Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

कृषि मंत्री गुरमीत सिंह खुड्डियां ने यूपीएससी रैंक 51 पाने वाली रसनीत कौर को बधाई दी

KSKuldeep Singh
Mar 11, 2026 06:01:19
Banur, Punjab
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਯੂਪੀਐਸਸੀ ਦੀ ਵਕਾਰੀ ਪ੍ਰੀਖਿਆ ਪਾਸ ਕਰਨ ਵਾਲੀ ਰਸਨੀਤ ਕੌਰ ਨੂੰ ਵਧਾਈ ਦੇਣ ਪੁੱਜੇ -ਰਸਨੀਤ ਕੌਰ ਵੱਲੋਂ 22 ਸਾਲ ਦੀ ਉਮਰ ‘ਚ ਪਹਿਲੀ ਵਾਰ ਹੀ ਆਲ ਇੰਡੀਆ ਰੈਂਕ 51ਵਾਂ ਪ੍ਰਾਪਤ ਕਰਨਾ; ਪੰਜਾਬ ਲਈ ਮਾਣ ਵਾਲੀ ਪ੍ਰਾਪਤੀ- ਖੁੱਡੀਆਂ -ਵਿਧਾਇਕ ਗੁਰਲਾਲ ਘਨੌਰ ਤੇ ਜਲਾਲਾਬਾਦ ਦੇ ਵਿਧਾਇਕ ਜੋਗਦੀਪ ਸਿੰਘ ਗੋਲਡੀ ਕੰਬੋਜ ਨੇ ਵੀ ਰਸਨੀਤ ਕੌਰ ਨੂੰ ਕੀਤਾ ਸਨਮਾਨਿਤ ਕੁਲਦੀਪ ਸਿੰਘ ਰਾਜਪੁਰਾ - ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਰਾਜਪੁਰਾ ਨੇੜੇ ਪਿੰਡ ਮਦਨਪੁਰ ਵਿਖੇ ਪਹੁੰਚ ਕੇ ਪੰਜਾਬ ਦੀ ਧੀ ਰਸਨੀਤ ਕੌਰ ਨੂੰ ਦੇਸ਼ ਦੀਆਂ ਸਭ ਤੋਂ ਔਖੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚੋਂ ਇੱਕ, ਯੂਨੀਅਨ ਪਬਲਿਕ ਸਰਵਿਸ ਕਮੇਸ਼ਿਨ (ਯੂਪੀਐਸਸੀ) ਦੀ ਵੱਕਾਰੀ ਪ੍ਰੀਖਿਆ ਵਿੱਚ ਆਲ ਇੰਡੀਆ (ਏਆਈਆਰ) 51ਵਾਂ ਰੈਂਕ ਪ੍ਰਾਪਤ ਕਰਕੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਅਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਵੀ ਮੌਜੂਦ ਸਨ। ਉਨ੍ਹਾਂ ਨੇ ਰਸਨੀਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ。 ਖੇਤੀਮੰਤਰੀ ਨੇ ਰਸਨੀਤ ਕੌਰ ਦੇ ਪਿਤਾ ਜੋ ਪੰਜਾਬ ਬਿਜਲੀ ਨਿਗਮ ‘ਚ ਲਾਈਨਮੈਨ ਵਜੋਂ ਕੰਮ ਕਰਦੇ ਜਸਵਿੰਦਰ ਸਿੰਘ ਤੇ ਮਾਤਾ ਇੱਕ ਇੱਕ ਘਰੇਲੂ ਸੁਆਣੀ ਸਵਰਨ ਕੌਰ, ਵੱਲੋਂ ਆਪਣੀ ਬੱਚੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ। ਖੇਤੀ ਮੰਤਰੀ ਨੇ ਕਿਹਾ ਕਿ ਪਿੰਡ ਮਦਨਪੁਰ ਦੀ ਰਹਿਣ ਵਾਲੀ, ਇਸ ਬੱਚੀ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਧੀਆਂ ਹਰ ਖੇਤਰ ਵਿੱਚ ਉੱਤਮ ਹਨ ਅਤੇ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਸਭ ਤੋਂ ਉੱਚੇ ਮੀਲ ਪੱਥਰ ਪ੍ਰਾਪਤ ਕਰਨ ਦੇ ਸਮਰੱਥ ਹਾਂ। ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਗੇ ਕਿਹਾ ਕਿ "ਸਾਡੀ ਸਰਕਾਰ ਬਿਹਤਰ ਵਿਦਿਅਕ ਮੌਕੇ ਯਕੀਨੀ ਬਣਾ ਰਹੀ ਹੈ ਅਤੇ ਹਰ ਸੰਭਵ ਸਹਾਇਤਾ ਅਤੇ ਸਹੂਲਤਾਂ ਪ੍ਰਦਾਨ کر ਰਹੀ ਜਾ so ਕਿ ਪੰਜਾਬ ਦੇ ਨੌਜਵਾਨ ਆਪਣੀ ਪਸੰਦ ਦੇ ਖੇਤਰਾਂ ਵਿੱਚ ਉੱਤਮਤਾ ਪ੍ਰਾਪਤ ਕਰ ਸਕਣ ਅਤੇ ਰਾਜ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ пਾ ਸਕਣ." ਸ਼ਾਰਟ - ਬਾਈਟ - ਖੇਤੀ ਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVipan Kumar
Mar 11, 2026 07:18:37
Dharamshala, Himachal Pradesh:त्रियूंड ट्रैक को जाने वाले चार प्वाइंट होंगे आउटसोर्स वन विभाग ने शुरू की ऑनलाइन टेंडर प्रक्रिया स्टाफ की कमी के चलते विभाग ने लिया निर्णय त्रियूंड साइट को रेगुलेट करने के प्रयास जारी हैं, इसी कड़ी में त्रियूंड को जाने वाले प्वाइंट को आउटसोर्स किया जा रहा है। गलू, हिना कैफे, भागसूनाग, बनगोटू प्वाइंट को आउटसोर्स किया जा रहा है। जिसकी टेंडर प्रक्रिया शुरू हो चुकी है। गौरतलब है कि त्रियूंड साइट टै्रकिंग के लिए देश के विभिन्न राज्यों के युवा ट्रैकर्स के साथ विदेशियों को भी आकर्षित करती है। यही वजह है कि हर वर्ष हजारों की संख्या में लोग ट्रैकिंग के लिए त्रियूंड का रुख करते हैं। स्रोतों के अनुसार त्रियूंड साइट के लिए लगाए गए शुल्क के चलते लाखों रुपये का राजस्व एकत्रित हो रहा है। कई लोग जो विभिन्न रास्तों से त्रियूंड जाते हैं, उनका आंकड़ा उपलब्ध रहे, इसके लिए अब इन रास्तों को आउटसोर्स किया जा रहा है। विभागीय जानकारी के अनुसार स्टाफ की कमी के चलते वन विभाग त्रियूंड को जाने वाले चार प्वाइंट को आउटसोर्स करने का निर्णय लिया है, जहां से त्रियूंड के लिए ट्रैकिंग शुरू होती है। विदेशियों के साथ देश के विभिन्न राज्यों से भी ट्रैकर्स ट्रैकिंग के लिए धर्मशाला पहुंचते हैं और त्रियूंड ट्रैकिंग के लिए जाते हैं। त्रियूंड ट्रैंकिंग के चार प्वाइंट को आउटसोर्स करने के लिए टेंडर लगा दिया गया है, जिसके लिए लोगों को ऑनलाइन विड करनी होगी, जिसके लिए 5 लाख रुपये की ईएमडी है तथा टेंडर 16 मार्च को खुलेगा।
0
comment0
Report
BSBHARAT SHARMA
Mar 11, 2026 07:18:13
Amritsar, Punjab:ਮਿਡਲ ਈਸਟ ਬਣੇ ਤਣਾਅ ਤੋਂ ਬਾਅਦ ਹੁਣ ਸੇਕ ਭਾਰਤ ਤੱਕ ਪਹੁੰਚਿਆ ਪਹਿਲਾਂ ਫਲਾਈਟਸ ਤੇ ਅਸਰ ਪਿਆ ਹੁਣ ਐਲਪੀਜੀ ਗੈਸ ਸਲੰਡਰਾਂ ਦੀ ਆਈ ਕਮੀ ਕਮਰਸ਼ੀਅਲ ਸਲੰਡਰ ਦੀ ਪੂਰੀ ਤਰ੍ਹਾਂ ਨਾਲ ਸਪਲਾਈ ਬੰਦ ਹੈ ਹੋਟਲਾਂ ਢਾਬਿਆਂ ਤੇ ਪਾਏਗਾ ਅਸਰ ਪਹਿਲਾਂ ਸਿਲੰਡਰ ਬੁੱਕ ਕਰਨ ਤੇ ਇਕ ਦਿਨ ਦੇ ਵਿੱਚ ਹੀ ਡਿਲੀਵਰੀ ਹੋ ਜਾੰਦੀ ਸੀ ਪਰ ਹੁਣ ਚਾਰ ਤੋਂ ਪੰਜ ਦਿਨ ਦਾ ਸਮਾਂ ਲੱਗ ਰਿਹਾ ਹੈ। ਕਮਰਸ਼ੀਅਲ ਦੀ ਸਪਲਾਈ ਬੰਦ ਹੈ ਪਰ ਘਰੇਲੂ ਗੈਰ ਸਿਲੰਡਰ ਚੱਲ ਰਹੇ ਨੇ ਲੋਕ ਕਿਸੇ ਤਰ੍ਹਾਂ ਦੇ ਨਾਲ ਪੈਨਿਕ ਨਾ ਹੋਣ ਮਿਡਲ ਈਸਟ ਵਿੱਚ ਵੱਧ ਰਹੇ ਤਣਾਅ ਦਾ ਅਸਰ ਹੁਣ ਭਾਰਤ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਇਸ ਤਣਾਅ ਕਾਰਨ ਹਵਾਈ ਉਡਾਣਾਂ ‘ਤੇ ਅਸਰ ਪਿਆ ਸੀ, ਜਦਕਿ ਹੁਣ ਇਸਦਾ ਪ੍ਰਭਾਵ ਐਲਪੀਜੀ ਸਪਲਾਈ ‘ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਕਈ ਸ਼ਹਿਰਾਂ ਵਿੱਚ ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀ ਸਪਲਾਈ ਵਿੱਚ ਰੁਕਾਵਟ ਆ ਰਹੀ ਹੈ, ਜਿਸ ਕਾਰਨ ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟ ਚਲਾਉਣ ਵਾਲੇ ਲੋਕ ਚਿੰਤਾ ਵਿੱਚ ਹਨ। ਜਾਣਕਾਰੀ ਮੁਤਾਬਕ ਪਹਿਲਾਂ ਕਮਰਸ਼ੀਅਲ ਸਿਲੰਡਰ ਬੁੱਕ ਕਰਨ ਤੋਂ ਬਾਅਦ ਇੱਕ ਦਿਨ ਦੇ ਅੰਦਰ ਹੀ ਡਿਲੀਵਰੀ ਹੋ ਜਾਇਆ ਕਰਦੀ ਸੀ, ਪਰ ਹੁਣ ਇਹ ਸਮਾਂ ਵੱਧ ਕੇ ਚਾਰ ਤੋਂ ਪੰਜ ਦਿਨ ਤੱਕ ਪਹੁੰਚ ਗਿਆ ਹੈ। ਕਈ ਥਾਵਾਂ ‘ਤੇ ਤਾਂ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਣ ਦੀ ਵੀ ਜਾਣਕਾਰੀ ਮਿਲ ਰਹੀ ਹੈ। ਇਸ ਕਾਰਨ ਹੋਟਲ ਅਤੇ ਢਾਬੇ ਚਲਾਉਣ ਵਾਲਿਆਂ ਨੂੰ ਆਪਣੇ ਕੰਮ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਪਾਰਿਆਂ ਦਾ ਕਹਿਣਾ ਹੈ ਕਿ ਜੇ ਇਹ ਹਾਲਾਤ ਲੰਬੇ ਸਮੇਂ ਤੱਕ ਬਣੇ ਰਹੇ ਤਾਂ ਖਾਣ-ਪੀਣ ਦੇ ਧੰਦੇ ‘ਤੇ ਵੱਡਾ ਅਸਰ ਪੈ ਸਕਦਾ ਹੈ। ਕਈ ਹੋਟਲ ਮਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਸਿਰਫ਼ ਕੁਝ ਦਿਨਾਂ ਦੀ ਹੀ ਗੈਸ ਸਟਾਕ ਵਿੱਚ ਬਚੀ ਹੈ ਅਤੇ ਜੇ ਸਮੇਂ ਸਿਰ ਸਪਲਾਈ ਨਾ ਮਿਲੀ ਤਾਂ ਉਨ੍ਹਾਂ ਨੂੰ ਆਪਣਾ ਕਾਰੋਬਾਰ ਚਲਾਉਣ ਵਿੱਚ ਦਿੱਕਤ ਆ ਸਕਦੀ ਹੈ। ਹਾਲਾਂਕਿ ਇਸ ਸਥਿਤੀ ਵਿੱਚ ਇੱਕ ਰਾਹਤ ਵਾਲੀ ਗੱਲ ਇਹ ਹੈ ਕਿ ਘਰੇਲੂ ਐਲਪੀਜੀ ਸਿਲੰਡਰਾਂ ਦੀ ਸਪਲਾਈ ਅਜੇ ਤੱਕ ਆਮ ਤਰ੍ਹਾਂ ਨਾਲ ਚੱਲ ਰਹੀ ਹੈ। ਘਰਾਂ ਵਿੱਚ ਵਰਤੇ ਜਾਣ ਵਾਲੇ ਗੈਸ ਸਿਲੰਡਰਾਂ ਦੀ ਡਿਲੀਵਰੀ ਜਾਰੀ ਹੈ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮਿਡਲ ਈਸਟ ਖੇਤਰ ਦੁਨੀਆਂ ਦੇ ਵੱਡੇ ਊਰਜਾ ਸਪਾਈਲਾਈ ਕੇਂਦਰਾਂ ਵਿੱਚੋਂ ਇੱਕ ਹੈ। ਉੱਥੇ ਪੈਦਾ ਹੋਣ ਵਾਲਾ ਕੋਈ ਵੀ ਤਣਾਅ ਤੇਲ ਅਤੇ ਗੈਸ ਦੀ ਸਪਲਾਈ ‘ਤੇ ਅਸਰ ਪਾ ਸਕਦਾ ਹੈ, ਜਿਸਦਾ ਪ੍ਰਭਾਵ ਦੁਨੀਆਂ ਦੇ ਕਈ ਦੇਸ਼ਾਂ ਸਮੇਤ ਭਾਰਤ ‘ਤੇ ਵੀ ਪੈਂਦਾ ਹੈ। ਫਿਲਹਾਲ ਸਰਕਾਰ ਅਤੇ ਸੰਬੰਧਤ ਏਜੰਸੀਆਂ ਵੱਲੋਂ ਹਾਲਾਤਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਪਲਾਈ ਨੂੰ ਜਲਦ ਤੋਂ ਜਲਦ ਨਾਰਮਲ ਕੀਤਾ ਜਾਵੇ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨਾਂ ਲੋੜ ਦੇ ਗੈਸ ਸਿਲੰਡਰਾਂ ਦੀ ਬੁਕਿੰਗ ਨਾ ਕਰਨ ਅਤੇ ਕਿਸੇ ਵੀ ਅਫ਼ਵਾਹ ਤੋਂ ਬਚਦੇ ਹੋਏ ਧੀਰਜ ਬਣਾਈ ਰੱਖਣ।
0
comment0
Report
BNBISHESHWAR NEGI
Mar 11, 2026 07:16:24
Dhar Chhiling Khola, Himachal Pradesh:शिमला जिले के रामपुर बुशहर में प्राथमिक से लेकर के विश्वविद्यालय स्तर तक के शिक्षकों एवं सेवानिवृत्त अध्यापकों ने संगठन बनाकर उसके संविधान और उद्देश्य को ध्यान में रखते हुए कार्य प्रणाली दर्शिका के रूप में एक पुस्तिका बना कर उसका अनावरण किया, बैठक में बताया कि पहाड़ी एवं ग्रामीण दूर दराज इलाकों से जुड़ा क्षेत्र होने के कारण यहां की भौगोलिक स्थिति प्रतिकूल है, संगठन ने देखा कि कई प्रतिभावान छात्र आर्थिक या अन्य विकट परिस्थितियों के कारण अपने लक्ष्य की ओर नहीं जा पाते या फिर ऐसे होनहार विद्यार्थी जिनको मार्गदर्शन एवं संसाधन की कमी के कारण लक्ष्य से पीछे हटना पड़ता है, इन सभी तथ्यों को ध्यान में रखते हुए संगठन ने एक पहल शुरू की है ताकि शिक्षक वर्ग समाज को नई दिशा दे सके, उन्होंने बताया कि वर्तमान परिस्थितियों में नशा खासकर चिट्टा तेजी से फैल रहा है उसे रोकने में भी शिक्षक सजगता लाने में अहम रोल अदा कर सकता है, उन्होंने यह भी बताया कि समाज में शिक्षक की क्या भूमिका रहनी चाहिए कैसे परिवर्तन लाया जा सकता है इन सब बातों पर भी प्रयास जारी रहेगा, अध्यक्ष बुशहर शिक्षक संघ सुंदर सिंह टेगौर ने बताया कि रामपुर बुशहर का अधिकतर क्षेत्र ग्रामीण दूर दराज और विकट है, अत्यंत निर्धन एवं साधनहीन बच्चों को शिक्षित कर उन्हें आत्मनिर्भर बनाना एवं प्रतिभावान छात्रों को सही मुकाम तक पहुंचाने का प्रयास करना है, इसके अलावा नशे के खिलाफ एक सामूहिक प्रयास शुरू कर नशे के खात्मे की कोशिश करना है.
0
comment0
Report
MSManish Shanker
Mar 11, 2026 06:49:50
Sahibzada Ajit Singh Nagar, Punjab:ਮਿਡਲ ਈਸਟ ਵਿੱਚ ਚੱਲ ਰਹੇ ਯੁੱਧ ਨੂੰ ਲੈ ਕੇ ਹੁਣ ਅਸਰ ਕਿਤੇ ਨਾ ਕਿਤੇ ਹਿੰਦੁਸਤਾਨ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ. ਕਿਉਂਕਿਂBecause ਭਾਰਤ ਵਿੱਚ ਤੇਲ ਦੀ ਸਪਲਾਈ ਅਤੇ ਐਨਰਜੀ ਉਤਪਾਦਾਂ ਦੀ ਸਪਲਾਈ ਖਾੜੀ ਦੇਸ਼ਾਂ ਵਿੱਚੋਂ ਹੁੰਦੀ ਹੈ ਯੁੱਧ ਕਾਰਨ ਐਨਰਜੀ ਉਤਪਾਦਾਂ ਦੀ ਸਪਲਾਈ ਕਿਤੇ ਨਾ ਕਿਤੇ ਪ੍ਰਭਾਵਿਤ ਹੋਈ ਹੋਈ ਹੈ جس ਦੇ ਚਲਦਿਆਂ ਭਾਰਤ ਸਰਕਾਰ ਨੇ ਹਿੰਦੁਸਤਾਨ ਵਿੱਚ ਏਸਮਾ ਲਾਗੂ ਕਰ ਦਿੱਤਾ ਹੈ. ਜਿਸ ਦੇ ਚਲਦਿਆਂ ਘਰੇਲੂ ਗੈਸ ਸਿਲਿੰਡਰ 25 ਦਿਨ ਦੀ ਬੁਕਿੰਗ ਤੇ ਹੋ ਗਏ ਹਨ ਅਤੇ ਕਮਰਸ਼ਅਲ ਸਲਿੰਡਰਾਂ ਤੇ ਪੂਰਨ ਤੌਰ ਤੇ ਫਿਲਹਾਲ ਦੀ ਘੜੀ ਪਾਬੰਦੀ ਲਗਾਈ ਗਈ. ਜਿਸ ਦੇ ਚਲਦਿਆਂ ਕੈਟਰਿੰਗ ਦੇ ਬਿਜਨਸ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ. ਹੋਟਲ ਇੰਡਸਟਰੀ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਵਿਆਹ ਸਮਾਗਮਾਂ ਦੇ ਕੰਟਰੈਕਟ ਲਏ ਗਏ ਹਨ ਲੇਕਿਨ ਐਲਪੀਜੀ ਗੈਸ ਸਿਲੰਡਰਾਂ ਤੇ ਲੱਗੀ ਰੋਕ ਕਾਰਨ ਇਹ ਕੰਟਰੈਕਟ ਪੂਰੇ ਨਹੀਂ ਕੀਤੇ ਜਾ ਸਕਦੇ. ਹਾਲਾਂਕਿ ਕੇਂਦਰ ਸਰkaar ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਯੁੱਧ ਦਾ ਅਸਰ ਕਿਸੇ ਵੀ ਪ੍ਰਕਾਰ ਨਾਲ ਹਿੰਦੁਸਤਾਨ ਤੇ ਨਹੀਂ ਪਵੇਗਾ। ਇਤਿਆਤ ਦੇ ਤੌਰ ਤੇ ਇਹ ਫੈਸਲਾ ਲਿਆ ਗਿਆ ਹੈ. ਢਾਬਾ ਮਾਲਕਾਂ ਅਨੁਸਾਰ ਅਜਜ ਸਲિંਡਰ ਉਹਨਾਂ ਨੂੰ ਤਕਰੀਬਨ 2700 ਰੁਪਏ ਬਲੈਕ ਵਿੱਚ ਮਿਲਿਆ ਹੈ.
0
comment0
Report
SNSUNIL NAGPAL
Mar 11, 2026 06:49:20
Fazilka, Punjab:फाजिल्का में ईरान-इजरायल युद्ध के कारण कमर्शियल गैस सिलेंडर की आपूर्ति प्रभावित हुई है। इससे होटल, ढाबा और अन्य व्यावसायिक प्रतिष्ठानों पर असर पड़ रहा है। हालांकि, गैस एजेंसी संचालकों ने घरेलू गैस सिलेंडर की आपूर्ति जारी रहने की बात कही है और लोगों से घबराने से मना किया है। इंडियन गैस एजेंसी के संचालक कैपल ने बताया कि घरेलू गैस उपभोक्ताओं को कोई परेशानी नहीं होगी, क्योंकि कंपनी के पास पर्याप्त स्टॉक है। उन्होंने स्पष्ट किया कि घरेलू उपयोग के लिए गैस की कोई कमी नहीं है। हालांकि, कमर्शियल गैस सिलेंडर की आपूर्ति पर रोक लगाई गई है। कैपल ने यह भी बताया कि अब गैस की दैनिक मांग बढ़ गई है और लोग तीस प्रतिशत अधिक बुकिंग कर रहे हैं। उन्होंने लोगों से अपील की कि वे घबराएं नहीं, क्योंकि घरेलू उपयोग के लिए गैस उपलब्ध रहेगी। हालांकि, उन्होंने स्वीकार किया कि कमर्शियल सिलेंडर पर रोक लगने से होटल, मैरिज पैलेस और ढाबा संचालकों को 25 दिन बाद ही डिलीवरी मिल पाएगी, जिससे उन्हें समस्या का सामना करना पड़ेगा。 होटल संचालक अरुण वधवा ने ईरान-इजरायल युद्ध के कारण कमर्शियल एलपीजी गैस सिलेंडर की डिलीवरी पर रोक लगने से होने वाली दिक्कतों पर चिंता व्यक्त की। उन्होंने कहा कि स्थानीय एजेंसियों ने कमर्शियल गैस सिलेंडर की आपूर्ति बंद कर दी है, जिससे बाजार में कारोबार प्रभावित होगा। वधवा ने बताया कि जिन कारोबारियों के पास अभी थोड़ी-बहुत गैस बची है, वे उसी से काम चला रहे हैं। लेकिन कमर्शियल आपूर्ति पूरी तरह बंद होने से मैरिज पैलेस, होटल, चाय की दुकानें और ढाबे चलाने वाले व्यवसायी बुरी तरह प्रभावित होंगे। इसलिए उन्होंने कहा कि आज उनके होटल में करीब 10 दिन का स्टॉक है । लेकिन आने वाले दिनों में काफी दिक्कत आएगी । क्योंकि पैलेस में शादी समारोह में एक दिन में 10 से 20 गैस सिलेंडर की खपत होती है । जिससे ये कारोबार बहुत ज्यादा प्रभावित होगा ।
0
comment0
Report
SKSanjeev Kumar
Mar 11, 2026 06:18:21
Bhikhi, Punjab:साडा हक प्रोग्राम के तहत आज पंजाब-हरियाणा-हिमाचल की टीम ने जिला मानसा का दौरा किया, तभी शहर वासियों की तरफ से अपनी समस्या बताई गई। सीवरेज के गंदे पानी को लेकर लोग काफी परेशान नजर आ रहे हैं; शहर में जगह-जगह पर कूड़े के डंप लग रहे हैं जिसकी वजह से शहर वासियों को बीमारी फैलने का खतरा सता रहा है। लोगों ने बताया कि स्कूलों के आगे बड़े-बड़े गंदगी के ढेर लगे हुए हैं, लेकिन सरकार की तरफ से कोई ध्यान नहीं दिया जा रहा। कुछ दिन पहले पंजाब के कैबिनेट मंत्री हरजोत बैंस के द्वारा मानसा शहर का दौरा किया गया था; वहां पर मानसा के विधायक और नगर कौंसिल के प्रधान मौजूद थे। कैबिनेट मंत्री के द्वारा गंदगी के बड़े-बड़े डंप देखकर मानसा के विधायक और नगर कौंसिल प्रधान को ताड़ना की थी कि स्कूल विद्या का मंदिर है, यहाँ पर गंदगी के ढेर नहीं होना चाहिए लेकिन 10 दिन बीत जाने के बाद भी यह गंदगी के ढेर नहीं हटाए गए। लोगों ने सरकार से मांग की है कि वह जल्दी से जल्दी इन गंदगी के ढेर को हटाया जाए ताकि बीमारी न फैले। स्थानीय लोगों ने बताया कि सीवरेज के गंदे पानी से बीमारी फैल चुकी है और शहर में सीवरेज का गंदा पानी जगह-जगह घूम रहा है लेकिन प्रशासन की तरफ से कोई पुख्ता प्रबंध नहीं किया जा रहा। स्थानीय लोगों ने सड़कों के काम की धीमी गति की भी शिकायत की है और शहर के एंट्री पॉइंट की सड़के टूट चुकी हैं; पंजाब सरकार से पैसे आने के बावजूद सड़कों की मरम्मत ही की जा रही है। स्थानीय लोगों ने मांग की है कि जल्दी से जल्दी सीवरेज के गंदे पानी का हल किया जाए और सड़के नई बनाई जाएं ताकि शहर में गंदगी के डंप हटाए जा सकें।
0
comment0
Report
KKKIRTIPAL KUMAR
Mar 11, 2026 06:02:09
Sangrur, Punjab:ਦਿੜਬਾ ਦੀ ਪ੍ਰੀਆ ਗੋਇਲ ਗੁਜਰਾਤ ਦਾ ਇਗਜ਼ਾਮ ਕਲੀਅਰ ਕਰਕੇ ਬਣੀ ਜੱਜ ਦਿੜਬਾ ਦੀ ਪਹਿਲੀ ਕੁੜੀ ਹੈ ਜਿਸ ਨੇ ਜੱਜ ਬਣ ਕੇ ਆਪਣੇ ਸ਼ਹਿਰ ਦਾ ਹੀ ਨਹੀਂ ਬਲਕਿ ਪੂਰੇ ਜਿਲੇ ਦਾ ਨਾਮ ਰੌਸ਼ਨ ਕੀਤਾ ਹੈ ਦਿੜਬਾ ਦੇ ਅਗਰਵਾਲ ਪਰਿਵਾਰ ਦੀ ਰਹਿਣ ਵਾਲੀ ਪ੍ਰੀਆ ਗੋਇਲ 24 ਸਾਲ ਦੀ ਜਿਸ ਨੇ ਗੁਜਰਾਤ ਵਿੱਚ ਪੇਪਰ ਕਲੀਅਰ ਕੀਤਾ ਜਿਸ ਤੋਂ ਬਾਅਦ ਜੱਜ ਬਣੀ ਪ੍ਰੀਆ ਗੋਇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਖੁਸ਼ੀ ਜਾਹਿਰ ਕੀਤੀ ਅਤੇ ਇਸ ਦਾ ਸੇਰਾ ਆਪਣੇ ਮਾਪਿਆਂ ਤੇ ਆਪਣੇ ਅਧਿਆਪਕਾਂ ਨੂੰ ਦਿੱਤਾ ਪ੍ਰੀਆ ਗੋਲ ਨੇ ਕਿਹਾ ਕਿ ਮੈਂ ਬਹੁਤ ਹੀ ਸੰਘਰਸ਼ ਕੀਤਾ ਅਤੇ ਦਿਨ ਰਾਤ ਮਿਹਨਤ ਕਰਕੇ ਇਹ ਇਗਜ਼ਾਮ ਕਲੀਰ ਕੀਤਾ ਹੈ ਜਿੱਥੇ ਅੱਜ ਪ੍ਰੀਆ ਗੋਇਲ ਦੇ ਘਰ ਦਿੜਬਾ ਦੀ ਅਨਾਜ ਮੰਡੀ ਵਿਖੇ ਵਧਾਈਆਂ ਦੇਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਉੱਥੇ ਹੀ ਆਤਿਸ਼ਬਾਜੀ ਚਲਾ ਕੇ ਖੁਸ਼ੀ ਮਨਾਈ ਗਈ ਅਤੇ ਮਠਿਆਈਆਂ ਦੇ ਨਾਲ ਪ੍ਰੀਆ ਗੋਇਲ ਦਾ ਮੂੰਹ ਮਿੱਠਾ ਕਰਵਾਇਆ ਗਿਆ ਉੱਥੇ ਹੀ ਅਗਰਵਾਲ ਸਭਾ ਅਤੇ ਦਿਰਬਾ ਦੇ ਸਮਾਰ ਸੇਵੀ ਲੋਕ ਵੀ ਪ੍ਰੀਆ ਗੋਇਲ ਨੂੰ ਵਧਾਈਆਂ ਦੇਣ ਲਈ ਪਹੁੰਚੇ
0
comment0
Report
KSKuldeep Singh
Mar 11, 2026 06:01:32
Banur, Punjab:ਰਾਜਪੁਰਾ ਪੁਲਿਸ ਵੱਲੋਂ ਰਾਤ ਸਮੇਂ ਇੱਕ ਨੌਜਵਾਨ ਤੇ ਹਮਲਾ ਕਰਨ ਦੇ ਦੋਸ਼ ਵਿੱਚ 307 ਦੇ ਤਹਿਤ ਕਾਰਵਾਈ ਕਰਦੇ ਹੋਏ 5 ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਪੱਜ ਹਮਲਾਵਰ ਵਿੱਚੋਂ ਤਿੰਨ ਨਾਬਾਲਿਗ ਹਨ। ਇਸ ਸੰਬੰਧ ਵਿੱਚ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਲਵਾਰਾਂ ਨਾਲ ਲੈਸ ਹਮਲਾਵਰਾਂ ਨੇ ਇੱਕ ਨੌਜਵਾਨ ਤੇ ਕਾਤਲਾਨਾ ਹਮਲਾ ਕੀਤਾ ਸੀ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਗਿਆ ਅਤੇ ਪੰਜ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹਮਲੇ ਚ ਵਰਤੇ ਹਥਿਆਰ ਬਰਾਮਦ ਕੀਤੇ ਗਏ ਨੇ। ਗ੍ਰਿਫਤਾਰ ਕੀਤੇ ਦੋ ਹਮਲਾਵਰਾਂ ਨੂੰ ਰਿਮਾਂਡ ਤੇ ਲਿਆ ਗਿਆ ਹੈ ਜਿਸ ਵਿੱਚ ਪਤਾ ਚੱਲਿਆ ਕਿ ਦੋ ਨੌਜਵਾਨਕਾਂ ਤੇ ਪਹਿਲਾਂ ਵੀ ਪਰਚੇ ਦਰਜ ਨੇ। ਗੋਰ ਤਲਬ ਹੈ ਕਿ ਤਲਵਾਰਾਂ ਨਾਲ ਲੈਸ ਹਮਲਾਵਰਾਂ ਦੀ ਮਹਿੰਦਰ ਗੰਜ ਰੋਡ ਤੇ ਹੜਦੂੰਗ ਮਚਾਉਂਦਿਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਜਿਸ ਤੋਂ ਸ਼ਹਿਰ ਵਾਸੀ ਖੌਫ ਜਦਾ ਸਨ ਅਤੇ ਪੁਲਿਸ ਵੱਲੋਂ ਇਸ ਮਾਮਲੇ ਚ ਕਾਰਵਾਈ ਕੀਤੀ ਗਈ ਹੈ।
0
comment0
Report
ADAnkush Dhobal
Mar 11, 2026 05:07:24
Shimla, Himachal Pradesh:हिमाचल प्रदेश में पंचायत चुनावों को लेकर एक बड़ी खबर सामने आई है। पंचायतों के गठन और पुनर्गठन को लेकर सरकार की प्रक्रिया पर हिमाचल प्रदेश हाईकोर्ट ने कड़ी टिप्पणी की है। कोर्ट ने साफ कहा है कि जब पंचायत चुनाव नजदीक हैं, तब इस तरह के फैसले सरकार की मंशा पर सवाल खड़े कर सकते हैं। हिमाचल प्रदेश हाई कोर्ट ने पंचायत चुनावों से ठीक पहले नई पंचायतों के गठन और पुरानी पंचायतों के पुनर्गठन से जुड़ी अधिसूचनाओं पर राज्य सरकार को कड़ी फटकार लगाई है।पंचायत चुनाव सिर पर हैं, लेकिन सरकार अभी भी पंचायती राज संस्थाओं के निर्वाचन क्षेत्रों के निर्धारण में लगी हुई है। न्यायमूर्ति Vivek Singh Thakur और न्यायमूर्ति Ranjan Sharma की खंडपीठ ने कहा कि पंचायती राज संस्थाओं का पांच साल का कार्यकाल पहले ही समाप्त हो चुका है और राज्य सरकार संविधान के आदेश से बंधी हुई है। साथ ही सुप्रीम कोर्ट के निर्देशानुसार पंचायत चुनाव प्रक्रिया 31 मई 2026 तक पूरी की जानी है। इसके बावजूद सरकार का बड़े पैमाने पर वार्डों और पंचायती राज संस्थाओं के पुनर्गठन के लिए नई पंचायतों के गठन की प्रक्रिया चलाना समझ से परे है। कोर्ट ने यह भी टिप्पणी की कि यदि सरकार इस तरह की कार्रवाई करती है तो इससे उसके इरादों को लेकर गलत संदेश जा सकता है। राज्य सरकार को ऐसा कोई कदम नहीं उठाना चाहिए जिसे पंचायत चुनाव में देरी करने का तरीका या टालमटोल समझा जाए। कोर्ट ने कहा कि समय की कमी में जल्दबाजी में लिए गए फैसलों में कई बार कमियां रह जाती हैं, जिससे बाद में न्यायिक पुनरीक्षण के दौरान अदालत को दखल देना पड़ सकता है। यह टिप्पणी कोर्ट ने अर्की तहसील की ग्राम पंचायत हनुमान बड़ोग से जुड़े एक मामले की सुनवाई के दौरान की। दरअसल, पंचायत हनुमान बड़ोग के वार्ड मनलोग बड़ोग को दाड़लाघाट पंचायत में शामिल करने के खिलाफ याचिका दायर की गई थी। यह याचिका मनलोग बड़ोग के नेहरू युवा क्लब और महिला मंडल की ओर से सरकार की अधिसूचना को चुनौती देते हुए दाखिल की गई थी। हाईकोर्ट ने इस अधिसूचना को सभी परिणामों सहित रद्द कर दिया है। इसमें मनलोग बड़ोग गांव को ग्राम पंचायत हनुमान बड़ोग से हटाकर ग्राम पंचायत दाड़लाघाट में शामिल करने की सूचना दी गई थी। कोर्ट ने अपने फैसले में कहा कि सरकार की यह कार्रवाई मनमानी, गलत, बेमतलब और मौके पर मौजूद तथ्यों के बिल्कुल खिलाफ है। यानी साफ है कि पंचायत चुनावों से पहले पंचायतों के गठन और पुनर्गठन को लेकर सरकार के फैसलों पर अब न्यायिक नजर भी कड़ी हो गई है।
0
comment0
Report
MSManish Shanker
Mar 11, 2026 05:07:14
Sahibzada Ajit Singh Nagar, Punjab:ਖਰੜ ਲਾਂਡਰਾ ਰੋਡ ਸਥਿਤ ਇੱਕ ਨਿੱਜੀ ਰਿਹਾਇਸ਼ੀ ਸੁਸਾਇਟੀ ਵਿੱਚ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਇੱਕ ਨੌਜਵਾਨ ਜਿਸ ਵੱਲੋਂ ਪੀਲੀ ਟੀ ਸ਼ਰਟ ਪਾਈ ਹੋਈ ਹੈ ਉਹ ਨੰਗੇ ਪੈਰੀ ਉੱਤਰ ਕੇ ਇਧਰ ਉਧਰ ਭੱਜਣ ਲੱਗ ਪੈਂਦਾ ਹੈ। ਆਸ ਪਾਸ ਦੁਕਾਨਦਾਰਾਂ ਵੱਲੋਂ ਪ੍ਰਾਪਤ ਜਾਣਕਾਰੀਆਂ ਅਨੁਸਾਰ ਨੌਜਵਾਨ ਇਧਰ ਉਧਰ ਭੱਜਦੇ ਹੋਏ ਕਹਿੰਦਾ ਹੈ ਕਿ ਮੈਨੂੰ ਬਚਾ ਲਓ। ਬਾਅਦ ਵਿੱਚ ਉਹ ਸੁਸਾਇਟੀ ਅੰਦਰ ਫਲੈਟਾਂ ਦੇ ਦਰਵਾਜੇ ਖੜਕਾਉਂਦਾ ਹੈ ਲੇਕਿਨ ਉਸ ਤੋਂ ਬਾਅਦ ਉਹ ਚੌਥੀ ਮੰਜ਼ਿਲ ਤੋਂ ਚੜ ਕੇ ਛਲਾਂਗ ਮਾਰ ਦਿੰਦਾ ਹੈ। ਗੰਭੀਰ ਹਾਲਾਤ ਵਿੱਚ ਰਿਹਾਇਸ਼ੀ ਲੋਕਾਂ ਵੱਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤ ਘੋਸ਼ਿਤ ਕਰ ਦਿਤਾ ਗਿਆ। ਥਾਣਾ ਸਦਰ ਮੁਖੀ ਅਮਨਦੀਪ ਚੌਹਾਨ ਅਨੁਸਾਰ ਮ੍ਰਿਤਕ ਦੀ ਪਹਿਚਾਣ ਅੰਗਦ ਸਿੰਘ ਵੱਜੋਂ ਹੋਈ ਹੈ ਅਤੇ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਕਿ ਉਸ ਵੱਲੋਂ ਅਜਿਹਾ ਖੌਫਨਾਕ ਕਦਮ ਕਿਉਂ ਚੁੱਕਿਆ ਗਿਆ।
0
comment0
Report
BNBISHESHWAR NEGI
Mar 11, 2026 05:06:54
Dhar Chhiling Khola, Himachal Pradesh:किन्नौर के कल्पा स्थित विष्णु और ब्रह्म नारायण मंदिर परिसर में आयोजित राउलाने मेला जिले की प्राचीन सांस्कृतिक परंपराओं का प्रतीक माना जाता है। पांच दिनों तक चले इस मेले के दौरान किन्नौरी पारंपरिक वेशभूषा पहनकर मंदिर परिसर में लोगों ने नृत्य और संगीत की मनमोहक प्रस्तुतियां दीं। इस मेले की खास बात यह है कि इसमें सभी प्रमुख किरदार पुरुष ही निभाते हैं। स्थानीय बोली में इन्हें राउला, राउलाने और पुंदलु कहा जाता है। राउलाने के पात्र में पुरुष ही महिलाओं की भूमिका निभाते हैं, जबकि पुंदलु पात्र भेड़ की खाल से बने मुखौटे पहनकर अपनी पहचान छिपाए रखते हैं। मेले के दौरान कलाकार विभिन्न जानवरों के मुखौटे पहनकर पारंपरिक नृत्य प्रस्तुत करते हैं, जो दर्शकों के लिए आकर्षण का केंद्र बने रहते हैं। स्थानीय मान्यता के अनुसार यह मेला पहाड़ों में निवास करने वाली देव शक्तियों या परियों, जिन्हें स्थानीय भाषा में सावनिंग कहा जाता है, को प्रसन्न करने के लिए आयोजित किया जाता है। मेले के अंतिम दिन गांव की खुशहाली और समृद्धि की कामना के साथ विधिवत पूजा-अर्चना की जाती है और सावनिंग को पहाड़ों की ओर विदा किया जाता है।
0
comment0
Report
Advertisement
Back to top