Back
लुधियाणा के निजी अस्पताल में मरीज की लाश गायब, परिवार ने गंभीर आरोप लगाए
TBTarsem Bhardwaj
Dec 22, 2025 08:02:37
Ludhiana, Punjab
ਲੁਧਿਆਣਾ ਨਿੱਜੀ ਹਸਪਤਾਲ ਦੀ ਵੱਡੀ ਅਣਗਹਿਲੀ ਆਈ ਸਾਹਮਣੇ ਬੱਚਿਆਂ ਦੇ ਕਨੇਡਾ ਤੋਂ ਵਾਪਸ ਆਉਣ ਕਾਰਨ ਇੰਤਜ਼ਾਰ ਵਿਚ ਹਸਪਤਾਲ ਵਿੱਚ ਰੱਖੀ ਲਾਸ਼ ਬਦਲੀ , ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਤੇ ਲਗਾਏ ਗੰਭੀਰ ਇਲਜ਼ਾਮ
ਲੁਧਿਆਣਾ ਦੇ ਨਿੱਜੀ ہਸਪਤਾਲ ਤੋਂ ਔਰਤ ਦੀ ਲਾਸ਼ ਗਾਇਬ ਹੋਣ ਦਾ ਮਾਮਲਾ ਪਤੀ ਨੇ ਕਿਹਾ ਕਿ ਉਸਨੂੰ ਸ਼ੱਕ ਹੈ ਕਿ ਅੰਗ ਕੱਢ ਕੇ ਵੇਚਿਆ ਜਾ ਰਿਹਾ ਹੈ, ਪਰਿਵਾਰਕ ਮੈਂਬਰਾਂ ਨੇ ਕੀਤਾ ਵਿਰੋਧ ਦਸਣਯੋਗ ਹੈ। ਕੀ
ਪੀੜਤ ਮੋਗਾ ਦੇ ਪਿੰਡ ਕੜਾਹੇਵਾਲਾ ਦੇ ਵਸਨੀਕ ਜਸਵੰਤ ਸਿੰਘ ਦੀ ਪਤਨੀ ਜਸਬੀਰ ਕੌਰ ਪੀੜਤ ਸਾਬਕਾ ਮੰਤਰੀ ਮਹਿਰੂਮ ਜਥੇਦਾਰ ਤੋਤਾ ਸਿੰਘ ਦੇ ਕਰੀਬੀ ਸਾਥੀ ਹਨ
ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਮ੍ਰਿਤਕ ਔਰਤ ਦੀ ਲਾਸ਼ ਦੇ ਗਾਇਬ ਹੋਣ ਨਾਲ ਹੰਗਾਮਾ ਹੋ ਗਿਆ ਹੈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਜਾਂ ਤਾਂ ਲас਼ ਦੀ ਅਦਲਾ-ਬਦਲੀ ਕੀਤੀ ਗਈ ਹੈ ਜਾਂ ਉਸਦੇ ਅੰਗ ਕੱਢ ਕੇ ਵੇਚ ਦਿੱਤੇ ਗਏ ਹਨ। ਪਰਿਵਾਰ ਲਾਸ਼ ਵਾਪਸ ਕਰਨ ਦੀ ਮੰਗ ਕਰਦੇ ਹੋਏ ਹਸਪਤਾਲ ਦੇ ਅੰਦਰ ਧਰਨਾ ਦਿੱਤਾ
ਦਰਅਸਲ, ਔਰਤ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਥੋੜ੍ਹੀ ਦੇਰ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਸਮਝਾਇਆ ਕਿ ਉਸਦੇ ਦੋਵੇਂ ਪੁੱਤਰ ਵਿਦੇਸ਼ ਵਿੱਚ ਸਨ, ਜਿਸ ਕਾਰਨ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਦੇਰੀ ਹੋ ਗਈ। ਨਤੀਜੇ ਵਜੌਂ, ਪਰਿਵਾਰ ਨੇ ਲਾਸ਼ ਨੂੰ ਮੁਰਦਾਘਰ ਵਿੱਚ ਰੱਖ ਦਿੱਤਾ, ਜਿੱਥੇ ਇਹ ਗਾਇਬ ਹੋ ਗਈ。
ਇਸ ਦੌਰਾਨ, ਹਸਪਤਾਲ ਦੇ ਡਾਕਟਰ ਸੁਨੀਲ ਨੇ ਕਿਹਾ ਕਿ ਪ੍ਰਬੰਧਨ ਗਲਤੀ ਦੇ ਪੱਧਰ ਦੀ ਜਾਂਚ ਕਰ ਰਿਹਾ ਹੈ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਮੌਕੇ ਤੇ ਪਹੁੰਚੇ ਸਰਾਭਾ ਨਗਰ ਪੁਲਿਸ ਥਾਣੇ ਦੇ ਐਸਐਚਓ ਸਰਾਭਾ ਨਗਰ ਆਦਿਤਿਆ ਸ਼ਰਮਾ ਨੇ ਪੀੜਤ ਪਰਿਵਾਰ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowDec 22, 2025 09:19:390
Report
SNSUNIL NAGPAL
FollowDec 22, 2025 09:19:190
Report
VBVIJAY BHARDWAJ
FollowDec 22, 2025 09:19:020
Report
SSSandeep Singh
FollowDec 22, 2025 09:18:090
Report
NLNitin Luthra
FollowDec 22, 2025 09:13:350
Report
NLNitin Luthra
FollowDec 22, 2025 09:13:200
Report
ADAnkush Dhobal
FollowDec 22, 2025 08:49:31Shimla, Himachal Pradesh:IGMC शिमला में डॉक्टर का मरीज के साथ मारपीट का वीडियो वायरल IGMC के डॉक्टर पर मरीज से मारपीट का आरोप डॉक्टर ने मरीज पर की लात-घूसे की बारिश तीमारदारों ने अस्पताल प्रशासन को दी शिकायत दोपहर करीब 12:15 बजे की है घटना
0
Report
DKDevinder Kumar Kheepal
FollowDec 22, 2025 08:48:350
Report
MSManish Shanker
FollowDec 22, 2025 08:47:36Sahibzada Ajit Singh Nagar, Punjab:ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਅੱਜ ਮੋਹਾਲੀ ਦੇ ਫੇਜ ਇੱਕ ਮੋਹਾਲੀ ਪਿੰਡ ਵਿਖੇ 50 ਲੱਖ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਧਰਮਸ਼ਾਲਾ ਦਾ ਨੀਹ ਪੱਥਰ ਰੱਖ ਕੇ ਕੀਤਾ ਉਦਘਾਟਨ。
0
Report
HSHarmeet Singh Maan
FollowDec 22, 2025 08:36:390
Report
DSDharmindr Singh
FollowDec 22, 2025 08:35:010
Report
MTManish Thakur
FollowDec 22, 2025 08:30:550
Report
SSSanjay Sharma
FollowDec 22, 2025 08:30:120
Report
KSKuldeep Singh
FollowDec 22, 2025 07:52:300
Report