Back
लुधियाणा डुगरी रोड पर स्कूल बस की टक्कर, युवक की मौत, परिजन धरने पर
TBTarsem Bhardwaj
Nov 10, 2025 12:39:21
Ludhiana, Punjab
ਲੁਧਿਆਣਾ ਦੇ ਦੁਗਰੀ ਰੋਡ ਤੇ ਤੇਜ਼ ਰਫਤਾਰ ਸਕੂਲੀ ਬੱਸ ਨੇ ਐਤਵਾਰ ਵਾਲੇ ਦਿਨ ਇੱਕ ਨੌਜਵਾਨ ਨੂੰ ਕੁਚਲ ਦਿੱਤਾ ਪਰਿਵਾਰ ਵਾਲਿਆਂ ਨੇ ਇਨਸਾਫ ਨਾ ਮਿਲਣ ਤੇ ਧਰਨਾ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ ਦੋ ਘੰਟੇ ਲਈ ਰੋਡ ਰਿਹਾ ਜਾਮ ਪੁਲਿਸ ਨੇ ਕਿਹਾ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਲੁਧਿਆਣਾ ਦੇ ਦੁਗਰੀ ਰੋਡ ਜੈਨ ਮੰਦਰ ਦੇ ਨਜ਼ਦੀਕ ਐਤਵਾਰ ਵਾਲੇ ਦਿਨ ਤੇਜ ਰਫਤਾਰ ਸਕੂਲ ਦੀ ਬੱਸ ਨੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰੀ ਅਤੇ ਉਸਦੀ ਮੌਤ ਹੋ ਗਈ ਦੱਸਣ ਯੋਗ ਹੈ ਕਿ ਲੜਕਾ ਗਰੋਸਰੀ ਦੇ ਸਮਾਨ ਦੀ ਡਿਲੀਵਰੀ ਦਾ ਕੰਮ ਕਰਦਾ ਸੀ। ਅਤੇ ਉਹ ਸਮਾਨ ਦੀ ਡਿਲੀਵਰੀ ਦੇਣ ਲਈ ਜਾ ਰਿਹਾ ਸੀ ਉਸ ਸਮੇਂ ਬੱਸ ਨੇ ਉਸਨੂੰ ਟੱਕਰ ਮਾਰੀ ਤੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਲਗਾਤਾਰ ਦੋਸ਼ੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਪਰ ਇੱਕ ਦਿਨ ਦਾ ਸਮਾਂ ਬੀਤਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਜਿਸ ਨੂੰ ਲੈ ਕੇ ਗੁੱਸੇ ਵਿੱਚ ਆਏ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਦੁਗਰੀ ਰੋਡ ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪਰਿਵਾਰ ਵਾਲਿਆਂ ਲਈ ਦੋਨੇ ਸੜਕਾਂ ਬੰਦ ਕਰ ਦਿੱਤੀਆਂ ਅਤੇ ਮੰਗ ਕੀਤੀ ਜਦ ਤੱਕ ਉਹਨਾਂ ਦੀ ਮੰਗ ਪੂਰੀ ਨਹੀਂ ਹੁੰਦੀ ਉਹਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਪਰਿਵਾਰ ਨੂੰ ਸਮਝਾਇਆ ਗਿਆ ਦੋ ਤੋਂ ਤਿੰਨ ਘੰਟੇ ਦੁਗਰੀ ਰੋਡ ਜਾਮ ਰਿਹਾ ਜਿਸ ਕਰਕੇ ਆਮ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਅਤੇ ਪਰਿਵਾਰ ਨੇ ਮੰਗ ਕੀਤੀ ਜਿਸ ਡਰਾਈਵਰ ਦੀ ਕਰਕੇ ਹਾਦਸਾ ਵਾਪਰਿਆ ਹੈ ਉਸ ਤੇ ਕਾਰਵਾਈ ਕੀਤੀ ਜਾਵੇ ਦੱਸਣ ਯੋਗ ਹੈ ਕੀ ਨੌਜਵਾਨ ਦੀ ਇੱਕ ਭੈਣ ਅਤੇ ਇੱਕ ਭਰਾ ਜੋ ਕਿ ਹੈਂਡੀਕੇਪ ਹੈ। ਨੌਜਵਾਨ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowNov 10, 2025 14:30:290
Report
SSSatnam Singh
FollowNov 10, 2025 14:15:540
Report
SSSanjay Sharma
FollowNov 10, 2025 14:05:13Noida, Uttar Pradesh:सनी देओल अस्पताल पहुंचे काफी मायूस दिखे
सनी देओल के दोनों बेटे कारण और राजवीर भी साथ है ।
हेमा मालिनी भी आई थी कुछ देर पहले अस्पताल से निकल गई ।
0
Report
AMAjay Mahajan
FollowNov 10, 2025 13:55:010
Report
VKVipan Kumar
FollowNov 10, 2025 13:54:370
Report
BKBIMAL KUMAR
FollowNov 10, 2025 13:49:390
Report
SSSanjay Sharma
FollowNov 10, 2025 13:40:070
Report
RBRohit Bansal
FollowNov 10, 2025 13:38:190
Report
RBRohit Bansal
FollowNov 10, 2025 13:31:540
Report
SSSanjay Sharma
FollowNov 10, 2025 13:31:400
Report
KPKomlata Punjabi
FollowNov 10, 2025 13:22:020
Report
DSDEVINDER SHARMA
FollowNov 10, 2025 13:18:280
Report
SSSanjay Sharma
FollowNov 10, 2025 13:18:050
Report
MTManish Thakur
FollowNov 10, 2025 13:10:42Kullu, Himachal Pradesh:बंजार अग्निकांड में 4 करोड़ 20 लाख नुकसान 16 मकान 4 गौशाला और 2 मंदिर आग की चपेट में आए; एसडीएम बंजार पंकज शर्मा ने मौके पर प्रभावितों से मुलाकात
0
Report