Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

कैलिफ़ोर्निया में गाने को तोड़-मरोड़कर पेश करने पर शिव सेना का विरोध; हिन्दू पंचायत के आगे मामला दर्ज किया जाएगा

TBTarsem Bhardwaj
Nov 01, 2025 08:36:40
Ludhiana, Punjab
ਗੈਰੀ ਸੰਧੂ ਵੱਲੋਂ ਅਮਰੀਕਾ ਵਿੱਚ ਮਾਤਾ ਦੇ ਭਜਨ ਨੁੰ ਤੋੜ ਮਰੋੜ ਕੇ ਪੇਸ਼ ਕਰਨ ਤੇ ਸ਼ਿਵ ਸੇਨਾ ਵੱਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ ਲੁਧਿਆਣਾ ਸ਼ਿਵ ਸੇਨਾ ਆਗੂ ਭਾਨੂ ਪ੍ਰਤਾਪ ਨੇ ਕਿਹਾ ਕਿ ਜਲਦ ਹੀ ਹੁਿੰਦੂ ਜਾਗੋ ਕੋਰ ਕਮੇਟੀ ਵੱਲੋਂ ਇਸ ਤੇ ਸ਼ਿਕਾਇਤੋਗੇ ਦੀ ਜਾਵੇਗੀ ਪੰਜਾਬੀ ਗਾਇਕ ਗੈਰੀ ਸੰਧੂ ਵੱਲੋਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗਾਏ ਗਏ ਗੀਤ ਨੂੰ ਲੈ ਕੇ ਬਣਿਆ ਵਿਵਾਦ ਗੈਰੀ ਸੰਧੂ ਵੱਲੋਂ ਧਾਰਮਿਕ ਭਜਨ ਨੂੰ ਤੋੜ ਮਰੋੜ ਕੇ ਗਾਇਆ ਅਤੇ ਬੁਲਾਵਾ ਆਇਆ ਹੈ, ਟਰੰਟਾਰਨ ਵਿੱਚ ਹੋ ਰਹੀ ਹਿੰਦੂ ਪੰਚਾਇਤ ਵਿਚ ਇਸ ਮੁੱਦੇ ਰੱਖਿਆ ਜਾਵੇਗਾ ਅਤੇ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ ਅਤੇ ਹਿੰਦੂ ਪੰਚਾਇਤ ਜਾਗੋ ਕੋਰ ਕਮੇਟੀ ਵੱਲੋਂ ਗੈਰੀ ਸੰਧੂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਜਾਵੇਗਾ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RMRakesh Malhi
Nov 01, 2025 12:02:20
Una, Himachal Pradesh:आबकारी एवं कराधान विभाग द्वारा केंदर एवं प्रदेश सरकार द्वारा चलाए गए तंबाकू मुक्त अभियान के तहत पहले ही दिन बड़ी कारवाई की गई है। प्रदेश में एक नवंबर से कोई भी व्यक्ति खुले में तंबाकू युक्त उत्पाद नहीं बेच सकता और इस के लिए बकायदा लाइसेंस बनाना अनिवार्या कर दिया गया है। इसी कड़ी के तहत आबकारी एवं कराधान ऊना की टीम द्वारा ऊना के रेड लाइट चौक में एक गाड़ी को रोका गया और उसमें तलाशी के दौरान बड़ी मात्रा में तंबाकू युक्त उत्पाद व प्रतिबंधित दवाइयां बरामद की गई। गाड़ी की तलाशी के दौरान बड़ी संख्या में प्रतिबंधित तंबाकू युक्त उत्पाद, दूध बढ़ाने वाले भेंसों को लगाने वाले टीके, उच्च मूल्य वाली बिना बिल BD एंड सिगरेट बरामद किए गए। आबकारी एवं कराधान विभाग के संयुक्त आयुक्त विनोद कश्यप ने बताया की विभाग द्वारा आज एक गाड़ी को पकड़ा है, जिस में प्रतिबन्धित तंबाकू युक्त उत्पाद, कुछ नशील इंजेक्शन एवं उच्च मूल्य की BD सिगरेट की खेप पकड़ी है। विभाग द्वारा नियमों अनुसार कारवाई की जाएगी।
0
comment0
Report
NLNAND LAL
Nov 01, 2025 11:54:08
0
comment0
Report
NSNaresh Sethi
Nov 01, 2025 11:51:06
Kot Kapura, Punjab:ਐਂਕਰ ਫਰੀਦਕੋਟ ਪੁਲਿਸ ਵੱਲੋਂ 10 ਲੱਖ ਰੁਪਏ ਫਿਰੋਤੀ ਮੰਗਣ ਦੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਮਹਿਜ ਕੁਝ ਘੰਟਿਆਂ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ ਹੈ।ਜਾਣਕਾਰੀ ਮੁਤਾਬਿਕ ਮਿਤੀ 30 ਅਕਤੂਬਰ ਨੂੰ ਫਰੀਦਕੋਟ ਜਿਲ੍ਹੇ ਅੰਦਰ ਇਮੀਗਰੇਸ਼ਨ ਐਜੰਟ ਨੂੰ ਕਿਸੇ ਵੱਟਸਐਪਰ ਨੰਬਰ ਰਾਹੀ 10 ਲੱਖ ਦੀ ਫਿਰੋਤੀ ਮੰਗਣ ਦੀ ਘਟਨਾ ਦਰਜ ਕੀਤੀ ਗਈ ਸੀ। ਜਿਸ ਸਬੰਧੀ ਦੋਸ਼ੀ ਵੱਲੋ ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਨੂੰ ਨੁਕਸਾਨ ਦੇਣ ਦੀ ਧਮਕੀ ਦਿੱਤੀ ਗਈ ਸੀ। ਜਿਸ ਦੀ ਸੂਚਨਾ ਮਿਲਦੇ ਹੀ ਫਰੀਦਕੋਟ ਪੁਲਿਸ ਵੱਲੋ ਥਾਣਾ ਸਿਟੀ ਫਰੀਦਕੋਟ ਅਤੇ ਸੀ.ਆਈ.ਏ ਸਟਾਫ ਦੀਆਂ ਟੀਮਾਂ ਵੱਲੋ ਦੋਸੀ ਦੀ ਭਾਲ ਸ਼ੁਰੂ ਕੀਤੀ ਗਈ ਜਿਸ ਦੌਰਾਨ ਟੈਕਨੀਕਲ ਇੰਨਪੁੱਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਵਿੱਚ ਦੋਸ਼ੀ ਮਨਦੀਪ ਸਿੰਘ ਨੂੰ ਮਹਿਜ ਚੰਦ ਘੰਟਿਆਂ ਅੰਦਰ ਹੀ ਫਰੀਦਕੋਟ ਦੇ ਕੰਮੇਆਣਾ ਚੌਕ ਵਿੱਚੋ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦੀ ਪਹਿਚਾਣ ਮਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਜੋ ਹੋਈ ਹੈ ਜੋ ਕਿ ਫਰੀਦਕੋਟ ਜਿਲ੍ਹੇ ਦੇ ਪਿੰਡ ਪੱਕਾ ਦਾ ਰਿਹਾਇਸ਼ੀ ਹੈ। ਸ਼ੁਰੂਆਤੀ ਜਾਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਦੋਸ਼ੀ ਸ਼ਾਤਿਰ ਕਿਸਮ ਦਾ ਵਿਅਕਤੀ ਹੈ। ਜਿਸ ਵੱਲੋਂ ਫਿਰੋਤੀ ਦੀ ਮੰਗ ਲਈ ਵਰਤਿਆ ਗਿਆ ਵੱਟਸਐਪ ਮੋਬਾਇਲ ਨੰਬਰ ਕਿਸੇ ਮੈਸੇਜਿੰਗ ਐਪ ਪਰ ਕਿਸੇ ਪਾਸੋ ਧੋਖੇ ਨਾਲ ਓ.ਟੀ.ਪੀ ਲੈ ਕੇ ਆਪਣੇ ਆਪ ਵਰਤਿਆ ਜਾ ਰਿਹਾ ਸੀ। ਜਿਸ ਦੀ ਵਰਤੋ ਇਸ ਵੱਲੋਂ ਫਿਰੋਤੀ ਮੰਗਣ ਲਈ ਕੀਤੀ ਗਈ ਸੀ। ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਦੋਸ਼ੀ ਵੱਲੋਂ ਦੁਕਾਨ ਦੇ ਬਾਹਰ ਲੱਗੇ ਸਟਰ ਅਤੇ ਫੈਲਕਸ ਬੋਰਡਾਂ ਉਪਰੋਂ ਲਿਖੇ ਨੰਬਰ ਲੈ ਕੇ ਇਮੀਗਰੇਸ਼ਨ ਏਜੰਟ ਨੂੰ ਧਮਕੀ ਦਿੱਤੀ ਗਈ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਦੋਸ਼ੀ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ, ਇਸ ਦੇ ਖਿਲਾਫ ਪਹਿਲਾ ਵੀ ਫਿਰੋਤੀ ਮੰਗਣ ਅਤੇ ਨਸ਼ੇ ਦੀ ਤਸਕਰੀ ਸਬੰਧੀ 03 ਮਾਮਲੇ ਦਰਜ ਰਜਿਸਟਰ ਹਨ।ਫਰੀਦਕੋਟ ਪੁਲਿਸ ਵੱਲੋਂ ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 444 ਮਿਤੀ 31.10.2025 ਅਧੀਨ ਧਾਰਾ 308(4), 351(2) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ। ਇਸ ਤੋ ਇਲਾਵਾ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਚ ਕੀਤੀ ਜਾ ਰਹੀ ਹੈ ਤਾਂ ਜੋ ਦੌਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਸਕੇ। ਬਈਟ-  ਜੋਗੇਸ਼ਵਰ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ
0
comment0
Report
TBTarsem Bhardwaj
Nov 01, 2025 11:23:35
Ludhiana, Punjab:ਲੁਧਿਆਣਾ ਵਿੱਚ 1 ਸਾਲ ਦੇ ਬੱਚੇ ਨੂੰ ਜ਼ਿੰਦਾ ਸਾੜਿਆ ਗਿਆ ਬੱਚਾ ਘਰ ਵਿੱਚ माचਿਸ ਨਾਲ ਖੇਡ ਰਹੇ ਸਨ, ਇੱਕ ਚੰਗਿਆੜੀ ਨੇ ਕੰਬਲ ਨੂੰ ਅੱਗ ਲਗਾ ਦਿੱਤੀ ਲੁਧਿਆਾਣਾ ਦੇ ਭਾਮੀਆਂ ਇਲਾਕੇ ਵਿੱਚ ਸ਼ਨੀਵਾਰ ਸਵੇਰੇ ਇੱਕ ਭਿਆਨਕ ਘਟਨਾ ਵਾਪਰੀ। ਮਾਚਿਸ ਨਾਲ ਖੇਡਦੇ ਸਮੇਂ ਲੱਗੀ ਅੱਗ ਵਿੱਚ ਇੱਕ ਸਾਲ ਦੇ ਅਰਜੁਨ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 10 ਵਜੇ ਦੇ ਕਰੀਬ ਵਾਪਰਿਆ。 ਮਿਲੀ ਜਾਣਕਾਰੀ ਅਨੁਸਾਰ ਅਨੁਸਾਰ, ਅਰਜੁਨ ਦੇ ਮਾਪਿਆਂ ਦਾ ਪਿਛਲੀ ਰਾਤ ਕਿਸੇ ਗੱਲ 'ਤੇ ਝਗੜਾ ਹੋਇਆ ਸੀ। ਤਣਾਅ ਸਵੇਰ ਤੱਕ ਜਾਰੀ ਰਿਹਾ। ਅਰਜੁਨ ਦੀ mother, ਰੀਨਾ ਦੇਵੀ ਨੇ ਕਿਹਾ ਕਿ ਉਸਦਾ ਪਤੀ ਉਸ ਸਵੇਰੇ ਬਿਨਾਂ ਕੁਝ ਖਾਧੇ ਘਰੋਂ ਚਲਾ ਗਿਆ ਸੀ। ਰੀਨਾ ਦੇਵੀ ਆਪਣੇ ਪਤੀ ਨੂੰ ਮਨਾਉਣ ਅਤੇ ਉਸਨੂੰ ਖਾਣਾ ਦੇਣ ਲਈ ਫੈਕਟਰੀ ਗਈ ਸੀ。 ਇਸ ਦੌਰਾਨ, ਘਰ ਦੇ ਬਾਕੀ ਅੱਠ ਬੱਚਿਆਂ ਵਿੱਚੋਂ ਕੁਝ ਮਾਚਿਸ ਨਾਲ ਖੇਡ ਰਹੇ ਸਨ। ਮਾਚਿਸ ਦੀ ਇੱਕ ਚੰਗਿਆੜੀ ਸਭ ਤੋਂ ਛੋਟੇ ਬੱਚੇ, ਅਰਜੁਨ, ਜੋ ਕਿ ਕੰਬਲ ਵਿੱਚ ਲਪੇਟਿਆ ਹੋਇਆ ਸੀ, 'ਤੇ ਡਿੱਗੀ, ਅਤੇ ਅੱਗ ਭੜਕ ਉੱਠੀ।ਅਰਜੁਨ ਦੀ ਮਾਂ ਨੇ ਕਿਹਾ ਕਿ ਉਹ ਘਰ ਵਾਪਸ ਆ ਰਹੀ ਸੀ ਜਦੋਂ ਉਸਨੇ ਦੂਰੋਂ ਘਰ ਵਿੱਚੋਂ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ। ਜਦੋਂ ਉਹ ਘਰ ਭੱਜੀ ਤਾਂ ਅਰਜੁਨ ਪਹਿਲਾਂ ਹੀ ਸੜ ਚੁੱਕਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿਤਾ ਤੁਰੰਤ ਘਰ ਪਹੁੰਚੇ। ਉਨ੍ਹਾਂ ਬੱਚੇ ਨੂੰ ਚੁੱਕਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇੱਕ ਸਾਲ ਦੇ ਅਰਜੁਨ ਨੂੰ ਮ੍ਰਿਤਕ ਐਲਾਨ ਦਿੱਤਾ। ਪਿਤਾ ਨੇ ਦੱਸਿਆ ਕਿ ਜਦੋਂ ਹਾਦਸਾ ਹੋਇਆ ਤਾਂ ਬੱਚੇ ਘਰ ਵਿੱਚ ਮਾਚਿਸ ਨਾਲ ਖੇਡ ਰਹੇ ਸਨ ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿਤਾ ਤੁਰੰਤ ਘਰ ਪਹੁੰਚੇ। ਉਨ੍ਹਾਂ ਬੱਚੇ ਨੂੰ ਚੁੱਕਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇੱਕ ਸਾਲ ਦੇ ਅਰਜੁਨ ਨੂੰ ਮ੍ਰਿਤਕ ਐਲਾਨ ਦਿੱਤਾ। ਪਿਤਾ ਨੇ ਦੱਸਿਆ ਕਿ ਜਦੋਂ ਹਾਦਸਾ ਹੋਇਆ ਤਾਂ ਬੱਚੇ ਘਰ ਵਿੱਚ ਮਾਚਿਸ ਨਾਲ ਖੇਡ ਰਹੇ ਸਨ
0
comment0
Report
VSVARUN SHARMA
Nov 01, 2025 11:18:03
Kapurthala, Punjab:ਜਾਣੋ ਕੀ ਹੈ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਜੀ ਦਾ ਇਤਿਹਾਸ\n\nਕਿਉਂ ਕਿਹਾ ਜਾਂਦਾ ਹੈ ਇਸ ਨੂੰ ਸਿੱਖੀ ਦਾ ਧੁਰਾ\n\nਇਸੇ ਅਸਥਾਨ ਤੇ ਗੁਰੂ ਸਾਹਿਬ ਜੀ ਨੇ ਪਹਿਲੀ ਵਾਰ ਕੀਤਾ ਸੀ ਮੂਲ ਮੰਤਰ ਦਾ ਉਚਾਰਨ \n\nਭਾਈ ਮਰਦਾਨੇ ਦੇ ਨਾਲ ਗੁਰੂ ਸਾਹਿਬ ਖੁਦ ਕਰਦੇ ਸਨ ਕੀਰਤਨ \n\nਵੇਈਂ ਨਦੀ ਵਿੱਚ 3 ਦਿਨ ਅਲੋਪ ਰਹਿਣ ਮਗਰੋਂ ਇਸੇ ਅਸਥਾਨ ਤੇ ਹੋਏ ਸਨ ਪ੍ਰਗਟ\n\nਗੁਰੂ ਸਾਹਿਬ ਨੇ ਸੱਚਖੰਡ ਤੋਂ ਲਿਆਂਦਾ ਸੀ ਮੂਲ ਮੰਤਰ \n\nਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਸੁਲਤਾਨਪੁਰ ਲੋਧੀ (Sultanpur Lodhi) ਵਿਖੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਤੇ 13 ਦਿਨ ਬਤੀਤ ਕੀਤੇ ਸਨ। ਇਸੇ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਤੇ ਭਾਇਆ ਜੈ ਰਾਮ ਜੀ ਸਣੇ ਆਪਣੇ ਪਰਿਵਾਰ ਨਾਲ ਰਹਿੰਦੇ ਸਨ।\n\nਪਵਿੱਤਰ ਨਗਰੀ ਸੁਲਤਾਨਪੁਰ ਲੋਧੀ\n\nਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਆਪਣੀ ਵੱਡੀ ਭੈਣ ਬੇਬੇ ਨਾਨਕੀ ਤੇ ਭਾਇਆ ਜੈ ਰਾਮ ਜੀ ਨਾਲ ਰਹਿੰਦੇ ਸਨ। ਇਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦਾ ਵਿਆਹ ਬੀਬੀ ਸੁਲਖਣੀ ਜੀ ਨਾਲ ਹੋਇਆ। ਇਸੇ ਪਵਿੱਤਰ ਧਰਤੀ 'ਤੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਤੋਂ ਇਲਾਵਾ ਇਸ ਪਵਿੱਤਰ ਨਗਰੀ ਨੂੰ ਹੋਰਨਾਂ ਗੁਰੂ ਸਹਿਬਾਨਾਂ ਦੀ ਚਰਨਛੋਹ ਵੀ ਪ੍ਰਾਪਤ ਹੈ\n\nਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਜੀ ਦਾ ਇਤਿਹਾਸ\n\nਸੁਲਤਾਨਪੁਰ ਲੋਧੀ ਨੂੰ ਇਤਿਹਾਸਕ ਨਗਰੀ ਮੰਨਿਆ ਜਾਂਦਾ ਹੈ, ਕਿਉਂਕਿ ਇਹ ਉਹ ਸਥਾਨ ਹੈ ਜਿਸ ਨੂੰ ਸਿੱਖ ਕੌਮ ਦੇ ਸਰਮਾਏ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਸਣੇ ਕਈ ਹੋਰਨਾਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਜਿਸ ਸਥਾਨ 'ਤੇ ਕਾਲੀ ਬੇਈ ਨੇੜੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਰੋਜ਼ਾਨਾ ਇਸ਼ਨਾਨ ਕਰਣ ਜਾਂਦੇ ਸਨ, ਉਸ ਸਥਾਨ 'ਤੇ ਮੌਜੂਦਾ ਸਮੇਂ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ (Gurdwara Sri Ber Sahib Ji) ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਇਸੇ ਸਥਾਨ ਵਿਚ ਰੱਬੀ ਚਿੰਤਨ ਤੇ ਸਾਧਨਾ ਕਰਦੇ ਸਨ। ਇਸੇ ਸਥਾਨ ਤੋਂ ਸ੍ਰੀ ਗੁਰੂ ਗ੍ਰੰث ਸਾਹਿਬ ਜੀ ਦਾ ਆਰੰਭ ਹੋਇਆ। ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਬੇਈ 'ਚ ਡੂੱਬਕੀ ਲਾਈ ਤੇ ਉਹ ਤਿੰਨ ਦਿਨਾਂ ਤੱਕ ਪਾਣੀ ਦੇ ਅੰਦਰ ਹੀ ਲੀਨ ਰਹੇ। ਤਿੰਨ ਦਿਨਾਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਜਿਸ ਸਥਾਨ 'ਤੇ ਪ੍ਰਗਟ ਹੋਏ, ਉਸ ਸਥਾਨ 'ਤੇ ਮੌਜੂਦਾ ਸਮੇਂ ਵਿੱਚ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਜੀ (Gurdwara Sri Sant Ghat Sahib Ji) ਸੁਸ਼ੋਭਿਤ ਹੈ।\n\nਬਾਣੀ ਦਾ ਮੂਲ ਮੰਤਰ\n\nਇਹ ਉਹ ਸਥਾਨ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਬੇਈ ਚੋਂ ਤਿੰਨ ਦਿਨਾਂ ਬਾਅਦ ਪ੍ਰਗਟ ਹੋਏ ਸਨ ਤੇ ਇਥੇ ਹੀ ਉਨ੍ਹਾਂ ਨੇ ਰੱਬੀ ਬਾਣੀ, ਮੂਲ ਮੰਤਰ "ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗgur ਪ੍ਰਸਾਦਿ" ਦਾ ਉਚਾਰਣ ਕੀਤਾ ਸੀ। ਇਸੇ ਸਥਾਨ ਤੋਂ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਇਲਾਹੀ ਬਾਣੀ ਦੀ ਸ਼ੁਰੂਆਤ ਕੀਤੀ ਤੇ ਆਪਣੀਆਂ ਚਾਰ ਉਦਾਸੀਆਂ ਲਈ ਚਾਲੇ ਪਾਏ ਸਨ। ਇਸੇ ਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਹੋਇਆ ਸੀ। ਇਸ ਸਥਾਨ 'ਤੇ ਹੁਣ ਗੁਰਦੁਆਰਾ ਸ੍ਰੀ ਸੰਤ ਘਾਟ ਜੀ ਸੁਸ਼ੋਭਿਤ ਹੈ।\n\nਸੰਗਤ ਨੂੰ ਗੁਰੂ ਕੀ ਬਾਣੀ ਨਾਲ ਜੋੜਨ ਦਾ ਯਤਨ\n\nਪ੍ਰਬੰਧਕਾਂ ਮੁਤਾਬਕ ਇਸ ਗੁਰਦੁਆਰਾ ਸਾਹਿਬ ਵਿੱਚ ਗੁਰੂ ਜੀ ਦੀ ਚਾਰ ਉਦਾਸਿਆਂ ਨਾਲ ਸਬੰਧਤ ਚਾਰ ਮੰਜਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਸੰਗਤਾਂ ਸਿੱਖ ਇਤਿਹਾਸ ਤੇ ਗੁਰੂ ਜੀ ਦੇ ਜੀਵਨ ਤੇ ਉਨ੍ਹਾਂ ਦੀ ਬਾਣੀ ਨਾਲ ਜੁੜ ਸਕੇ। ਕਿਉਂਕਿ ਇਸੇ ਸਥਾਨ ਤੋਂ ਗੁਰੂ ਜੀ ਨੇ ਲੋਕਾਂ ਨੂੰ ਪਰਮ ਪਿਤਾ ਪਰਮਾਤਾਮਾ ਨਾਲ ਜੁੜਨ, ਆਪਸੀ ਭਾਈਚਾਰੇ, ਵੱਡ ਕੇ ਛੱਕਣ ਦੀ ਸਿੱਖਿਆ ਦੇਣੀ ਆਰੰਭ ਕੀਤੀ। ਇਹ ਸਥਾਨ ਸਿੱਖ ਕੌਮ ਲਈ ਪਵਿੱਤਰ ਸਥਾਨ ਹੈ। ਇਥੇ ਰੋਜ਼ਾਨਾ ਵੱਡੀ ਗਿਣਤੀ 'ਚ ਸੰਗਤ ਨਮਤਸਤਕ ਹੋਣ ਪੁੱਜਦੀ ਹੈ।
0
comment0
Report
BSBHARAT SHARMA
Nov 01, 2025 11:07:56
Amritsar, Punjab:ਰਣਗੜ੍ਹ ਵਿਖੇ ਨਸ਼ਾ ਤਸਕਰ ਵਿਰੁੱਧ ਸਰਕਾਰ ਦੀ ਵੱਡੀ ਕਾਰਵਾਈ ਨਸ਼ਾ ਤਸਕਰ ਜੋਬਨਪ੍ਰੀਤ ਸਿੰਘ ਦੀ ਜਾਇਦਾਦ ਉੱਤੇ ਚੱਲਿਆ ਬੁਲਡੋਜ਼ਰ ਅੰਮ੍ਰਿਤਸਰ, 1 ਨਵੰਬਰ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਅੱਜ ਜਿਲ੍ਹਾ ਪ੍ਰਸ਼ਾਸਨ ਨੇ ਭਾਰਤ ਪਾਕਿਸਤਾਨ ਸਰਹੱਦੀ ਖੇਤਰ ਦੇ ਪਿੰਡ ਰਣਗੜ ਵਿਖੇ ਨਸ਼ਾ ਤਸਕਰ ਜੋਬਨ ਪ੍ਰੀਤ ਸਿੰਘ ਉਰਫ ਜੋਬਨ ਪੁੱਤਰ ਬਲਦੇਵ ਸਿੰਘ ਦੀ ਜਾਇਦਾਦ ਉੱਤੇ ਬੁਲਡੋਜ਼ਰ ਚਲਾ ਕੇ ਸਪਸ਼ਟ ਕਰ ਦਿੱਤਾ ਕਿ ਨਸ਼ਾ ਤਸਕਰਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤੀ ਜਾਬਾਬਾਵੇਗੀ। ਇਸ ਸਬੰਧੀ ਗੱਲਬਾਤ ਕਰਦੇ ਜ਼ਿਲ੍ਹਾ ਪੁਲਿਸ ਮੁਖੀ ਸ ਮਨਿੰਦਰ ਸਿੰਘ ਨੇ ਦੱਸਿਆ ਕਿ ਉਕਤ ਤਸਕਰ ਉੱਤੇ ਐਂਨ ਡੀਪੀਐਸ ਅਤੇ ਅਸਲਾ ਐਕਟ ਅਧੀਨ ਤਿੰਨ ਪਰਚੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰਾਂ ਨੂੰ ਇਹ ਸਖਤ ਸੁਨੇਹਾ ਹੈ ਕਿ ਉਹ ਜਾਂ ਤਾਂ ਇਹ ਤਸਕਰੀ ਛੱਡ ਜਾਣ ਜਾਂ ਪੰਜਾਬ ਛੱਡ ਜਾਣ। ਉਹਨਾਂ ਦੱਸਿਆ ਕਿ ਉਕਤ ਨਸ਼ਾ ਤਸਕਰ ਨੇ ਪੰਜਾਬ ਸਰਕਾਰ ਦੀ ਜਾਇਦਾਦ ਉੱਤੇ ਕਬਜ਼ਾ ਕਰਕੇ ਉਸਾਰੀ ਕੀਤੀ ਹੋਈ ਸੀ , ਜਿਸ ਉੱਤੇ ਕਾਰਵਾਈ ਕਰਦੇ ਹੋਏ ਅੱਜ ਉਕਤ ਨਸ਼ਾ ਤਸਕਰ ਦੀ ਪਿੰਡ ਰਣਗੜ੍ਹ ਸਥਿਤ ਜਾਇਦਾਦ ਉੱਤੇ ਬੁਲਡੋਜ਼ਰ ਚਲਾਇਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨਸ਼ਾ ਤਸਕਰਾਂ ਵਿਰੁੱਧ ਵਿਆਪਕ ਪੱਧਰ ਉੱਤੇ ਮੁਹਿੰਮ ਚਲਾ ਰਹੀ ਹੈ, ਜਿਸ ਵਿੱਚ ਸਰਹੱਦ ਪਾਰ ਤੋਂ ਹੁੰਦੀ ਤਸਕਰੀ ਤੋਂ ਇਲਾਵਾ ਛੋਟੇ ਪੱਧਰ ਉੱਤੇ ਨਸ਼ੇ ਦੀ ਖਰੀਦੋ ਪਰੋਖਤ ਵਿਰੁੱਧ ਵੀ ਨਕਾਬ ਕੱਸੀ ਗਈ ਹੈ। ਉਹਨਾਂ ਕਿਹਾ ਕਿ ਵੱਡੀਆਂ ਬਰਾਮਦਗੀਆਂ ਲਗਾਤਾਰ ਹੋ ਰਹੀਆਂ ਹਨ ਅਤੇ ਪੁਲਿਸ ਮੁਖੀ ਸ੍ਰੀ ਗੌਰਵ ਯਾਦਵ ਵੱਲੋਂ ਸਪਸ਼ਟ ਸੁਨੇਹਾ ਹੈ ਕਿ ਇਸ ਗੰਭੀਰ ਮੁੱਦੇ ਉੱਤੇ ਕਿਸੇ ਵੀ ਨਸ਼ਾ ਤਸਕਰ ਨਾਲ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਇਆ ਉਸ ਵਿਰੋਧ ਸਖਤ ਤੋਂ sਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਨਸ਼ਾ ਤਸਕਰਾਂ ਨੂੰ ਤਾੜਨਾ ਕਰਦੇ ਕਿਹਾ ਕਿ ਉਹ ਸਾਡੀਆਂ ਨੌਜਵਾਨ ਪੀੜੀਆਂ ਨੂੰ ਬਰਬਾਦ ਕਰਨ ਤੋਂ ਬਾਜ਼ ਆਉਣ।
0
comment0
Report
RBRohit Bansal
Nov 01, 2025 11:06:55
Chandigarh, Chandigarh:ਅੱਜ 1 ਨਵੰਬਰ ਨੂੰ ਪੰਜਾਬ day ਦੇ ਮੌਕੇ ਤੇ ਪੰਜਾਬ ਨੂੰ ਇਕ ਟੋਫਾ ਦਿੱਤਾ ਗਿਆ ਹੈ ਜਿਸ ਵਿਚ ਪੰਜਾਬ ਦੀ ਯੂਨੀਵਰਸਿਟੀ ਜਿਸ ਤੇ ਪੰਜਾਬ ਦਾ ਹੱਕ ਹੈ ਤੇ ਇਕ ਇਤਹਾਸ ਹੈ ਉਸਨੂੰ ਖੋਨ ਦੀ ਸਾਜ਼ਿਸ਼ ਕੀਤੀ وئي ਹੈ ਇਹ ਪੂਰੇ ਤਰੀਕੇ ਨਾਲ ਗੈਰ ਕਾਨੂੰਨੀ ਅਤੇ ਸੰਵਿਧਾਨਕ ਹੈ ਸੈਨਤ ਅਤੇ ਸਿੰਡੀਕੇਟ ਦਾ ਪੂਰਾ ਤਰੀਕੇ ਨਾਲ ਪੰਜਾਬ ਵਿਧਾਨ ਸਭਾ ਦੇ ਨਾਲ ਹੋਂਦ ਵਿਚ ਆਈ ਹੈ ਕਿਸੇ ਵਿਧਾਨ ਸਭਾ ਵੱਲੋਂ ਪਾਸ ਕਿਤੇ ਕਿਸੇ ਵੀ ਕਾਨੂੰਨ ਨੂੰ ਕੇਂਦਰ ਕਿਵੇਂ ਰੱਦ ਕਰ ਸਕਦਾ ਹੈ ਇਸ ਹਰ ਵਰਗ ਨੂੰ ਨੋਮੰਦਗੀ ਦਿੱਤੀ ਗਈ ਅਤੇ ਸਭਤੋਂ ਵਧ ਪੰਜਾਬ ਨੂੰ ਦਿੱਤੀ ਗਈ 8 ਸੀਟ ਪ੍ਰਿੰਸੀਪਲ ਦੀ ਸੀ ਜੌ ਖਤਮ ਹੋ ਗਈ ਪੰਜਾਬ ਦੇ ਨੁਮਾਇੰਦਗੀ ਖਤਮ ਕੀਤੀ ਗਈ ਇਸ ਨੋਟੀਫਕੇਸ਼ਨ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਸਾਬਕਾ ਗਵਰਨਰ ਵੱਲੋਂ ਵੀ ਹਰਿਆਣਾ ਦੇ ਕਾਲਜ ਜੋੜਨ ਦੀ ਗੱਲ ਯੂਨੀਵਰਸਿਟੀ ਨਾਲ ਕੀਤੀ Punjab University ਦੇ ਬਸਿਕ ਕਾਨੂੰਨ ਵਿੱਚ ਕੋਈ ਬਦਲਾਵ ਨਹੀਂ ਹੋ ਸਕਦਾ SNC ਦਿਸ਼ਾ ਦੇ ਅਧਿਕਾਰ ਦੀ ਸੀਮਤ ਕਰ ਰਹੇ ਹਨ ਹਰ ਯੂਨੀਵਰਸਿਟੀ ਨੂੰ ਸਮੇਂ ਸਮੇਂ ਤੇ UGC ਦੇ ਨਾਲ ਗ੍ਰਾਂਟ ਮਿਲਦੀ ਰਹਿੰਦੀ ਹੈ ਫਿਰ ਇਸ ਲਈ ਕੀ ਸਾਰਿਆ ਯੂਨੀਵਰਸਿਟੀ ਓਹਨਾ ਦੀ ਹੋ ਜਾਵੇਗੀ ਕੀ ਪੰਜਾਬ ਦੀ ਯੂਨੀਵਰਸਿਟੀ ਲਈ ਕੇਵਲ ਕੇਂਦਰ ਕੋਲ ਹੀ ਬੰਦੇ ਨੇ ਕਿਸੇ ਵਿਧਾਨ ਦਾ ਕਾਨੂੰਨ ਕੇਵਲ ਉਸ ਵਿਧਾਨ ਸਭਾ ਦੇ ਕੋਲ ਹੀ ਹੈ ਕਿਸੇ ਡਿਪਾਰਟਮੈਂਟ ਕੋਲ ਨਹੀਂ ਆਪਣਾ ਨੋਟੋਫੈਕਸ਼ਨ ਜਾਰੀ ਕਰਨ ਦਾ 2008 ਵਿੱਚ ਪਰਕਾਸ਼ ਸਿੰਘ ਬਾਦਲ ਨੇ ਤਾਂ ਇਸ ਯੂਨੀਵਰਸਿਟੀ ਨੂੰ ਕੇਂਦਰ ਯੂਨੀਵਰਸਿਟੀ ਬਣਾਏ ਜਾਣ ਦਾ ਚਿੱਠੀ ਜਾਰੀ ਕਰ ਦਿੱਤੀ ਸੀ ਲੀਗਲ ਰਸਤੇ ਖੁੱਲੇ ਨੇ ਇਸ ਵਿਚ ਨੂੰ ਕੋਰਟ ਵਿੱਚ ਵੀ ਜਾਇਆ ਜਾਵੇਗਾ ਕੇਂਦਰ ਸਰਕਾਰ ਯੂਨੀਵਰਸਿਟੀ ਛੱਡ ਦਿਓ ਅਤੇ ਅਸੀਂ ਸਾਰੇ ਪੈਸੇ ਪੰਜਾਬ ਯੂਨੀਵਰਸਿਟੀ ਨੂੰ ਦੇਣ ਲਈ ਤਿਆਰ ਹਾਂ
0
comment0
Report
NSNitesh Saini
Nov 01, 2025 11:04:00
Sundar Nagar, Himachal Pradesh:जिला मंडी के पंडोह के साथ लगती ग्राम पंचायत हटौण के दयोड़ गांव की जमीन एक बार फिर से धंस गई है. बीती रात करीब एक बजे गांव में जोर के धमाकों की आवाजें आई जिससे पूरा गांव हिल गया और लोग डर के मारे घरों से बाहर निकल आए. रात को तो अधिक पता नहीं चला लेकिन सुबह जब लोगों ने देखा तो उनके होश उड़ गए. हरदेव शर्मा के घर के पास जमीन धंसने से विशालकाय गड्ढा बन गया है जिस कारण दो घरों और एक स्कूल को खतरा मंडरा गया है. हरदेव शर्मा के घर पर बड़ी-बड़ी दरारें आ गई हैं और उन्हें मजबूरन यहां से पलायन करना पड़ रहा है. प्रभावित हरदेव शर्मा ने बताया कि रात को जब धमाके हुए तो सभी सहम गए. उन्होंने बताया कि इससे पहले भी गांव की जमीन दो-तीन बार धंस चुकी है और यह सब गांव के नीचे से बनाई जा रही फोरलेन की टनलों के कारण ही हो रहा है. इन्होंने फोरलेन निर्माण में लगी कंपनी, एनएचएआई और प्रशासन से एक सप्ताह के भीतर सारा मुआवजा देकर सुरक्षित स्थान पर जमीन मुहैया करवाने की गुहार लगाई है. साथ ही चेतावनी दी है कि अगर ऐसा नहीं होता है तो वे मजबूरन फोरलेन के सारे काम को बंद करवाने पर मजबूर हो जाएंगे. उन्होंने बताया कि उनका करोड़ों का नुकसान हो गया है. कई बार कंपनी, एनएचएआई और प्रशासन के पास गुहार लगाने के बाद भी कोई सुनवाई नहीं हुई. खानापूर्ति के लिए मौके पर आकर रिपोर्टें बनाई गई लेकिन धरातल पर कोई काम नहीं हुआ. यह सब लापरवाही के कारण ही हो रहा है.
0
comment0
Report
SSSanjay Sharma
Nov 01, 2025 10:49:51
Noida, Uttar Pradesh:ईडी के पूर्व डिप्टी डायरेक्टर निरंजन सिंह ने की प्रेस कांफ्रेंस निरंजन ने पंजाब में बढ़ते नशे को लेकर पूर्व मुख्यमंत्री सहित कई अधिकारीयों को ठहराया जिम्मेदार ईडी के पूर्व डिप्टी डायरेक्टर निरजन सिंह ने ड्रग तस्करी, अवैध रेत खनन, अवैध शराब माफिया सहित अन्य भ्रष्टाचार के मामले में प्रेस वार्ता की। इस दौरान उन्होंने एक केस का जिक्र करते हुए कहाकि एनडीपीएस के इस केस में अधिकारी द्वारा 4 साल तक कोई काम नहीं किया गया। उन्होंने कुछ अधिकारियों के नाम भी लिए। उन्होंने आरोप लगाए कि पंजाब सरकार द्वारा भी केस में कोई एक्शन नहीं लिया गया। उन्होंने कहा कि इस मामले में डीआईजी को सस्पेंड किया गया, डिसमिस किया गया, लेकिन कोई कार्रवाई नहीं की गई। आरोप है कि भ्रष्टाचार में लिप्त एआईजी रैंक का अधिकारी अभी तक सरकार को नहीं मिला。 निरंजन सिंह ने आरोप लगाते हुए कहा कि पूर्व मुख्यमंत्री कैप्टन अमरिंदर सिंह और कई नेता व बड़े रैंक पर तैनात अधिकारी पंजाब में नशा बढ़ाने के जिम्मेदार हैं। उन्होंने प्रेस कॉन्फ्रेंस में कई केस का जिक्र करते हुए बताया कि जो कैसे उनकी तरफ से रजिस्टर किए गए थे या फिर जांच की जा रही थी उन मामलों को दिल्ली में ट्रांसफर करवा कर जांच को ठप करवा दिया गया। उन्होंने कहा कि पंजाब का हाल बुरा करने वाले पुरानी सरकारी और बड़े रैंक पर तैनात अधिकारी हैं。 उन्होंने कहा कि ऐसी सरकार द्वारा एजी रैंक के अधिकारी रज्जीत सिंह पर कार्रवाई तो की लेकिन अभी तक गिरफ्तार नहीं कर पाई。
0
comment0
Report
SSSanjay Sharma
Nov 01, 2025 10:45:34
Noida, Uttar Pradesh:ਪ੍ਰੈੱਸ ਨੋਟਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਤੇ ਸੈਨੇਟ ਨੂੰ ਕੇਂਦਰ ਸਰਕਾਰ ਵੱਲੋਂ ਖ਼ਤਮ ਕਰਨਾ ਮੰਦਭਾਗਾ- ਐਡਵੋਕੇਟ ਧਾਮੀ ਕਿਹਾ ਸਰਕਾਰ ਦਾ ਇਹ ਫੈਸਲਾ ਪੰਜਾਬ ਨਾਲ ਇਕ ਹੋਰ ਬੇਇਨਸਾਫ਼ੀ ਅੰਮ੍ਰਿਤਸਰ, 1 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਅਤੇ ਸੈਨੇਟ ਨੂੰ ਕੇਂਦਰ ਸਰਕਾਰ ਵੱਲੋਂ ਖ਼ਤਮ ਕੀਤੇ ਜਾਣ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਨੂੰ ਪੰਜਾਬ ਨਾਲ ਇਕ ਹੋਰ ਬੇਇਨਸਾਫ਼ੀ ਕਰਾਰ ਦਿੱਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਸਰਕਾਰ ਵੱਲੋਂ ਪੰਜਾਬ ਦੀ ਇਸ ਉੱਚ ਸਿੱਖਿਆ ਸੰਸਥਾ ਤੇ ਸੂਬੇ ਦੇ ਹੱਕ ਖ਼ਤਮ ਕਰਨ ਦੀ ਸਪੱਸ਼ਟ ਚਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਇਹ ਖ਼ਾਸੀਅਤ ਸੀ ਕਿ ਇਸ ਦੇ ਸੈਨੇਟ ਅਤੇ ਸਿੰਡੀਕੇਟ ਦੀ ਚੋਣ ਲੋਕਤੰਤਰਕ ਪ੍ਰਕਿਰਿਆ ਨਾਲ ਕੀਤੀ ਜਾਂਦੀ ਸੀ, ਪ੍ਰੰਤੂ ਕੇਂਦਰ ਦੀ ਸਰਕਾਰ ਇਸ ਨੂੰ ਪੂਰੀ ਤਰ੍ਹਾਂ ਆਪਣੇ ਹੇਠ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਤਾਨਾਸ਼ਾਹੀ ਹੈ, ਜੋ ਸੰਘੀ ਢਾਂਚੇ ਅਤੇ ਪੰਜਾਬ ਪੂਨਰਗਠਨ ਐਕਟ ਦੀ ਵੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਪੰਜਾਬ ਦੇ ਹੱਕਾਂ ਵਿਰੁੱਧ ਜਾ ਕੇ ਕੀਤੇ ਜਾ ਰਹੇ ਅਜਿਹੇ ਇਕਪਾਸੜ ਫੈਸਲੇ ਪੰਜਾਬ ਦੇ ਲੋਕਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਹੇ ਹਨ。
0
comment0
Report
TSTEJINDER SINGH
Nov 01, 2025 10:36:29
Rupnagar, Punjab:ਰੋਪੜ- ਰੋਪੜ ਨਗਰ ਕੋਸਲ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਚੋਣ ਦੋਰਾਨ ਨਵੇਕਲੀ ਸਿਆਸਤ ਦਿਖਾਈ ਦਿੱਤੀ।ਕਾਂਗਰਸ ਪਾਰਟੀ ਦੇ ਕੋਸਲਰਾ ਦੇ ਬਹੁਮਤ ਵਾਲੀ ਰੋਪੜ ਨਗਰ ਕੋਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਹੋਈ ਚੋਣ ਪ੍ਰਕਿਰਿਆ ਦੋਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੋਸਲਰ ਆਪਸ ਵਿੱਚ ਘਿਉ ਖਿਚੜੀ ਹੋਏ ਦਿਖਾਈ ਦਿੱਤੇ।ਭਾਵੇਂ ਕਿ ਦੋਵੇਂ ਪਾਰਟੀਆਂ ਦੇ ਵੱਡੇ ਨੇਤਾ ਇੱਕ ਦੂਜੇ ਤੇ ரੱਜ ਕੇ ਸਿਆਸੀ ਤੇ ਨਿੱਜੀ ਦੂਸ਼ਣਬਾਜੀ ਕਰਨ ਤੋਂ ਗੁਰੇਜ ਨਹੀਂ ਕਰਦੇ ਪਰ ਹੇਠਲੇ ਪੱਧਰ ਤੇ ਦੋਵੇਂ ਪਾਰਟੀਆਂ ਦੇ ਕੋਸਲਰਾ ਦਾ ਘਿਉ ਖਿਚੜੀ ਹੋਣਾ ਇਨਾ ਪਾਰਟੀਆਂ ਦੀ ਰਾਜਨੀਤੀ ਤੇ ਵੱਡੇ ਸਵਾਲ ਜ਼ਰੂਰ ਖੜੇ ਕਰ ਰਿਹਾ ਹੈ।ਰੋਪੜ ਨਗਰ ਕੋਸਲ ਦੀ ਪ੍ਰਧਾਨਗੀ ਕਰਨ ਵਾਲੇ ਕਾਂਗਰਸੀ ਕੋਸਲਰ ਸੰਜੇ ਵਰਮਾ ਨੂੰ ਉਤਾਰ ਕੇ ਕਾਂਗਰਸੀ ਕੋਸਲਰ ਅਸ਼ੋਕ ਕੁਮਾਰ ਵਾਹੀ ਨੂੰ ਪ੍ਰਧਾਨ ਚੁਣਿਆ ਗਿਆ ਜਦ ਕਿ ਕਾਂਗਰਸੀ ਕੋਸਲਰਾ ਵੱਲੋਂ ਹੀ ਸਰਬਸੰਮਤੀ ਨਾਲ ਆਮ ਆਦਮੀ ਦੇ ਕੋਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਤੇ ਕਾਂਗਰਸੀ ਕੋਸਲਰ ਨੀਰੂ ਗੁਪਤਾ ਮੀਤ ਪ੍ਰਧਾਨ ਬਣੀ।ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਨਵੇਂ ਬਣੇ ਪ੍ਰਧਾਨ ਸਮੇਤ ਕਾਂਗਰਸੀ ਕੋਸਲਰ ਸਥਾਨਕ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਡਾ ਕੋਲ ਜਾ ਕੇ ਵੀ ਖੁਸ਼ੀ ਸਾਂਝੀ ਕਰਦੇ ਹੋਏ ਦਿਖਾਈ ਦਿੱਤੇ।ਜਦ ਕਿ ਇਸ ਸਾਰੀ ਚੋਣ ਪ੍ਰਕਿਰਿਆ ਦੋਰਾਨ ਐਸ ਡੀ ਐਮ ਨੇ ਪੱਤਰਕਾਰਾ ਨੂੰ ਦੂਰ ਰੱਖਣ ਦੇ ਆਦੇਸ਼ ਦਿੱਤੇ ਤੇ ਪੱਤਰਕਾਰਾਂ ਨੂੰ ਮੀਟਿੰਗ ਹਾਲ ਵਿੱਚ ਨਹੀਂ ਜਾਣ ਦਿੱਤਾ ਗਿਆ ਜਿਸ ਨੂੰ ਲੈ ਕੇ ਪੱਤਰਕਾਰਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਤਾ ਬਾਅਦ ਵਿੱਚ ਐਸ ਡੀ ਐਮ ਤੇ ਨਵੇਂ ਬਣੇ ਕੋਸਲ ਪ੍ਰਧਾਨ ਨੇ ਮਾਫ਼ੀ ਵੀ ਮੰਗੀ।ਅਸ਼ੋਕ ਵਾਹੀ ਨੇ ਸ਼ਹਿਰ ਦੇ ਰਹਿੰਦੇ ਵਿਕਾਸ ਕਾਰਜ ਕਰਵਾਉਣ ਦਾ ਦਾਵਾ ਕੀਤਾ ਜਦ ਕਿ ਤਿੰਨ ਚਾਰ ਮਹੀਨਿਆਂ ਦੇ ਕਾਰਜਕਾਲ ਦੋਰਾਨ ਸ਼ਹਿਰ ਦਾ ਕਿੰਨਾ ਵੱਡਾ ਵਿਕਾਸ ਹੋਣਾ ਸੰਭਵ ਹੋ ਸਕੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ.
0
comment0
Report
RKRAMAN KHOSLA
Nov 01, 2025 10:31:31
Hoshiarpur, Punjab:अच्छे भविष्य की तलाश में अमरीका को निकले साहेब सिंह और युवराज सिंह की गोहाटा माला में फिरौती ना मिलने कारण डोंकरों ने मौत के घाट उतारा。 साहेब सिंह दसूहा के गांव मोरियां से संबंधित था。 2 बहनों का इकलौता भाई और मां बाप का इकलौता बेटा था साहेब सिंह。 अक्टूबर 2024 को घर से सुनहरे भविष्य का सपना लेकर अमरीका के लिए घर से निकले 21 साला नौजवान साहिब सिंह रास्ते में डोंकरों द्वारा कत्ल करने का मामला सामने आए हैं। साहेब सिंह दसूहा के गांव से मोरियां से संबंधित था। साहेब के पिता ने अपनी सारी जमीन ,पशु और घर के जेवर बेचकर उसे अमरीका के लिए भेजा था। जानकारी देते हुए साहेब के जीजा गुरदीप सिंह ने बताया कि जब साहेब गोवावा माला नजदीक पहुंचे तो वहां पर उन्हें और अन्य नौजवानों को मानव तस्करों ने पकड़ लिया और उनका पिटाई का वीडियो बनाकर भेजा ताकि हमसे फिरौती ले सके। पैसे ना मिलने के कारण उन्होंने साहेब और उसके साथ अन्य नौजवान युवराज जो हरियाणा से संबंधित था उसकी हत्या कर दी। हमें कुछ दिन पहले ही इस बात की जानकारी मिली । परिवार का कहना है कि कुल 45 लाख रुपए हमने एजेंटों को दिए पर उन्हें हमें धोखा दिया क्योंकि एजेंटों ने हमें कहा था कि एक नंबर में साहेब को अमरीका पहुंचाएंगे। परिवार ने इंसाफ की गुहार लगाते हुए एजेंटों के विरुद्ध सख्त से सख्त कारवाही की मांग की है。
0
comment0
Report
DVDEVENDER VERMA
Nov 01, 2025 10:21:14
Nahan, Himachal Pradesh:लोकेशन : नाहन एकादशी पर लोगों ने किया शाही स्नान, हजारों लोगो ने पवित्र झील में लगाई आस्था की डुबकी, रेणुका जी तीर्थ स्थल पर किया शाही स्नान, कई राज्यों से पहुंचे श्रद्धालुओं ने किया शाही स्नान, आज पवित्र झील में शाही स्नान का विशेष महत्व। एकादशी पर पवित्र रेणुका झील में श्रद्धालुओं द्वारा शाही स्नान किया जाता है आज सुबह करीब 4:30 बजे शाही स्नान शुरू हुआ और लोग बड़ी संख्या में यहां दिन भर शाही स्नान करते नजर आए कहा जाता है कि आज के दिन पवित्र झील में स्नान करने से व्यक्ति पाप मुक्त हो जाता है और उसकी सभी मनोकामनाएं भी पूरी हो जाती है श्रद्धालुओं ने बताया कि वह पिछले कई सदियों से यहां पर पहुंच रहे है और स्थित स्थल से उनकी गहरी आस्थाएं जुड़ी हुई है उन्होंने बताया कि यहां आज के दिन न केवल हिमाचल प्रदेश बल्कि पड़ोसी राज्यों से भी यहां पर श्रद्धालु पहुंचते है।
0
comment0
Report
Advertisement
Back to top