Back
पंजाब में कबड्डी खिलाड़ी हत्या मामला: कांग्रेस नेता कानून-व्यवस्था पर हमला
RBRajneesh Bansal
Nov 01, 2025 07:03:03
Jagraon, Punjab
ਬੀਤੇ ਕੱਲ ਜਗਰਾਓਂ ਐਸਐਸਪੀ ਦਫ਼ਤਰ ਦੇ ਨੇੜੇ ਕਤਲ ਹੋਏ ਕਬੱਡੀ ਖਿਡਾਰੀ ਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪਹੁੰਚੇ ਤੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਜਤਾਈ।ਇਸ ਮੌਕੇ ਜਿੱਥੇ ਮ੍ਰਿਤਕ ਕੱਬਡੀ ਖਿਡਾਰੀ ਤੇਜਪਾਲ ਦੀ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਸੀ,ਉਥੇ ਹੀ ਪਰਿਵਾਰਿਕ ਮੈਂਬਰਾਂ ਨੇ ਕਿਹਾਕਿ ਜਦੋਂ ਤੱਕ ਜਗਰਾਓਂ ਪੁਲਿਸ ਮ੍ਰਿਤਕ ਤੇਜਪਾਲ ਦੇ ਕਾਤਿਲਾਂ ਨੂੰ ਕਾਬੂ ਨਹੀਂ ਕਰ ਲੈਂਦੀ।ਉਹ ਨਾ ਤਾਂ ਆਪਣੇ ਪੁੱਤ ਦਾ ਪੋਸਟਮਾਰਟਮ ਕਰਵਾਉਣਗੇ ਤੇ ਨਾ ਉਸਦਾ ਅੰਤਿਮ ਸੰਸਕਾਰ ਕਰਨਗੇ।ਇਸ ਮੌਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰਾਂ ਹੱਥਾਂ ਤੋ ਬਾਹਰ ਹੋ ਚੁੱਕੀ ਹੈ ਤੇ ਇਸਦੀ ਪੂਰੀ ਜਿੰਮੇਵਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੈ।ਓਨਾ ਨੇ ਇਹ ਵੀ ਕਿਹਾਕਿ ਪੰਜਾਬ ਵਿੱਚ ਆਏ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਜਿਹੜੇ ਨੌਜ਼ਵਾਨ ਗੋਲੀਆਂ ਚਲਾ ਕੇ ਸੋਸ਼ਲ ਮੀਡੀਆ ਤੇ ਜਿੰਮੇਵਾਰੀ ਲੈਂ ਰਹੇ ਹਨ ਉਹ ਅੱਗੇ ਚੱਲਕੇ ਆਪੇ ਵੱਡੇ ਗੈਂਗਸਟਰ ਬਣਨਗੇ ਤੇ ਲੋਕਾਂ ਨੂੰ ਧਮਕਾ ਕੇ ਫ਼ਿਰੌਤੀਆਂ ਵੀ ਮੰਗਣਗੇ।ਇਸ ਮੌਕੇ ਮ੍ਰਿਤਕ ਦੀ ਮਾਤਾ ਨੇ ਵੀ ਮੰਗ ਕੀਤੀ ਕਿ ਪੁਲਿਸ ਉਸਦੇ ਪੁੱਤਰ ਦੇ ਕਾਤਿਲਾਂ ਨੂੰ ਜਲਦੀ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਪਰਿਵਾਰ ਨੂੰ ਇਨਸਾਫ ਦੇਵੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowNov 01, 2025 10:05:110
Report
BSBHARAT SHARMA
FollowNov 01, 2025 10:05:000
Report
MTManish Thakur
FollowNov 01, 2025 10:03:380
Report
BSBHARAT SHARMA
FollowNov 01, 2025 10:03:260
Report
KSKamaldeep Singh
FollowNov 01, 2025 10:02:030
Report
BSBHARAT SHARMA
FollowNov 01, 2025 09:53:440
Report
MSManish Shanker
FollowNov 01, 2025 09:51:460
Report
BSBHARAT SHARMA
FollowNov 01, 2025 09:50:120
Report
KKKIRTIPAL KUMAR
FollowNov 01, 2025 09:45:180
Report
AAAsrar Ahmad
FollowNov 01, 2025 09:32:230
Report
MSManish Shanker
FollowNov 01, 2025 09:31:18Sahibzada Ajit Singh Nagar, Punjab:DIG ਹਰਚਰਨ ਸਿੰਘ ਭੁੱਲਰ ਦੀਆਂ ਮੁਸਕਲਾਂ ਵਧੀਆ। ਵਿਜੀਲੈਂਸ ਬਿਊਰੋ ਵੱਲੋਂ ਮੋਹਾਲੀ ਅਦਾਲਤ ਵਿੱਚ ਪ੍ਰੋਡਕਸ਼ਨ ਵਾਰੰਟ ਲਈ ਲਗਾਈ ਅਰਜੀ। ਦੂਸਰੇ ਪਾਸੇ ਸੀਬੀਆਈ ਵੱਲੋਂ ਚੰਡੀਗੜ੍ਹ ਅਦਾਲਤ ਵਿੱਚ ਲਗਾਈ ਹਰਚਰਨ ਸਿੰਘ ਭੁੱਲਰ ਨੂੰ ਰਿਮਾਂਡ ਤੇ ਲੈਣ ਲਈ ਅਰਜ਼ੀ। ਮੋਹਾਲੀ ਅਦਾਲਤ ਨੇ 2 ਵਜੇ ਤੋਂ ਬਾਅਦ ਕੇਸ ਦੀ ਸੁਣਵਾਈ ਲਈ ਰੱਖਮਾ।
0
Report
KBKulbir Beera
FollowNov 01, 2025 09:31:070
Report
RBRajneesh Bansal
FollowNov 01, 2025 09:24:290
Report
KSKamaldeep Singh
FollowNov 01, 2025 09:02:560
Report
MSManish Shanker
FollowNov 01, 2025 09:02:46Sahibzada Ajit Singh Nagar, Punjab:ਸਾਈਬਰ ਕ੍ਰਾਈਮ ਪੁਲਿਸ ਮੋਹਾਲੀ ਨੂੰ ਮਿਲੀ ਵੱਡੀ ਸਫਲਤਾ। ਆਨਲਾਈਨ ਗੇਮਿੰਗ ਐਪ ਰਾਹੀਂ ਠੱਗੀ ਮਾਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਫਤਾਰ ਅਤੇ ਦੂਸਰੇ ਮੁਕਦਮੇ ਵਿੱਚ ਦੋ ਕਰੋੜ ਦੀ ਡਿਜੀਟਲ ਠਗੀ ਹੋਣ ਤੋਂ ਬਚਾਉਣ ਵਿੱਚ ਮਿਲੀ ਸਫਲਤਾ। ਗ੍ਰਫਤਾਰ ਕੀਤੇ ਗਏ ਆਰੋਪੀਆਂ ਤੋਂ ਵੀ ਮੋਬਾਈਲ ਫੋਨ ਤਿੰਨ ਲੈਪਟਾਪ 31 ਬੈਂਕ ਏਟੀਐਮ ਅਤੇ ਨੌ ਵੱਖ-ਵੱਖ ਖਾਤਿਆਂ ਦੀਆਂ ਚੈੱਕ ਬੁੱਕਾਂ ਹੋਈਆਂ ਬਰਾਮਦ。
0
Report