦੇ ਵੇਲੇ ਡੇਢ ਕਰੋੜ ਦੇ ਕਰੀਬ ਗਰਾਂਟ ਰਾਸ਼ੀ ਨਗਰ ਕੌਂਸਲ ਬਨੂੜ ਨੂੰ ਮਿਲੀ ਸੀ। ਪਰ ਕਮਿਊਨਿਟੀ ਸੈਂਟਰ ਦੀ ਪ੍ਰਪੋਜਲ ਤੇ ਕੰਮ ਨਾ ਹੋਣ ਕਾਰਨ ਗਰਾਂਟ ਰਾਸ਼ੀ ਸਰਕਾਰ ਨੂੰ ਵਾਪਸ ਭੇਜਿੱਤੀ ਗਈ। ਇਹ ਮਾਮਲਾ ਇਕ ਵਾਰ ਫਿਰ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਤੋਂ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਉੱਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਹਨਾਂ ਦੇ ਨਲਾਕੀਆਂ ਕਾਰਨ ਹੀ ਬਨੂੜ ਨੂੰ ਕਮਿਊਨਿਟੀ ਸੈਂਟਰ ਦੀ ਸੁਵਿਧਾ ਨਹੀਂ ਮਿਲ ਸਕੀ। ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਕਮਿਊਨਿਟੀ ਸੈਂਟਰ ਲਈ ਗਰਾਂਟ 31 ਮਾਰਚ 2022 ਤੋਂ ਪਹਿਲਾਂ ਕਮਿਊਨਿਟੀ ਸੈਂਟਰ ਤੇ ਖਰਚ ਹੋਣ ਲਈ ਨਗਰ ਕੌਂਸਲ ਨੂੰ ਮਿਲੀ ਸੀ। ਪਰ ਨਗਰ ਕੌਂਸਲ ਉੱਤੇ ਕਾਂਗਰਸੀਆਂ ਦਾ ਕਬਜ਼ਾ ਹੋਣ ਦੇ ਬਾਵਜੂਦ ਇਸ ਪ੍ਰੋਜੈਕਟ ਤੇ ਕੰਮ ਨਹੀਂ ਕੀਤਾ ਗਿਆ। ਜਿਸ ਕਾਰਨ ਗਰਾਂਟ ਵਾਪਸ ਸਰਕਾਰ ਨੂੰ ਭੇਜ ਦਿੱਤੀ। ਹਲਕਾ ਵਿਧਾਇਕ ਆ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਲਈ ਸੁਵਿਧਾਵਾਂ ਮੁਹਈਆ ਕਰਾ ਰਹੀ ਹੈ ਤੇ ਜਲਦ ਹੀ ਬਨੂੜ ਵਿੱਚ ਕਮਿਊਨਿਟੀ ਸੈਂਟਰ ਸਥਾਪਿਤ ਕੀਤਾ ਜਾ ਰਹਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowOct 10, 2025 13:25:22Noida, Uttar Pradesh:MORADABAD (UP): KARWA CHAUTH 2025/ WOMEN PERFORM KARWA CHAUTH POOJA/ VISUALS/ REAX
0
Report
SSSanjay Sharma
FollowOct 10, 2025 13:21:52Noida, Uttar Pradesh:DELHI: CHIRAG PASWAN (UNION MINISTER & LJP-RAM VILAS NATIONAL PRESIDENT) ON HARYANA IPS OFFICER Y PURAN KUMAR MURDER CASE
0
Report
SSSanjay Sharma
FollowOct 10, 2025 13:21:45Noida, Uttar Pradesh:Chandigarh: Haryana IPS officer Y Puran Kumar murder case. SIT team arrives at Haryana IPS officer Y Puran Singh's residence visuals.
0
Report
SSSanjay Sharma
FollowOct 10, 2025 13:20:26Noida, Uttar Pradesh:GWALIOR (MADHYA PRADESH): KARWA CHAUTH 2025/ WOMEN PERFORM KARWA CHAUTH POOJA/ VISUALS/ REAX
0
Report
SSSanjay Sharma
FollowOct 10, 2025 13:18:10Noida, Uttar Pradesh:DELHI: DEEPENDER SINGH HOODA (CONGRESS) ON HARYANA IPS OFFICER Y PURAN KUMAR MURDER CASE
0
Report
SSSanjay Sharma
FollowOct 10, 2025 12:45:320
Report
SSSanjay Sharma
FollowOct 10, 2025 12:33:360
Report
KBKulbir Beera
FollowOct 10, 2025 12:31:510
Report
SSSanjay Sharma
FollowOct 10, 2025 12:31:09Noida, Uttar Pradesh:Salman Khan X POST - Rest in peace praa. Will miss paaji
0
Report
SSSanjay Sharma
FollowOct 10, 2025 12:30:290
Report
AMAjay Mahajan
FollowOct 10, 2025 12:22:200
Report
BSBALINDER SINGH
FollowOct 10, 2025 12:22:030
Report
SSSanjay Sharma
FollowOct 10, 2025 12:16:550
Report
SSSanjay Sharma
FollowOct 10, 2025 12:16:40Noida, Uttar Pradesh:CHANDIGARH: D. SURESH (PRINCIPAL SECRETARY TO GOVERNMENT OF HARYANA) ON HARYANA IPS OFFICER Y PURAN KUMAR MURDER CASE
0
Report
SSSanjay Sharma
FollowOct 10, 2025 12:15:36Noida, Uttar Pradesh:CHANDIGARH: SUKHWINDER KUMAR SUKHI (AAP) ON HARYANA IPS OFFICER Y PURAN KUMAR MURDER CASE / SHOE-HURLING ATTEMPT AT CJI BR GAVAI
0
Report