Back
लुधियाना में आम आदमी पार्टी- कांग्रेस कार्यकर्ताओं के बीच भिड़ंत, पुलिस केस दर्ज
TBTarsem Bhardwaj
Dec 19, 2025 09:31:38
Ludhiana, Punjab
ਲੁਧਿਆਣਾ ਵਿੱਚ ਆਪ ਤੇ ਕਾਂਗਰਸੀ ਵਰਕਰਾਂ ਵਿਚਾਲੇ ਟਕਰਾਅ ਦੇ ਮਾਮਲੇ ਵਿੱਚ ਪੁਲਿਸ ਨੇ ਕੀਤਾ ਕੇਸ ਦਰਜ ਕਾਂਗਰਸੀ ਆਗੂਆਂ ਨੇ ਪੁਲਿਸ ਉੱਪਰ ਪੱਖਪਾਤੀ ਕਾਰਵਾਈ ਕਰਨ ਦੇ ਲਗਾਏ ਆਰੋਪ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਅਤੇ ਜਿੰਨਾ ਵਿਆਕਤੀਆਂ ਦੇ ਨਾਮ ਗਲਤ ਦਰਜ ਕੀਤੇ ਉਹ ਰੱਦ ਕੀਤੇ ਜਾਣ
ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਧੰਨਵਾਦ ਰੈਲੀ ਕੱਢ ਰਹੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚਾਲੇ ਬੀਤੀ ਸ਼ਾਮ ਹੋਏ ਟਕਰਾਅ ਤੋਂ ਬਾਅਦ ਜਿੱਥੇ ਪੁਲਿਸ ਵੱਲੋਂ ਕੁਝ ਕਾਂਗਰਸੀ ਵਰਕਰਾਂ ਅਤੇ ਆਗੂਆਂ ਕੇਸ ਰਜ ਕੀਤਾ ਗਿਆ ਹੈ। ਉੱਥੇ ਹੀ ਮਾਮਲੇ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਪੁਲਿਸ ਉੱਪਰ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਇਕਤਰਫਾ ਕਾਰਵਾਈ ਕਰਨ ਦਾ ਆਰੋਪ ਲਗਾਇਆ ਹੈ।
ਦੂਜੇ ਪਾਸੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਾਂਗਰਸੀ ਆਗੂਆਂ ਨਾਲ ਮਿਲ ਕੇ ਪ੍ਰੈਸ ਕਾਂਫਰੰਸ ਸੰਬੋਧਨ ਕਰਦਿਆਂ, ਆਰੋਪ ਲਗਾਇਆ ਕਿ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੀ ਸ਼ਹि ਤੇ ਸਿਰਫ ਕਾਂਗਰਸੀ ਵਰਕਰਾਂ ਉੱਪਰ ਇਕਤਰਫਾ ਕਾਰਵਾਈ ਕੀਤੀ ਗਈ ਹੈ। ਉਹਨਾਂ ਨੇ ਆਰੋਪ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਧੰਨਵਾਦ ਰੈਲੀ ਦੇ ਨਾਮ ਉੱਪਰ ਕਾਂਗਰਸੀ ਮਹਿਲਾ ਪੰਚ ਦੇ ਘਰ ਦੇ ਬਾਹਰ ਹੰਗਾਮਾ ਕਰ ਰਹੇ ਸਨ। ਖਬਰ ਮਿਲਣ ਤੇ ਕਾਂਗਰਸੀ ਆਗੂ ਜਸਵੀਰ ਸਿੰਘ ਮੌਕੇ ਤੇ ਪਹੁੰਚੇ ਤਾਂ ਆਪ ਵਰਕਰਾਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ। ਕਾਂਗਰਸੀ ਵਰਕਰਾਂ ਵੱਲੋਂ ਆਪਣੇ ਬਚਾਅ ਵਿੱਚ ਫਾਇਰ ਕੀਤਾ ਗਿਆ। ਲੇਕਿਨ ਪੁਲਿਸ ਇੱਕ ਤਰਫਾ ਕਾਰਵਾਈ ਕਰ ਰਹੀ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowDec 19, 2025 10:54:100
Report
SNSUNIL NAGPAL
FollowDec 19, 2025 10:53:410
Report
BSBHARAT SHARMA
FollowDec 19, 2025 10:48:090
Report
VBVIJAY BHARDWAJ
FollowDec 19, 2025 10:46:040
Report
DVDEVENDER VERMA
FollowDec 19, 2025 10:34:160
Report
SSSandeep Singh
FollowDec 19, 2025 10:33:520
Report
ASARVINDER SINGH
FollowDec 19, 2025 10:20:480
Report
KKKIRTIPAL KUMAR
FollowDec 19, 2025 10:20:050
Report
PSParambir Singh Aulakh
FollowDec 19, 2025 09:40:080
Report
MTManish Thakur
FollowDec 19, 2025 09:37:530
Report
VKVipan Kumar
FollowDec 19, 2025 09:35:17Dharamshala, Himachal Pradesh:धर्मशाला के स्थानीय व्यापारियों ने कार्निवाल का विरोध जाते हुए कहा कि इस तरह के आयोजन से लगातार स्थानीय व्यापार प्रभावित हो रहा है और सरकार को कार्निवल में इस तरह के व्यावसायिक गतिविधियों पर रोक लगाने चाहिए ताकि स्थानीय व्यापारियों के हित प्रभावित न हो
0
Report
ASARVINDER SINGH
FollowDec 19, 2025 09:32:250
Report
KDKuldeep Dhaliwal
FollowDec 19, 2025 09:21:340
Report
NLNitin Luthra
FollowDec 19, 2025 09:17:170
Report