Back
ਨवਜੋਤ सिद्धੂ बयानों के बाद राजनीति गर्म, CM बनाने लिए 500 करोड़ अटैची चर्चा
DSDharmindr Singh
Dec 08, 2025 11:54:16
Khanna, Punjab
ਨਵਜੋਤ ਕੌਰ ਸਿੱਧੂ ਦੇ ਬਿਆਨ ਮਗਰੋਂ ਲਗਾਤਾਰ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਸਿੱਧੂ ਦੇ ਬਿਆਨ ਕਿ ਮੁੱਖ ਮੰਤਰੀ ਬਣਨ ਲਈ 500 ਕਰੋੜ ਦੀ ਅਟੈਚੀ ਦੇਣੀ ਪੈਂਦੀ ਹੈ ਮਗਰੋਂ ਸੁਨੀਲ ਜਾਖੜ ਨੇ ਕਿਹਾ ਸੀ ਕਿ ਚੰਨੀ ਨੇ ਮੁੱਖ ਮੰਤਰੀ ਬਣਨ ਲਈ 350 ਕਰੋੜ ਰੁਪਏ ਦਿੱਤੇ। ਹੁਣ ਸੂਬੇ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਹਨਾਂ ਦੋਵੇਂ ਆਗੂਆਂ ਦੇ ਬਿਆਨ ਉਪਰੰਤ ਕਿਹਾ ਕਿ ਦੋਵੇਂ ਪਾਰਟੀਆਂ ਦੇ ਆਗੂ ਇਹ ਗੱਲ ਮੰਨ ਰਹੇ ਹਨ ਕਿ ਉਹਨਾਂ ਦੀ ਪਾਰਟੀ ਅੰਦਰ ਲੈਣ ਦੇਣ ਕਰਕੇ ਮੁੱਖ ਮੰਤਰੀ, ਮੰਤਰੀ ਬਣਦੇ ਹਨ। ਸੌਂਦ ਨੇ ਕਿਹਾ ਕਿ ਅਜਿਹਾ ਆਮ ਆਦਮੀ ਪਾਰਟੀ ਅੰਦਰ ਨਹੀਂ ਹੁੰਦਾ। ਅਸੀਂ ਬਿਨਾਂ ਪੈਸੇ ਦਿੱਤੇ ਟਿਕਟ ਹਾਸਲ ਕੀਤੀ ਫਿਰ ਪਾਰਟੀ ਨੇ ਮੰਤਰੀ ਬਣਾਇਆ। ਮੰਤਰੀ ਸੌਂਦ ਵੱਲੋਂ ਇਹ ਬਿਆਨ ਉਸ ਸਮੇਂ ਜਾਰੀ ਕੀਤਾ ਗਿਆ ਜਦੋਂ ਉਹ ਖੰਨਾ ਹਲਕੇ ਦੇ ਪਿੰਡਾਂ ਅੰਦਰ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੇ ਸੀ। ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਵੇਗੀ।
ਬਾਈਟ - ਤਰੁਨਪ੍ਰੀਤ ਸਿੰਘ ਸੌਂਦ (ਕੈਬਨਿਟ ਮੰਤਰੀ)
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKiranveer Singh
FollowDec 08, 2025 13:03:1373
Report
SSSanjay Sharma
FollowDec 08, 2025 13:01:17116
Report
MSManish Shanker
FollowDec 08, 2025 12:53:1333
Report
PSParambir Singh Aulakh
FollowDec 08, 2025 12:05:55197
Report
MJManoj Joshi
FollowDec 08, 2025 12:04:5498
Report
SSSanjay Sharma
FollowDec 08, 2025 12:04:26Noida, Uttar Pradesh:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਗ infrastruct ਹ ਤੋਂ ਚੋਣ ਲੜਨ ਦਾ ਐਲਾਨ ਕੀਤਾ
69
Report
TBTarsem Bhardwaj
FollowDec 08, 2025 11:55:03150
Report
BSBHARAT SHARMA
FollowDec 08, 2025 11:53:36141
Report
RMRakesh Malhi
FollowDec 08, 2025 11:36:5398
Report
BSBALINDER SINGH
FollowDec 08, 2025 11:32:52Patiala, Punjab:ਬੜੀ ਨਦੀ ਪਟਿਆਲਾ ਵਿਖੇ ਹੜ੍ਹਾਂ ਤੋਂ ਬਚਾਅ ਲਈ ਜਾਰੀ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ
150
Report
GPGYAN PRAKASH
FollowDec 08, 2025 11:31:19146
Report
MJManoj Joshi
FollowDec 08, 2025 11:25:08107
Report
KKKIRTIPAL KUMAR
FollowDec 08, 2025 11:24:44155
Report
MTManish Thakur
FollowDec 08, 2025 11:24:23134
Report