Back
लुधियाणा में सफाईकर्मियों का धरना, डॉ अंबेडकर भवन के बाहर नगर निगम के खिलाफ प्रदर्शन
TBTarsem Bhardwaj
Dec 26, 2025 11:27:15
Ludhiana, Punjab
ਲੁਧਿਆਣਾ ਅਗਲੀ ਵਾਰੀ ਡਾਕਟਰ ਭੀਮ ਰਾਓ ਅੰਬੇਦਕਰ ਭਵਨ ਦੇ ਬਾਹਰ ਨਗਰ ਨਿਗਮ ਦੇ ਕੱਚੇ ਸਫਾਈ ਕਰਮਚਾਰੀਆਂ ਵੱਲੋਂ ਧਰਨਾ ਲਗਾ ਕੇ ਗੇਟ ਕੀਤਾ ਬੰਦ ਦੇ ਅੰਦਰ ਵਿਧਾਇਕ ਕੌਂਸਲਰ ਅਤੇ ਅਫਸਰ ਮੌਜੂਦ ਧਰਨਾਕਾਰੀ ਨੇ ਕਿਹਾ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਵੱਲੋਂ ਇਸੇ ਤਰਹਾਂ ਨਾਲ ਗੇਟ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ
ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੇ ਵਿੱਚ ਬਣੇ ਡਾਕਟਰ ਬੀ ਆਰ ਅੰਬੇਦਕਰ ਭਵਨ ਦੇ ਵਿੱਚ ਨਗਰ ਨਿਗਮ ਦੇ ਹਾਊਸ ਦੀ ਮੀਟਿੰਗ ਰੱਖੀ ਗਈ ਜਿੱਥੇ ਕਿ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਅਤੇ ਸ਼ਹਿਰ ਦੀ ਹੱਦਬੰਦੀ ਨੂੰ ਲੈ ਕੇ ਮਤੇ ਲਿਆਂਦੇ ਗਏ ਪਰ ਇਸੇ ਦੌਰਾਨ ਡਾਕਟਰ ਭੀਮ ਰਾਓ ਅੰਬੇਦਕਰ ਭਵਨ ਦੇ ਬਾਹਰ ਕੱਚੇ ਸਫਾਈ ਕਰਮਚਾਰੀਆਂ ਬੇਲਦਾਰਾਂ ਮਾਲੀਆਂ ਵੱਲੋਂ ਧਰਨਾ ਲਗਾ ਕੇ ਨਗਰ ਨਿਗਮ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਨਗਰ ਨਿਗਮ ਹਾਊਸ ਦੀ ਮੀਟਿੰਗ ਖਤਮ ਹੋਣ ਤੋਂ_bਾਅਾ ਗੇਟ ਦੇ ਬਾਹਰ ਧਰਨੇ ਤੇ ਬੈਠੇਧਰਨਾਕਾਰੀਆਂ ਨੇ ਕਿਸੇ ਵੀ ਵਿਧਾਇਕ ਕਿਸੇ ਵੀ ਕੌਂਸਲਰ ਅਤੇ ਕਿਸੇ ਵੀ ਅਧਿਕਾਰੀ ਨੂੰ ਬਾਹਰ ਨਹੀਂ ਨਿਕਲ ਦਿੱਤਾ ਤੇ ਉਹਨਾਂ ਨੇ ਕਿਹਾ ਜਦ ਤੱਕ ਉਹਨਾਂ ਜਾਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਧਰਨਾ ਕਰ ਰਹੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਵੱਖ-ਵੱਖ ਹਲਕਿਆਂ ਦੇ ਹਾਊਸ ਦੀ ਮੀਟਿੰਗ ਵਿੱਚ ਆਏ ਵਿਧਾਇਕ ਅਤੇ ਕੌਂਸਲਰਾਂ ਨੂੰ ਅੰਦਰ ਡੱਕ ਕੇ ਰੱਖਿਆ ਗਿਆ ਹੈ
Byte ਪ੍ਰਦਰਸ਼ਨ ਕਰਨ ਵਾਲੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowDec 26, 2025 13:21:240
Report
SBSANJEEV BHANDARI
FollowDec 26, 2025 13:17:350
Report
SNSUNIL NAGPAL
FollowDec 26, 2025 13:15:480
Report
KBKulbir Beera
FollowDec 26, 2025 13:07:390
Report
AMAjay Mahajan
FollowDec 26, 2025 13:06:100
Report
VSVARUN SHARMA
FollowDec 26, 2025 12:33:000
Report
BSBhushan Sharma
FollowDec 26, 2025 12:32:430
Report
RKRAJESH KATARIA
FollowDec 26, 2025 12:06:210
Report
MJManoj Joshi
FollowDec 26, 2025 11:59:59Chandigarh, Chandigarh:29 दिसंबर को पंजाब कैबिनेट की एक अहम बैठक सुबह 12 बजे मुख्यमंत्री निवास पर होगी।
0
Report
KBKulbir Beera
FollowDec 26, 2025 11:54:070
Report
RBRohit Bansal
FollowDec 26, 2025 11:46:44Chandigarh, Chandigarh:ਪੰਜਾਬ ਵਿੱਚ ਨਸ਼ੇ ਮਾਮਲੇ ਤੇ ਰਾਜ ਕੁਮਾਰ ਵਰਮਾ ਦਾ ਬਿਆਨ ਅੱਜ ਵੀ ਪੰਜਾਬ ਦੇ ਅੰਦਰ ਨਸ਼ਾ ਸਰੇਆਮ ਵਿਕ ਰਿਹਾ ਹੈ ਰਾਜ ਕੁਮਾਰ ਵੇਰਕਾ, ਸਾਬਕਾ mla
0
Report
MJManoj Joshi
FollowDec 26, 2025 11:46:21Chandigarh, Chandigarh:Special Session Business Details which is going to held on December 30, Session to start from 11am Onwards
0
Report
NSNaresh Sethi
FollowDec 26, 2025 11:37:530
Report
ASAnmol Singh Warring
FollowDec 26, 2025 11:36:580
Report