Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

पंजाब में कड़ी धुंध का कहर, उत्तरी जिलों में रेड अलर्ट जारी

TBTarsem Bhardwaj
Dec 19, 2025 14:05:57
Ludhiana, Punjab
ਪੰਜਾਬ ਭਰ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾ ਨੇ ਦੱਸਿਆ ਪੰਜਾਬ ਦੇ ਉੱਤਰੀ ਹਿੱਸਿਆਂ ਵਿੱਚ ਸੰਘਣੀ ਧੁੰਦ ਲਈ ਰੈਡ ਤੇ ਔਰੰਜ ਅਲਰਟ ਜਾਰੀ 20 ਤੋਂ 23 ਤਰੀਕ ਤੱਕ ਬਾਰਿਸ਼ ਪੈਣ ਦਾ ਅਨੁਮਾਨ ਪੰਜਾਬ ਭਰ ਵਿੱਚ ਮੌਸਮ ਵਿੱਚ ਲਗਾਤਾਰ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਮੌਜੂਦਾ ਦਿਨ ਦੇ ਤਾਪਮਾਨ ਵਿੱਚ ڪਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ ਦਿਨ ਦਾ ਤਾਪਮਾਨ 16 ਡਿਗਰੀ ਚੱਲ ਰਿਹਾ ਜੋ ਕਿ ਆਮ ਨਾਲੋਂ 3.5 ਡਿਗਰੀ ਘੱਟ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਉੱਤਰੀ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਪੈਣ ਲਈ ਔਰਜ ਅਤੇ ਅਲਰਟ ਜਾਰੀ ਕੀਤਾ ਗਿਆ ਹੈ ਕਈ ਜਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਪੈਣ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਗਿਆਨੀ ਡਾਕਟਰ ਭਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਆਉਣ ਵਾਲੇ ਦੋ ਤਿੰਨ ਦਿਨ ਤੋਂ ਬਾਅਦ ਮੌਸਮ ਬਿਲਕੁਲ ਸਾਫ ਹੋਵੇਗਾ ਧੁੰਦ ਨਹੀਂ ਪਵੇਗੀ ਉਹਨਾਂ ਨੇ ਦੱਸਿਆ 20 ਤੋਂ 22 ਤਰੀਕ ਤੱਕ ਉੱਤਰੀ ਹਿੱਸਿਆਂ ਦੇ ਵਿੱਚ ਪੱਛਮੀ ਚੱਕਰ ਭਾਦੇ ਚਲਦੇ ਹਲਕੀ ਤੋਂ ਦਰਮਿਆਨੀ ਬਰਫਾਤ ਹੋਵੇਗੀ ਉਹਨਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਫਿਰ ਧੁੰਦ ਦਾ ਕਹਿਰ ਜਾਰੀ ਰਿਹਾਗਾ ਉਹਨਾਂ ਨੇ ਕਿਹਾ ਕਿ ਲੋਕ ਧੁੰਦੇ ਮੌਸਮ ਵਿੱਚ ਬਿਨਾਂ ਕੰਮ ਤੋਂ ਬਹਾਨਾ ਨਿਕਲ ਖਾਸ ਕਰਕੇ ਸ਼ਾਮ ਸਮੇਂ ਸਫਰ ਕਰਨ ਤੋਂ ਗ਼ੁਰੇਜ਼
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TSTEJINDER SINGH
Dec 19, 2025 15:06:00
Rupnagar, Punjab:ਰੋਪੜ- ਅਕਸਰ ਹੀ ਹੰਗਾਮਿਆਂ ਕਾਰਨ ਚਰਚਾ ਵਿੱਚ ਰਹਿਣ ਵਾਲੀ ਰੋਪੜ ਦੀ ਨਗਰ ਕੌਂਸਲ ਦੇ ਪ੍ਰਧਾਨ ਬਦਲਣ ਤੋ ਬਾਅਦ ਵੀ ਹੰਗਾਮਿਆਂ ਦੇ ਹਾਲਾਤ ਸੁਧਾਰ ਨਹੀਂ ਸਕੇ ਤੇ ਕੋਸਲ ਵਿੱਚ ਮੁਰਦਾਬਾਦ ਦੇ ਨਾਰਿਆ ਨਾਲ ਲੋਕਾਂ ਨੇ ਹੱਦਬੰਦੀ ਦੇ ਏਜੰਡੇ ਦਾ ਵਿਰੋਧ ਦਰਜ ਕਰਵਾਇਆ ਜਦ ਕਿ ਕੌਂਸਲ ਪ੍ਰਧਾਨ ਅਸ਼ੋਕ ਵਾਹੀ ਲੋਕਾਂ ਦੀ ਤਸੱਲੀ ਕਰਵਾਉਣ ਦੀ ਬਜਾਏ ਪੱਤਰਕਾਰਾਂ ਨਾਲ ਹੀ ਅਸੱਭਿਯਕ ਭਾਸ਼ਾ ਵਰਤੇ ਰਹੇ。 Vo1- ਰੋਪੜ ਦੇ ਵਿੱਚ ਕਾਂਗਰਸ ਪਾਰਟੀ ਦੇ ਬਹੁਮਤ ਵਾਲੀ ਨਗਰ ਕੌਂਸਲ ਅਕਸਰ ਹੀ ਹੰਗਾਮਿਆਂ ਕਾਰਨ ਚਰਚਾ ਵਿੱਚ ਰਹਿੰਦੀ ਹੈ।ਪਿਛਲੇ ਦਿਨੀ ਸਿਆਸੀ ਹੰਗਾਮਿਆਂ ਦੇ ਚਲਦਿਆਂ ਕਾਂਗਰਸ ਪਾਰਟੀ ਦੇ ਕੌਂਸਲਰਾਂ ਵੱਲੋਂ ਆਪਣੇ ਹੀ ਸਾਥੀ ਸੰਜੇ ਵਰਮਾ ਨੂੰ ਪ੍ਰਧਾਨਗੀ ਪਦ ਤੋਂ ਹਟਾਉਣ ਅਤੇ ਕਾਂਗਰਸੀ ਕੋਸਲਰਾ ਦੀ ਸਹਿਮਤੀ ਨਾਲ ਆਮ ਆਦਮੀ ਪਾਰਟੀ ਦੇ ਆਗੂ ਰਾਜੂ ਸੱਤਿਆਲ ਨੂੰ ਸੀਨੀਅਰ ਮੀਤ ਬਣਾਉਣ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਨਵੇਂ ਬਣੇ ਕੌਂਸਲ ਪ੍ਰਧਾਨ ਅਸ਼ੋਕ ਵਾਹੀ ਕੌਂਸਲ ਦੀ ਹੱਦਬੰਦੀ ਵਧਾਉਣ ਦਾ ਪ੍ਰਸਤਾਵ ਲਿਆ ਕੇ 16 ਪਿੰਡਾਂ ਦੀ ਪੰਚਾਇਤਾਂ ਦਾ ਵੀਰੋਧ ਮੁੱਲ ਲੈ ਲਿਆ।ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਖਤਮ ਹੋੰਦਿਆਂ ਹੀ 21 ਵਾਰਡਾਂ ਵਾਲੀ ਰੋਪੜ ਦੀ ਨਗਰ ਕੌਂਸਲ ਦੇ ਪ੍ਰਧਾਨ ਨੇ ਹੁਣ ਕੌਂਸਲ ਦੀ ਹੱਦ ਵਧਾਉਣ ਦਾ ਏਜੰਡਾ ਲਿਆਂਦਾ ਹੈ ਤੇ ਇਸ ਵਿੱਚ 16 ਪਿੰਡਾਂ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਲੈ ਆਸਾਂ ਪਰ ਪਰ ਏਜੰਡੇ ਤੇ ਮੀਟਿੰਗ ਹੋਣ ਤੋਂ ਪਹਿਲਾਂ ਹੀ ਇੰਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਇਸਦਾ ਵਿਰੋਧ ਕਰ ਦਿੱਤਾ ਹੈ।ਭਾਵੇ ਕਿ ਕੌਂਸਲ ਵੱਲੋਂ ਬੜੇ ਗੁਪਤ ਤਰੀਕੇ ਨਾਲ ਹੱਦਬੰਦੀ ਵਧਾਉਣ ਦਾ ਪ੍ਰਸਤਾਵ ਲਿਆਂਦਾ ਗਿਆ ਪਰ ਸਬੰਧਤ ਪੰਚਾਇਤਾਂ ਨੂੰ ਜਦੋਂ ਇਸ ਬਾਰੇ ਭਿਣਕ ਲੱਗੀ ਤਾ ਉੱਨਾਂ ਕੌਸ਼ਲ ਵਿਚ ਪੁੱਜ ਕੇ ਧਰਨਾ ਲਗਾ ਦਿੱਤਾ ਤੇ ਨਾਰੇਬਾਜੀ ਸ਼ੁਰੂ ਕਰ ਦਿੱਤੀ।ਪੰਚਾਇਤਾਂ ਦੇ ਵਿਰੋਧ ਕਾਰਨ ਕੌਂਸਲ ਦੀ ਮੀਟਿੰਗ ਵਿਚ ਹੀ ਇਸ ਪ੍ਰਸਤਾਵ ਨੂੰ ਲੈ ਕੇ ਕੋਸਲਰਾ ਵਿਚ ਸਹਿਮਤੀ ਨਹੀਂ ਬਣ ਸਕੀ ਜਿਸਦੇ ਚਲਦਿਆਂ ਇਕ ਪੰਜ ਮੈਂਬਰੀ ਕਮੇਟੀ ਬਣਾ ਕੇ ਇਸ ਪ੍ਰસ્તਾਵ ਨੂੰ ਠੰਡੇ ਬਸਤੇ ਵਿਚ ਪਾਉਣ ਦਾ ਢੰਗ ਕੱਢਿਆ گیا ਪਰ ਵਿਰੋਧ ਦਰਜ ਕਰਵਾਉਣ वालों ਨੇ ਇਸ ਵਿਚ ਭੂ ਮਾਫਿਏ ਦੀ ਮਿਲੀ ਭੁਗਤ ਹੋਣ ਦੇ ਚਲਦਿਆਂ ਵੱਡੇ ਭ੍ਰਿਸ਼ਟਾਚਾਰ ਦੀ ਬਦਬੂ ਆਉਣ ਦੇ ਦੋਸ਼ ਲਗਾਏ ਤੇ ਇਸਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ।ਵਿਰੋਧ ਕਰਨ ਵਾਲੇ ਲੋਕਾਂ ਦਾ ਇਹ ਵੀ ਕਹਿਣਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਲੈਂਡ ਪੂਲਿੰਗ ਨੀਤੀ ਵਿੱਚ ਕਾਮਿਯਾਬ ਨਹੀ ਹੋਈ ਜਿਸ ਤੋ ਬਾਅਦ ਹੁਣ ਕੌਸ਼ਲ ਦੇ ਜ਼ਰੀਏ ਪਿੰਡਾਂ ਦੀਆ ਜ਼ਮੀਨਾਂ ਹਥਿਆਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ。 ਬਾਈਟ-ਅਮਰਜੀਤ ਸਿੰਘ ਭੁੱਲਰ -ਪਿੰਡ ਸ਼ਾਮਪੁਰਾ ਦੇ ਆਗੂ ਪਰਮਿੰਦਰ ਪੱਪੀ-ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਮੱਕੜ-ਪ੍ਰਧਾਨ ਅਕਾਲੀ ਦਲ ਸਬੰਧਤ ਪਿੰਡਾਂ ਦੇ ਲੋਕ ਇੰਦਰਪਾਲ ਸਿੰਘ ਰਾਜੂ ਸੱਤਿਆਲ-ਸੀਨੀਅਰ ਮੀਤ ਪ੍ਰਧਾਨ ਕੌਂਸਲ ਅਸ਼ਵਨੀ ਸ਼ਰਮਾ-ਜ਼ਿਲਾ ਕਾਗਰਸ ਪ੍ਰਧਾਨ Vo2- ਜਦ ਕਿ ਉਧਰ ਨਗਰ ਕੋਸਲ ਪ੍ਰਧਾਨ ਅਸ਼ੋਕ ਵਾਹੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾ ਪੱਤਰਕਾਰਾਂ ਨਾਲ ਅਸੱਭਿਯਕ ਭਾਸ਼ਾ ਦਾ ਪ੍ਰਯੋਗ ਕਰਨ ਤੋਂ ਗੁਰੇਜ ਨਾ ਕੀਤਾ। ਵਾਹੀ ਨੇ ਕਿਹਾ ਕਿ ਇਹ ਸਭ ਕੁਝ ਨਗਰ ਕੋਸਲ ਦੀ ਆਮਦਨ ਵਧਾਉਣ ਲਈ ਕੀਤਾ ਜਾ ਰਿਹਾ ਹੈ ਤੇ ਜਿਸ ਪੰਚਾਇਤ ਨੂੰ ਸ਼ਹਿਰ ਵਿੱਚ ਸ਼ਾਮਲ ਹੋਣਾ ਨਾਂ ਮੰਜੂਰ ਹੈ ਉਸਨੂੰ ਸਹਿਮਤੀ ਤੋਂ ਬਿਨਾਂ ਸ਼ਾਮਲ ਨਹੀਂ ਕੀਤਾ ਜਾਵੇਗਾ。 ਅਸ਼ੋਕ ਕੁਮਾਰ ਵਾਹੀ-ਪ੍ਰਧਾਨ ਨਗਰ ਕੋਸਲ Vo3- ਇਸ ਦਾ ਦੂਜਾ ਪੱਖ ਦੇਖਿਆ ਜਾਵੇ ਤਾ ਰੋਪੜ ਸ਼ਹਿਰ ਦੇ ਲੋਕ ਪਹਿਲਾਂ ਤੋ ਹੀ ਕੌਂਸਲ ਦੀ ਕਾਰਗੁਜ਼ਾਰੀ ਤੋਂ ਦੁਖੀ ਹਨ।ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪੀਣ ਦੇ ਪਾਣੀ ਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਤੇ ਸੜਕਾਂ ਦੀ ਮਾੜੀ ਹਾਲਤ ਤਾਂ ਕਿਸੇ ਤੋਂ ਛੁਪੀ ਨਹੀਂ ਰਹਿ ਸਕਦੀ ਤੇ ਅਜਿਹੇ ਵਿੱਚ ਸ਼ਹਿਰ ਲੋਕਾਂ ਨੇ ਕੌਂਸਲ ਪ੍ਰਧਾਨ ਨੂੰ ਸਲਾਹ ਦਿੱਤੀ ਤੇ ਪਹਿਲਾ ਸ਼ਹਿਰ ਦੇ ਲੋਕਾ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਲਈਆਂ ਜਾਣ ਫਿਰ ਨਵੇਂ ਇਲਾਕਿਆਂ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ。 ਬਾਈਟ-ਸਥਾਨਕ ਸ਼ਹਿਰ ਵਾਸੀ Vo4- ਭਾਵੇਂ ਕਿ ਇਹ ਹੱਦਬੰਦੀ ਦਾ ਇਹ ਮੁੱਦਾ ਨਗਰ ਕੌਂਸਲ ਲਈ ਗਲੇ ਦੀ ਹੱਡੀ ਬਣ ਚੁੱਕਿਆ ਜਿਸ ਤੋ ਖਹਿੜਾ ਛੁਡਵਾਉਣ ਲਈ ਹੁਣ ਨਵੇਂ ਢੰਗ ਤਰੀਕੇ ਤੇ ਵੀ ਚਰਚਾ ਕੀਤੀ ਜਾ ਰਹੀ ਹੈ ਪਰ ਇਹ ਧਿਆਨ ਦੇਣਾ ਬੜਾ ਅਹਿਮ ਹੈ ਪਹਿਲਾਂ ਤੋ ਹੀ ਸ਼ਹਿਰਵਾਸੀਆਂ ਦੀ ਨਾਰਾਜ਼ਗੀ ਸਹਿਣ ਕਰਨ ਵਾਲੀ ਕੌਂਸਲ ਹੁਣ ਪਿੰਡਾ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਦੀ ਰਹੇਗੀ ਜਾਂ ਫਿਰ ਆਪਣਾ ਵਧਾਇਆ ਕਦਮ ਪਿੱਛੇ ਪੁੱਟੇਗੀ。
0
comment0
Report
NSNaresh Sethi
Dec 19, 2025 14:46:52
Kot Kapura, Punjab:ਫਰੀਦਕੋਟ ਜਿਲ੍ਹੇ ਅੰਦਰ ਅਪਰਾਧਿਕ ਤੱਤਾਂ ਅਤੇ ਨਸ਼ਾ ਤਸਕਰਾ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਵਿੱਧੀ ਹੋਈ ਹੈ। ਇਸੇ ਤਹਿਤ ਸੀ.ਆਈ.ਏ ਸਟਾਫ ਜੈਤੋ ਵੱਲੋਂ ਇੱਕ ਡਰੱਗ-ਅਸਲਾ ਮਡਿਊਲ ਵਿੱਚ ਸ਼ਾਮਿਲ 02 ਵਿਕਤੀਆ ਨੂੰ ਇੱਕ ਨਜਾਇਜ ਅਸਲੇ ਅਤੇ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਪ੍ਰੀਤ ਸਿੰਘ ਉਰਫ ਗਗਨਦੀਪ ਅਤੇ ਅਰਬਾਜ ਖਾਨ ਉਰਫ ਨਿੱਕਾ ਵਜੋ ਹੋਈ ਹੈ, ਜੋ ਕਿ ਫਰੀਦਕੋਟ ਜਿਲ੍ਹੇ ਦੇ ਜੈਤੋ ਏਰੀਆ ਦੀ ਸਾਦਾ ਪੱਤੀ ਦੇ ਰਿਹਾਇਸ਼ੀ ਹਨ। ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਪਾਸ ਮੌਕੇ ਪਰ ਮੌਜੂਦ ਬਜਾਜ ਸੀ.ਟੀ-100 ਮੋਟਰਸਾਈਕਲ ਵੀ ਕਾਬਜੇ ਵਿੱਚ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਡੀਐਸਪੀ ਇਨਵੈਸਟੀਗੇਸ਼ਨ ਅਵਤਾਰ ਸਿੰਘਦੱਸਿਆ ਕਿ ਜੈਤੋ ਪੁਲਿਸ ਪਾਰਟੀ ਸਮੇਤ ਚੈਕਿੰਗ ਦੇ ਸਬੰਧ ਵਿੱਚ ਲਿੰਕ ਰੋਡ ਦਬੜੀਖਾਨਾ ਮੋਜੂਦ ਸੀ ਤਾਂ ਲਿੰਕ ਰੋਡ ਪਰ ਕੱਚੀ ਪਟੜੀ ਪਾਸ ਇਹ ਦੋਨੇ ਵਿਅਕਤੀ ਕਾਲੇ ਰੰਗ ਦੇ ਮੋਟਰਸਾਈਕਲ ਪਾਸ ਖੜੇ ਦਿਖਾਈ ਦਿੱਤੇ, ਜਿਹਨਾ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਿਨਾਅ ਪਰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਦੋਸ਼ੀਆਂ ਪਾਸੋ 10 ਗ੍ਰਾਮ ਹੋਰੋਇਨ ਅਤੇ 01 ਦੇਸੀ ਪਿਸਟਲ 32 ਬੋਰ ਸਮੇਤ 02 ਜਿੰਦ ਰੋਦ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਜੈਤੋ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21(ਬੀ)/61/85 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮੁਕੱਦਮਾ ਨੰਬਰ 208 ਮਿਤੀ 18.12.2025 ਦਰਜ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਦੋਨੋ ਦੋਸ਼ੀ ਹੈਰੋਇਨ ਦੀ ਤਸਕਰੀ ਵਿੱਚ ਸ਼ਾਮਿਲ ਸਨ। ਪੁਲਿਸ ਵੱਲੋਂ ਦੋਸ਼ੀਆਂ ਦੇ ਨੈੱਟਵਰਕ, ਸਾਥੀਆਂ ਅਤੇ ਸਪਲਾਈ ਲਿੰਕਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਗਿਰੋਹ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ ਜਾ ਸਕੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦ ਗ੍ਰਿਫਤਾਰ ਦੋਸ਼ੀਆਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਦੋਸ਼ੀ ਪ੍ਰੀਤ ਸਿੰਘ ਉਰਫ ਗਗਨਦੀਪ ਦੇ ਖਿਲਾਫ ਇਸ ਤੋ ਪਹਿਲਾ ਵੀ ਕਤਲ ਦੀ ਕੋਸਿਸ਼, ਚੋਰੀ ਅਤੇ ਹੋਰ ਧਾਰਾਵਾ ਤਹਿਤ ਪਹਿਲਾ ਵੀ 03 ਮੁਕੱਦਮੇ ਦਰਜ ਰਜਿਸਟਰ ਹਨ। ਉਕਤ ਮੁੱਕਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ਿਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਸਕੇ।
0
comment0
Report
VBVIJAY BHARDWAJ
Dec 19, 2025 14:46:11
Bilaspur, Chhattisgarh:स्टोरी आईडिया अप्रोवड बाय- ज़ी पीएचएच असाइनमेंट. प्राथमिकी: घुमारवीं पहुंचे पूर्व मुख्यमंत्री जयराम ठाकुर ने प्रदेश सरकार के कार्यकाल पर निशाना साधा है। कहा कि तीन साल के कार्यकाल में तीन फैसले बताए गए हैं। मुख्यमंत्री सुखविंदर सिंह सुक्खू पर केंद्र सरकार की मदद के बिना कर्मचारियों के वेतन व पेंशन दे पाना संभव नहीं बताने का आरोप। उन्होंने प्रदेश के विकास कार्यों को ठप्प बताया और कहा कि केंद्र सहायता मिलते ही ही कर्मचारी- pensioners सड़कों पर उतरेंगे। विधानसभा में विपक्ष ने दावा किया कि भाजपा सरकार के समय की शिलान्यास योजनाओं की उद्घाटन current सरकार कर रही है। जयराम ठाकुर ने कहा कि प्रदेश में आर्थिक बदहाली है और सरकार के तीन साल के कार्यकाल में जनकल्याणकारी योजनाएं नहीं दिखतीं।
0
comment0
Report
BSBhushan Sharma
Dec 19, 2025 14:37:03
Nurpur, Himachal Pradesh:इंदौरा उत्सव–2025 का भव्य समापन, मुख्यमंत्री सुखविंदर सिंह सुक्खू ने हरी झंडी दिखाकर वॉकाथॉन का किया शुभारंभ, सांस्कृतिक प्रस्तुतियों ने बांधा दर्शकों का मन इंदौरा उत्सव–2025 का भव्य समापन, लोक संस्कृति और सामाजिक सरोकारों का संगम मुख्यमंत्री सुखविंदर सिंह सुक्खू ने हरी झंडी दिखाकर वॉकाथॉन का किया शुभारंभ, सांस्कृतिक प्रस्तुतियों ने बांधा दर्शकों का मन एंकर -कांगड़ा जिले के इंदौरा में शुक्रवार को इंदौरा उत्सव–2025 का भव्य और यादगार समापन हुआ। बैरियर चौक में आयोजित इस समारोह में हजारों लोगों ने भाग लिया। दो दिवसीय इस उत्सव का समापन हिमाचल प्रदेश के मुख्यमंत्री सुखविंदर सिंह सुक्खू ने मुख्य अतिथि के रूप में किया। मुख्यमंत्री का पारंपरिक तरीके से स्वागत किया गया। मंच पर स्थानीय जनप्रतिनिधि, प्रशासनिक अधिकारी और सामाजिक संगठनों के प्रतिनिधि मौजूद रहे। कार्यक्रम की अध्यक्षता इंदौरा विधानसभा क्षेत्र के विधायक मलेन्द्र राजन ने की। विशेष अतिथि के रूप में पूर्व मंत्री चौधरी चंद्र कुमार और राज्य योजना बोर्ड के उपाध्यक्ष एवं फतेहपुर विधायक भवानी सिंह पठानिया उपस्थित रहे। समारोह की शुरुआत स्थानीय कलाकारों द्वारा प्रस्तुत रंगारंग सांस्कृतिक कार्यक्रमों से हुई। लोक नृत्य, पहाड़ी गीत और पारंपरिक प्रस्तुतियों ने दर्शकों को देर शाम तक बांधे रखा। आयोजन स्थल पर पारंपरिक वेशभूषा, स्थानीय व्यंजन और हस्तशिल्प की झलक भी देखने को मिली। दोपहर बाद मुख्यमंत्री स Sukkhू ने चिट्टा मुक्त हिमाचल अभियान के तहत आयोजित वॉकाथॉन को हरी झंडी दिखाकर रवाना किया। इसमें बड़ी संख्या में युवा, महिलाएँ और सामाजिक संगठन शामिल हुए। समारोह को संबोधित करते हुए मुख्यमंत्री ने कहा कि इंदौरा उत्सव जैसी गतिविधियाँ ग्रामीण क्षेत्रों में सामाजिक एकता, सांस्कृतिक पहचान और जनभागीदारी को मजबूत करती हैं। उन्होंने मनरेगा, नशा मुक्ति, शिक्षा सुधार और पर्यटन विकास जैसे मुद्दों पर सरकार की प्रतिबद्धता दोहराई। समापन समारोह को और यादगार बनाने के लिए, प्रसिद्ध पंजाबी गायक लखविंदर वडाली ने अपनी मंत्रमुग्ध कर देने वाली गायन प्रस्तुति से दर्शकों का मन मोह लिया। इसके बाद आतिशबाजी और सांस्कृतिक प्रस्तुतियों के साथ इंदौरा उत्सव–2025 का भव्य और यादगार समापन हुआ। यह आयोजन न केवल प्रशासन और जनप्रतिनिधियों के बीच समन्वय को दर्शाता है, बल्कि इंदौरा को सांस्कृतिक और सामाजिक आयोजनों का एक मजबूत केंद्र भी बनाता है। बाइट – मुख्यमंत्री सुखविंदर सिंह सुक्खू इंदौरा उत्सव जैसी गतिविधियाँ ग्रामीण क्षेत्रों में केवल मनोरंजन का साधन नहीं हैं, बल्कि ये सामाजिक एकता, सांस्कृतिक पहचान और जनभागीदारी को मजबूत करने का भी महत्वपूर्ण माध्यम हैं। हमारा प्रयास है कि हम मनरेगा, नशा मुक्ति, शिक्षा सुधार और पर्यटन विकास जैसे महत्वपूर्ण मुद्दों पर निरंतर काम करें और जनता तक इसका लाभ पहुंचाएं。 बाइट – विधायक- मलेंद्र राजन, विधायक इंदौरा इंदौरा उत्सव हमारे क्षेत्र की सांस्कृतिक धरोहर और सामाजिक समरसता का प्रतीक है। हम चाहते हैं कि ऐसे आयोजन सिर्फ परंपरा और संस्कृति को प्रदर्शित करने तक सीमित न रहें, बल्कि यह ग्रामीण समाज में जनभागीदारी, सामाजिक सरोकार और युवाओं की सक्रिय भागीदारी को भी प्रोत्साहित करें। हमारा लक्ष्य है कि इंदौरा को हर तरह के सामाजिक और सांस्कृतिक आयोजनों का केंद्र बनाया जाए।
0
comment0
Report
VKVipan Kumar
Dec 19, 2025 14:36:23
Dharamshala, Himachal Pradesh:धर्मशाला में 21 दिसंबर को हिंदू सम्मेलन आयोजित किया जाएगा। यह अवसर RSS के सौ वर्ष पूरे होने के उपलक्ष्य पर है। सम्मेलन में स्कूली बच्चों के सांस्कृतिक कार्यक्रम और भजन कीर्तन होंगे। मुख्य वक्ता RSS के विभाग प्रचारक भगवती होंगे, समाजसेवी श्रद्धा भाग लेंगी। हिंदू सम्मेलन समिति कोतवाली बाजार के अध्यक्ष शेखर राय ने प्रेसवार्ता में बताया कि इस आयोजन में हर वर्ग की भागीदारी सुनिश्चित की जाएगी। प्रभात फेरी लक्ष्मी नारायण मंदिर कोतवाली बाजार से 21 दिसंबर तक निकाली जाएगी। क्षेत्र की भजन मंडलियाँ कीर्तन करेंगी। हिंदू सम्मेलन समिति कोतवाली बाजार के कोषाध्यक्ष अतुल महाजन, आर्यसमाज से अमित नरूला, सनातन धर्म सभा के अतुल कपूर, RSS के आशीष कायस्था और धीरज त्रेहन मौजूद होंगे।
0
comment0
Report
VKVipan Kumar
Dec 19, 2025 14:07:16
Dharamshala, Himachal Pradesh:हर बूथ पर दस किसान प्रहरी होंगे तैयार केंद्र सरकार की नीतियों को जन-जन तक पहुंचाएंगे : संजीव भाजपा किसान मोर्चा द्वारा बूथ स्तर पर दस किसान प्रहरी तैयार कर रहा है। जिनके माध्यम से केंद्र सरकार की नीतियों को जन-जन तक पहुंचाया जाएगा, वहीं प्रदेश सरकार की नाकामियों को भी उजागर किया जाएगा। यह बात भाजपा किसान मोर्चा के प्रदेशाध्यक्ष संजीव देष्टा ने शुक्रवार को धर्मशाला में प्रेसवार्ता में कही। उन्होंने कहा कि प्रदेश सरकार ने झूठी गारंटियों के दम पर सत्ता हथियाई है, जबकि केंद्र की मोदी सरकार द्वारा किसान सम्मान निधि के माध्यम से प्रदेश के 8 लाख 70 हजार किसानों को लाभान्वित किया जा रहा है। उन्होंने कहा कि किसान मोर्चा के कार्यों को आगे बढ़ाने के लिए प्रदेश के सभी संगठनात्मक जिलों में बैठकों का दौर जारी है। उन्होंने कहा कि केंद्र सरकार ने जहां अंतिम पंक्ति के व्यक्ति पहुंचने की पहल की है, वहीं प्रदेश सरकार ने किसानों, बागवानों, युवाओं को ठगा है। उन्होंने कहा कि प्रदेश की कांग्रेस सरकार के सत्ता संभालने पर छह माह के भीतर ही किसान, बागवान व युवा सडक़ों पर उतरने को मजबूर हो गए थे, जिससे स्पष्ट है कि प्रदेश सरकार, किसान, बागवान व युवा विरोधी है। इस अवसर पर किसान मोर्चा के अन्य पदाधिकारी भी मौजूद रहे。
0
comment0
Report
NSNaresh Sethi
Dec 19, 2025 14:06:31
Kot Kapura, Punjab:ਐਂਕਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਅੱਜ ਆਪਣੇ ਗ੍ਰਹਿ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਚ ਫਰੀਦਕੋਟ ਜ਼ਿਲੇ ਅੰਦਰ ਵੱਡੀ ਗਿਣਤੀ ਚ ਸੀਟਾਂ ਜਿੱਤਣ ਲਈ ਜੇਤੂ ਉਮੀਦਵਾਰਾਂ ਨੂੰ ਜਿਥੇ ਵਧਾਈ ਦਿੱਤੀ ਉਥੇ ਆਪਣੇ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ। ਗੌਰਤਲਬ ਹੈ ਕੇ ਫਰੀਦਕੋਟ ਜ਼ਿਲੇ ਅੰਦਰ ਜ਼ਿਲਾ ਪ੍ਰੀਸ਼ਦ ਦੀਆਂ 10 ਸੀਟਾਂ ਚੋ 5 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਜਦ ਕਿ ਬਲਾਕ ਸੰਮਤੀ ਦੀਆਂ ਚੋਣ ਚ 65 ਵਿਚੋਂ 25 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਰਹੇ। today ਇੱਕ ਪ੍ਰੈਸ ਵਾਰਤਾ ਕਰ ਬੰਟੀ ਰੋਮਾਣਾ ਵੱਲੋਂ ਜਿਥੇ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ ਉਥੇ ਆਪਣੀ ਵਿਰੋਧੀ ਪਾਰਟੀ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਤੇ ਨਿਸ਼ਾਨਾ ਲਾਉਂਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਫਾਇਦਾ ਪਹੁਚਾਉਣ ਲਈ ਆਪ ਦੇ ਮੁਕਾਬਲੇ ਹਲਕੇ ਉਮੀਦਵਾਰ ਖੜੇ ਕੀਤੇ। ਇਨ੍ਹਾਂ ਹੀ ਨਹੀਂ ਖੁਦ ਸਾਬਕਾ ਵਿਧਾਇਕ ਵੱਲੋਂ ਆਪਣੇ ਬਲਾਕ ਚ ਵੋਟ ਵੀ ਕਰਨ ਦੀ ਖੇਚਲ ਨਹੀਂ ਕੀਤੀ। ਉਨ੍ਹਾਂ ਕਿਹਾ ਕੇ ਨਾਮਜ਼ਦਗੀਆਂ ਦਾਖਲ ਕਰਨ ਤੋਂ ਲੈੱਕੇ ਚੋਣਾਂ ਤੱਕ ਇੱਕ ਹਜ਼ਾਰ ਦੇ ਕਰੀਬ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਪਰ ਫਿਰ ਵੀ ਅਕਾਲੀ ਦਲ ਵੱਲੋਂ ਵੱਡੀ ਗਿਣਤੀ ਚ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਜਿਸ ਲਈ ਉਹ ਆਪਣੇ ਵਰਕਰਾਂ ਦਾ ਆਪਣੇ ਇਲਾਕੇ ਦਾ ਅਤੇ ਧੰਨਵਾਦ ਕਰਦੇ ਹਨ ਅਤੇ ਸਾਰੇ ਉਮੀਦਵਾਰਾਂ ਨੂੰ ਭਾਵੇਂ ਉਹ ਜਿੱਤੇ ਤੇ ਭਾਵੇਂ ਹਾਰੇ ਪਰ ਉਨ੍ਹਾਂ ਦੀ ਮਿਹਨਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ। ਬਾਈਟ - ਬੰਟੀ ਰੋਮਾਣਾ
0
comment0
Report
DSDharmindr Singh
Dec 19, 2025 13:20:18
Khanna, Punjab:ਐਸਐਚਓ ਹਰਦੀਪ ਸਿੰਘ ਨੂੰ ਮੁਅੱਤਲ ਕਰਨ ਸਬੰਧੀ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫਵਾਹਾਂ ਨੂੰ ਡੀਐਸਪੀ (ਆਈ) ਮੋਹਿਤ ਸਿੰਗਲਾ ਨੇ ਸਿਰੇ ਤੋਂ ਰੱਦ ਕਰ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਨੂੰ ਜਾਰੀ ਕੀਤੇ ਇਕ ਵੀਡੀਓ ਸੰਦੇਸ਼ ਵਿੱਚ ਡੀਐਸਪੀ ਮੋਹਿਤ ਸਿੰਗਲਾ ਨੇ ਸਪਸ਼ਟ ਕੀਤਾ ਕਿ ਐਸਐਚਓ ਹਰਦੀਪ ਸਿੰਘ ਦੀ ਮੁਅੱਤਲੀ ਬਾਰੇ ਚੱਲ ਰਹੀਆਂ ਗੱਲਾਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਅਤੇ ਲੋਕਾਂ ਨੂੰ ਅਜਿਹੀਆਂ ਅਫਵਾਹਾਂ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਪੰਜ ਬਲਾਕਾਂ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਪ੍ਰਕਿਰਿਆ ਨਾਮਜ਼ਦਗੀ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਹੋਈ। ਕਿਤੇ ਵੀ ਕੋਈ ਬੇਨਿਯਮੀਆਂ ਜਾਂ ਕਾਨੂੰਨ ਵਿਵਸਥਾ ਦੀ ਉਲੰਘਣਾ ਨਹੀਂ ਹੋਈ। ਡੀਐਸਪੀ ਸਿੰਗਲਾ ਨੇ ਦੱਸਿਆ ਕਿ ਖੰਨਾ ਵਿੱਚ ਗਿਣਤੀ ਦੌਰਾਨ, ਜਦੋਂ ਸਿਰਫ਼ ਤਿੰਨ ਬਕਸਿਆਂ ਦੀ ਗਿਣਤੀ ਬਾਕੀ ਸੀ, ਉਸ ਸਮੇਂ ਯਾਦਵਿੰਦਰ ਸਿੰਘ ਯਾਦੂ ਵੱਲੋਂ ਐਸਡੀਐਮ ਨਾਲ ਬਹਿਸ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ। ਇਸ ਘਟਨਾ ਤੋਂ ਬਾਅਦ ਯਾਦੂ ਨੂੰ ਹਿਰਾਸਤ ਵਿੱਚ ਲਿਆ ਗਿਆ। ਐਸडीਐਮ ਦੀ ਸ਼ਿਕਾਇਤ ਦੇ ਆਧਾਰ ’ਤੇ ਯਾਦਵਿੰਦਰ ਸਿੰਘ ਯਾਦੂ ਵਿਰੁੱਧ ਸਿਟੀ ਪੁਲਿਸ ਸਟੇਸ਼ਨ 2 ਵਿੱਚ ਕੇਸ ਦਰਜ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਯਾਦੂ ਦੇ ਸਮਰਥਕਾਂ ਵੱਲੋਂ ਜੀਟੀ ਰੋਡ ਨੂੰ ਜਾਮ ਕਰ ਦਿੱਤਾ ਗਿਆ, ਜਿਸ ਦੌਰਾਨ ਐਂਬੂਲੈਂਸਾਂ ਨੂੰ ਵੀ ਰੋਕਿਆ ਗਿਆ। ਇਸ ਮਾਮਲੇ ਵਿੱਚ ਵੀ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਡੀਐਸਪੀ ਮੋਹਿਤ ਸਿੰਗਲਾ ਨੇ ਕਿਹਾ ਕਿ ਯਾਦਵਿੰਦਰ ਸਿੰਘ ਯਾਦੂ ਵਿਰੁੱਧ ਪਹਿਲਾਂ ਹੀ ਲਗਭਗ ਦਸ ਕੇਸ ਦਰਜ ਹਨ। ਅੰਤ ਵਿੱਚ ਡੀਐਸਪੀ ਨੇ ਫਿਰ ਦੋਹਰਾਇਆ ਕਿ ਐਸਐੱਚਓ ਹਰਦੀਪ ਸਿੰਘ ਦੀ ਮੁਅੱਤਲੀ ਸਬੰਧੀ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ ਅਤੇ ਬੇਬੁਨਿਆਦ ਹਨ ਅਤੇ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ。
0
comment0
Report
BSBHARAT SHARMA
Dec 19, 2025 12:52:07
Amritsar, Punjab:ਦਿਨੇਸ਼ ਬੱਸੀ ਨੇ ਨਿਊ ਅੰਮ੍ਰਿਤਸਰ ਵਿੱਚ ਇੰਪ੍ਰੂਵਮੈਂਟ ਟਰੱਸਟ ਦੀ ਲਾਪਰਵਾਹੀ ਨੂੰ ਜਨ-ਵਿਰੋਧੀ ਕਰਾਰ ਦਿੱਤਾ, ਪ੍ਰਾਈਮ ਜ਼ਮੀਨ ਨੂੰ ਕੂੜੇ ਦਾ ਡੰਪ ਬਣਾਇਆ ਗਿਆ ਅੰਮ੍ਰਿਤਸਰ。 ਇੰਪ੍ਰੂਵਮੈਂਟ ਟਰੱਸਟ ਦੇ ਪੂਰਵ ਚੇਅਰਮੈਨ ਦਿਨੇਸ਼ ਬੱਸੀ ਨੇ ਨਿਊ ਅੰਮ੍ਰਿਤਸਰ ਵਿੱਚ ਟਰੱਸਟ ਦੀ ਕੀਮਤੀ ਜ਼ਮੀਨ ’ਤੇ ਫੈਲੀ ਬੇਤਰਤੀਬੀ, ਗੰਦਗੀ ਅਤੇ ਗੈਰਕਾਨੂੰਨੀ ਕਬਜ਼ਿਆਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਊ ਅੰਮ੍ਰਿਤਸਰ, ਜੋ ਕਦੇ ਸ਼ਹਿਰ ਦਾ ਪੌਸ਼ ਅਤੇ ਯੋਜਨਾਬੱਧ ਇਲਾਕਾ ਮੰਨਿਆ ਜਾਂਦਾ ਸੀ, ਅੱਜ ਟਰੱਸਟ ਅਤੇ ਪ੍ਰਸ਼ਾਸਨ ਦੀ ਭਾਰੀ ਨਾਕਾਮੀ ਕਾਰਨ ਕੂੜੇ ਦੇ ਵੱਡੇ ਡੰਪ ਵਿੱਚ ਤਬਦੀਲ ਹੋ ਚੁੱਕਾ ਹੈ। ਦਿਨੇਸ਼ ਬੱਸੀ ਨੇ ਦੱਸਿਆ ਕਿ ਇਹ ਜ਼ਮੀਨ ਇੰਪ੍ਰੂਵਮੈਂਟ ਟਰੱਸਟ ਦੀ ਹੈ, ਜਿਥੋਂ 45 ਫੁੱਟ ਚੌੜੀ ਸੜਕ ਪਿੱਛੇ ਵਾਲੀ ਸਾਈਡ ਤੋਂ ਸਿੱਧੀ ਨਿਊ ਅੰਮ੍ਰਿਤਸਰ ਨਾਲ ਜੁੜਦੀ ਹੈ। ਇਹ ਥਾਂ MIG ਫਲੈਟਾਂ ਲਈ ਰਾਖਵੀਂ ਰੱਖੀ ਗਈ ਸੀ, ਪਰ ਟਰੱਸਟ ਦੀ ਲਾਪਰਵਾਹੀ ਅਤੇ XEN ਅਮਨਦੀਪ ਸਿੰਘ ਸਮੇਤ ਕੁਝ ਅਧਿਕਾਰੀਆਂ ਦੀ ਕਥਿਤ ਮਿਲੀਭਗਤ ਨਾਲ ਇਥੇ ਗੈਰਕਾਨੂੰਨੀ ਕਬਜ਼ਿਆਂ ਨੂੰ ਵਧਾਵਾ ਮਿਲ ਰਿਹਾ ਹੈ। ਆਲੇ-ਦੁਆਲੇ ਬਣੇ ਫਲੈਟਾਂ ਦੇ ਨੇੜੇ ਕਰੋੜਾਂ ਰੁਪਏ ਦੀ ਕੀਮਤੀ ਜ਼ਮੀਨ ਬਰਬਾਦ ਹੋ ਰਹੀ ਹੈ。 ਬੱਸੀ ਨੇ ਕਿਹਾ ਕਿ ਇਹ ਸੜਕ ਸਥਾਨਕ ਲੋਕਾਂ ਦੇ ਘਰਾਂ ਤੱਕ ਪਹੁੰਚਣ ਲਈ ਇੱਕ ਮਹੱਤਵਪੂਰਣ ਛੋਟਾ ਰਸਤਾ ਹੈ, ਪਰ ਟਰੱਸਟ ਦੀ ਨਾਕਾਬਲੀਅਤ ਕਾਰਨ ਅੱਜ ਇਹ ਪੂਰਾ ਇਲਾਕਾ ਕੂੜੇ ਦੇ ਢੇਰ ਵਿੱਚ ਬਦਲ ਚੁੱਕਾ ਹੈ। ਦੂਰ-ਦੂਰ ਤੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਬੇਝਿਜਕ ਇਥੇ ਕੂੜਾ ਸੁੱਟ ਰਹੀਆਂ ਹਨ। ਇਥੇ ਹੀ ਨਹੀਂ, ਨੇੜੇ ਖਟਾਰਾ ਬੱਸਾਂ ਖੜੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਰਾਤ ਦੇ ਸਮੇਂ ਕੂੜੇ ਨੂੰ ਅੱਗ ਲਗਾਈ ਜਾਂਦੀ ਹੈ, ਜਿਸ ਨਾਲ ਪੂਰੇ ਇਲਾਕੇ ਵਿੱਚ ਜ਼ਹਿਰੀਲਾ ਧੂੰਆਂ ਫੈਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਾਮ 6.30 ਵਜੇ ਤੋਂ ਬਾਅਦ ਹਾਈਵੇ ਤੱਕ ਧੂੰਏਂ ਦਾ ਅਸਰ ਸਾਫ਼ ਦਿੱਖਣ ਲੱਗ ਪੈਂਦਾ ਹੈ, ਜਿਸ ਨਾਲ ਲੋਕਾਂ ਲਈ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਨਾਲ ਹੀ ਨੇੜਲੀ ਫੈਕਟਰੀ ਤੋਂ ਨਿਕਲਦਾ ਧੂੰਆਂ ਹੁਾਲਾਤਾਂ ਨੂੰ ਹੋਰ ਗੰਭੀਰ ਬਣਾ ਰਿਹਾ ਹੈ。 ਇਸ ਮੌਕੇ ’ਤੇ ਦਿਨੇਸ਼ ਬੱਸੀ ਦੇ ਨਾਲ ਨਿਊ ਅੰਮ੍ਰਿਤਸਰ ਦੇ ਸਥਾਨਕ ਨਿਵਾਸੀ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਟਰੱਸਟ ਤੇ ਪ੍ਰਸ਼ਾਸਨ ਦੀ ਇਸ ਲਾਪਰਵਾਹੀ ਖ਼ਿਲਾਫ਼ ਆਪਣਾ ਰੋਸ ਦਰਜ करਵਾਇਆ। ਬੱਸੀ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਧਿਆਨ ਨਾ ਦਿੱਤਾ ਤਾਂ ਲੋਕਾਂ ਦੀ ਸੁਵਿਧਾ, ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਜਗਾਉਣ ਲਈ ਮਜਬੂਰ ਕੀਤਾ ਜਾਵੇਗਾ。 ਮੌਕੇ ’ਤੇ ਬੰਨੀ ਮਹਾਜਨ, ਮੰਦੀਪ ਭੁੱਲਰ, ਰਿੰਕੂ ਠੇਕੇਦਾਰ, ਬਲਜਿੰਦਾ ਚਾਹਲ, ਪਵਨ ਰੱਖੜਾ, ਦਿਲਬਾਗ ਸਿੰਘ, ਵਿਕਰਮ ਮਹਲ ਅਤੇ ਵਿਕੀ ਵੀ ਮੌਜੂਦ ਰਹੇ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਇਸ ਪ੍ਰਾਈਮ ਜ਼ਮੀਨ ਨੂੰ ਤੁਰੰਤ ਕੂੜੇ ਦੇ ਡੰਪ ਤੋਂ ਮੁਕਤ ਕੀਤਾ ਜਾਵੇ, ਗੈਰਕਾਨੂੰਨੀ ਕਬਜ਼ਿਆਂ ’ਤੇ ਸਖ਼ਤ ਕਾਰਵਾਈ ਹੋਵੇ ਅਤੇ ਨਿਊ ਅੰਮ੍ਰਿਤਸਰ ਦੀ ਪਹਿਚਾਣ ਤੇ ਲੋਕਾਂ ਦੀ ਸਿਹਤ ਨੂੰ ਬਚਾਇਆ ਜਾਵੇ。
0
comment0
Report
JSJagmeet Singh
Dec 19, 2025 12:02:52
Fatehgarh Sahib, Punjab:ਪੰਜਾਬ ਵਿੱਚ ਵੱਪ ਰਹੇ ਧੁੰਦ ਤੇ ਮੌਸਮ ਨੂੰ ਦੇਖਦੇ ਹੋਏ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਦੇ ਵੱਲੋਂ ਵੱਖ ਵੱਖ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ। ਉਥੇ ਹੀ ਉਹਨਾਂ ਨੇ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਪੁਲਸ ਵਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਸ਼ੁਭਮ ਅਗਰਵਾਲ ਦਾ ਕਹਿਣਾ ਸੀ ਕਿ ਪੰਜਾਬ ਦੇ ਵਿੱਚ ਮੌਸਮ ਚ ਬਦਲਾਵ ਆਇਆ ਹੈ ਜਿਸ ਕਾਰਨ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਰਕੇ ਸੜਕੀ ਹਾਦਸੇ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਧੁੰਦ ਨੂੰ ਦੇਖਦੇ ਹੋਏ ਅੱਜ ਫਤਿਹਗੜ੍ਹ ਸਾਹਿਬ ਦੀ ਪੁਲਿਸ ਦੇ ਵੱਲੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਗੱਡੀਆਂ ਤੇ ਰਫਲੈਕਟਰ ਲਗਾਏ ਗਏ ਹਨ ਤਾਂ ਜੋ ਸੜਕੀ ਹਾਦਸਾ ਤੋਂ ਬਚਿਆ ਜਾ ਸਕੇ। ਉੱਥੇ ਹੀ ਉਹਨਾਂ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹੀਾਦਤ ਨੂੰ ਸਮਰਪਿਤ ਸ਼ਹੀਦੀ ਸਭਾ, ਜੋ ਕਿ 25, 26 ਅਤੇ 27 ਦਸੰਬਰ ਨੂੰ, ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ,ਸ਼ਹੀਦੀ ਸਭਾ ਨੂੰ ਦੇਖਦੇ ਹੋਏ ਫਤਿਹਗੜ੍ਹ ਸਾਹਿਬ ਵਿੱਚ ਪੁਲਿਸ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਸੀਸੀਟੀਵੀ ਕੈਮਰੇ ਅਤੇ ਪੁਲਿਸ ਮੁਲਾਜ਼ਿਮ ਵੱਖ ਵੱਖ ਨਾਕਿਆਂ ਤੇ ਤੈਨਾਤ ਕੀਤੇ ਗਏ ਹਨ。
0
comment0
Report
BSBHARAT SHARMA
Dec 19, 2025 12:02:06
Amritsar, Punjab:ਪ੍ਰੈਸ ਨੋਟ ਵਿਧਾਇਕ ਡਾ. ਅਜੈ ਗੁਪਤਾ ਨੇ ਇੱਕ ਖਸਤਾ ਹਾਲਤ ਪਾਣੀ ਦੀ ਟੈਂਕੀ ਨੂੰ ਹਟਾ ਦਿੱਤਾ ਜੋ ਜਨਤਾ ਲਈ ਖ਼ਤਰਾ ਸੀ ਅੰਮ੍ਰਿਤਸਰ, 19 ਦਸੰਬਰ, 2025: ਕੇਂਦਰੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਡਾ. ਅਜੈ ਗੁਪਤਾ ਨੇ ਅੱਜ ਇਸਲਾਮਾਬਾਦ ਖੇਤਰ ਵਿੱਚ ਇੱਕ ਵੱਡੀ ਪਾਣੀ ਦੀ ਟੈਂਕੀ ਨੂੰ ਹਟਾਯਾ, ਜੋ ਜਨਤਾ ਲਈ ਖ਼ਤਰਾ ਪੈਦਾ ਕਰ ਰਹੀ ਸੀ। ਵਿਧਾਇਕ ਡਾ. ਗੁਪਤਾ ਨੇ ਦੱਸਿਆ ਕਿ ਵਾਰਡ ਨੰਬਰ 63 ਦੇ ਇਸਲਾਮਾਬਾਦ ਖੇਤਰ ਵਿੱਚ 1980 ਦੇ ਦਹਾਕੇ ਵਿੱਚ ਬਣੀ ਇੱਕ ਵੱਡੀ ਪਾਣੀ ਦੀ ਟੈਂਕੀ ਖਸਤਾ ਹਾਲਤ ਵਿੱਚ ਸੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ, ਇਲਾਕੇ ਦੇ ਵਸਨੀਕ ਟੈਂਕੀ ਦੀ ਖਸਤਾ ਹਾਲਤ ਬਾਰੇ ਚਿੰਤਤ ਸਨ, ਅਤੇ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਟੈਂਕੀ ਰਿਹਾਇਸ਼ੀ ਖੇਤਰਾਂ ਅਤੇ ਭਗਵਾਨ ਸ਼ਨੀ ਮੰਦਰ ਦੇ ਨੇੜੇ ਹੈ, ਜੋ ਕਿ ਇੱਕ ਬਹੁਤ ਹੀ ਸਤਿਕਾਰਯੋਗ ਮੰਦਰ ਹੈ। ਖਸਤਾ ਹਾਲਤ ਪਾਣੀ ਦੀ ਟੈਂਕੀ ਸ਼ਰਧਾਲੂਆਂ ਲਈ ਖ਼ਤਰਾ ਪੈਦਾ ਕਰਦੀ ਸੀ。 ਵਿਧਾਇਕ ਡਾ. ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਨਗਰ ਨਿਗਮ ਕਮਿਸ਼ਨਰ ਨਾਲ ਇੱਕ ਮੀਟਿੰਗ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਨੇ ਟੈਂਕੀ ਨੂੰ ਸੁਰੱਖਿਅਤ ਢੰਗ ਨਾਲ ਹਟਾਉਣ ਲਈ ਇੱਕ ਵੱਡੀ ਕੰਪਨੀ ਨੂੰ ਠੇਕਾ ਦਿੱਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਅਜ company ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਕੇ ਟੈਂਕ ਨੂੰ ਹਟਾ ਦਿੱਤਾ ਗਿਆ। ਟੈਂਕ ਨੂੰ ਹਟਾਉਣ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਡਿਪਟੀ ਮੇਅਰ ਅਨੀਤਾ ਰਾਣੀ ਦੇ ਪੁੱਤਰ ਤਰੁਣਬੀਰ ਕੈਂਡੀ ਨੇ ਖਸਤਾ ਹਾਲਤ ਟੈਂਕੀ ਨੂੰ ਹਟਾਉਣ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਅੱਜ, ਟੈਂਕ ਨੂੰ ਹਟਾਉਣ ਤੋਂ ਬਾਅਦ, ਆਲੇ ਦੁਆਲੇ ਦੇ ਇਲਾਕੇ ਦੇ ਵਸਨੀਕਾਂ ਨੇ ਸੁੱਖ ਦਾ ਸਾਹ ਲਿਆ। ਵਸਨੀਕਾਂ ਨੇ ਵਿਧਾਇਕ ਡਾ. ਅਜੇ ਗੁਪਤਾ ਦਾਧੰਨਵਾਦ ਕੀਤਾ।
0
comment0
Report
VSVARUN SHARMA
Dec 19, 2025 12:00:56
Kapurthala, Punjab:*उत्तराखंड के गवर्नर ने सैनिक स्कूल के वार्षिक समारोह में भाग लिया* *हेडलाइन:* लेफ्टिनेंट गुरमीत सिंह ने सैनिक स्कूल में पुरानी यादें साझा कीं *सब-हेडलाइन:* स्कूल के विद्यार्थियों को संबोधित करते हुए गवर्नर ने कहा, भारत को विश्व गुरु बनने से कोई नहीं रोक सकता *ख़बर:* उत्तराखंड के गवर्नर लेफ्टिनेंट गुरमीत सिंह ने सैनिक स्कूल के वार्षिक समारोह में भाग लिया। इस अवसर पर उन्होंने स्कूल के विद्यार्थियों को संबोधित करते हुए कहा कि उन्होंने सैनिक स्कूल का पूरा भ्रमण किया है और उनकी पुरानी यादें इस स्कूल से जुड़ी हुई हैं। उन्होंने स्कूल की इमारत और आधारभूत ढांचे का भी नोटिस लिया है और कहा कि इसकी रूपरेखा को ठीक करने के लिए वे जल्द ही पंजाब के गवर्नर और पंजाब के मुख्यमंत्री और देश के रक्षा मंत्री से मिलकर बात करेंगे। *गवर्नर का बयान* गवर्नर ने कहा, "जिस तरह की प्रतिभा मैंने देश के विद्यार्थियों और नौजवानों में देखी है, आने वाले समय में हमें भारत को विश्व गुरु बनने से कोई नहीं रोक सकता।" उन्होंने पर्यावरण को साफ-सुथरा रखने पर भी जोर दिया और कहा कि हमें प्रकृति को बचाना चाहिए। *गवर्नर की पुरानी यादें* लेफ्टिनेंट गुरमीत सिंह ने बताया कि उनके परिवार ने उन्हें लक्ष्य दिया था कि वे सेना में भर्ती होकर कैप्टन बनें। उन्होंने सैनिक स्कूल में दाखिला लिया और मेहनत करके अपनी अरदासों से कैप्टन बन गए。 *गवर्नर के शब्द* "मेरे परिवार ने मुझे सेना में जाने के लिए प्रेरित किया और मैंने अपनी मेहनत और अरदासों से कैप्टन बनने का सपना पूरा किया।"
0
comment0
Report
SSSandeep Singh
Dec 19, 2025 11:55:10
Shimla, Himachal Pradesh:उप मुख्यमंत्री मुकेश अग्निहोत्री की अध्यक्षता में HRTC निदेशक मंडल की 162वीं बैठक, कर्मचारियों व यात्रियों के हित में कई अहम फैसले एंकर-उप मुख्यमंत्री मुकेश अग्निहोत्री ने आज हिमाचल पथ परिवहन निगम के निदेशक मंडल की 162वीं बैठक के दूसरे दिन की अध्यक्षता की। बैठक में कर्मचारियों के कल्याण और यात्रियों को बेहतर सुविधाएँ देने को लेकर कई महत्वपूर्ण निर्णय लिए गए। राज्य सरकार की अधिसूचना के अनुरूप दैनिक वेतन को 400 से बढ़ाकर 425 करने का अहम फैसला लिया गया। साथ ही JOA-IT के 171 पद भरने और शेष 78 पीसमील श्रमिकों को कॉन्ट्रैक्ट पर लाने का निर्णय किया गया。 यात्रियों की सुविधाओं को और बेहतर बनाने के लिए HRTC द्वारा 250 डीज़ल बसों और 100 मिनी बसों की खरीद के लिए रिटेंडर प्रक्रिया 15 दिनों के भीतर पूरी करने का फैसला लिया गया। इसके अलावा, हरोली और नादौन में PPP मोड पर ऑटोमैटिक टेस्टिंग स्टेशन स्थापित किए जाएंगे। बैठक में कर्मचारियों के उत्कृष्ट कार्य को प्रोत्साहित करने के लिए रिवार्ड पॉलिसी लागू करने और सभी HRTC बसों में रियल-टाइम लोकेशन के लिए व्हीकल ट्रैकिंग सिस्टम लगाने का भी निर्णय लिया गया。 इन फैसलों से HRTC की सेवाओं में सुधार के साथ-साथ कर्मचारियों का मनोबल बढ़ने की उम्मीद है।
0
comment0
Report
Advertisement
Back to top