Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141114

घरेलू सिलिंडर के दाम बढ़ने से जनता सरकार के वादों पर सवाल उठाने लगी

VKVarun Kaushal
Mar 07, 2026 05:16:20
Samrala, Punjab
ਘਰੇਲੂ ਸਿਲੰਡਰਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਲੋਕਾਂ ਦਾ ਕਹਿਣਾ ਕਿ ਸਰਕਾਰ ਵੋਟਾਂ ਦੇ ਟਾਈਮ ਵਾਅਦੇ ਤਾਂ ਵੱਡੇ ਵੱਡੇ ਕਰਦੀ ਹੈ ਪ੍ਰੰਤੂ ਉਨਾਂ ਲੋਕਾਂ ਬਾਰੇ ਕੁਝ ਵੀ ਸੋਚਿਆ ਨਹੀਂ ਜਾਂਦਾ ਜਿਨਾਂ ਕਰਕੇ ਸਰਕਾਰ ਸੱਤਾ ਵਿੱਚ ਆਈ ਹੁੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਜੇਬ ਤੇ ਕਾਫੀ ਅਸਰ ਪਵੇਗਾ ਇਹਨਾਂ ਵਧੀਆ ਹੋਈਆਂ ਸਲੰਡਰਾਂ ਦੀਆਂ ਕੀਮਤਾਂ ਦਾ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AZAbhinva zeepunjabi
Mar 07, 2026 06:35:38
Noida, Uttar Pradesh:पत्रकार रामचंद्र छत्रपति मर्डर मामला। मामले में आज पंजाब एवं हाई कोर्ट ने सुनाया फैसला हाई कोर्ट ने डेरा प्रमुख गुरमीत सिंह को आरोप मुक्त किया पंजाब एंड हरियाणा हाई कोर्ट के चीफ जस्टिस सील नागू व जस्टिस विक्रम अग्रवाल की खंडपीठ सुनाया फैसला इस मामले में स्पेशल सीबीआई कोर्ट ने डेरा प्रमुख गुरमीत सिंह को दोषी करार देकर उम्र कैद की सजा सुनाई थी रामचंद्र छत्रपति मामले में 11 जनवरी 2019 को डेरा प्रमुख को दोषी करार दिया था और 17 जनवरी 2019 को सजा सुनाई गई थी डेरा प्रमुख और अन्य सह आरोपियों ने स्पेशल सीबीआई कोर्ट के फैसले को हाई कोर्ट में चुनौती दी थी हाई कोर्ट ने अपील पर बहस सुनने के फैसला सुरक्षित रखा हुआ था । रामचंद्र छत्रपति के बेटे अंशुल छत्रपति का बयान। हाई कोर्ट का फैसला निराशाजनक। सिर्फ डेरा प्रमुख को बरी किया व बाकी लोगों पर सजा बरकरार रखी गई है, यह हमारी अदालती लड़ाई 2002 में शुरू हुई थी आज वही वापिस आ गई है। CBI कोर्ट ने दूध का दूध और पानी किया था । अंशुल ने कहा हम इस फैसले को माननीय सुप्रीम कोर्ट में चैलेंज करेंगे । उम्मीद करते है कि सीबीआई कोर्ट को भी इस फैसले को चैलेंज करना चाहिए। ऐसे सेटबैक पहले भी लगते आये है लेकिन हम जिस हिम्मत से लड़ते आए है वैसे ही आगे लड़ेंगे।
0
comment0
Report
RBRohit Bansal
Mar 07, 2026 06:04:36
0
comment0
Report
SSSanjay Sharma
Mar 07, 2026 05:34:01
Noida, Uttar Pradesh:मौके पर जब कार चालक को पुलिस ने पकड़ा तो उसने पुलिस की गाड़ी से छलांग लगा दी । जब ASI ने उसको पकड़ा तो उसने मुलाजिम पर भी हमला कर दिया । लैदर कंप्लेक्स रोड एमएस फार्म के पास देर रात तेज रफ्तार कार चालक ने ई रिक्शा सवार परिवार को टक्कर मार दी। हादसे के दौरान महिला और दस वर्षीय बच्ची की मौत हो गई। मृतकों की पहचान पारस स्टेट की रहने वाली 52 वर्षीय शीतल शर्मा और 10 वर्षीय माही के रूप में हुई हैं। हादसे के बाद परिवार ने चालक पर नशे में धुत होकर कार चलाने के आरोप लगा थाना बस्ती बावा खेल के बाहर हंगामा किया। पुलिस ने कार्रवाई का आश्वासन देकर माहौल शांत करवाया। ई रिक्शा चालक सौरभ ने बताया कि वह माँ और बेटी के साथ सब्जी लेने के लिए बाबू जगजीवन राम चौक के पास गया था। वह सब्ज़ी लेकर वापस लौट रहा था कि जब वह लेदर कांप्लेक्स रोड एमएस फार्म के पास पहुंचा तो पीछे से आ रही तेज रफ्तार कार ने उनके ई रिक्शा को टक्कर मार दी और हादसे के दौरान वह तीनों गंभीर रूप से घायल हो गए। उसकी बेटी और माँ की इलाज दौरान मौत हो गई, वहीं एसीपी बेस्ट आतीश ने बताया कि उनकी टीम मामले की जांच में जुटी हुई है और वह पीड़ित परिवार के बयानों पर बनती कार्रवाई करेंगे।
0
comment0
Report
SSSanjay Sharma
Mar 07, 2026 05:17:02
Noida, Uttar Pradesh:चण्डीगढ़ बिग ब्रेकिंग पत्रकार रामचंद्र छत्रपति मर्डर मामला मामले में आज पंजाब एवं हाई कोर्ट ने सुनाया फैसला हाई कोर्ट ने डेरा प्रमुख गुरमीत सिंह को आरोप मुक्त किया पंजाब एंड हरियाणा हाई कोर्ट के चीफ जस्टिस शील नागू व जस्टिस विक्रम अग्रवाल की खंडपीठ सुनाया फैसला इस मामले में स्पेशल सीबीआई कोर्ट ने डेरा प्रमुख गुरमीत सिंह को दोषी करार देकर उमर कैद की सजा सुनाई थी रामचन्द्र छत्रपति मामले में 11 जनवरी 2019 को डेरा प्रमुख को को दोषी करार दिया था और 17 जनवरी 2019 को सजा सुनाई गई थी डेरा प्रमुख और अन्य सह आरोपियों ने स्पेशल सीBI कोर्ट के फैसले को हाई कोर्ट में चुनौती दी थी हाई कोर्ट ने अपील पर बहस सुनने के फैसला सुरक्षित रखा हुआ था
0
comment0
Report
RBRohit Bansal
Mar 07, 2026 04:35:42
Chandigarh, Chandigarh:ਸਿੰਗਾਪੁਰ ਜਾਣ ਵਾਲੇ 30 ਪ੍ਰਿੰਸੀਪਲ ਦਾ TT done ਪੰਜਾਬ ਸਰਕਾਰ ਵੱਲੋਂ ਅੱਜ 30 ਪ੍ਰਿੰਸੀਪਲਾਂ ਨੂੰ ਸਿੰਘਾਪੁਰ ਵਿਸ਼ੇਸ਼ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਜਿਸ ਵਿੱਚ ਅਲੱਗ ਅਲੱਗ ਸਕੂਲਾਂ ਤੋਂ ਚੁਣੇ ਗਏ ਪ੍ਰਿੰਸੀਪਲ ਇਸ ਦਾ ਹਿੱਸਾ ਹੋਣਗੇ ਖਾਸ ਤੌਰ ਤੇ ਇਹਨਾਂ ਪ੍ਰਿੰਸੀਪਲ ਸਾਹਿਬਾਨਾਂ ਨੂੰ ਸਿੰਘਾਪੁਰ ਵਿੱਚ ਟ੍ਰੇਨਿੰਗ ਦਿੱਤੀ ਜਾਏਗੀ ਇਹਨਾਂ ਪ੍ਰਿੰਸੀਪਲ ਸਾਹਿਬਾਨ ਨੇ ਕਿਹਾ ਸਾਡੇ ਲਈ ਮਾਣ ਵਾਲੀ ਗੱਲ ਹੈ ਜੋ ਸਾਡੀ ਇਸ ਵਫਤ ਦੇ ਵਿੱਚ ਚੋਣ ਹੋਈ ਹੈ ਜੋ ਚੀਜ਼ਾਂ ਅਸੀਂ ਸਿੰंघਾਪੁਰ ਤੋਂ ਸਿੱਖਾਂਗੇ ਉਹੀ ਚੀਜ਼ਾਂ ਨੂੰ ਅਸੀਂ ਅੱਗੇ ਆਪਣੇ ਸਕੂਲਾਂ ਵਿੱਚ ਇੰਪਲੀਮੈਂਟ ਕਰਾਂਗੇ ਇਸੇ ਦੇ ਨਾਲ ਹੀ ਬਹੁਤ ਸਾਰੇ ਪ੍ਰਿੰਸੀਪਲ ਅਜਿਹੇ ਨੇ ਜਿਨਾਂ ਨੂੰ ਪਹਿਲੀ ਵਾਰ ਵਿਦੇਸ਼ ਜਾਣ ਦਾ ਮੌਕਾ ਮਿਲ ਰਿਹਾ ਬਹੁਤ ਸਾਰੇ ਪ੍ਰਿੰਸੀਪਲ ਅਜਿਹੇ ਨੇ ਜਿਨਾਂ ਨੂੰ ਪਹਿਲੀ ਵਾਰ ਜਹਾਜ਼ ਵਿੱਚ ਬੈਠਣ ਦਾ ਮੌਕਾ ਮਿਲ ਰਿਹਾ ਉਸ ਜਗ੍ਹਾ ਤੋਂ ਟ੍ਰੇਨਿੰਗ ਲੈ ਕੇ ਉਸ ਟ੍ਰੇਨਿੰਗ ਨੂੰ ਅੱਗੇ ਹੋਰ ਟੀਚਰ ਨੂੰ ਦਿੱਤਾ ਜਾਏਗਾ ਜਿਸ ਨਾਲ ਇਸ ਟ੍ਰੇਨਿੰਗ ਦਾ ਸਹੀ ਮੁੱਲ ਪਾਇਆ ਜਾ ਸਕੇ
0
comment0
Report
BSBHARAT SHARMA
Mar 07, 2026 03:32:29
Raja Sansi, Punjab:ਰਾਜਾਸਾਂਸੀ ਦੇ ਪਿੰਡ ਜਗਦੇਵ ਕਲਾਂ ਵਿਖੇ ਘਰੇਲੂ ਝਗੜੇ ਨੂੰ ਲੈਕੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਘਰ 'ਤੇ ਹਮਲਾ करਕੇ ਪੁਲਿਸ ਕਾਂਸਟੇਬਲ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜਗਦੇਵ ਕਲਾਂ ਦੇ ਵਸਨੀਕ ਪੁਲਿਸ ਕਾਂਸਟੇਬਲ ਜਗਜੀਤ ਸਿੰਘ ਜੋ ਕਿ ਗੁਰਦਾਸਪੁਰ ਦੇ ਡੀ.ਐਸ.ਪੀ ਨਾਲ ਸਿਕਿਉਰਟੀ ਗਾਰਡ ਵਜੋਂ ਤਾਇਨਾਤ ਸੀ ਅਤੇ ਕੱਲ ਸ਼ਾਮੀ ਹੀ ਡਿਊਟੀ থেকে ਵਾਪਸ ਆਪਣੇ ਘਰ ਜਗਦੇਵ ਕਲਾਂ ਵਿਖੇ ਆਇਆ ਸੀ,ਜਿੱਥੇ ਉਸ ਦਾ ਪਿੰਡ ਦੇ ਹੀ ਲੋਕਾਂ ਨੇ ਕਤਲ ਕਰ ਦਿੱਤਾ ਮ੍ਰਿਤਕ ਜਗਜੀਤ ਸਿੰਘ ਦੀ ਪਤਨੀ ਹਰਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸੇ ਘਰੇਲੂ ਝਗੜੇ ਦੇ ਮਾਮਲੇ ਨੂੰ ਲੈ ਕੇ ਪਿੰਡ ਦੇ ਵਸਨੀਕ ਬਲਰਾਜ ਸਿੰਘ ਜੋ ਕਿ ਉਹਨਾਂ ਦੇ ਰਿਸ਼ਤੇਦਾਰ ਵੀ ਹਨ ਅਤੇ ਉਹ ਆਪਣੇ 8 -10 ਦੇ ਕਰੀਬ ਵਿਅਕਤੀ ਨਾਲ ਗੱਡੀਆਂ ਤੇ ਸਵਾਰ ਹੋਕੇ ਆਏ ਅਤੇ ਆਉਂਦਿਆਂ ਸਾਰ ਹੀ ਜਗਜੀਤ ਸਿੰਘ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਜਗਜੀਤ ਸਿੰਘ ਦੇ ਸਿਰ ਵਿੱਚ ਰਾਡ ਵੱਜਣ ਕਾਰਨ ਉਹ ਜਖਮੀ ਹੋ ਗਿਆ ਅਤੇ ਥੱਲੇ ਡਿੱਗ ਪਿਆ। ਜਿਸ ਦੌਰਾਨ ਕਥਿਤ ਦੋਸ਼ੀ ਆਪਣੇ ਰਾਡਾਂ ਅਤੇ ਡੰਡੇ ਸੋਟੇ ਲੈ ਕੇ ਆਪਣੀਆਂ ਗੱਡੀਆਂ ਤੇ ਉਸੇ ਵਕਤ ਫਰਾਰ ਹੋ ਗਏ। ਜਿਸ ਤੋਂ ਬਾਅਦ ਜਗਜੀਤ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਚੁੱਕ ਕੇ ਇਲਾਜ ਲਈ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਉਸ ਦੀ ਮੌਤ ਹੋਂ ਗਈ, ਮ੍ਰਿਤਕ ਜਗਜੀਤ ਸਿੰਘ ਦੀ ਪਤਨੀ ਅਤੇ ਪਰਿਵਾਰਿਕ ਮੈਂਬਰਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣा ਰਾਜਾਸਾਂਸੀ ਦੇ ਐਸਐਚ ਓ ਹ ਹਰਸਿਮਰਤ ਕੌਰ ਨੇ ਮੌਕੇ ਤੇ ਪਹੁੰਚ ਕੇ te ਸਥਿਤੀ ਦਾ ਜਾਇਜਾ ਲਿਆ ਅਤੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਸਬੰਧੀ ਪ੍ਰਾਂਤ ਜਾਣਕਾਰੀ ਅਨੁਸਾਰ ਮ੍ਰਿਤਕ ਜਗਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਅਜਨਾਲਾ ਵਿਖੇ ਭੇਜਿਆ ਗਿਆ ਜਿੱਥੇ ਸਵੇਰੇ ਉਸਦਾ ਪੋਸਟਮਾਰਟਮ ਕੀਤਾ ਜਾਵੇਗਾ.
0
comment0
Report
Advertisement
Back to top